1980 ਦਾ ਦਹਾਕਾ: ਦਹਾਕਾ

1980 ਦਾ ਦਹਾਕਾ ਵਿੱਚ ਸਾਲ 1980 ਤੋਂ 1989 ਤੱਕ ਹੋਣਗੇ।

This is a list of events occurring in the 1980s, ordered by year.

1980

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1977 1978 197919801981 1982 1983

1980 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਘਟਨਾ

== ਜਨਮ==1960

ਮਰਨ

1980 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1980 ਦਾ ਦਹਾਕਾ: ਦਹਾਕਾ 

1981

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1978 1979 198019811982 1983 1984

1981 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 8 ਜਨਵਰੀਆਸਟਰੇਲੀਆ ਨਾਲ ਹੋਏ ਇੱਕ ਕਿ੍ਕਟ ਮੈਚ ਵਿੱਚ ਭਾਰਤ ਦੀ ਸਾਰੀ ਟੀਮ 63 ਦੌੜਾਂ ਤੇ ਆਊਟ ਹੋ ਗਈ।
  • 13 ਫ਼ਰਵਰੀਨਿਊਯਾਰਕ ਟਾਈਮਜ਼ ਅਖ਼ਬਾਰ ਨੇ ਸਭ ਤੋਂ ਲੰਮਾ ਵਾਕ ਛਾਪਿਆ। ਇਸ ਵਿੱਚ 1286 ਲਫ਼ਜ਼ ਸਨ।
  • 13 ਮਈਤੁਰਕੀ ਦੇ ਇੱਕ ਵਾਸੀ ਨੇ ਕੈਥੋਲਿਕ ਪੋਪ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਇਸ ਘਟਨਾ ਮਗਰੋਂ ਹਰ ਇੱਕ ਪੋਪ ਨੇ ਸ਼ੀਸ਼ੇ ਦੇ ਕੈਬਿਨ ਵਿੱਚੋਂ ਲੈਕਚਰ ਦੇਣਾ ਸ਼ੁਰੂ ਕਰ ਦਿਤਾ।
  • 30 ਮਈ – ਚਿਟਾਗਾਂਗ, ਬੰਗਲਾਦੇਸ਼ ਵਿੱਚ ਮੁਲਕ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰਪਤੀ ਸ਼ੈਖ਼ ਮੁਜੀਬੁਰ ਰਹਿਮਾਨ ਨੂੰ ਕਤਲ ਕਰ ਦਿਤਾ ਗਿਆ।
  • 13 ਜੂਨਲੰਡਨ ਵਿੱਚ ਇੱਕ ਮੁੰਡੇ ਨੇ ਰਾਣੀ ਅਲਿਜ਼ਾਬੈਥ ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
  • 15 ਜੂਨਅਮਰੀਕਾ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿੱਚ ਪੰਜ ਸਾਲ ਵਿੱਚ ਦਿਤੀ ਜਾਣੀ ਸੀ।
  • 3 ਜੁਲਾਈ – ਐਸੋਸੀਏਟਡ ਪ੍ਰੈਸ ਨੇ ਸਮਲਿੰਗੀ ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿੱਚ ਇੱਕ ਬੀਮਾਰੀ ਦਾ ਨਾਂ ‘ਏਡਜ਼’ ਸੀ।
  • 7 ਜੁਲਾਈਅਮਰੀਕਾ ਵਿੱਚ ਸਾਂਦਰਾ ਡੇਅ ਓ ਕੌਨਰ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਬਣੀ।
  • 29 ਜੁਲਾਈਇੰਗਲੈਂਡ ਦੇ ਸ਼ਹਿਜ਼ਾਦਾ ਚਾਰਲਸ ਤੇ ਡਾਇਨਾ, ਵੇਲਜ਼ ਦੀ ਰਾਜਕੁਮਾਰੀ, ਵੇਲਜ਼ ਦੀ ਰਾਜਕੁਮਾਰੀ ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆ ਭਰ ਵਿੱਚ 75 ਕਰੋੜ ਲੋਕਾਂ ਨੇ ਵੇਖਿਆ।
  • 4 ਦਸੰਬਰ – ਅਮਰੀਕਨ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸੀ.ਆਈ.ਏ., ਜਿਸ ਦਾ ਖੇਤਰ ਸਿਰਫ਼ ਵਿਦੇਸ਼ ਸੀ, ਨੂੰ ਹੁਣ ਅਮਰੀਕਾ ਅੰਦਰ ਜਾਸੂਸੀ ਕਰਨ ਦੀ ਤਾਕਤ ਵੀ ਦੇ ਦਿਤੀ।

ਜਨਮ

ਮਰਨ


1980 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1980 ਦਾ ਦਹਾਕਾ: ਦਹਾਕਾ 

1982

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1979 1980 198119821983 1984 1985

