14 ਅਕਤੂਬਰ

14 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 287ਵਾਂ (ਲੀਪ ਸਾਲ ਵਿੱਚ 288ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 78 ਦਿਨ ਬਾਕੀ ਹਨ।

<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

ਵਾਕਿਆ

  • 1700ਗੁਰੂ ਗੋਬਿੰਦ ਸਿੰਘ ਸਾਹਿਬ ਨਿਰਮੋਹਗੜ੍ਹ ਤੋਂ ਬਸਾਲੀ ਪਹੁੰਚ ਗਏ।
  • 1710 – ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਨੇ ਸਰਹਿੰਦ ਸਿੱਖਾਂ ਤੋਂ ਖੋਹ ਲਿਆ।
  • 1912ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿੱਚ ਇੱਕ ਚੋਣ ਮੁਹਿੰਮ ਦੌਰਾਨ ਵਿਲੀਅਮ ਸ਼ਰੈਂਕ ਨਾਂ ਦੇ ਇੱਕ ਬੰਦੇ ਨੇ ਅਮਰੀਕਨ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਉੱਤੇ ਗੋਲੀ ਚਲਾਈ ਜੋ ਉਸ ਦੀ ਛਾਤੀ ਵਿੱਚ ਵੱਜੀ। ਜ਼ਖ਼ਮ ਖ਼ਤਰਨਾਕ ਨਾ ਹੋਣ ਕਾਰਨ ਗੋਲੀ ਲੱਗਣ ਦੇ ਬਾਵਜੁਦ ਰੂਜ਼ਵੈਲਟ ਨੇ ਤਕਰੀਰ ਜਾਰੀ ਰੱਖੀ।
  • 1933– ਨਾਜ਼ੀ ਜਰਮਨੀ ਸਰਕਾਰ ਨੇ ਲੀਗ ਆਫ਼ ਨੇਸ਼ਨਜ਼ (ਹੁਣ ਯੂ.ਐਨ.ਓ.) ਤੋਂ ਬਾਹਰ ਆਉਣ ਦਾ ਐਲਾਨ ਕੀਤਾ।
  • 1947 – ਰੂਹਾਨੀ ਅਤੇ ਸਿਆਸੀ ਲੀਡਰ ਰਾਣੀ ਗਾਈਦਿਨਲਿਓ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਰਿਹਾ ਕਰ ਦਿਤਾ।
  • 1956 – ਡਾ ਭੀਮ ਰਾਓ ਅੰਬੇਡਕਰ ਨੇ ਆਪਣੇ 385000 ਸਾਥੀਆਂ ਨਾਲ ਬੁੱਧ ਧਰਮ ਗ੍ਰਹਿਣ ਕੀਤਾ।
  • 1964ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ ਗਿਆ; ਉਹ ਇਸ ਇਨਾਮ ਨੂੰ ਲੈਣ ਵਾਲਾ ਸਭ ਤੋਂ ਛੋਟੀ ਉਮਰ ਦਾ ਸ਼ਖ਼ਸ ਸੀ।
  • 1986– ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਨੇ ਅਮਰੀਕਾ ਉੱਤੇ ਦੋਸ਼ ਲਾਇਆ ਕਿ ਉਹ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਨਾਲ “ਰੂਸ ਦਾ ਮਾਲੀ ਤੌਰ ਉੱਤੇ ਖ਼ੂਨ” ਕਰਨਾ ਚਾਹੁੰਦਾ ਹੈ।
  • 2011ਐਪਲ ਕੰਪਨੀ ਨੇ 'ਆਈ-ਫ਼ੋਨ 4' ਰੀਲੀਜ਼ ਕੀਤਾ।
  • 2014ਬੈਲਜੀਅਮ ਵਿੱਚ ਅਦਾਲਤ ਨੇ ਦਸਤਾਰ ਉੱਤੇ ਪਾਬੰਦੀ ਰੱਦ ਕੀਤੀ। ਇਹ ਪਾਬੰਦੀ ਯੂਰਪੀਨ ਕਮਿਸ਼ਨ ਆਫ਼ ਹਿਊਮਨ ਰਾਈਟਜ਼ ਦੀ ਧਾਰਾ 9 ਦੇ ਖ਼ਿਲਾਫ਼ ਹੈ।

ਜਨਮ

ਤਸਵੀਰ:Sardar Panchi, Urdu Language poet, from Punjabi origin, Punjab, India.JPG
ਸਰਦਾਰ ਪੰਛੀ

