ਮਾਊਸ

ਮਾਊਸ (ਚੂਹਾ ਜਾਂ ਮੂਸ਼ਕ) ਕੰਪਿਊਟਰ ਦਾ ਇਨਪੁੱਟ ਜੰਤਰ ਹੈ। ਇਹ ਕਰਸਰ ਨੂੰ ਚਲਾ ਕੇ ਮਾਨੀਟਰ ਦੇ ਇੱਛਤ ਸਥਾਨ ਉੱਤੇ ਉਸਨੂੰ ਲੈ ਜਾਣ ਅਤੇ ਇਸ ਦਾ ਬਟਨ ਦਬਾ ਕੇ ਉਚਿਤ ਵਿਕਲਪ ਚੁਣਨ ਵਿੱਚ ਮਦਦ ਕਰਦਾ ਹੈ। ਸਟੇਨ ਫੋਰਡ ਰਿਸਰਚ ਸੰਸਥਾਨ ਨੇ 1963 ਵਿੱਚ ਇਸ ਦੀ ਕਾਢ ਕੱਢੀ ਸੀ। ਇਹ ਇੱਕ ਛੋਟਾ ਜਿਹਾ ਜੰਤਰ ਹੈ ਜੋ ਸਖਤ ਪੱਧਰੀ ਮੁਲਾਇਮ ਸਤ੍ਹਾ ਉੱਤੇ ਹਥੇਲੀ ਵਿੱਚ ਫੜ੍ਹ ਕੇ ਚਲਾਇਆ ਜਾ ਸਕਦਾ ਹੈ। ਇਸ ਵਿੱਚ ਘੱਟ ਤੋਂ ਘੱਟ ਇੱਕ ਬਟਨ ਲੱਗਿਆ ਰਹਿੰਦਾ ਹੈ ਅਤੇ ਕਦੇ - ਕਦੇ ਤਿੰਨ ਤੋਂ ਪੰਜ ਬਟਨ ਤੱਕ ਲੱਗੇ ਹੁੰਦੇ ਹਨ। ਇਹ ਖਾਸ ਤੌਰ ਉੱਤੇ ਗ੍ਰਾਫੀਕਲ ਯੂਜ਼ਰ ਇੰਟਰਫੇਸ ਲਈ ਮਹੱਤਵਪੂਰਨ ਹੈ। ਇਹ ਕੰਪਿਊਟਰ ਦਾ ਪੌਆਇੰਟਿੰਗ ਉਪਕਰਨ ਹੈ।

ਮਾਊਸ
ਮਾਉਸ

ਨਾਮਕਰਨ

ਇਤਿਹਾਸ

ਕੰਮ

ਕਿਸਮਾਂ

ਮਕੈਨਕੀ ਮਾਊਸ

ਆਪਟੀਕਲ ਅਤੇ ਲੇਜ਼ਰ ਮਾਊਸ

ਇਨਰਸ਼ੀਆਈ ਅਤੇ ਜਾਇਰੋਸਕੋਪੀ ਮਾਊਸ

3ਡੀ ਮਾਊਸ

ਕੰਪਣ ਮਾਊਸ

ਪੱਕਜ਼

ਵਿਓਂਤਬੰਦੀ ਮਾਊਸ

ਗੇਮਾਂ ਵਾਲਾ ਮਾਊਸ

ਜੋੜ ਅਤੇ ਸੰਚਾਰ ਪ੍ਰੋਟੋਕਾਲ

ਬਹੁ-ਮਾਊਸ ਪ੍ਰਣਾਲੀ

Tags:

ਮਾਊਸ ਨਾਮਕਰਨਮਾਊਸ ਇਤਿਹਾਸਮਾਊਸ ਕੰਮਮਾਊਸ ਕਿਸਮਾਂਮਾਊਸ ਜੋੜ ਅਤੇ ਸੰਚਾਰ ਪ੍ਰੋਟੋਕਾਲਮਾਊਸ ਬਹੁ- ਪ੍ਰਣਾਲੀਮਾਊਸਇਨਪੁੱਟ ਉਪਕਰਨਕੰਪਿਊਟਰ

