ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ

ਇਸਲਾਮਾਬਾਦ ਪਾਕਿਸਤਾਨ ਦੀ ਰਾਜਧਾਨੀ ਹੈ। ਇਹ ਦੇਸ ਦੇ ਉੱਤਰ ਵਿੱਚ ਪੋਠੋਹਾਰ ਦੇ ਇਲਾਕੇ 'ਚ ਜ਼ਿਲ੍ਹਾ ਇਸਲਾਮਾਬਾਦ ਵਿੱਚ ਹੈ। ਰਾਵਲਪਿੰਡੀ ਸ਼ਹਿਰ ਇਸ ਦੇ ਬਿਲਕੁਲ ਨਾਲ ਲੱਗਦਾ ਹੈ। ਇਸਲਾਮਾਬਾਦ ਨੂੰ ਰਹਿਣ ਦੇ ਉੱਚੇ ਮਿਆਰ, ਸੁਰੱਖਿਆ, ਅਤੇ ਭਰਪੂਰ ਹਰਿਆਲੀ ਲਈ ਜਾਣਿਆ ਜਾਂਦਾ ਹੈ।

ਇਸਲਾਮਾਬਾਦ
اسلامآباد
ਇਸਲਾਮਾਬਾਦ: ਇਤਿਹਾਸ, ਭੂਗੋਲ, ਬੋਲੀ
ਇਸਲਾਮਾਬਾਦ: ਇਤਿਹਾਸ, ਭੂਗੋਲ, ਬੋਲੀ
ਦੇਸ: ਪਾਕਿਸਤਾਨਇਸਲਾਮਾਬਾਦ: ਇਤਿਹਾਸ, ਭੂਗੋਲ, ਬੋਲੀ
ਥਾਂ: 906.50 ਮਰਬ ਕਿਲੋਮੀਟਰ
ਲੋਕ ਗਿਣਤੀ: 901,137
ਬੋਲੀ: ਪੰਜਾਬੀ ، ਉਰਦੂ

ਇਤਿਹਾਸ

ਪਾਕਿਸਤਾਨ ਦੀ ਪੁਰਾਣੀ ਰਾਜਧਾਨੀ ਕਰਾਚੀ ਦੀ ਜਗ੍ਹਾ 1958 ਵਿੱਚ ਇੱਕ ਨਵੀਂ ਰਾਜਧਾਨੀ ਪਿੰਡੀ ਦੇ ਨਾਲ ਬਿਨਾਂ ਬਾਰੇ ਸੋਚ ਲਿਆ ਗਿਆ ਅਤੇ ਇੱਕ ਯੂਨਾਨੀ ਕੰਪਨੀ ਨੇ ਇਹਦਾ ਨਕਸ਼ਾ ਬਣਾਇਆ।

ਭੂਗੋਲ

ਇਸ ਸ਼ਹਿਰ ਪੋਠੋਹਾਰ ਵਿੱਚ ਮਾਰਗਲਾ ਦੇ ਨਾਲ ਉਹਦੇ ਦੱਖਣ ਵਿੱਚ ਵਾਕਿਅ ਹੈ। ਘਕੜਾਂ ਦਾ ਪੁਰਾਣਾ ਸ਼ਹਿਰ ਰਾਵਲਪਿੰਡੀ ਇਹਦੇ ਨਾਲ ਹੀ ਵਾਕਿਅ ਹੈ।

ਬੋਲੀ

ਇਸਲਾਮਾਬਾਦ ਦੇ 70% ਤੋਂ ਵਧ ਵਾਸੀਆਂ ਦੀ ਬੋਲੀ ਪੰਜਾਬੀ ਹੈ। ਉਰਦੂ ਪਸ਼ਤੋ ਸਿੰਧੀ ਅੰਗਰੇਜ਼ੀ ਬੋਲਣ ਵਾਲੇ ਵੀ ਹਨ।

ਪਾਰਕ

ਇਸਲਾਮਾਬਾਦ ਪਾਰਕਾਂ ਦਾ ਸ਼ਹਿਰ ਹੈ। ਸ਼ਕਰਪੜੀਆਂ,ਦਾਮਨ ਕੋਹ, ਫ਼ਾਤਮਾ ਜਿਨਾਹ ਪਾਰਕ, ਜਾਣੇ ਪਛਾਣੇ ਪਾਰਕ ਹਨ।

ਮੂਰਤ ਨਗਰੀ

ਹੋਰ ਵੇਖੋ

  • ਨੈਸ਼ਨਲ ਆਰਟ ਗੈਲਰੀ ਇਸਲਾਮ ਆਬਾਦ
  • ਲੋਕ ਵਿਰਸਾ ਇਸਲਾਮ ਆਬਾਦ
  • ਇਸਲਾਮ ਆਬਾਦ ਦੇ ਪੰਛੀ
  • ਇਸਲਾਮ ਆਬਾਦ ਦੇ ਰੱਖ