1982 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 10 ਮਾਰਚਅਮਰੀਕਾ ਨੇ ਲੀਬੀਆ ਵਿਰੁੱਧ ਆਰਥਕ ਰੋਕ ਲਾਈ।
  • 2 ਅਪਰੈਲਅਰਜਨਟਾਈਨਾ ਨੇ ਬ੍ਰਿਟਿਸ਼ ਕਬਜ਼ੇ ਹੇਠਲੇ ਫ਼ਾਕਲੈਂਡ ਟਾਪੂਆਂ ਨੂੰ ਅਪਣਾ ਕਹਿ ਕੇ ਇਸ ਉੱਤੇ ਫ਼ੌਜ ਚੜ੍ਹਾ ਦਿਤੀ।
  • 7 ਅਕਤੂਬਰਅਮਰੀਕਾ ਦੇ ਨਿਊਯਾਰਕ ਸਟਾਕ ਐਕਸਚੇਂਜ ਵਿੱਚ ਇਕੋ ਦਿਨ ਵਿੱਚ 14 ਕਰੋੜ 70 ਲੱਖ ਸ਼ੇਅਰਾਂ ਦੀ ਖ਼ਰੀਦੋ ਫ਼ਰੋਖ਼ਤ ਹੋਈ।
  • 19 ਨਵੰਬਰ– ਏਸ਼ੀਅਨ ਖੇਡਾਂ ਸ਼ੁਰੂ।
  • 29 ਨਵੰਬਰਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ਮਤਾ ਪਾਸ ਕਰ ਕੇ ਰੂਸ ਨੂੰ ਅਫ਼ਗ਼ਾਨਿਸਤਾਨ ਵਿਚੋਂ ਫ਼ੌਜਾਂ ਕੱਢਣ ਵਾਸਤੇ ਕਿਹਾ।
  • 2 ਦਸੰਬਰ– ਊਟਾ (ਅਮਰੀਕਾ) ਦੀ ਯੂਨੀਵਰਸਿਟੀ ਵਿੱਚ ਡਾਕਟਰਾਂ ਨੇ, ਇੱਕ ਸ਼ਖ਼ਸ ਬਾਰਨੇ ਕਲਾਰਕ ਵਾਸਤੇ ਇੱਕ ਨਕਲੀ ਦਿਲ ਟਰਾਂਸਪਲਾਂਟ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ 112 ਦਿਨ ਜਿਊਂਦਾ ਰਿਹਾ।
  • 7 ਦਸੰਬਰਅਮਰੀਕਾ ਦੀ ਸਟੇਟ ਟੈਕਸਾਜ਼ ਵਿੱਚ ਇੱਕ ਕਾਤਲ ਚਾਰਲਸ ਬਰੁਕ ਜੂਨੀਅਰ, ਜਿਸ ਨੂੰ ਅਦਾਲਤ ਨੇ ਸਜ਼ਾਏ ਮੌਤ ਸੁਣਾਈ ਸੀ, ਨੂੰ ਜ਼ਹਿਰ ਦਾ ਟੀਕਾ ਲਾ ਕੇ ਖ਼ਤਮ ਕੀਤਾ ਗਿਆ। ਫ਼ਾਂਸੀ ਦੀ ਥਾਂ ਟੀਕਾ ਲਾ ਕੇ ਮਾਰਨ ਦਾ ਇਹ ਪਹਿਲਾ ਐਕਸ਼ਨ ਸੀ।
  • 8 ਦਸੰਬਰ– ਨਾਰਮਨ ਡੀ. ਮੇਅਰ ਨਾਂ ਦੇ ਇੱਕ ਸ਼ਖ਼ਸ ਨੇ ਨਿਊਕਲਰ ਹਥਿਆਰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਵਾਸ਼ਿੰਗਟਨ ਦਾ ਮਾਨੂਮੈਂਟ ਬਾਰੂਦ ਨਾਲ ਉਡਾ ਦੇਣ ਦੀ ਧਮਕੀ ਦਿਤੀ। ਪੁਲਿਸ ਨੇ ਉਸ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ। ਉਸ ਵਲੋਂ ਨਾਂਹ ਕਰਨ 'ਤੇ ਪੁਲਿਸ ਨੇ 10 ਘੰਟੇ ਮਗਰੋਂ ਉਸ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿਤਾ।
  • 26 ਦਸੰਬਰਟਾਈਮ ਮੈਗ਼ਜ਼ੀਨ ਨੇ ਕੰਪਿਊਟਰ ਨੂੰ 'ਮੈਨ ਆਫ਼ ਦ ਯਿਅਰ' ਕਰਾਰ ਦਿਤਾ।
  • 26 ਦਸੰਬਰ– ਸਾਬਕਾ ਸਿੱਖ ਫ਼ੌਜੀਆਂ ਦੀ ਕਨਵੈਨਸ਼ਨ ਅੰਮਿ੍ਤਸਰ ਵਿੱਚ ਹੋਈ।

ਜਨਮ

ਮੌਤ

1980 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1980 ਦਾ ਦਹਾਕਾ: ਦਹਾਕਾ 

1983

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1980 1981 198219831984 1985 1986

1983 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਘਟਨਾ

ਮਰਨ

1980 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1980 ਦਾ ਦਹਾਕਾ: ਦਹਾਕਾ 

1984

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1981 1982 198319841985 1986 1987

