ਉੱਤਰੀ ਆਇਰਲੈਂਡ

ਉੱਤਰੀ ਆਇਰਲੈਂਡ (ਆਇਰਲੈਂਡੀ: Error: }: text has italic markup (help) ਉਚਾਰਨ  ( ਸੁਣੋ), ਅਲਸਟਰ ਸਕਾਟਸਲੈਂਡੀ: Norlin Airlann ਜਾਂ Norlin Airlan) ਆਇਰਲੈਂਡ ਦੇ ਟਾਪੂ ਉੱਤੇ ਸਥਿਤ ਸੰਯੁਕਤ ਬਾਦਸ਼ਾਹੀ ਦਾ ਇੱਕ ਹਿੱਸਾ ਹੈ। ਇਸਨੂੰ ਅਲੱਗ-ਅਲੱਗ ਥਾਵਾਂ ਉੱਤੇ ਸੰਯੁਕਤ ਬਾਦਸ਼ਾਹੀ ਦਾ ਦੇਸ਼, ਸੂਬਾ ਜਾਂ ਖੇਤਰ ਦੱਸਿਆ ਜਾਂਦਾ ਹੈ। ਉੱਤਰੀ ਆਇਰਲੈਂਡ ਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਆਇਰਲੈਂਡ ਨਾਲ਼ ਲੱਗਦੀਆਂ ਹਨ। 2011 ਵਿੱਚ ਇਸ ਦੀ ਅਬਾਦੀ 1,810,863 ਸੀ ਜੋ ਟਾਪੂ ਦੀ ਅਬਾਦੀ ਦਾ 30% ਅਤੇ ਸੰਯੁਕਤ ਬਾਦਸ਼ਾਹੀ ਦੀ ਅਬਾਦੀ ਦਾ ਲਗਭਗ 3% ਹਿੱਸਾ ਹੈ। 1998 ਦੀ ਗੁੱਡ ਫ਼ਰਾਈਡੇ ਸੰਧੀ ਉੱਤੇ ਦਸਤਖ਼ਤ ਕਰਨ ਮਗਰੋਂ ਮੋਟੇ ਤੌਰ ਉੱਤੇ ਉੱਤਰੀ ਆਇਰਲੈਂਡ ਸਵੈ-ਪ੍ਰਸ਼ਾਸਤ ਹੈ।

ਉੱਤਰੀ ਆਇਰਲੈਂਡ
Tuaisceart Éireann
Norlin Airlann
Location of ਉੱਤਰੀ ਆਇਰਲੈਂਡ (ਗੂੜ੍ਹਾ ਹਰਾ) – in ਯੂਰਪੀ ਮਹਾਂਦੀਪ (ਹਲਕਾ ਹਰਾ & ਗੂੜ੍ਹਾ ਸਲੇਟੀ) – in ਸੰਯੁਕਤ ਬਾਦਸ਼ਾਹੀ (ਹਲਕਾ ਹਰਾ)
Location of ਉੱਤਰੀ ਆਇਰਲੈਂਡ (ਗੂੜ੍ਹਾ ਹਰਾ)

– in ਯੂਰਪੀ ਮਹਾਂਦੀਪ (ਹਲਕਾ ਹਰਾ & ਗੂੜ੍ਹਾ ਸਲੇਟੀ)
– in ਸੰਯੁਕਤ ਬਾਦਸ਼ਾਹੀ (ਹਲਕਾ ਹਰਾ)

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬੈਲਫ਼ਾਸਟ
Languagesa
  • ਅੰਗਰੇਜ਼ੀ
  • ਆਇਰਲੈਂਡੀ
  • ਅਲਸਟਰ ਸਕਾਟਲੈਂਡੀ
ਨਸਲੀ ਸਮੂਹ
(2001)
  • 99.15% ਗੋਰੇ (91.0% ਉੱਤਰੀ ਆਇਰਲੈਂਡ ਦੇ ਜੰਮਪਲ, 8.15% ਹੋਰ ਗੋਰੇ)
  • 0.41% ਏਸ਼ੀਆਈ
  • 0.10% ਆਇਰਲੈਂਡ ਯਾਤਰੀ
  • 0.34% ਹੋਰ
ਸਰਕਾਰConsociational devolved government within a constitutional monarchy
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਮੁੱਖ ਮੰਤਰੀ
ਪੀਟਰ ਰੌਬਿਨਸਨ
• ਉਪ ਮੁੱਖ ਮੰਤਰੀ
ਮਾਰਟਿਨ ਮੈਕਗਿਨੀਜ਼
• [[ਸੰਯੁਕਤ ਬਾਦਸ਼ਾਹੀ
ਦਾ ਪ੍ਰਧਾਨ ਮੰਤਰੀ]]
ਡੇਵਿਡ ਕੈਮਰਨ
• ਰਾਜ ਸਕੱਤਰ (UK)
ਥਰੇਸਾ ਵਿਲੀਅਰਜ਼
ਵਿਧਾਨਪਾਲਿਕਾਉੱਤਰੀ ਆਇਰਲੈਂਡ ਸਭਾ
Establishment
• ਆਇਰਲੈਂਡ ਸਰਕਾਰ ਸੰਧੀ
3 ਮਈ 1921
• ਗੁੱਡ ਫ਼ਰਾਈਡੇ ਸਮਝੌਤਾ
10 ਅਪਰੈਲ 1998
ਖੇਤਰ
• ਕੁੱਲ
13,843 km2 (5,345 sq mi)
ਆਬਾਦੀ
• 2011 ਜਨਗਣਨਾ
1,810,863
• ਘਣਤਾ
131/km2 (339.3/sq mi)
ਜੀਡੀਪੀ (ਪੀਪੀਪੀ)2002 ਅਨੁਮਾਨ
• ਕੁੱਲ
£33.2 ਬਿਲੀਅਨ
• ਪ੍ਰਤੀ ਵਿਅਕਤੀ
£19,603
ਮੁਦਰਾਪਾਊਂਡ ਸਟਰਲਿੰਗ (GBP)
ਸਮਾਂ ਖੇਤਰUTC+0 (GMT)
• ਗਰਮੀਆਂ (DST)
UTC+1 (ਬਰਤਾਨਵੀ ਗਰਮ-ਰੁੱਤੀ ਸਮਾਂ)
ਮਿਤੀ ਫਾਰਮੈਟਦਦ/ਮਮ/ਸਸਸਸ (ਈਸਵੀ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+44c
ਇੰਟਰਨੈੱਟ ਟੀਐਲਡੀ.uk, .ie, .eub
  1. ^ Officially recognised languages: Northern Ireland has no official language. The use of English has been established through precedent. Irish and Ulster Scots are officially recognised minority languages
  2. ^ .uk is assigned to the United Kingdom of which Northern Ireland is a part, .ie is assigned to Ireland of which Northern Ireland is a part, and .eu is assigned to the European Union of which Northern Ireland is a part. ISO 3166-1 is GB, but .gb is unused
  3. ^ +44 is always followed by 28 when calling landlines. The code is 028 within the UK and 048 from the Republic of Ireland

