23 ਜੂਨ

23 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 174ਵਾਂ (ਲੀਪ ਸਾਲ ਵਿੱਚ 175ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 191 ਦਿਨ ਬਾਕੀ ਹਨ।

<< ਜੂਨ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30  
2024

ਵਾਕਿਆ

23 ਜੂਨ 
ਸੰਜੇ ਗਾਂਧੀ
  • 1757ਪਲਾਸੀ ਦੀ ਲੜਾਈ ਹੋਈ।
  • 1868 – ਕਟਿਸਟੋਫ਼ਰ ਲਾਥਮ ਸ਼ੋਲਜ਼ ਨੇ ਪਹਿਲੀ ਟਾਈਪ ਰਾਈਟਰ ਮਸ਼ੀਨ ਪੇਟੈਂਟ ਕਰਵਾਈ।
  • 1949ਬੰਗਲਾਦੇਸ਼ ਅਵਾਮੀ ਲੀਗ ਦੀ ਸਥਾਪਨਾ ਹੋਈ।
  • 1986ਕੇ ਟੂ ਨੂੰ ਸਰ ਕਰਨ ਵਾਲੀ ਪੋਲ ਵਾਂਡਾ ਰੂਕੀਵਿਕਜ ਪਹਿਲੀ ਔਰਤ ਬਣੀ।
  • 1956ਜਮਾਲ ਅਬਦਲ ਨਾਸਿਰ ਮਿਸਰ ਦਾ ਰਾਸ਼ਟਰਪਤੀ ਬਣਿਆ।
  • 1989 – ਫ਼ਿਲਮ 'ਬੈਟਮੈਨ' ਰੀਲੀਜ਼ ਕੀਤੀ ਗਈ। ਇਸ ਫ਼ਿਲਮ ਨੇ 40 ਕਰੋੜ ਡਾਲਰ ਦੀ ਕਮਾਈ ਕੀਤੀ। ਇਸ ਨੂੰ ਬਹੁਤ ਸਾਰੇ ਐਵਾਰਡ ਵੀ ਹਾਸਲ ਹੋਏ।
  • 1947 –ਲਾਰਡ ਐਟਲੀ ਨੇ ਕਿਹਾ, ਮੈਂ ਸਿੱਖਾਂ ਨੂੰ ਵੀਟੋ ਦਾ ਹੱਕ ਨਹੀਂ ਦੇ ਸਕਦਾ।
  • 1984ਇੰਦਰਾ ਗਾਂਧੀ, ਦਰਬਾਰ ਸਾਹਿਬ ਵਿੱਚ ਭਾਰਤੀ ਫ਼ੌਜ ਦਾ ਐਕਸ਼ਨ ਵੇਖਣ ਲਈ ਪੁੱਜੀ।
  • 1985 –ਕਨਿਸ਼ਕ ਜਹਾਜ਼ ਵਿੱਚ ਬੰਬ ਫਟਿਆ; 350 ਲੋਕ ਮਾਰੇ ਗਏ।

ਜਨਮ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਜਪੁਜੀ ਸਾਹਿਬਯੂਬਲੌਕ ਓਰਿਜਿਨਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਕੁੰਮੀਇੰਟਰਨੈੱਟਅਕਬਰਜਰਨੈਲ ਸਿੰਘ ਭਿੰਡਰਾਂਵਾਲੇਸਤਿੰਦਰ ਸਰਤਾਜਮਹੀਨਾ17 ਅਪ੍ਰੈਲਦਿਵਾਲੀਜੈਵਲਿਨ ਥਰੋਅਸਿੰਘ ਸਭਾ ਲਹਿਰਬਾਜ਼2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਸੂਚੀਭਾਈ ਮਨੀ ਸਿੰਘਹਿੰਦੀ ਭਾਸ਼ਾਦੁਆਬੀਮੋਰਮਾਧੁਰੀ ਦੀਕਸ਼ਿਤਡਾ. ਹਰਚਰਨ ਸਿੰਘਮਾਂ ਬੋਲੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਤਮੰਨਾ ਭਾਟੀਆਪੰਜਾਬੀ ਨਾਟਕਪੰਜਾਬੀ ਸੱਭਿਆਚਾਰਜਹਾਂਗੀਰਗ਼ਜ਼ਲਅਕਾਲ ਤਖ਼ਤ ਦੇ ਜਥੇਦਾਰਨਿਹੰਗ ਸਿੰਘਸਿਮਰਨਜੀਤ ਸਿੰਘ ਮਾਨਅਨੰਦ ਸਾਹਿਬਕਰਤਾਰ ਸਿੰਘ ਦੁੱਗਲਸੂਰਜਵਹਿਮ ਭਰਮਸ਼ਾਹ ਮੁਹੰਮਦਸਵਰ ਅਤੇ ਲਗਾਂ ਮਾਤਰਾਵਾਂਜਾਤਜੌਰਜੈਟ ਹਾਇਅਰਮੁੱਖ ਸਫ਼ਾਸਿੱਧੂ ਮੂਸੇ ਵਾਲਾਪੰਜਾਬੀ ਲੋਰੀਆਂਸੰਤ ਰਾਮ ਉਦਾਸੀਬਲੂਟੁੱਥਕਰਸ੍ਰੀ ਚੰਦਮਾਛੀਵਾੜਾਪੰਜਾਬੀ ਵਿਆਹ ਦੇ ਰਸਮ-ਰਿਵਾਜ਼ਡਾ. ਦੀਵਾਨ ਸਿੰਘਕਿਰਿਆ-ਵਿਸ਼ੇਸ਼ਣਊਧਮ ਸਿੰਘਹੀਰਾ ਸਿੰਘ ਦਰਦਮਿਰਜ਼ਾ ਸਾਹਿਬਾਂਧੁਨੀ ਵਿਗਿਆਨਗੁਰਪ੍ਰੀਤ ਸਿੰਘ ਬਣਾਂਵਾਲੀਗੁਰੂ ਤੇਗ ਬਹਾਦਰਪੰਜਾਬਬੁਢਲਾਡਾਸੁਰਿੰਦਰ ਕੌਰਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਮਾਰਕਸਵਾਦੀ ਸਾਹਿਤ ਆਲੋਚਨਾਬਾਬਰਦਿਲਗੁਰੂ ਹਰਿਕ੍ਰਿਸ਼ਨਚਮਕੌਰ ਦੀ ਲੜਾਈਭਾਈ ਵੀਰ ਸਿੰਘਲੋਹੜੀਰਿੱਛਸਿੰਧੂ ਘਾਟੀ ਸੱਭਿਅਤਾਇੰਸਟਾਗਰਾਮਫੁਲਕਾਰੀਪਹਿਲੀ ਸੰਸਾਰ ਜੰਗ🡆 More