ਬਾਰਲੇ ਜੋੜ

Tags:

ਇਸਲਾਮਾਬਾਦ ਇਤਿਹਾਸਇਸਲਾਮਾਬਾਦ ਭੂਗੋਲਇਸਲਾਮਾਬਾਦ ਬੋਲੀਇਸਲਾਮਾਬਾਦ ਪਾਰਕਇਸਲਾਮਾਬਾਦ ਮੂਰਤ ਨਗਰੀਇਸਲਾਮਾਬਾਦ ਹੋਰ ਵੇਖੋਇਸਲਾਮਾਬਾਦ ਬਾਰਲੇ ਜੋੜਇਸਲਾਮਾਬਾਦਪਾਕਿਸਤਾਨਪੋਠੋਹਾਰਰਾਜਧਾਨੀਰਾਵਲਪਿੰਡੀ

🔥 Trending searches on Wiki ਪੰਜਾਬੀ:

ਸਿੱਖ ਧਰਮ ਦਾ ਇਤਿਹਾਸਭਗਤ ਰਵਿਦਾਸਵਿਅੰਗਤਾਜ ਮਹਿਲਲੋਕ ਸਭਾਅਲੰਕਾਰਪਾਣੀਨਿੱਕੀ ਕਹਾਣੀਰਸਾਇਣ ਵਿਗਿਆਨਗਿੱਧਾਵਾਰਿਸ ਸ਼ਾਹਕਰਨ ਜੌਹਰਮਧੂ ਮੱਖੀਤਬਲਾਸਾਰਾਗੜ੍ਹੀ ਦੀ ਲੜਾਈਕਾਕਾਪੰਜਾਬ ਲੋਕ ਸਭਾ ਚੋਣਾਂ 2024ਭਗਤ ਸਿੰਘਊਧਮ ਸਿੰਘਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਕਵਿਤਾ22 ਅਪ੍ਰੈਲਬਲਵੰਤ ਗਾਰਗੀਗੁਰੂ ਹਰਿਗੋਬਿੰਦਗੂਗਲਉੱਚਾਰ-ਖੰਡਜਨੇਊ ਰੋਗਹਿੰਦੀ ਭਾਸ਼ਾਕਾਂਗਰਸ ਦੀ ਲਾਇਬ੍ਰੇਰੀਗੁਰੂ ਹਰਿਰਾਇਪੰਜ ਕਕਾਰਕੋਸ਼ਕਾਰੀਗੁਰਬਾਣੀ ਦਾ ਰਾਗ ਪ੍ਰਬੰਧਕੁਲਦੀਪ ਮਾਣਕਵਾਲਸ਼ੁਭਮਨ ਗਿੱਲਮਾਂ ਬੋਲੀਗੁਰੂ ਗੋਬਿੰਦ ਸਿੰਘਗਿਆਨੀ ਦਿੱਤ ਸਿੰਘਨਾਰੀਵਾਦਛਪਾਰ ਦਾ ਮੇਲਾਗੂਗਲ ਕ੍ਰੋਮਈਸਟ ਇੰਡੀਆ ਕੰਪਨੀਅਕਾਲ ਤਖ਼ਤਦਿਲਵੇਅਬੈਕ ਮਸ਼ੀਨਰਾਜਾ ਪੋਰਸਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਯਸ਼ਸਵੀ ਜੈਸਵਾਲਸਵਰਨਜੀਤ ਸਵੀਕਾਮਾਗਾਟਾਮਾਰੂ ਬਿਰਤਾਂਤਖਿਦਰਾਣਾ ਦੀ ਲੜਾਈਵਿਆਹਕੁਇਅਰ ਸਿਧਾਂਤਸਚਿਨ ਤੇਂਦੁਲਕਰਉਪਗ੍ਰਹਿਅਰਥ-ਵਿਗਿਆਨਖ਼ਾਲਸਾਸਿਗਮੰਡ ਫ਼ਰਾਇਡਕੁਦਰਤਸੂਰਜਸੰਯੁਕਤ ਰਾਸ਼ਟਰਜੌਂਪੰਜਾਬੀ ਕਹਾਣੀਮੌਤ ਦੀਆਂ ਰਸਮਾਂਲਾਤੀਨੀ ਭਾਸ਼ਾਮਲਹਾਰ ਰਾਓ ਹੋਲਕਰਕ੍ਰਿਕਟਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਧਰਤੀ ਦਾ ਇਤਿਹਾਸਯੂਨੀਕੋਡਵਿਸ਼ਵ ਪੁਸਤਕ ਦਿਵਸਦਲਿਤਬਾਤਾਂ ਮੁੱਢ ਕਦੀਮ ਦੀਆਂਮਲੇਰੀਆ🡆 More