1984 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾਵਾਂ

ਜਨਵਰੀ

ਫ਼ਰਵਰੀ

  • 29 ਫ਼ਰਵਰੀਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ।
  • 1 ਫਰਵਰੀ - ਮੈਡੀਕੇਅਰ ਆਸਟ੍ਰੇਲੀਆ ਵਿੱਚ ਲਾਗੂ ਹੋ ਗਈ।
  • 3 ਫਰਵਰੀ ਡਾ. ਜੌਹਨ ਬੈਸਟਰ ਅਤੇ ਹਾਰਬਰ – ਯੂਸੀਐਲਏ ਮੈਡੀਕਲ ਸੈਂਟਰ ਵਿਖੇ ਖੋਜ ਟੀਮ ਨੇ ਇਤਿਹਾਸ ਦੇ ਪਹਿਲੇ ਭਰੂਣ ਨੂੰ ਇੱਕ fromਰਤ ਤੋਂ ਦੂਜੀ ਵਿੱਚ ਤਬਦੀਲ ਕਰਨ ਦੀ ਘੋਸ਼ਣਾ ਕੀਤੀ, ਜਿਸ ਦੇ ਸਿੱਟੇ ਵਜੋਂ ਇੱਕ ਲਾਈਵ ਜਨਮ ਹੋਇਆ।
  • ਐਸਟੀਐਸ-41-ਬੀ: ਸਪੇਸ ਸ਼ਟਲ ਚੈਲੇਂਜਰ 10 ਵੇਂ ਪੁਲਾੜ ਸ਼ਟਲ ਮਿਸ਼ਨ ਤੇ ਲਾਂਚ ਕੀਤੀ ਗਈ ਹੈ।
  • 7 ਫਰਵਰੀ - ਪੁਲਾੜ ਯਾਤਰੀਆਂ ਬਰੂਸ ਮੈਕਕੈਂਡਲੈੱਸ II ਅਤੇ ਰਾਬਰਟ ਐਲ. ਸਟੀਵਰਟ ਨੇ ਪਹਿਲੀ ਅਣ-ਬਿਨ੍ਹਾਂ ਸਪੇਸ ਵਾਕ ਕੀਤੀ।
  • 8–19 ਫਰਵਰੀ - 1984 ਵਿੰਟਰ ਓਲੰਪਿਕਸ ਸਯੇਜੇਵੋ, ਯੁਗੋਸਲਾਵੀਆ ਵਿੱਚ ਆਯੋਜਿਤ ਕੀਤੇ ਗਏ।
  • 13 ਫਰਵਰੀ - ਕੌਨਸਟੈਂਟਿਨ ਚਰਨੈਂਕੋ ਨੇ ਸਵਰਗੀ ਯੂਰੀ ਐਂਡਰੋਪੋਵ ਨੂੰ ਸੋਵੀਅਤ ਯੂਨੀਅਨ ਦੀ ਕਮਿਉਨਿਸਟ ਪਾਰਟੀ ਦੇ ਜਨਰਲ ਸੱਕਤਰ ਦੇ ਅਹੁਦੇ ਤੋਂ ਹਟਾ ਲਿਆ।
  • 22 ਫਰਵਰੀ - ਬੰਗਲਾਦੇਸ਼ ਦੇ ਰਾਸ਼ਟਰਪਤੀ ਐਚ ਐਮ ਇਰਸ਼ਾਦ ਨੇ ਦੱਖਣੀ ਸਿਲੇਟ ਦੀ ਸਬ-ਡਵੀਜ਼ਨ ਦੀ ਸਥਿਤੀ ਨੂੰ ਇੱਕ ਜ਼ਿਲ੍ਹੇ ਵਿੱਚ ਅਪਗ੍ਰੇਡ ਕੀਤਾ ਅਤੇ ਇਸਦਾ ਨਾਮ ਵਾਪਸ ਮੌਲਵੀਬਾਜ਼ਾਰ ਰੱਖ ਦਿੱਤਾ।
  • 23 ਫਰਵਰੀ - ਟੀਈਡੀ (ਕਾਨਫਰੰਸ) ਦੀ ਸਥਾਪਨਾ ਕੀਤੀ।
  • 26 ਫਰਵਰੀ - ਸੰਯੁਕਤ ਰਾਜ ਮਰੀਨ ਕੋਰ ਨੇ ਬੇਰੂਤ, ਲੇਬਨਾਨ ਤੋਂ ਬਾਹਰ ਕੱਢੀ।
  • 29 ਫਰਵਰੀ - ਕੈਨੇਡੀਅਨ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਨੇ ਆਪਣੀ ਸੇਵਾਮੁਕਤੀ ਦਾ ਐਲਾਨ ਕੀਤਾ।

