21 ਜਨਵਰੀ

8 ਮਾਘ ਨਾ: ਸ਼ਾ:

<< ਜਨਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

21 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 21ਵਾਂ ਦਿਨ ਹੁੰਦਾ ਹੈ। ਸਾਲ ਦੇ 344 (ਲੀਪ ਸਾਲ ਵਿੱਚ 345) ਦਿਨ ਬਾਕੀ ਹੁੰਦੇ ਹਨ।

ਵਾਕਿਆ

  • 1789 – ਵਿਲਿਅਮ ਹਿੱਲ ਬਰਾਊਂਨ ਦਾ ਨਾਵਲ ਦ ਪਾਵਰ ਆਫ ਸਿੰਪਥੀ (ਹਮਦਰਦੀ ਦੀ ਸ਼ਕਤੀ) ਜਿਸ ਨੂੰ ਆਮ ਤੌਰ ਤੇ ਪਹਿਲਾ ਅਮਰੀਕੀ ਨਾਵਲ ਮੰਨਿਆਂ ਜਾਂਦਾ ਹੈ, ਜ਼ਾਰੀ ਹੋਇਆ।
  • 1908ਨਿਊਯਾਰਕ ਵਿੱਚ ਔਰਤਾਂ ਵਲੋਂ ਪਬਲਿਕ ਵਿੱਚ ਸਿਗਰਟ ਪੀਣ 'ਤੇ ਪਾਬੰਦੀ ਲੱਗੀ।
  • 1919 – ਸਿਨ ਫ਼ੇਅਨ ਨੇ ਆਜ਼ਾਦ ਆਇਰਲੈਂਡ ਦੀ ਪਾਰਲੀਮੈਂਟ ਦਾ ਐਲਾਨ ਕੀਤਾ।
  • 1925ਅਲਬਾਨੀਆ ਵੱਲੋਂ ਗਣਤੰਤਰ ਦੀ ਘੋਸ਼ਣਾ।
  • 1938ਡਚ ਸਰਕਾਰ ਨੇ ਲਾਜ਼ਮੀ ਬੇਕਾਰੀ ਬੀਮਾ ਸ਼ੁਰੂ ਕੀਤਾ।
  • 1941ਬਰਤਾਨੀਆ ਵਿੱਚ ਕਮਿਊਨਿਸਟ ਅਖ਼ਬਾਰ 'ਡੇਲੀ ਵਰਕਰ' 'ਤੇ ਪਾਬੰਦੀ ਲਾਈ ਗਈ।
  • 1944 – 447 ਜਰਮਨ ਬੰਬਾਰ ਜਹਾਜ਼ਾਂ ਦਾ ਲੰਡਨ 'ਤੇ ਹਮਲਾ। ਜਵਾਬ ਵਿੱਚ 649: ਬੰਬਾਰ ਜਹਾਜ਼ਾਂ ਦਾ ਮੈਗਡੇਬਰਗ (ਜਰਮਨ) 'ਤੇ ਹਮਲਾ।
  • 1952ਭਾਰਤ ਵਿੱਚ ਨਵੇਂ ਵਿਧਾਨ ਹੇਠ ਪਹਿਲੀਆਂ ਚੋਣਾਂ ਹੋਈਆਂ।
  • 1956ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ।
  • 1972ਅਰੁਣਾਚਲ ਪ੍ਰਦੇਸ਼, ਮੇਘਾਲਿਆ, ਤ੍ਰਿਪੁਰਾ, ਮਨੀਪੁਰ ਤੇ ਮੀਜ਼ੋਰਮ ਨਵੇਂ ਸੂਬੇ ਬਣੇ।
  • 1977ਇਟਲੀ ਵਿੱਚ ਗਰਭਪਾਤ ਨੂੰ ਕਾਨੂਨੀ ਮਾਨਤਾ ਮਿਲੀ।
  • 2014ਭਾਰਤ ਸਰਕਾਰ ਨੇ ਜੈਨ ਧਰਮ ਨੂੰ ਇੱਕ ਘੱਟ-ਗਿਣਤੀ ਧਰਮ ਮਨਜ਼ੂਰ ਕਰ ਲਿਆ।
  • 2014ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਵਾਲੇ 15 ਕੈਦੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿਤਾ ਤੇ ਫ਼ੈਸਲੇ ਵਿੱਚ ਕਿਹਾ ਕਿ ਉਨ੍ਹਾਂ ਵਲੋਂ ਰਹਿਮ ਦੀ ਅਪੀਲ ਨੂੰ ਲੰਮਾ ਸਮਾਂ ਬੀਤ ਜਾਣ ਕਾਰਨ ਜਾਂ ਕੈਦੀ ਦੀ ਮਾਨਸਕ ਹਾਲਤ ਕਾਰਨ ਫ਼ਾਂਸੀ ਨਹੀਂ ਦਿਤੀ ਜਾਣੀ ਚਾਹੀਦੀ।

