ਸਾਹਿਤ

ਸਾਹਿਤ ਵੱਡੇ ਅਰਥਾਂ ਵਿੱਚ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਭਾਸ਼ਾ ਤੋਂ ਵੱਖਰੀ, ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ। ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ; ਪਦ ਅਤੇ ਗਦ। ਇੱਕ ਅਲੱਗ ਅਧਾਰ ਦੇ ਅਨੁਸਾਰ ਇਸਨੂੰ ਗਲਪ ਅਤੇ ਗੈਰ-ਗਲਪ ਵਿੱਚ ਵੰਡਿਆ ਜਾਂਦਾ ਹੈ। ਇਸਦੇ ਅੱਗੇ ਕਈ ਰੂਪ ਮੌਜੂਦ ਹਨ ਜਿਵੇਂ ਕਿ ਕਵਿਤਾ, ਨਾਵਲ, ਕਹਾਣੀ, ਡਰਾਮਾ ਆਦਿ।

ਪਰਿਭਾਸ਼ਾ

ਸਾਹਿਤ ਨੂੰ ਪਰਿਭਾਸ਼ਿਤ ਕਰਨ ਦੇ ਕਈ ਯਤਨ ਕੀਤੇ ਗਏ ਹਨ। ਭਾਰਤੀ ਕਾਵਿ-ਸ਼ਾਸਤਰ ਅਨੁਸਾਰ ਸਾਹਿਤ ਨੂੰ "ਸੱਤਯਮ ਸ਼ਿਵਮ ਸੁੰਦਰਮ" ਕਿਹਾ ਗਿਆ ਹੈ, ਭਾਵ ਜੋ ਸੱਚ ਹੋਵੇ, ਕਲਿਆਣਕਾਰੀ ਹੋਵੇ ਅਤੇ ਸੁੰਦਰ ਹੋਵੇ ਉਹ ਸਾਹਿਤ ਹੁੰਦਾ ਹੈ। ਵਣਜਾਰਾ ਬੇਦੀ ਅਨੁਸਾਰ,ਸਾਹਿਤ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਹੈ ਤੇ ਇਸ ਦੇ ਅੰਦਰ ਓਹ ਸਭ ਸਾਰਥਕ ਕਲਾਤਮਕ ਅਭਿਵਿਅਕਤ ਸ਼ਾਮਲ ਹਨ ਜੋ ਮਨੁੱਖ ਨੂੰ ਸੁਹਜ ਸਵਾਦ ਦਿੰਦੇ ਤੇ ਜੀਵਨ ਦੀ ਅਗਵਾਈ ਕਰਦੇ ਹਨ।

ਇਤਿਹਾਸ

ਮੁੱਖ ਭੇਦ

ਪਦ

ਪਦ ਸਾਹਿਤ ਦਾ ਇੱਕ ਭੇਦ ਹੈ ਜਿਸਦਾ ਮੁੱਖ ਤੱਤ ਲੈਅ ਹੁੰਦਾ ਹੈ। ਇਸ ਵਿੱਚ ਭਾਸ਼ਾ ਦੀ ਵਿਆਕਰਨ ਨੂੰ ਕਵੀ ਆਪਣੇ ਅਨੁਸਾਰ ਬਦਲ ਲੈਂਦਾ ਹੈ। ਖੁੱਲ੍ਹੀ ਕਵਿਤਾ, ਗਜ਼ਲ, ਰੁਬਾਈ ਆਦਿ ਇਸਦੇ ਪ੍ਰਮੁੱਖ ਰੂਪ ਹਨ। ਕੁਝ ਲੇਖਕ ਲੋਰੀਆਂ ਅਤੇ ਬਾਲ ਕਹਾਣੀਆਂ ਨੂੰ ਸਾਹਿਤ ਦਾ ਮੁੱਢਲਾ ਰੂਪ ਮੰਨਦੇ ਹਨ।

ਗਦ

ਗਦ ਪਦ ਦਾ ਦੂਜਾ ਭੇਦ ਹੈ ਜਿਸ ਵਿੱਚ ਕਿਸੇ ਵਿਸ਼ੇਸ਼ ਭਾਸ਼ਾ ਦੇ ਵਿਆਕਰਨ ਨਿਯਮਾਂ ਦੇ ਅਨੁਸਾਰ ਹੀ ਰਚਨਾ ਕੀਤੀ ਜਾਂਦੀ ਹੈ। ਨਾਵਲ, ਕਹਾਣੀ ਅਤੇ ਨੋਵੇਲਾ ਇਸਦੇ ਪ੍ਰਮੁੱਖ ਰੂਪ ਹਨ।