ਮਾਰਚ

  • 5 ਮਾਰਚ - ਈਰਾਨ ਨੇ ਇਰਾਕ ‘ਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ; ਸੰਯੁਕਤ ਰਾਸ਼ਟਰ 30 ਮਾਰਚ ਨੂੰ ਉਨ੍ਹਾਂ ਦੀ ਵਰਤੋਂ ਦੀ ਨਿੰਦਾ ਕਰਦਾ ਹੈ।
  • 6 ਮਾਰਚ - ਬ੍ਰਿਟਿਸ਼ ਕੋਲਾ ਉਦਯੋਗ ਵਿੱਚ ਇੱਕ ਸਾਲ-ਹੜਤਾਲ ਦੀ ਕਾਰਵਾਈ ਆਰੰਭ ਹੋਈ (ਵੇਖੋ ਯੂਕੇ ਮਾਈਨਰਾਂ ਦੀ ਹੜਤਾਲ (1984–85)).
  • 14 ਮਾਰਚ - ਅਲਸਟਰ ਵਾਲੰਟੀਅਰ ਫੋਰਸ ਦੇ ਬੰਦੂਕ ਦੇ ਹਮਲੇ ਵਿੱਚ ਸਿਨ ਫੇਨ ਦੀ ਗੈਰੀ ਐਡਮਜ਼ ਅਤੇ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
  • 16 ਮਾਰਚ ਬੇਰੂਤ ਵਿੱਚ ਸੰਯੁਕਤ ਰਾਜ ਦੀ ਕੇਂਦਰੀ ਖੁਫੀਆ ਏਜੰਸੀ ਸਟੇਸ਼ਨ ਦੇ ਮੁਖੀ ਵਿਲੀਅਮ ਫ੍ਰਾਂਸਿਸ ਬਕਲੇ ਨੂੰ ਇਸਲਾਮਿਕ ਜੇਹਾਦ ਸੰਗਠਨ ਨੇ ਅਗਵਾ ਕਰ ਲਿਆ ਅਤੇ ਬਾਅਦ ਵਿੱਚ ਗ਼ੁਲਾਮੀ ਵਿੱਚ ਉਸ ਦੀ ਮੌਤ ਹੋ ਗਈ।
  • ਗੈਰੀ ਪਲੇਚੇ ਨੇ ਲੂਸੀਆਨਾ ਦੇ ਬੈਟਨ ਰੂਜ ਮੈਟਰੋਪੋਲੀਟਨ ਹਵਾਈ ਅੱਡੇ 'ਤੇ ਆਪਣੇ ਬੇਟੇ ਜੋਡੀ ਦੇ ਜਿਨਸੀ ਸ਼ੋਸ਼ਣ ਕਰਨ ਵਾਲੇ, ਜੈੱਫ ਡੌਸੇਟ' ਤੇ ਜਾਨਲੇਵਾ ਹਮਲਾ ਕੀਤਾ।
  • 22 ਮਾਰਚ - ਕੈਲੀਫੋਰਨੀਆ ਦੇ ਮੈਨਹੱਟਨ ਬੀਚ ਦੇ ਮੈਕਮਾਰਟਿਨ ਪ੍ਰੀਸਕੂਲ ਦੇ ਅਧਿਆਪਕਾਂ 'ਤੇ ਸਕੂਲ ਦੇ ਬੱਚਿਆਂ ਨਾਲ ਸ਼ੈਤਾਨੀ ਰੀਤੀ ਰਿਵਾਜਾਂ ਦਾ ਦੋਸ਼ ਲਗਾਇਆ ਗਿਆ; ਚਾਰਜ ਬਾਅਦ ਵਿੱਚ ਪੂਰੀ ਤਰ੍ਹਾਂ ਬੇਬੁਨਿਆਦ ਹੋ ਗਏ।
  • 23 ਮਾਰਚ - ਜਨਰਲ ਰਹੀਮੂਦੀਨ ਖਾਨ ਸਿੰਧ ਦੇ ਅੰਤਰਿਮ ਰਾਜਪਾਲ ਬਣਨ ਤੋਂ ਬਾਅਦ, ਪਾਕਿਸਤਾਨ ਦੇ ਇਤਿਹਾਸ ਵਿੱਚ ਆਪਣੇ ਦੋ ਪ੍ਰਾਂਤਾਂ ਉੱਤੇ ਰਾਜ ਕਰਨ ਵਾਲਾ ਪਹਿਲਾ ਆਦਮੀ ਬਣ ਗਿਆ।
  • 25 ਮਾਰਚ ਪੋਪ ਜੌਨ ਪੌਲ II ਨੇ ਪੁਰਤਗਾਲ ਦੇ ਫਾਤਿਮਾ ਵਿਚ, ਵਿਸ਼ਵ ਦੀ ਮੈਰੀਕਾਮ ਨੂੰ ਪਵਿੱਤਰ ਬਣਾਇਆ।
  • ਇੰਸਟੀਚਿਉਟ ਇਨਕਾਰਨੇਟ ਵਰਡ (IVE) ਦੀ ਸਥਾਪਨਾ ਕਾਰਲੋਸ ਮਿਗੁਏਲ ਬੁਏਲਾ।