ਜਨਮ

21 ਜਨਵਰੀ 
ਵੈਕਮ ਮੁਹੰਮਦ ਬਸ਼ੀਰ
21 ਜਨਵਰੀ 
ਭਰਤ ਪਰਕਾਸ਼
21 ਜਨਵਰੀ 
ਪ੍ਰਤਿਭਾ ਰਾਏ

ਦਿਹਾਂਤ

21 ਜਨਵਰੀ 
ਰਾਸ ਬਿਹਾਰੀ ਬੋਸ
21 ਜਨਵਰੀ 
ਜਾਰਜ ਆਰਵੈੱਲ

Tags:

8 ਮਾਘਨਾਨਕਸ਼ਾਹੀ ਜੰਤਰੀ

🔥 Trending searches on Wiki ਪੰਜਾਬੀ:

ਛੋਟਾ ਘੱਲੂਘਾਰਾਸਾਈਬਰ ਅਪਰਾਧਉਪਵਾਕਦਸਮ ਗ੍ਰੰਥਗੁਰੂ ਅਰਜਨਲੋਕਧਾਰਾ ਅਤੇ ਪੰਜਾਬੀ ਲੋਕਧਾਰਾ2020-2021 ਭਾਰਤੀ ਕਿਸਾਨ ਅੰਦੋਲਨ23 ਦਸੰਬਰਮੀਂਹਨਮਰਤਾ ਦਾਸਗੁਰਬਾਣੀਪਹਿਲੀ ਐਂਗਲੋ-ਸਿੱਖ ਜੰਗਖੋ-ਖੋਪਾਲੀ ਭੁਪਿੰਦਰ ਸਿੰਘਭਾਸ਼ਾਭਗਤ ਰਵਿਦਾਸਆਸੀ ਖੁਰਦਹਰੀ ਸਿੰਘ ਨਲੂਆਗੁਰੂ ਅਮਰਦਾਸਭਾਈ ਗੁਰਦਾਸਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਕਾਲ਼ਾ ਸਮੁੰਦਰਨਿੱਕੀ ਕਹਾਣੀਪੰਜਾਬੀ ਆਲੋਚਨਾਦਿੱਲੀਪੰਜਾਬਗੇਜ਼ (ਫ਼ਿਲਮ ਉਤਸ਼ਵ)ਦੱਖਣੀ ਸੁਡਾਨਪੰਜਾਬ ਦੇ ਲੋਕ-ਨਾਚਰਾਧਾ ਸੁਆਮੀਪੰਜਾਬੀ ਨਾਟਕਭਾਰਤੀ ਪੰਜਾਬੀ ਨਾਟਕਦੇਸ਼ਬਾਬਾ ਦੀਪ ਸਿੰਘਊਧਮ ਸਿੰਘਪੰਜਾਬੀ ਸਾਹਿਤ ਦਾ ਇਤਿਹਾਸਪੰਜਾਬ ਦੀ ਰਾਜਨੀਤੀਭਾਈ ਮਨੀ ਸਿੰਘਜਾਨ ਫ਼ਰੇਜ਼ਰ (ਟੈਨਿਸ ਖਿਡਾਰੀ)ਕਵਿਤਾਓਪਨ ਸੋਰਸ ਇੰਟੈਲੀਜੈਂਸਪ੍ਰੀਤੀ ਜ਼ਿੰਟਾਆਧੁਨਿਕਤਾਵਾਦਮਹਿੰਦਰ ਸਿੰਘ ਰੰਧਾਵਾਦਮਾ1 ਅਗਸਤਨਾਮਅੱਜ ਆਖਾਂ ਵਾਰਿਸ ਸ਼ਾਹ ਨੂੰਹਰਿਮੰਦਰ ਸਾਹਿਬਵਲਾਦੀਮੀਰ ਪੁਤਿਨ20 ਜੁਲਾਈਵਿਕੀਮੀਡੀਆ ਫ਼ਾਊਂਡੇਸ਼ਨਗੁਰਦਿਆਲ ਸਿੰਘਚਰਨ ਸਿੰਘ ਸ਼ਹੀਦਹਵਾ ਪ੍ਰਦੂਸ਼ਣਘੋੜਾਵਗਦੀ ਏ ਰਾਵੀ ਵਰਿਆਮ ਸਿੰਘ ਸੰਧੂ੧੯੨੧ਦਿਨੇਸ਼ ਸ਼ਰਮਾਸ੍ਰੀ ਚੰਦਸ਼ਿਵਰਾਮ ਰਾਜਗੁਰੂਦਯਾਪੁਰਮਨੁੱਖਸੁਲਤਾਨ ਬਾਹੂਮਨੀਕਰਣ ਸਾਹਿਬਬਿਧੀ ਚੰਦਉਰਦੂਹੋਲੀਕਾ2024ਸ਼ਬਦ-ਜੋੜਸ਼ਿਵ ਦਿਆਲ ਸਿੰਘਦਰਸ਼ਨ ਬੁਲੰਦਵੀ🡆 More