ਬੁੱਧਵਾਰ

ਬੁੱਧਵਾਰ ਮੰਗਲਵਾਰ ਤੋਂ ਬਾਅਦ ਅਤੇ ਵੀਰਵਾਰ ਤੋਂ ਪਹਿਲਾ ਹਫ਼ਤੇ ਦਾ ਦਿਨ ਹੈ। ਇੰਟਰਨੈਸ਼ਨਲ ਸਟੈਂਡਰਡ ISO 8601 ਦੇ ਮੁਤਾਬਕ ਇਹ ਹਫ਼ਤੇ ਦਾ ਤੀਜਾ ਦਿਨ ਹੈ। ਜਿਹੜੇ ਦੇਸ਼ ਐਤਵਾਰ ਨੂੰ ਪਹਿਲੇ ਦਿਨ ਦੀ ਵਰਤੋਂ ਕਰਦੇ ਹਨ, ਉਹਨਾਂ ਅਨੁਸਾਰ ਇਸਨੂੰ ਹਫ਼ਤੇ ਦਾ ਚੌਥੇ ਦਿਨ ਮੰਨਿਆ ਜਾਂਦਾ ਹੈ। ਫ਼ਾਰਸੀ ਵਿੱਚ ਇਸਨੂੰ ਚਹਾਰਸ਼ੰਬਾ ਕਹਿੰਦੇ ਹਨ ਅਤੇ ਅੰਗਰੇਜ਼ੀ ਵਿੱਚ ਵੈੱਡਨਸਡੇ। ਅਰਬੀ ਅਤੇ ਫ਼ਾਰਸੀ ਦੇ ਹਿਸਾਬ ਨਾਲ ਇਹ ਇਹ ਹਫ਼ਤੇ ਦਾ ਪੰਜਵਾਂ ਦਿਨ ਹੁੰਦਾ ਹੈ।

ਸੱਭਿਆਚਾਰਕ ਵਰਤੋਂ

ਹਿੰਦੂ ਮਿਥਿਹਾਸ ਵਿੱਚ, ਬੁੱਧ ਬੁੱਧ(ਗ੍ਰਹਿ) ਦਾ ਦੇਵਤਾ, ਬੁੱਧਵਾਰ ਦੇ ਹਫਤੇ ਦਾ ਵਿਚਕਾਰਲਾ ਦਿਨ ਅਤੇ ਵਪਾਰੀਆਂ ਅਤੇ ਵਪਾਰ ਦਾ ਦੇਵਤਾ ਹੈ। ਥਾਈ ਸੌਰ ਕੈਲੰਡਰ ਦੇ ਅਨੁਸਾਰ, ਬੁੱਧਵਾਰ ਨਾਲ ਸੰਬੰਧਤ ਰੰਗ ਹਰਾ ਜਿਹਾ ਹੈ।

ਬਾਹਰੀ ਕੜੀ

ਹਵਾਲੇ

Tags:

ਫ਼ਾਰਸੀ

🔥 Trending searches on Wiki ਪੰਜਾਬੀ:

ਗੁਰਮੁਖੀ ਲਿਪੀਚਾਬੀਆਂ ਦਾ ਮੋਰਚਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਜਗਤਾਰਛੱਪੜੀ ਬਗਲਾਬਾਬਾ ਫ਼ਰੀਦਸ੍ਰੀ ਮੁਕਤਸਰ ਸਾਹਿਬਬੇਬੇ ਨਾਨਕੀਮਝੈਲਵੈਨਸ ਡਰੱਮੰਡਕਿੱਕਰਐਚ.ਟੀ.ਐਮ.ਐਲਰਾਜ ਸਭਾਮਹਾਨ ਕੋਸ਼ਬਲਵੰਤ ਗਾਰਗੀਕਰਤਾਰ ਸਿੰਘ ਦੁੱਗਲਪਾਣੀਰਾਗ ਧਨਾਸਰੀ1664ਭਾਰਤ ਦੀ ਸੰਸਦਆਨੰਦਪੁਰ ਸਾਹਿਬ ਦੀ ਲੜਾਈ (1700)ਸਵਿਤਰੀਬਾਈ ਫੂਲੇਗੁਰੂ ਨਾਨਕ ਜੀ ਗੁਰਪੁਰਬਰੋਸ਼ਨੀ ਮੇਲਾਸਲਮਡੌਗ ਮਿਲੇਨੀਅਰਰੁੱਖਮਿਆ ਖ਼ਲੀਫ਼ਾਵਿਕਸ਼ਨਰੀਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਭਾਸ਼ਾਕੇ (ਅੰਗਰੇਜ਼ੀ ਅੱਖਰ)ਜਰਨੈਲ ਸਿੰਘ ਭਿੰਡਰਾਂਵਾਲੇਮਾਰਕ ਜ਼ੁਕਰਬਰਗਪ੍ਰਿੰਸੀਪਲ ਤੇਜਾ ਸਿੰਘਕੁੱਤਾਡਿਸਕਸਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸਿਮਰਨਜੀਤ ਸਿੰਘ ਮਾਨਹਲਫੀਆ ਬਿਆਨਅਰੁਣਾਚਲ ਪ੍ਰਦੇਸ਼ਤੀਆਂਰੁਡੋਲਫ਼ ਦੈਜ਼ਲਰਕਰਪਾਣੀਪਤ ਦੀ ਪਹਿਲੀ ਲੜਾਈਗੁਰੂ ਹਰਿਰਾਇਸੱਭਿਆਚਾਰ ਅਤੇ ਸਾਹਿਤਸਕੂਲਮੈਸੀਅਰ 81ਧਨੀ ਰਾਮ ਚਾਤ੍ਰਿਕਅੰਮ੍ਰਿਤਾ ਪ੍ਰੀਤਮਪਾਸ਼ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਜੀਵਨੀਸਿਰਮੌਰ ਰਾਜਲੋਕ ਸਭਾ ਹਲਕਿਆਂ ਦੀ ਸੂਚੀਸਾਰਾਗੜ੍ਹੀ ਦੀ ਲੜਾਈਭੌਤਿਕ ਵਿਗਿਆਨਦੂਜੀ ਐਂਗਲੋ-ਸਿੱਖ ਜੰਗਮਹਾਂਰਾਣਾ ਪ੍ਰਤਾਪਗ਼ਜ਼ਲਘਰਸਿੱਖ ਗੁਰੂਡਾ. ਜਸਵਿੰਦਰ ਸਿੰਘਖੇਤੀ ਦੇ ਸੰਦਖੇਤੀਬਾੜੀਕਾਰਕਮਾਤਾ ਸੁੰਦਰੀਜੌਨੀ ਡੈੱਪਭਾਰਤ ਦੀ ਅਰਥ ਵਿਵਸਥਾਮਾਂਨਰਿੰਦਰ ਮੋਦੀਆਧੁਨਿਕ ਪੰਜਾਬੀ ਕਵਿਤਾ🡆 More