ਹਵਾਲੇ

Tags:

Tuaisceart Eireann.oggਆਇਰਲੈਂਡਤਸਵੀਰ:Tuaisceart Eireann.oggਮਦਦ:ਆਇਰਲੈਂਡੀ ਲਈ IPAਸੰਯੁਕਤ ਬਾਦਸ਼ਾਹੀ

🔥 Trending searches on Wiki ਪੰਜਾਬੀ:

ਮੁੱਖ ਸਫ਼ਾਚੰਦਰਮਾਜ਼ਕਰੀਆ ਖ਼ਾਨਇੰਸਟਾਗਰਾਮਮਾਡਲ (ਵਿਅਕਤੀ)ਗੰਨਾਅਲੋਪ ਹੋ ਰਿਹਾ ਪੰਜਾਬੀ ਵਿਰਸਾਕਿਰਿਆਪੰਜਾਬੀ ਨਾਵਲਸ਼ਬਦ-ਜੋੜਸਿੰਧੂ ਘਾਟੀ ਸੱਭਿਅਤਾਜੱਸਾ ਸਿੰਘ ਆਹਲੂਵਾਲੀਆਸਿੱਖ ਧਰਮਖਿਦਰਾਣਾ ਦੀ ਲੜਾਈਪਟਿਆਲਾ (ਲੋਕ ਸਭਾ ਚੋਣ-ਹਲਕਾ)ਕਵਿਤਾਸ਼ਰੀਂਹਹੁਸੀਨ ਚਿਹਰੇਰੱਖੜੀਸੁਭਾਸ਼ ਚੰਦਰ ਬੋਸਭਾਈ ਮਨੀ ਸਿੰਘਯੋਨੀਸੰਤ ਰਾਮ ਉਦਾਸੀਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਅੰਤਰਰਾਸ਼ਟਰੀ ਮਜ਼ਦੂਰ ਦਿਵਸਕੁੱਪਸਰੀਰਕ ਕਸਰਤਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਸੰਸਦੀ ਪ੍ਰਣਾਲੀਲਾਲਜੀਤ ਸਿੰਘ ਭੁੱਲਰਇੰਟਰਨੈੱਟਅਮਰ ਸਿੰਘ ਚਮਕੀਲਾ (ਫ਼ਿਲਮ)ਸੁਕਰਾਤਨਾਰੀਵਾਦਸੱਜਣ ਅਦੀਬਵਿਆਹਪੰਜਾਬ ਲੋਕ ਸਭਾ ਚੋਣਾਂ 2024ਵਾਲਨਾਨਕ ਸਿੰਘਗਿੱਧਾਬਾਬਾ ਦੀਪ ਸਿੰਘਕਲਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬੀ ਕਿੱਸਾ ਕਾਵਿ (1850-1950)ਭਗਤ ਧੰਨਾ ਜੀਸੱਭਿਆਚਾਰਦੰਤ ਕਥਾਪੰਜਾਬੀ ਜੰਗਨਾਮਾਯੂਟਿਊਬਸਤਿੰਦਰ ਸਰਤਾਜਮਨੀਕਰਣ ਸਾਹਿਬਵਿਸਾਖੀਭੂਗੋਲਹਾਕੀਬੁੱਧ (ਗ੍ਰਹਿ)ਭਗਤ ਰਵਿਦਾਸਭੁਜੰਗੀਗਰਾਮ ਦਿਉਤੇਡੈਕਸਟਰ'ਜ਼ ਲੈਬੋਰਟਰੀਕਿਰਿਆ-ਵਿਸ਼ੇਸ਼ਣਪੰਜਾਬੀ ਕੱਪੜੇਫੁੱਟਬਾਲਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਗ਼ਿਆਸੁੱਦੀਨ ਬਲਬਨਅੱਗਮਦਰ ਟਰੇਸਾਅਮਰ ਸਿੰਘ ਚਮਕੀਲਾਮੀਰ ਮੰਨੂੰਸੁਰਿੰਦਰ ਕੌਰਚੰਡੀ ਦੀ ਵਾਰਅਮਰਜੀਤ ਕੌਰਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਜੀਵਨੀ ਦਾ ਇਤਿਹਾਸਭਾਈ ਗੁਰਦਾਸਸਮਾਜਪੰਜਾਬੀ ਵਿਆਕਰਨ🡆 More