ਅਪ੍ਰੈਲ

ਮਈ

ਜੂਨ

  • 3 ਜੂਨਪੰਜਾਬ ਵਿੱਚ ਭਾਰਤੀ ਫ਼ੌਜ ਨੇ ਕੰਟਰੋਲ ਕਰ ਲਿਆ।
  • 4 ਜੂਨ – ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਅਤੇ 125 ਹੋਰ ਗੁਰਦਵਾਰਿਆਂ ‘ਤੇ ਹਮਲਾ ਕਰ ਦਿਤਾ। ਗੁਰਦਵਾਰਾ ਦੂਖ ਨਿਵਾਰਨ ਪਟਿਆਲਾ, ਮੁਕਤਸਰ ਦੇ ਗੁਰਦਵਾਰਿਆਂ ਆਦਿ
  • 5 ਜੂਨਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹਮਲਾ ਜਾਰੀ।
  • 7 ਜੂਨ – ਰਾਮਗੜ੍ਹ ਵਿੱਚ ਸਿੱਖ ਰੈਜੀਮੈਂਟ ਦੀ ਬਗ਼ਾਵਤ, ਅੰਮ੍ਰਿਤਸਰ ਜਾਂਦੇ ਬਹੁਤ ਸਾਰੇ ਧਰਮੀ ਫ਼ੌਜੀ ਸਿੱਖ ਸ਼ਹੀਦ।
  • 10 ਜੂਨਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।
  • 14 ਜੂਨ – ਡਾ: ਗੰਡਾ ਸਿੰਘ ਨੇ ਪਦਮ ਸ੍ਰੀ ਦਾ ਖ਼ਿਤਾਬ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿਤਾ।
  • 16 ਜੂਨ – ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਰੋਸ ਵਜੋਂ ਸਾਧੂ ਸਿੰਘ ਹਮਦਰਦ ਨੇ ਪਦਮ ਸ਼੍ਰੀ ਦਾ ਖ਼ਿਤਾਬ ਵਾਪਸ ਕਰ ਦਿਤਾ।
  • 20 ਜੂਨਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਉੱਤੇ ਹਮਲੇ ਦੌਰਾਨ 4 ਅਫ਼ਸਰਾਂ, 4 ਜੇ.ਸੀ.ਓਜ਼. ਅਤੇ 92 ਫ਼ੌਜੀਆਂ ਦਾ ਮਰਨਾ ਮੰਨਿਆ ਪਰ ਗ਼ੈਰ-ਸਰਕਾਰੀ ਰੀਪੋਰਟਾਂ ਮੁਤਾਬਕ 1208 ਫ਼ੌਜੀ, 122 ਦੇ ਕਰੀਬ ਖਾੜਕੂ ਅਤੇ 3228 ਸਿੱਖ ਯਾਤਰੂ ਤੇ ਬੰਗਲਾਦੇਸ਼ੀ ਮੁਸਾਫ਼ਰ ਮਾਰੇ ਗਏ ਸਨ। ਗ਼ੈਰ-ਸਰਕਾਰੀ ਸੋਮਿਆਂ ਮੁਤਾਬਕ ਜ਼ਖ਼ਮੀਆਂ ਵਿੱਚ 3000 ਫ਼ੌਜੀ, 12 ਖਾੜਕੂ ਅਤੇ 1526 ਸਿੱਖ ਤੇ ਬੰਗਲਾਦੇਸ਼ੀ ਮੁਸਾਫ਼ਰ ਸ਼ਾਮਲ ਸਨ।
  • 23 ਜੂਨਇੰਦਰਾ ਗਾਂਧੀ, ਦਰਬਾਰ ਸਾਹਿਬ ਵਿੱਚ ਭਾਰਤੀ ਫ਼ੌਜ ਦਾ ਐਕਸ਼ਨ ਵੇਖਣ ਲਈ ਪੁੱਜੀ।

ਜੁਲਾਈ

ਅਗਸਤ

ਸਤੰਬਰ

ਅਕਤੂਬਰ

31 ਅਕਤੂਬਰ- 1984 ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਹੋਈ।

ਨਵੰਬਰ

ਦਸੰਬਰ

ਜਨਮ

  • 17 ਫਰਵਰੀ – ਦੱਖਣ ਅਫਰੀਕੀ ਕ੍ਰਿਕਟਰ ਏ.ਬੀ.ਡਿਵੀਲੀਅਰ
  • 29 ਫ਼ਰਵਰੀ – ਭਾਰਤੀ ਹਾਕੀ ਖਿਡਾਰੀ ਅਦਮ ਸਿੰਕਲੇਅਰ ਦਾ ਜਨਮ।
  • 5 ਅਪ੍ਰੈਲ – ਪਾਕਿਸਤਾਨੀ ਅਦਾਕਾਰਾ ਸਬਾ ਕਮਰ
  • 14 ਮਈ – ਫੇਸਬੁੱਕ ਸੰਸਥਾਪਕ ਮਾਰਕ ਜੁਕਰਬਰਗ
  • 22 ਦਸੰਬਰ – Basshunter

ਮਰਨ

1980 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1980 ਦਾ ਦਹਾਕਾ: ਦਹਾਕਾ 

1985

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1982 1983 198419851986 1987 1988

