31 ਜਨਵਰੀ

18 ਮਾਘ ਨਾ: ਸ਼ਾ:

<< ਜਨਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

31 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 31ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 334 (ਲੀਪ ਸਾਲ ਵਿੱਚ 335) ਦਿਨ ਬਾਕੀ ਹਨ।

ਵਾਕਿਆ

  • 1627ਸਪੇਨ ਦੀ ਸਰਕਾਰ ਨੇ ਅਪਣਾ ਦੀਵਾਲਾ ਕਢਿਆ। ਦੁਨੀਆ ਵਿੱਚ ਇੱਕ ਸਰਕਾਰ ਪਹਿਲੀ ਵਾਰ ਦੀਵਾਲੀਆ ਹੋਈ ਸੀ।
  • 1713ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਤੋਂ ਮਗਰੋਂ ਉਸ ਦੇ ਪੁੱਤਰ ਜਹਾਂਦਾਰ ਸ਼ਾਹ ਦੇ ਕਤਲ ਮਗਰੋਂ ਫ਼ਰੱਖ਼ਸ਼ੀਅਰ ਨੇ ਦਿੱਲੀ ਦੇ ਤਖ਼ਤ 'ਤੇ ਕਾਬਜ਼ ਕੀਤਾ
  • 1921ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਪਿੰਡ ਘੁੱਕੇਵਾਲੀ ਵਿੱਚ ਗੁਰਦਵਾਰਾ ਗੁਰੂ ਕਾ ਬਾਗ਼ 'ਤੇ ਪੰਥਕ ਦਾ ਕਬਜ਼ਾ।
  • 1929 – ਕਮਿਊਨਿਸਟ ਲਹਿਰ ਯਾਨਿ 'ਲਾਲ ਪਾਰਟੀ' ਦਾ ਮਹਾਨ ਆਗੂ ਅਤੇ ਪਾਰਟੀ ਦੇ ਸਾਬਕਾ ਰਾਸ਼ਟਰਪਤੀ ਲਿਓਨ ਟਰਾਟਸਕੀ ਨੂੰ ਜੋਸਿਫ਼ ਸਟਾਲਿਨ ਨੇ ਦੇਸ਼ ਨਿਕਾਲਾ ਦੇ ਕੇ ਟਰਕੀ ਭੇਜ ਦਿਤਾ।
  • 1932ਅਮਰੀਕਾ ਵਿੱਚ ਰੇਲਵੇ ਯੂਨੀਅਨ ਨੇ ਤਨਖ਼ਾਹਾਂ ਵਿੱਚ 10 ਫ਼ੀ ਸਦੀ ਕਟੌਤੀ ਮਨਜ਼ੂਰ ਕੀਤੀ।
  • 1939ਇੰਡੀਅਨ ਨੈਸ਼ਨਲ ਕਾਂਗਰਸ ਦੀ ਚੋਣ ਵਿੱਚ ਸੁਭਾਸ਼ ਚੰਦਰ ਬੋਸ ਨੇ ਪੱਟਾਭੀ ਸੀਤਾ ਰਮਇਆ ਨੂੰ 209 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਚੁਣੇ ਗਏ।
  • 1950ਅਮਰੀਕਾ ਦੇ ਰਾਸ਼ਟਰਪਤੀ ਹੈਨਰੀ ਐਸ. ਟਰੂਮੈਨ ਨੇ ਸ਼ਰੇਆਮ ਐਲਾਨ ਕੀਤਾ ਕਿ ਅਮਰੀਕਾ ਹਾਈਡਰੋਜਨ ਬੰਬ ਬਣਾਏਗਾ।
  • 1990ਮਾਸਕੋ, ਰੂਸ ਵਿੱਚ ਪਹਿਲਾ 'ਮੈਕਡਾਨਲਡ' ਰੈਸਟੋਰੈਂਟ ਖੁਲ੍ਹਿਆ। ਇਹ ਦੁਨੀਆ ਦਾ ਸਭ ਤੋਂ ਵੱਡਾ ਮੈਕਡਾਨਲਡ ਰੈਸਟੋਰੈਂਟ ਵੀ ਹੈ।
  • 1996ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਤਾਮਿਲਾਂ ਵਲੋਂ ਇੱਕ ਬੰਬ ਚਲਾਏ ਜਾਣ ਕਾਰਨ 50 ਲੋਕ ਮਾਰੇ ਗਏ।
  • 2011ਮਿਆਂਮਾਰ ਵਿੱਚ ਵੀਹ ਸਾਲ ਮਗਰੋਂ ਪਹਿਲੀ ਵਾਰ ਪਾਰਲੀਮੈਂਟ ਦੀ ਬੈਠਕ ਹੋਈ। ਫ਼ੌਜ ਨੇ ਵੀਹ ਸਾਲ ਪਹਿਲਾਂ ਚੋਣ ਜਿੱਤਣ ਵਾਲੀ ਔਂਗ ਸੈਨ ਸੂ ਚੀ ਨੂੰ ਕੈਦ ਕਰ ਕੇ ਚੋਣਾਂ ਰੱਦ ਕਰ ਦਿਤੀਆਂ ਸਨ।

