ਪਦਮ ਸ਼੍ਰੀ (ਪਦਮਸ਼੍ਰੀ ਅਤੇ ਪਦਮ ਸ੍ਰੀ ਵੀ ਲਿਖਿਆ ਜਾਂਦਾ ਹੈ) ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਚੌਥਾ ਵੱਡਾ ਨਾਗਰਿਕ ਇਨਾਮ ਹੈ। 2016 ਤੱਕ 2680 ਨਾਗਰਿਕ ਇਹ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਭਾਰਤ ਰਤਨ, ਪਦਮ ਵਿਭੂਸ਼ਨ, ਪਦਮ ਭੂਸ਼ਨ ਤੋਂ ਬਾਅਦ। ਇਹ ਇਨਾਮ ਹਰ ਸਾਲ ਗਣਤੰਤਰ ਦਿਵਸ ਵਾਲੇ ਦਿਨ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ।
ਪਦਮ ਸ਼੍ਰੀ (ਪਦਮਸ਼੍ਰੀ) | ||
ਇਨਾਮ ਸਬੰਧੀ ਜਾਣਕਾਰੀ | ||
---|---|---|
ਕਿਸਮ | ਅਸੈਨਿਕ | |
ਸ਼੍ਰੇਣੀ | ਰਾਸ਼ਟਰੀ | |
ਸਥਾਪਨਾ | 1954 | |
ਪਹਿਲਾ | 1954 | |
ਆਖਰੀ | 2016 | |
ਕੁੱਲ | 2680 | |
ਪ੍ਰਦਾਨ ਕਰਤਾ | ਭਾਰਤ ਸਰਕਾਰ | |
ਰਿਬਨ | ||
ਇਨਾਮ ਦਾ ਦਰਜਾ | ||
ਪਦਮ ਭੂਸ਼ਣ ← ਪਦਮ ਸ਼੍ਰੀ (ਪਦਮਸ਼੍ਰੀ) → ਕੋਈ ਨਹੀਂ |
ਫਰਮਾ:ਨਾਗਰਿਕ ਸਨਮਾਨ
This article uses material from the Wikipedia ਪੰਜਾਬੀ article ਪਦਮ ਸ਼੍ਰੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.