ਆਨੰਦਪੁਰ ਸਾਹਿਬ ਦਾ ਮਤਾ

ਆਨੰਦਪੁਰ ਸਾਹਿਬ ਦਾ ਮਤਾ ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਇਸ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਪੰਥ ਦੀ ਜਨਮ-ਭੂਮੀ ਵਿਖੇ 1972 'ਚ ਪਾਸ ਕੀਤਾ ਸੀ, ਜਿਸ ਕਾਰਣ ਇਸਦਾ ਨਾਮ ਆਨੰਦਪੁਰ ਸਾਹਿਬ ਦਾ ਮਤਾ ਪੈ ਗਿਆ। 28 ਅਗਸਤ 1977 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਨੇ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ। ਆਨੰਦਪੁਰ ਸਾਹਿਬ ਦਾ ਮਤਾ ਸਿੱਖ ਕੌਮ ਦੀ ਵਿਲੱਖਣ, ਮਿਆਰੀ, ਵੱਖਰੀ ਹੋਂਦ, ਹਸਤੀ, ਕੌਮੀਅਤ ਨੂੰ ਕਾਇਮ ਰੱਖਣ ਅਤੇ ਗੁਲਾਮੀ ਦੀਆਂ ਜ਼ਜੀਰਾਂ ਤੋੜ ਕੇ ਖਾਲਸੇ ਦੇ ਉਸ ਰਾਜਨੀਤਕ ਰੁਤਬੇ ਨੂੰ ਮੁੜ ਸੁਰਜੀਤ ਕਰਨ ਦਾ ਸਿੱਧਾ ਰਾਹ ਸੀ।

ਸਿਧਾਂਤ

ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਮੁੱਚੀ ਮਰਜ਼ੀ ਦਾ ਇਕੋ ਇੱਕ ਪ੍ਰਗਟਾਊ ਹੈ ਤੇ ਪੰਥ ਦੀ ਪ੍ਰਤੀਨਿਧਤਾ ਕਰਨ ਲਈ ਪੂਰਾ ਅਧਿਕਾਰ ਰੱਖਦਾ ਹੈ। ਇਸ ਜਥੇਬੰਦੀ ਦੀ ਬੁਨਿਆਦ ਮਨੂੱਖਾਂ ਦੇ ਆਪਸੀ ਸਬੰਧ, ਮਨੁੱਖ ਗਤੀ ਅਤੇ ਮਨੁੱਖ ਪ੍ਰੇਮ ਨਾਲ ਸੰਬੰਧਾਂ ਉੱਤੇ ਰੱਖੀ ਗਈ ਹੈ। ਇਹ ਸਿਧਾਂਤ ਗੁਰੂ ਨਾਨਕ ਦੇਵ ਜੀ ਦੇ ਹੀ ਉਪਦੇਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੀਆਂ ਲੀਹਾਂ ਉੱਤੇ ਅਧਾਰਤ ਹਨ।

ਮਨਰੋਥ

  • ਗੁਰਮਤਿ ਤੇ ਰਹਿਤ ਮਰਿਯਾਦਾ ਦਾ ਪ੍ਰਚਾਰ ਅਤੇ ਨਾਸਤਕਤਾ ਤੇ ਮਨਮੱਤ ਦਾ ਪ੍ਰਹਾਰ ਕਰਨਾ।
  • ਸਿੱਖਾਂ ਵਿੱਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣਾ ਅਤੇ ਅਜਿਹਾ ਦੇਸ਼ ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਓ ਪੂਰਨ ਹੋਵੇ।
  • ਕੰਗਾਲੀ, ਭੁੱਖ-ਨੰਗ ਤੇ ਥੁੜ ਨੂੰ ਦੂਰ ਕਰਨਾ, ਨਿਆਂਕਾਰੀ ਤੇ ਚੰਗੇ ਪ੍ਰਬੰਧ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਤੇ ਮੋਜੂਦਾ ਪਾਣੀ ਵੰਡ ਤੇ ਲੁੱਟ - ਖਸੁਟ ਨੂੰ ਦੂਰ ਕਰਨਾ।
  • ਗੁਰਮਤਿ ਆਸ਼ੇ ਅਨੁਸਾਰ ਅਨਪੜ੍ਹਤਾ, ਛੂਤ - ਛਾਤ ਤੇ ਜਾਤ- ਪਾਤ ਦੇ ਵਿਤਕਰੇ ਨੂੰ ਹਟਾਉਣ।
  • ਮੰਦੀ ਸਿਹਤ ਤੇ ਬਿਮਾਰੀ ਨੂੰ ਦੂਰ ਕਰਨ ਦੇ ਉਪਾਓ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼ ਦੇ ਸਰੀਰਕ ਅਰੋਗਤਾ ਦਾ ਵਾਧਾ ਜਿਸ ਨਾਲ ਕੰਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਓ ਲਈ ਤਿਆਰ ਹੋ ਸਕੇ।

