8 ਅਕਤੂਬਰ

8 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 281ਵਾਂ (ਲੀਪ ਸਾਲ ਵਿੱਚ 282ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 84 ਦਿਨ ਬਾਕੀ ਹਨ।

<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

ਵਾਕਿਆ

  • 1700ਨਿਰਮੋਹਗੜ੍ਹ ਦੀ ਲੜਾਈ ਸਮੇਂ ਪਹਾੜੀ ਫ਼ੌਜਾਂ ਦਾ ਗੁਰੂ ਸਾਹਿਬ 'ਤੇ ਹਮਲਾ।
  • 1871ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਭਿਆਨਕ ਅੱਗ ਨੇ ਸਾਢੇ ਤਿੰਨ ਵਰਗ ਮੀਲ ਇਲਾਕਾ ਸਾੜ ਕੇ ਸੁਆਹ ਕਰ ਦਿਤਾ।
  • 1918ਪਹਿਲੀ ਸੰਸਾਰ ਜੰਗ ਦੌਰਾਨ ਅਮਰੀਕਾ ਦੇ ਕਾਰਪੋਰਲ ਐਲਵਿਨ ਸੀ. ਯੌਰਕ ਨੇ ਇਕੱਲਿਆਂ ਨੇ ਹੀ 25 ਜਰਮਨ ਫ਼ੌਜੀਆਂ ਨੂੰ ਮਾਰ ਦਿਤਾ ਅਤੇ 132 ਨੂੰ ਕੈਦ ਕਰ ਲਿਆ। ਇਸ ਦੇ ਇਨਾਮ ਵਜੋਂ ਉਸ ਨੂੰ ਸਾਰਜੈਂਟ ਬਣ ਦਿਤਾ ਗਿਆ।
  • 1839 – ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਉਤਾਰਿਆ ਗਿਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਿਆ।
  • 1945ਅਮਰੀਕਾ ਦੇ ਰਾਸ਼ਟਰਪਤੀ ਹੈਨਰੀ ਟਰੂਮੈਨ ਨੇ ਐਲਾਨ ਕੀਤਾ ਕਿ ਅੱਗੇ ਤੋਂ ਇੰਗਲੈਂਡ ਅਤੇ ਕੈਨੇਡਾ ਨੂੰ ਐਟਮ ਬੰਬ ਬਾਰੇ ਖ਼ੁਫ਼ੀਆ ਜਾਣਕਾਰੀ ਦਿਤੀ ਜਾਇਆ ਕਰੇਗੀ।
  • 1970ਰੂਸ ਲੇਖਕ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਨੂੰ ਨੋਬਲ ਇਨਾਮ ਦਿਤਾ ਗਿਆ।
  • 1981– ਪਹਿਲੀ ਵਾਰ ਅਮਰੀਕਾ ਦੇ ਚਾਰ ਸਾਬਕਾ ਰਾਸ਼ਟਰਪਤੀ (ਕਾਰਟਰ, ਫ਼ੋਰਡ, ਨਿਕਸਨ ਤੇ ਰੀਗਨ) ਵਾਈਟ ਹਾਊਸ ਵਿੱਚ ਇਕੱਠੇ ਹੋਏ। ਉਨ੍ਹਾਂ ਨੂੰ ਰੋਨਲਡ ਰੀਗਨ ਨੇ ਖਾਣੇ ਉੱਤੇ ਬੁਲਾਇਆ ਸੀ।
  • 1982ਪੋਲੈਂਡ 'ਚ ਸੋਲੀਡੈਰਿਟੀ ਤੇ ਹੋਰ ਲੇਬਰ ਜਥੇਬੰਦੀਆਂ ਗ਼ੈਰ-ਕਾਨੂੰਨੀ ਕਰਾਰ ਦੇ ਦਿਤੀਆਂ
  • 2003– ਸਹਿਧਾਰੀਆਂ ਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਵੋਟ ਹੱਕ ਖ਼ਤਮ ਹੋਇਆ।

ਜਨਮ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਜਪਾਨਨਿਹੰਗ ਸਿੰਘਇੰਡੀਆ ਟੂਡੇਪੰਜਾਬੀ ਲੋਰੀਆਂਜੱਟਮਲੇਰੀਆਬੋਹੜਵਪਾਰਤਜੱਮੁਲ ਕਲੀਮਪਾਉਂਟਾ ਸਾਹਿਬ25 ਅਪ੍ਰੈਲਨਾਂਵਭਾਈ ਗੁਰਦਾਸਇਕਾਂਗੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਆਰ ਸੀ ਟੈਂਪਲਹਰੀ ਸਿੰਘ ਨਲੂਆਸੁਖਜੀਤ (ਕਹਾਣੀਕਾਰ)ਆਰੀਆਭੱਟਸੋਨਾਗੁਰਦੁਆਰਾਪੰਜਾਬੀ ਸਾਹਿਤਸੰਤ ਸਿੰਘ ਸੇਖੋਂਅਟਲ ਬਿਹਾਰੀ ਬਾਜਪਾਈਹੀਰਾ ਸਿੰਘ ਦਰਦਗੂਗਲਯਥਾਰਥਵਾਦ (ਸਾਹਿਤ)ਰਾਵਣਅਮਰ ਸਿੰਘ ਚਮਕੀਲਾਭਾਰਤ ਦਾ ਝੰਡਾਗੁਰਦੁਆਰਾ ਪੰਜਾ ਸਾਹਿਬਮਹਿਸਮਪੁਰਬੀਬੀ ਭਾਨੀਧਰਮਬੰਦਰਗਾਹਲੈਸਬੀਅਨਵਿਸ਼ਵਕੋਸ਼ਮੁਹਾਰਨੀਜਰਨੈਲ ਸਿੰਘ ਭਿੰਡਰਾਂਵਾਲੇਗੁਰੂ ਨਾਨਕਪੰਜਾਬ ਦੇ ਲੋਕ-ਨਾਚਸੀ.ਐਸ.ਐਸਭਗਵਦ ਗੀਤਾਪੰਜ ਤਖ਼ਤ ਸਾਹਿਬਾਨਸੰਯੁਕਤ ਰਾਜਮਾਤਾ ਖੀਵੀਸਾਈਕਲਪ੍ਰੀਖਿਆ (ਮੁਲਾਂਕਣ)ਪੰਜਾਬੀ ਭਾਸ਼ਾਅਜਮੇਰ ਜ਼ਿਲ੍ਹਾਮੋਬਾਈਲ ਫ਼ੋਨਫ਼ਰੀਦਕੋਟ (ਲੋਕ ਸਭਾ ਹਲਕਾ)ਗ਼ਦਰ ਲਹਿਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਗੁਰਮਤਿ ਕਾਵਿ ਦਾ ਇਤਿਹਾਸਭਾਈ ਨੰਦ ਲਾਲਪੌਦਾ22 ਅਪ੍ਰੈਲਅਰੁਣਾਚਲ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨਲਹੌਰਦਿਨੇਸ਼ ਸ਼ਰਮਾਹਾਕੀਚੰਗੇਜ਼ ਖ਼ਾਨਵਾਲੀਬਾਲਘੜਾਵਿਕੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਿੱਤਰ ਪਿਆਰੇ ਨੂੰਲੱਖਾ ਸਿਧਾਣਾਬੁੱਧ ਧਰਮਪੌਂਗ ਡੈਮਬੁਣਾਈਪਾਣੀ ਦੀ ਸੰਭਾਲਗਿਆਨੀ ਦਿੱਤ ਸਿੰਘਝੁੰਮਰ🡆 More