This is a list of events occurring in the 1970s, ordered by year.
1970 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
ਜਨਮ
ਮਰਨ
ਘਟਨਾ
ਜਨਮ
ਮੌਤ
ਘਟਨਾ
ਜਨਮ
- 25 ਮਈ – ਭਾਰਤੀ ਕਲਾਕਾਰ, ਨਿਰਦੇਸ਼ਕ, ਸਕਰੀਨ ਲੇਖਕ ਕਰਨ ਜੌਹਰ ਦਾ ਜਨਮ ਹੋਇਆ।
- 5 ਦਸੰਬਰ – 1972 ਨੂੰ ਭਾਈ ਵੀਰ ਸਿੰਘ ਪੰਜਾਬੀ ਸਾਹਿਤ ਦਾ ਮੋਢੀ,ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਦਾ ਜਨਮ ਹੋਇਆ
ਮਰਨ
ਘਟਨਾ
ਘਟਨਾ
ਜਨਮ
ਮਰਨ
ਘਟਨਾ
ਜਨਮ
ਮਰਨ
ਘਟਨਾ
ਜਨਮ
ਮਰਨ
ਘਟਨਾ
ਜਨਮ
ਮਰਨ
ਘਟਨਾ
ਜਨਮ
ਮਰਨ
ਘਟਨਾ
- 17 ਜਨਵਰੀ – ਰੂਸ ਨੇ ਜ਼ਮੀਨ ਹੇਠਾਂ ਪ੍ਰਮਾਣੂ ਟੈਸਟ ਕੀਤਾ।
- 17 ਫ਼ਰਵਰੀ – ਚੀਨ ਨੇ ਵੀਅਤਨਾਮ 'ਤੇ ਹਮਲਾ ਕੀਤਾ।
- 9 ਮਾਰਚ – ਫਰਾਂਸ ਨੇ ਮੁਰੌਰਾ ਟਾਪੂ 'ਤੇ ਪ੍ਰਮਾਣੂੰ ਪਰੀਖਣ ਕੀਤਾ।
- 4 ਮਈ – ਮਾਰਗਰੈੱਟ ਥੈਚਰ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 7 ਜੂਨ – ਪਹਿਲੀ ਵਾਰ ਯੂਰਪੀ ਸੰਸਦ ਦਾ ਗਠਨ ਹੋਇਆ
- 1 ਜੁਲਾਈ – ਸੋਨੀ ਕੰਪਨੀ ਨੇ ਪਹਿਲਾ ‘ਵਾਕਮੈਨ’ ਮਾਰਕੀਟ ਵਿੱਚ ਲਿਆਂਦਾ।
- 15 ਜੁਲਾਈ – ਜਨਤਾ ਪਾਰਟੀ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਵਿੱਚ ਫੁੱਟ ਪੈ ਜਾਣ ਕਾਰਨ ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
- 16 ਜੁਲਾਈ – ਇਰਾਕ ਵਿੱਚ ਹਸਨ ਅਲ ਬਕਰ ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਕੇ ਸਦਾਮ ਹੁਸੈਨ ਦੇਸ਼ ਦਾ ਰਾਸ਼ਟਰਪਤੀ ਬਣਿਆ।
- 1 ਨਵੰਬਰ – ਈਰਾਨ ਦੇ ਧਾਰਮਕ ਮੁਖੀ ਅਤਾਉੱਲਾ ਖੁਮੀਨੀ ਨੇ ਈਰਾਨੀਆਂ ਨੂੰ ਅਮਰੀਕਨਾਂ ਤੇ ਇਜ਼ਰਾਈਲੀਆਂ ਉੱਤੇ ਹਮਲੇ ਤੇਜ਼ ਕਰਨ ਵਾਸਤੇ ਕਿਹਾ।
- 4 ਨਵੰਬਰ – ਤਹਿਰਾਨ (ਈਰਾਨ) ਵਿੱਚ ਅਤਾਉਲਾ ਖੁਮੀਨੀ ਦੇ ਹਮਾਇਤੀ ਖਾੜਕੂ ਵਿਦਿਆਰਥੀਆਂ ਨੇ ਅਮਰੀਕਨ ਐਮਬੈਸੀ ਉੱਤੇ ਕਬਜ਼ਾ ਕਰ ਕੇ 90 ਬੰਦੇ ਕਬਜ਼ੇ ਵਿੱਚ ਲੈ ਲਏ।
- 17 ਨਵੰਬਰ – ਆਇਤੁੱਲਾ ਖੁਮੀਨੀ ਨੇ ਅਗ਼ਵਾ ਕੀਤੇ 50 ਤੋਂ ਵੱਧ ਅਮਰੀਕਨਾਂ ਵਿਚੋਂ 13 ਔਰਤਾਂ ਅਤੇ ਕਾਲਿਆਂ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ।
- 21 ਨਵੰਬਰ – ਇਸਲਾਮਾਬਾਦ (ਪਾਕਿਸਤਾਨ) ਵਿੱਚ ਇੱਕ ਭੀੜ ਨੇ ਅਮਰੀਕਨ ਐਮਬੈਸੀ 'ਤੇ ਹਮਲਾ ਕਰ ਕੇ ਬਿਲਡਿੰਗ ਨੂੰ ਅੱਗ ਲਾ ਦਿਤੀ | ਇਸ ਘਟਨਾ ਵਿੱਚ ਦੋ ਅਮਰੀਕਨ ਮਾਰੇ ਗਏ।
- 4 ਦਸੰਬਰ – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਦੂਜੀ ਵਾਰ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਤਹਿਰਾਨ ਵਿੱਚ ਅਮਰੀਕਨ ਐਮਬੈਸੀ ਦੇ ਮੁਲਾਜ਼ਮ, ਜੋ 4 ਨਵੰਬਰ ਦੇ ਦਿਨ ਇਰਾਨ ਵਿੱਚ ਕਬਜ਼ੇ ਵਿੱਚ ਲਏ ਗਏ ਸਨ, ਨੂੰ ਰਿਹਾ ਕਰਨ ਵਾਸਤੇ ਕਿਹਾ।
- 18 ਦਸੰਬਰ – ਸਟੈਨਲੀ ਬੈਰਟ ਨੇ 739.6 ਮੀਲ ਘੰਟਾ ਦੀ ਸਪੀਡ ਨਾਲ ਗੱਡੀ ਚਲਾ ਕੇ ਆਵਾਜ਼ ਦੀ ਸਪੀਡ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ।
- 27 ਦਸੰਬਰ –ਅਫ਼ਗ਼ਾਨਿਸਤਾਨ ਵਿੱਚ ਰੂਸ ਦੇ ਕਠਪੁਤਲੀ ਨੁਮਾਇੰਦੇ, ਰਾਸ਼ਟਰਪਤੀ ਬਾਬਰਕ ਕਾਰਮਾਲ, ਨੇ ਮੁਲਕ ਦੀ ਵਾਗਡੋਰ ਸੰਭਾਲੀ।
- 31 ਦਸੰਬਰ – ਸਿਰਫ਼ ਇੱਕ ਸਾਲ ਵਿੱਚ ਹੀ ਪੈਟਰੋਲ ਦੇ ਭਾਅ 88% ਵੱਧ ਗਏ।
ਜਨਮ
ਮਰਨ
This article uses material from the Wikipedia ਪੰਜਾਬੀ article 1970 ਦਾ ਦਹਾਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.