1985 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

1986

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1983 1984 198519861987 1988 1989

1986 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

1980 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1980 ਦਾ ਦਹਾਕਾ: ਦਹਾਕਾ 

1987

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1984 1985 198619871988 1989 1990

1987 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 12 ਫ਼ਰਵਰੀਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ 'ਚ 5 ਕਰੋੜ 70 ਲੱਖ ਰੁਪਏ ਦਾ ਸਭ ਤੋਂ ਵੱਡਾ ਬੈਂਕ ਡਾਕਾ।
  • 9 ਮਾਰਚਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣੇ।
  • 4 ਮਈ – ਬਰੇਜ਼ੀਅਰ ਦੀ ਇਸ਼ਤਿਹਾਰਬਾਜ਼ੀ ਵਾਸਤੇ ਔਰਤਾਂ ਨੂੰ ਲੋਕਾਂ ਸਾਹਮਣੇ ਇਨ੍ਹਾਂ ਨੂੰ ਪਾ ਕੇ ਵਿਖਾਉਣ ਵਾਸਤੇ ਲਾਈਵ ਪੇਸ਼ ਕੀਤਾ ਗਿਆ। ਬਰੇਜ਼ੀਅਰ 1889 ਵਿੱਚ ਬਣਾਇਆ ਗਿਆ ਸੀ।
  • 28 ਮਈਜਰਮਨ ਦੇ ਇੱਕ ਨੌਜਵਾਨ ਮਾਥੀਆਸ ਰਸਟ ਇੱਕ ਨਿਜੀ ਜਹਾਜ਼ ਉਡਾ ਕੇ ਮਾਸਕੋ ਦੇ ‘ਲਾਲ ਚੌਕ’ ਵਿੱਚ ਜਾ ਉਤਾਰਿਆ। ਉਸ ਦੇ ਉਥੇ ਪੁੱਜਣ ਤਕ, ਰੂਸ ਦੀ ਐਨੀ ਜ਼ਬਰਦਸਤ ਸਕਿਊਰਿਟੀ ਵਾਲੀ ਫ਼ੌਜ ਨੂੰ, ਮੁਲਕ ਵਿੱਚ ਉਸ ਨੌਜਵਾਨ ਦੇ ਜਹਾਜ਼ ਉਡਦੇ ਦਾ ਪਤਾ ਹੀ ਨਾ ਲੱਗ ਸਕਿਆ।
  • 18 ਜੁਲਾਈ – ਪੁਲਿਸ ਵਲੋਂ ਦਰਬਾਰ ਸਾਹਿਬ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫ਼ਤਾਰ ਕਰ ਲਏ ਗਏ। ਸਿਧਾਰਥ ਸ਼ੰਕਰ ਰੇਅ ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਉੱਤੇ ਇਹ ਤੀਜਾ ਹਮਲਾ ਸੀ।
  • 30 ਜੁਲਾਈਤਾਮਿਲਾਂ ਅਤੇ ਸ੍ਰੀਲੰਕਾ ਵਿੱਚ ਸਮਝੌਤੇ ‘ਤੇ ਅਮਲ ਕਰਵਾਉਣ ਲਈ ਤਾਮਿਲਾਂ ਤੋਂ ਹਥਿਆਰ ਸੁਟਵਾਉਣ ਵਾਸਤੇ ਭਾਰਤੀ ਫ਼ੌਜਾਂ ਜਾਫ਼ਨਾ ਟਾਪੂ ਵਿੱਚ ਪੁੱਜੀਆਂ।
  • 12 ਨਵੰਬਰਰੂਸ ਵਿੱਚ ਮਾਲੀ ਸੁਧਾਰਾਂ ਦੀ ਸੁਸਤੀ ਦੀ ਆਲੋਚਨਾ ਕਰਨ ਕਾਰਨ ਬੋਰਿਸ ਯੈਲਤਸਿਨ ਨੂੰ ਮਾਸਕੋ ਦੀ ਕਮਿਊਨਿਸਟ ਪਾਰਟੀ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
  • 11 ਦਸੰਬਰ – ਮਸ਼ਹੂਰ ਹਾਸਰਸ ਐਕਟਰ ਚਾਰਲੀ ਚੈਪਲਿਨ ਦੀ ਕੇਨ (ਸੋਟੀ) ਅਤੇ ਟੋਪੀ ਦੀ ਨੀਲਾਮੀ ਹੋਈ। ਇਸ ਨੂੰ ਕਿ੍ਸਟੀ ਕੰਪਨੀ ਵਲੋਂ 62500 ਪੌਂਡ ਵਿੱਚ ਵੇਚਿਆ ਗਿਆ।

ਜਨਮ

ਮਰਨ

1980 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1980 ਦਾ ਦਹਾਕਾ: ਦਹਾਕਾ 

1988

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1985 1986 198719881989 1990 1991

