ਸੋਮਵਾਰ: ਹਫ਼ਤੇ ਦਾ ਦਿਨ

ਸੋਮਵਾਰ ਹਫ਼ਤੇ ਦਾ ਇੱਕ ਦਿਨ ਹੈ। ਇਹ ਐਤਵਾਰ ਦੇ ਬਾਅਦ ਅਤੇ ਮੰਗਲਵਾਰ ਤੋਂ ਪਹਿਲਾਂ ਆਉਂਦਾ ਹੈ। ਸੋਮਵਾਰ ਦਾ ਇਹ ਨਾਮ ਸੋਮ ਤੋਂ ਪਿਆ ਹੈ ਜਿਸਦਾ ਮਤਲਬ ਭਗਵਾਨ ਸ਼ਿਵ ਹੁੰਦਾ ਹੈ। ਪਾਕਿਸਤਾਨ ਵਿੱਚ ਸੋਮਵਾਰ ਨੂੰ ਸੋਮ ਕਹਿੰਦੇ ਹਨ। ਭਾਰਤ ਅਤੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਇਹ ਆਮ ਕੰਮ ਧੰਦੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਲਈ ਕਦੇ ਕਦਾਈਂ ਇਸਨੂੰ ਹਫ਼ਤੇ ਦਾ ਪਹਿਲਾ ਦਿਨ ਵੀ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਸ ਦਿਨ ਨੂੰ ਮੰਡੇ (Monday) ਕਹਿੰਦੇ ਹਨ। ਬਹੁਤ ਸਾਰੀਆਂ ਇੰਡੋ-ਆਰੀਆ ਭਾਸ਼ਾਵਾਂ ਵਿੱਚ, ਇਸ ਵਾਸਤੇ ਸ਼ਬਦ ਸੋਮਵਾਰ ਜਾਂ ਚੰਦਰਵਾਰ ਹਨ ਜੋ Monday ਦਾ ਹੂਬਹੂ ਸੰਸਕ੍ਰਿਤ ਅਨੁਵਾਦ ਹੈ।

ਸੋਮਵਾਰ: ਹਫ਼ਤੇ ਦਾ ਦਿਨ
ਚੰਨ ਅਤੇ ਇਸ ਦੇ ਪੜਾਵਾਂ ਦੀਆਂ ਗਲੀਲੀਓ ਦੀਆਂ 1616 ਡਰਾਇੰਗਾਂ। ਸੋਮਵਾਰ ਦਾ ਨਾਮ ਕਈ ਭਾਸ਼ਾਵਾਂ ਵਿੱਚ ਚੰਨ ਦੇ ਨਾਮ ਤੇ ਪਿਆ ਹੈ।

ਬਾਹਰੀ ਕੜੀ

ਹਵਾਲੇ

Tags:

ਸੰਸਕ੍ਰਿਤ

🔥 Trending searches on Wiki ਪੰਜਾਬੀ:

ਖ਼ੁਸ਼ੀਲੋਕ ਸਭਾ ਦਾ ਸਪੀਕਰਸਨਅਤੀ ਇਨਕਲਾਬਨਿਊਜ਼ੀਲੈਂਡਸਮਾਜਸਿੱਖਿਆਗੁਰੂ ਕੇ ਬਾਗ਼ ਦਾ ਮੋਰਚਾਨਵੀਂ ਦਿੱਲੀਪੰਜ ਕਕਾਰਮਹਿੰਦਰ ਸਿੰਘ ਧੋਨੀਰਾਧਾ ਸੁਆਮੀਰਾਧਾਨਾਥ ਸਿਕਦਾਰਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਖੁੰਬਾਂ ਦੀ ਕਾਸ਼ਤਮਿਆ ਖ਼ਲੀਫ਼ਾਹੁਸਤਿੰਦਰਪੰਜਾਬੀ ਕਹਾਣੀਪ੍ਰੀਤੀ ਜ਼ਿੰਟਾਪੰਢਰਪੁਰ ਵਾਰੀਪ੍ਰੋਟੀਨਪਾਣੀਮਲਾਲਾ ਯੂਸਫ਼ਜ਼ਈਕੰਬੋਡੀਆਰਾਧਾ ਸੁਆਮੀ ਸਤਿਸੰਗ ਬਿਆਸਔਰੰਗਜ਼ੇਬਸਿਮਰਨਜੀਤ ਸਿੰਘ ਮਾਨਭਗਤੀ ਲਹਿਰਜਨੇਊ ਰੋਗਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਚੰਦਰਮਾਦਿਨੇਸ਼ ਸ਼ਰਮਾਬਾਬਰਕਿਰਪਾਲ ਸਿੰਘ ਕਸੇਲਪ੍ਰਿਅੰਕਾ ਚੋਪੜਾ2024ਪੰਜਾਬੀ1981ਮਹਿਮੂਦ ਗਜ਼ਨਵੀਮੁਕਤਸਰ ਦੀ ਮਾਘੀਨੀਲ ਨਦੀਗੁਰੂ ਅੰਗਦਹਰਿੰਦਰ ਸਿੰਘ ਮਹਿਬੂਬਭਾਈ ਮਰਦਾਨਾਨਿਸ਼ਵਿਕਾ ਨਾਇਡੂ੧੯੨੬ਵੈੱਬਸਾਈਟਪੰਜਾਬੀ ਭਾਸ਼ਾ23 ਦਸੰਬਰਸ਼ਹੀਦਾਂ ਦੀ ਮਿਸਲਛਪਾਰ ਦਾ ਮੇਲਾਲਾਇਬ੍ਰੇਰੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਡਿਸਕਸਸੰਧੂਵਾਰਿਸ ਸ਼ਾਹਕਸ਼ਮੀਰਚੱਪੜ ਚਿੜੀਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਅਲਾਹੁਣੀਆਂਬੋਹੜਪੰਜਾਬ ਦੀ ਕਬੱਡੀਗੁਰਮੁਖੀ ਲਿਪੀ ਦੀ ਸੰਰਚਨਾਤਾਪਸੀ ਪੰਨੂਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਬੱਬੂ ਮਾਨਨੌਰੋਜ਼ਮੁੱਖ ਸਫ਼ਾ22 ਸਤੰਬਰਬੀਰ ਰਸੀ ਕਾਵਿ ਦੀਆਂ ਵੰਨਗੀਆਂ18 ਸਤੰਬਰਸੁਧਾਰ ਘਰ (ਨਾਵਲ)ਧੁਨੀ ਸੰਪਰਦਾਇ ( ਸੋਧ)ਵਿੱਕੀਮੈਨੀਆ🡆 More