ਹਵਾਲੇ

Tags:

ਸਾਹਿਤ ਪਰਿਭਾਸ਼ਾਸਾਹਿਤ ਇਤਿਹਾਸਸਾਹਿਤ ਮੁੱਖ ਭੇਦਸਾਹਿਤ ਹਵਾਲੇਸਾਹਿਤਕਵਿਤਾ

🔥 Trending searches on Wiki ਪੰਜਾਬੀ:

ਹਾਕੀਨਾਟਕ (ਥੀਏਟਰ)ਸਫ਼ਰਨਾਮਾਪੰਜਾਬੀ ਮੁਹਾਵਰੇ ਅਤੇ ਅਖਾਣਲੁਧਿਆਣਾਵਿੱਤੀ ਸੇਵਾਵਾਂਪੰਜਾਬੀ ਪਰਿਵਾਰ ਪ੍ਰਬੰਧਸਾਕਾ ਨਨਕਾਣਾ ਸਾਹਿਬਨਾਰੀਵਾਦੀ ਆਲੋਚਨਾਗੁਰੂ ਨਾਨਕਜੀ ਆਇਆਂ ਨੂੰਮਾਰੀ ਐਂਤੂਆਨੈਤਵਾਕਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਪੰਜਾਬੀ ਲੋਕ ਸਾਜ਼ਹੋਲੀਸੁਜਾਨ ਸਿੰਘਵਾਕੰਸ਼ਲੋਕ ਕਾਵਿਬਾਜ਼ਸਮਾਜਸੁਰਜੀਤ ਸਿੰਘ ਭੱਟੀਦੰਦਯੋਨੀਰਾਜ (ਰਾਜ ਪ੍ਰਬੰਧ)ਸਿੱਖਾਂ ਦੀ ਸੂਚੀਹੇਮਕੁੰਟ ਸਾਹਿਬਕੈਨੇਡਾਝੁੰਮਰਮਨੁੱਖੀ ਹੱਕਪਟਿਆਲਾਸਰ ਜੋਗਿੰਦਰ ਸਿੰਘਯੂਰਪ ਦੇ ਦੇਸ਼ਾਂ ਦੀ ਸੂਚੀਸੀ++ਭਾਰਤ ਦਾ ਆਜ਼ਾਦੀ ਸੰਗਰਾਮਰਸ ਸੰਪਰਦਾਇਬੁੱਲ੍ਹੇ ਸ਼ਾਹਫ਼ਿਰਦੌਸੀਭਾਈ ਵੀਰ ਸਿੰਘਵੈੱਬਸਾਈਟਆਰੀਆ ਸਮਾਜਬੱਬੂ ਮਾਨਤਵੀਲਆਇਜ਼ਕ ਨਿਊਟਨਭਾਈ ਮੋਹਕਮ ਸਿੰਘ ਜੀਸ਼ਬਦਅੰਮ੍ਰਿਤਾ ਪ੍ਰੀਤਮਗੈਲੀਲਿਓ ਗੈਲਿਲੀਮਾਤਾ ਗੁਜਰੀਹਲਫੀਆ ਬਿਆਨਬੁਰਜ ਖ਼ਲੀਫ਼ਾਸ਼ਹੀਦੀ ਜੋੜ ਮੇਲਾਕਿੱਸਾ ਕਾਵਿਸਿਆਣਪਵਰਿਆਮ ਸਿੰਘ ਸੰਧੂਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸਿਕੰਦਰ ਲੋਧੀਪਵਿੱਤਰ ਪਾਪੀ (ਨਾਵਲ)ਰਜਨੀਸ਼ ਅੰਦੋਲਨਆਤਮਜੀਤਧਿਆਨ ਚੰਦਪੰਜਾਬੀ ਲੋਰੀਆਂਪਾਕਿਸਤਾਨੀ ਪੰਜਾਬਇੰਡੋਨੇਸ਼ੀਆਕੁਲਵੰਤ ਸਿੰਘ ਵਿਰਕਦਸਤਾਰਸਦਾਮ ਹੁਸੈਨਪਾਕਿਸਤਾਨ ਦਾ ਪ੍ਰਧਾਨ ਮੰਤਰੀਨਿਮਰਤ ਖਹਿਰਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪਾਣੀ ਦਾ ਬਿਜਲੀ-ਨਿਖੇੜਦਿਲਅਨੰਦ ਸਾਹਿਬਭ੍ਰਿਸ਼ਟਾਚਾਰਜਗਰਾਵਾਂ ਦਾ ਰੋਸ਼ਨੀ ਮੇਲਾਲੱਸੀ🡆 More