🔥 Trending searches on Wiki ਪੰਜਾਬੀ:

ਦੂਜੀ ਐਂਗਲੋ-ਸਿੱਖ ਜੰਗਗੁੱਲੀ ਡੰਡਾਆਲਮੀ ਤਪਸ਼ਬਰਨਾਲਾ ਜ਼ਿਲ੍ਹਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਧੁਨੀ ਵਿਉਂਤਸੀ++ਦਸਮ ਗ੍ਰੰਥਗੁਰ ਅਰਜਨਭਾਰਤ ਦੀ ਵੰਡਪੰਜਨਦ ਦਰਿਆਸਮਾਂਅਨੁਵਾਦਕਰਮਜੀਤ ਕੁੱਸਾਸੂਬਾ ਸਿੰਘਵਰਚੁਅਲ ਪ੍ਰਾਈਵੇਟ ਨੈਟਵਰਕਵਾਰਤਕ ਦੇ ਤੱਤਨਿਰੰਜਣ ਤਸਨੀਮਕਢਾਈਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਮਾਤਾ ਸੁੰਦਰੀਅਜਮੇਰ ਸਿੰਘ ਔਲਖਧਰਤੀਚੂਹਾਲਾਇਬ੍ਰੇਰੀਨਵੀਂ ਦਿੱਲੀਪੰਜਾਬ, ਪਾਕਿਸਤਾਨਵਿਧਾਤਾ ਸਿੰਘ ਤੀਰਪਾਚਨਮੇਰਾ ਦਾਗ਼ਿਸਤਾਨਕ੍ਰਿਸ਼ਨਚੌਪਈ ਸਾਹਿਬਪਰਾਬੈਂਗਣੀ ਕਿਰਨਾਂਨਾਰੀਵਾਦਚਰਖ਼ਾਧਮੋਟ ਕਲਾਂਰੋਗਮੱਧਕਾਲੀਨ ਪੰਜਾਬੀ ਵਾਰਤਕਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਕੰਨਇਟਲੀਵੇਦਗੁਰ ਅਮਰਦਾਸਜਹਾਂਗੀਰਪ੍ਰਿੰਸੀਪਲ ਤੇਜਾ ਸਿੰਘਸੱਸੀ ਪੁੰਨੂੰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਚੰਡੀਗੜ੍ਹਜੈਸਮੀਨ ਬਾਜਵਾਤਾਰਾਬਾਬਾ ਬੁੱਢਾ ਜੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਲੰਗਰ (ਸਿੱਖ ਧਰਮ)ਕੈਲੀਫ਼ੋਰਨੀਆਪਿਆਰਬਠਿੰਡਾਬਾਬਾ ਜੀਵਨ ਸਿੰਘਪਿੰਡਨਾਟੋਵਿਸ਼ਵਕੋਸ਼ਸਾਕਾ ਨੀਲਾ ਤਾਰਾਭਗਤ ਪੂਰਨ ਸਿੰਘਕਾਟੋ (ਸਾਜ਼)ਗਿਆਨਪੰਜਾਬੀ ਲੋਕ ਖੇਡਾਂਨਾਂਵਪਰਨੀਤ ਕੌਰਸੁਖਮਨੀ ਸਾਹਿਬਪੰਜਾਬੀ ਵਾਰ ਕਾਵਿ ਦਾ ਇਤਿਹਾਸਨਰਾਇਣ ਸਿੰਘ ਲਹੁਕੇਭਾਰਤੀ ਪੰਜਾਬੀ ਨਾਟਕਹਵਾ ਪ੍ਰਦੂਸ਼ਣਸ਼ੁਤਰਾਣਾ ਵਿਧਾਨ ਸਭਾ ਹਲਕਾਪੰਜਾਬੀਹਿੰਦੀ ਭਾਸ਼ਾਦੋਆਬਾ🡆 More