ਹਵਾਲੇ

Tags:

ਸ਼੍ਰੋਮਣੀ ਅਕਾਲੀ ਦਲਸਿਰਦਾਰ ਕਪੂਰ ਸਿੰਘ

🔥 Trending searches on Wiki ਪੰਜਾਬੀ:

ਲਸੂੜਾਸਮਾਰਟਫ਼ੋਨਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਮੁਹੰਮਦ ਗ਼ੌਰੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਜਾਮਨੀਵਿਰਾਟ ਕੋਹਲੀਕ੍ਰਿਕਟਨਿਬੰਧਚਰਖ਼ਾ2024 ਭਾਰਤ ਦੀਆਂ ਆਮ ਚੋਣਾਂਪੁਆਧੀ ਉਪਭਾਸ਼ਾਗੁਰੂ ਹਰਿਕ੍ਰਿਸ਼ਨਮਹਾਤਮਾ ਗਾਂਧੀਸੱਟਾ ਬਜ਼ਾਰਸੁਜਾਨ ਸਿੰਘਪਾਣੀਪਤ ਦੀ ਤੀਜੀ ਲੜਾਈਮੋਬਾਈਲ ਫ਼ੋਨਭਾਰਤ ਵਿੱਚ ਪੰਚਾਇਤੀ ਰਾਜਸ਼ਾਹ ਹੁਸੈਨਮਦਰੱਸਾਨਰਿੰਦਰ ਮੋਦੀਯੂਬਲੌਕ ਓਰਿਜਿਨਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਮੌਲਿਕ ਅਧਿਕਾਰਚੌਥੀ ਕੂਟ (ਕਹਾਣੀ ਸੰਗ੍ਰਹਿ)ਪਦਮਾਸਨਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਵਿਕੀਪੀਡੀਆਸ਼ਬਦ-ਜੋੜਹੁਮਾਯੂੰਹਿੰਦੂ ਧਰਮਮੜ੍ਹੀ ਦਾ ਦੀਵਾਵਕ੍ਰੋਕਤੀ ਸੰਪਰਦਾਇਵਿਅੰਜਨਮਲੇਰੀਆਪੰਜਾਬੀ ਵਾਰ ਕਾਵਿ ਦਾ ਇਤਿਹਾਸਨਾਥ ਜੋਗੀਆਂ ਦਾ ਸਾਹਿਤਪੰਜ ਕਕਾਰਵਿਕਸ਼ਨਰੀਭੱਟਾਂ ਦੇ ਸਵੱਈਏਹਰੀ ਖਾਦ2020ਸਰਪੰਚਫਿਲੀਪੀਨਜ਼ਪੰਜਾਬੀ ਕਹਾਣੀਗੁਰਦੁਆਰਾ ਕੂਹਣੀ ਸਾਹਿਬਜਹਾਂਗੀਰਚੀਨਪੰਥ ਪ੍ਰਕਾਸ਼ਭਾਸ਼ਾ ਵਿਗਿਆਨਮਮਿਤਾ ਬੈਜੂਵਿਸਾਖੀਕਲਾਨਿਊਜ਼ੀਲੈਂਡਨਾਮਕੈਥੋਲਿਕ ਗਿਰਜਾਘਰਚਲੂਣੇਪੰਜਾਬੀ ਆਲੋਚਨਾਭੂਮੀਕਬੀਰਅਕਾਸ਼ਕੰਪਿਊਟਰਸ਼ਬਦਪੰਜਾਬੀ ਇਕਾਂਗੀ ਦਾ ਇਤਿਹਾਸਦਿਲਮੇਰਾ ਦਾਗ਼ਿਸਤਾਨਵਿਸ਼ਵ ਮਲੇਰੀਆ ਦਿਵਸਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਖ਼ਲੀਲ ਜਿਬਰਾਨਹਿੰਦੁਸਤਾਨ ਟਾਈਮਸਬਲੇਅਰ ਪੀਚ ਦੀ ਮੌਤਪੂਨਮ ਯਾਦਵਭਾਰਤੀ ਫੌਜਨਾਈ ਵਾਲਾਸੁਖਮਨੀ ਸਾਹਿਬਵੇਦ🡆 More