1988 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

1980 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1980 ਦਾ ਦਹਾਕਾ: ਦਹਾਕਾ 

1989

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1950 ਦਾ ਦਹਾਕਾ  1960 ਦਾ ਦਹਾਕਾ  1970 ਦਾ ਦਹਾਕਾ  – 1980 ਦਾ ਦਹਾਕਾ –  1990 ਦਾ ਦਹਾਕਾ  2000 ਦਾ ਦਹਾਕਾ  2010 ਦਾ ਦਹਾਕਾ
ਸਾਲ: 1986 1987 198819891990 1991 1992

1989 20ਵੀਂ ਸਦੀ ਅਤੇ 1980 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 7 ਜਨਵਰੀ – ਅਕਿਹਿਤੋ, ਜਪਾਨ ਦੀ ਮੌਜੂਦਾ ਸਮਰਾਟ, ਨੇ ਆਪਨੇ ਪਿਤਾ ਹਿਰੋਹਿਤੋ ਦੀ ਮੌਤ ਉੱਪਰੰਤ ਸਿੰਘਾਸਣ ਸੰਭਾਲਿਆ।
  • 26 ਮਾਰਚਰੂਸ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਬੋਰਿਸ ਯੈਲਤਸਿਨ ਰਾਸ਼ਟਰਪਤੀ ਚੁਣਿਆ ਗਿਆ।
  • 2 ਮਈਹਰਿਆਣਾ ਦੇ ਗਵਾਲ ਪਹਾੜੀ ਖੇਤਰ 'ਚ ਸਥਾਪਤ ਪਹਿਲੇ 50 ਕਿਲੋਵਾਟ ਵਾਲਾ ਸੌਰ ਊਰਜਾ ਯੰਤਰ ਸ਼ੁਰੂ ਕੀਤਾ ਗਿਆ।
  • 30 ਮਈਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵਿਦਿਆਰਥੀਆਂ ਨੇ 33 ਫ਼ੁੱਟ ਉੱਚਾ ‘ਡੈਮੋਕਰੇਸੀ ਦੀ ਦੇਵੀ’ ਦਾ ਬੁੱਤ ਖੜਾ ਕੀਤਾ।
  • 3 ਜੂਨਚੀਨੀ ਫ਼ੌਜ ਨੇ ਤਿਆਨਾਨਮੇਨ ਚੌਕ ਵਿੱਚ ਡੈਮੋਕਰੇਸੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਸਾਰੇ ਪਾਸਿਉਂ ਘੇਰਾ ਪਾ ਕੇ ਸੈਂਕੜੇ ਮਾਰ ਦਿਤੇ ਅਤੇ ਹਜ਼ਾਰਾਂ ਗ੍ਰਿਫ਼ਤਾਰ ਕਰ ਲਏ।
  • 23 ਜੂਨ – ਫ਼ਿਲਮ 'ਬੈਟਮੈਨ' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
  • 13 ਅਕਤੂਬਰ – ਅਮਰੀਕਨ ਰਾਸ਼ਟਰਪਤੀ ਰੌਨਲਡ ਰੀਗਨ ਨੇ ਪਨਾਮਾ ਦੇ ਹਾਕਮ ਮੈਨੂਅਲ ਐਨਟੋਨੀਓ ਨੋਰੀਏਗਾ ਦਾ ਤਖ਼ਤ ਪਲਟਣ ਦਾ ਐਲਾਨ ਕੀਤਾ।
  • 1 ਨਵੰਬਰ – ਈਸਟ ਜਰਮਨ ਨੇ ਚੈਕੋਸਲਵਾਕੀਆ ਨਾਲ ਬਾਰਡਰ ਖੋਲਿ੍ਹਆ ਤਾਂ ਕਮਿਉਨਿਸਟ ਸਰਕਾਰ ਤੋਂ ਦੁਖੀ ਹੋਏ ਹਜ਼ਾਰਾਂ ਜਰਮਨ ਮੁਲਕ 'ਚੋੋਂ ਭੱਜ ਨਿਕਲੇ।
  • 4 ਨਵੰਬਰਜਰਮਨ 'ਚ ਡੈਮੋਕਰੇਸੀ ਦੀ ਮੰਗ ਦੇ ਹੱਕ 'ਚ ਬਰਲਿਨ 'ਚ 10 ਲੱਖ ਲੋਕਾਂ ਨੇ ਰੈਲੀਆਂ ਕੀਤੀਆਂ।
  • 29 ਨਵੰਬਰਭਾਰਤ ਦੀਆਂ ਆਮ ਚੋਣਾਂ ਵਿੱਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਮਿਲੀ
  • 1 ਦਸੰਬਰ – ਪੂਰਬੀ ਜਰਮਨ ਨੇ ਕਮਿਊਨਿਸਟ ਪਾਰਟੀ ਦੀ ਸਿਆਸੀ ਉੱਚਤਾ ਦੇ ਕਾਨੂੰਨ ਨੂੰ ਖ਼ਤਮ ਕੀਤਾ।
  • 2 ਦਸੰਬਰਵੀ.ਪੀ. ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
  • 3 ਦਸੰਬਰ – ਅਮਰੀਕਨ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਅਤੇ ਰੂਸੀ ਮੁਖੀ ਮਿਖਾਇਲ ਗੋਰਬਾਚੇਵ ਨੇ ਮਾਲਟਾ ਵਿੱਚ ਮੀਟਿੰਗ ਕੀਤੀ ਅਤੇ ਇੱਕ ਦੂਜੇ ਵਿਰੁਧ 'ਠੰਢੀ ਜੰਗ' ਖ਼ਤਮ ਕਰਨ ਦਾ ਐਲਾਨ ਕੀਤਾ |