ਮੌਤ

  • 1240 – ਭਾਰਤ ਦੀ ਪਹਿਲੀ ਸੁਲਤਾਨ ਰਜ਼ੀਆ ਸੁਲਤਾਨ ਦਾ ਦਿਹਾਂਤ।
  • 1914ਫ਼ਰਾਂਸ ਸਰਕਾਰ ਨੇ ਮਸ਼ਹੂਰ ਡਾਂਸਰ ਮਾਤਾ ਹਰੀ ਨੂੰ ਜਰਮਨਾਂ ਨੂੰ ਖ਼ੁਫ਼ੀਆ ਫ਼ੌਜੀ ਜਾਣਕਾਰੀ ਦੇਣ ਦਾ ਦੋਸ਼ ਲਾ ਕੇ, ਫਾਂਸੀ ਦੇ ਦਿਤੀ।

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਗੁਰਮੁਖੀ ਲਿਪੀ ਦੀ ਸੰਰਚਨਾਗੁਰਦਾਸਪੁਰ ਜ਼ਿਲ੍ਹਾਜਸਬੀਰ ਸਿੰਘ ਆਹਲੂਵਾਲੀਆਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਭੌਤਿਕ ਵਿਗਿਆਨਭੱਖੜਾਕਬੀਰਆਮ ਆਦਮੀ ਪਾਰਟੀ (ਪੰਜਾਬ)ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਜਪੁਜੀ ਸਾਹਿਬਔਰੰਗਜ਼ੇਬਪੰਜਾਬੀ ਨਾਵਲ ਦਾ ਇਤਿਹਾਸਪ੍ਰਦੂਸ਼ਣਜਗਜੀਤ ਸਿੰਘ ਅਰੋੜਾਨਸਲਵਾਦ1664ਘੋੜਾਫ਼ਿਰੋਜ਼ਪੁਰਰਵਾਇਤੀ ਦਵਾਈਆਂਜਸਵੰਤ ਸਿੰਘ ਕੰਵਲਗੁਰਬਚਨ ਸਿੰਘ ਭੁੱਲਰਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਪੰਜਾਬ ਦੇ ਲੋਕ ਧੰਦੇਸਾਧ-ਸੰਤਮਹਿੰਦਰ ਸਿੰਘ ਧੋਨੀਦਿਨੇਸ਼ ਸ਼ਰਮਾਗ਼ਗੁਰੂ ਹਰਿਗੋਬਿੰਦਚੰਡੀਗੜ੍ਹਵਿਸਥਾਪਨ ਕਿਰਿਆਵਾਂਧਾਲੀਵਾਲਰੁੱਖਫਲਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਰਾਜ ਸਭਾਪੰਜਾਬ ਦਾ ਇਤਿਹਾਸਸਾਹਿਬਜ਼ਾਦਾ ਫ਼ਤਿਹ ਸਿੰਘਨਿਸ਼ਾਨ ਸਾਹਿਬਕਾਨ੍ਹ ਸਿੰਘ ਨਾਭਾਵਿਸਾਖੀਆਸਾ ਦੀ ਵਾਰਕਪਿਲ ਸ਼ਰਮਾਵੰਦੇ ਮਾਤਰਮਦਿਲਭਾਰਤ ਵਿੱਚ ਬੁਨਿਆਦੀ ਅਧਿਕਾਰਏ. ਪੀ. ਜੇ. ਅਬਦੁਲ ਕਲਾਮਮਨੁੱਖਜ਼ਫ਼ਰਨਾਮਾ (ਪੱਤਰ)ਮੀਰ ਮੰਨੂੰ2023ਸ਼ਬਦ-ਜੋੜਭਾਰਤ ਦਾ ਝੰਡਾਸਿਰ ਦੇ ਗਹਿਣੇਰਾਮਦਾਸੀਆਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਮੇਰਾ ਪਿੰਡ (ਕਿਤਾਬ)ਲੋਕ ਸਾਹਿਤਉਪਵਾਕਮਹਾਨ ਕੋਸ਼ਢੋਲਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਚਰਨ ਦਾਸ ਸਿੱਧੂਅਮਰ ਸਿੰਘ ਚਮਕੀਲਾਲੋਹੜੀਅੰਬਵਾਰਤਕ ਦੇ ਤੱਤਡਿਸਕਸਚੰਦਰ ਸ਼ੇਖਰ ਆਜ਼ਾਦਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਸ਼ੁਰੂਆਤੀ ਮੁਗ਼ਲ-ਸਿੱਖ ਯੁੱਧਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸੇਂਟ ਪੀਟਰਸਬਰਗਜੱਸਾ ਸਿੰਘ ਰਾਮਗੜ੍ਹੀਆਲ਼ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ🡆 More