ਜਨਮ

ਜਨਵਰੀ

ਫ਼ਰਵਰੀ

ਮਾਰਚ

ਅਪਰੈਲ

ਮਈ

ਜੂਨ

ਜੁਲਾਈ

ਅਗਸਤ

ਸਤੰਬਰ

ਅਕਤੂਬਰ

ਨਵੰਬਰ

ਦਸੰਬਰ

ਮੌਤ

1980 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1980 ਦਾ ਦਹਾਕਾ: ਦਹਾਕਾ 

Tags:

19801989

🔥 Trending searches on Wiki ਪੰਜਾਬੀ:

ਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਮਿਲਾਨਲ਼ਸਮਾਜ ਸ਼ਾਸਤਰਨਾਵਲਸਹਾਇਕ ਮੈਮਰੀਦਿਨੇਸ਼ ਸ਼ਰਮਾਗੁਰੂ ਗੋਬਿੰਦ ਸਿੰਘਆਧੁਨਿਕ ਪੰਜਾਬੀ ਵਾਰਤਕਕੈਨੇਡਾਜਗਤਾਰਮਟਰਚੰਦਰ ਸ਼ੇਖਰ ਆਜ਼ਾਦ26 ਅਪ੍ਰੈਲਜਨੇਊ ਰੋਗਅੰਮ੍ਰਿਤਾ ਪ੍ਰੀਤਮਕਰਤਾਰ ਸਿੰਘ ਝੱਬਰਡਿਸਕਸ ਥਰੋਅਨੌਰੋਜ਼ਵਿਸ਼ਵ ਮਲੇਰੀਆ ਦਿਵਸਸਤਿ ਸ੍ਰੀ ਅਕਾਲਖੋਜਸੱਪ (ਸਾਜ਼)ਰਾਗ ਗਾਉੜੀਹੰਸ ਰਾਜ ਹੰਸਗੁਰੂ ਹਰਿਰਾਇਜੁਗਨੀਸਿੱਖ ਸਾਮਰਾਜਅਲੰਕਾਰ ਸੰਪਰਦਾਇਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗੂਗਲਪੰਜਾਬ, ਭਾਰਤਰਸ (ਕਾਵਿ ਸ਼ਾਸਤਰ)ਛੱਪੜੀ ਬਗਲਾਅਰਸਤੂ ਦਾ ਅਨੁਕਰਨ ਸਿਧਾਂਤਅਜਮੇਰ ਸਿੰਘ ਔਲਖਟਾਹਲੀਭਾਰਤ ਦਾ ਸੰਵਿਧਾਨਕਾਗ਼ਜ਼ਅੰਬਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸੁਖਵਿੰਦਰ ਅੰਮ੍ਰਿਤਧਰਮਕੋਟ, ਮੋਗਾਸਦਾਮ ਹੁਸੈਨਮੇਰਾ ਪਾਕਿਸਤਾਨੀ ਸਫ਼ਰਨਾਮਾਪਰਨੀਤ ਕੌਰਹਵਾਈ ਜਹਾਜ਼ਕਰਤਾਰ ਸਿੰਘ ਦੁੱਗਲਆਂਧਰਾ ਪ੍ਰਦੇਸ਼ਹਰੀ ਸਿੰਘ ਨਲੂਆਭਾਰਤੀ ਪੁਲਿਸ ਸੇਵਾਵਾਂਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸੂਬਾ ਸਿੰਘਚੰਦਰਮਾਪ੍ਰਮੁੱਖ ਅਸਤਿਤਵਵਾਦੀ ਚਿੰਤਕਸਾਹਿਤਖ਼ਲੀਲ ਜਿਬਰਾਨਪੰਜਾਬ ਦੀ ਰਾਜਨੀਤੀਬੱਬੂ ਮਾਨਨਜਮ ਹੁਸੈਨ ਸੱਯਦਮਿਲਖਾ ਸਿੰਘਰਤਨ ਟਾਟਾਭਾਰਤ ਦਾ ਆਜ਼ਾਦੀ ਸੰਗਰਾਮਮੇਰਾ ਪਿੰਡ (ਕਿਤਾਬ)ਜਿੰਦ ਕੌਰਵਿਆਕਰਨਿਕ ਸ਼੍ਰੇਣੀਦੂਰ ਸੰਚਾਰਅਲ ਨੀਨੋਨਾਂਵ ਵਾਕੰਸ਼ਖੁਰਾਕ (ਪੋਸ਼ਣ)ਗ਼ਜ਼ਲਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਧਰਮਵਿਕੀਪੀਡੀਆਰਬਿੰਦਰਨਾਥ ਟੈਗੋਰ🡆 More