ਜਨਮ

31 ਜਨਵਰੀ 
ਐਲਵਾ ਮਿਰਡਲ

ਦਿਹਾਂਤ

31 ਜਨਵਰੀ 
ਸੰਤ ਅਤਰ ਸਿੰਘ

ਛੁੱਟੀਆਂ ਅਤੇ ਹੋਰ ਦਿਨ

Tags:

31 ਜਨਵਰੀ ਵਾਕਿਆ31 ਜਨਵਰੀ ਜਨਮ31 ਜਨਵਰੀ ਦਿਹਾਂਤ31 ਜਨਵਰੀ ਛੁੱਟੀਆਂ ਅਤੇ ਹੋਰ ਦਿਨ31 ਜਨਵਰੀਨਾਨਕਸ਼ਾਹੀ ਜੰਤਰੀ

🔥 Trending searches on Wiki ਪੰਜਾਬੀ:

ਸੱਭਿਆਚਾਰਭਾਰਤ ਵਿੱਚ ਬੁਨਿਆਦੀ ਅਧਿਕਾਰਲੋਕ ਸਭਾ ਹਲਕਿਆਂ ਦੀ ਸੂਚੀਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਜਵਾਹਰ ਲਾਲ ਨਹਿਰੂਕਾਮਾਗਾਟਾਮਾਰੂ ਬਿਰਤਾਂਤਬੁਖ਼ਾਰਾਸਰੀਰਕ ਕਸਰਤਸਵੈ-ਜੀਵਨੀਗੁਰੂ ਨਾਨਕਭਾਰਤ ਦਾ ਚੋਣ ਕਮਿਸ਼ਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਗੁਰੂ ਅਮਰਦਾਸਪੰਜਾਬੀਚੰਡੀ ਦੀ ਵਾਰਸਿਕੰਦਰ ਮਹਾਨਗਣਤੰਤਰ ਦਿਵਸ (ਭਾਰਤ)ਸੇਵਾਲਿੰਗ ਸਮਾਨਤਾਭਾਈ ਮਨੀ ਸਿੰਘਬੀਬੀ ਭਾਨੀਜੀਵਨੀਉਦਾਰਵਾਦਦਿੱਲੀ ਸਲਤਨਤਲਾਇਬ੍ਰੇਰੀਮੁਹੰਮਦ ਗ਼ੌਰੀਗੁਰਦੁਆਰਾ ਬੰਗਲਾ ਸਾਹਿਬਸ਼ਬਦ ਅਲੰਕਾਰਗ਼ਜ਼ਲਪਥਰਾਟੀ ਬਾਲਣਮੈਰੀ ਕੋਮਪਲੈਟੋ ਦਾ ਕਲਾ ਸਿਧਾਂਤਭਾਰਤੀ ਜਨਤਾ ਪਾਰਟੀਗੁਰਬਾਣੀ ਦਾ ਰਾਗ ਪ੍ਰਬੰਧਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਗੁਰਦੁਆਰਾ ਪੰਜਾ ਸਾਹਿਬਸ਼ੇਖ਼ ਸਾਦੀਅਨੁਵਾਦਰਸ (ਕਾਵਿ ਸ਼ਾਸਤਰ)ਸੰਤ ਰਾਮ ਉਦਾਸੀਨਕੋਦਰਪੰਜਾਬ ਦੀਆਂ ਵਿਰਾਸਤੀ ਖੇਡਾਂਕੁਤਬ ਮੀਨਾਰਰੂਪਵਾਦ (ਸਾਹਿਤ)ਰਾਮਗੜ੍ਹੀਆ ਬੁੰਗਾਮਨੋਜ ਪਾਂਡੇਆਸਾ ਦੀ ਵਾਰਗੂਰੂ ਨਾਨਕ ਦੀ ਪਹਿਲੀ ਉਦਾਸੀਬਿਰਤਾਂਤਵਿਆਹ ਦੀਆਂ ਰਸਮਾਂਪੁਰਾਤਨ ਜਨਮ ਸਾਖੀ ਅਤੇ ਇਤਿਹਾਸਨਪੋਲੀਅਨਐਨ (ਅੰਗਰੇਜ਼ੀ ਅੱਖਰ)ਮੋਹਨ ਸਿੰਘ ਵੈਦਇਤਿਹਾਸਰਣਜੀਤ ਸਿੰਘ ਕੁੱਕੀ ਗਿੱਲਦਲੀਪ ਸਿੰਘਪ੍ਰਦੂਸ਼ਣncrbdਪਾਸ਼ਪੁਠ-ਸਿਧਭਾਰਤ ਦਾ ਪ੍ਰਧਾਨ ਮੰਤਰੀਮੁਗ਼ਲਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਪ੍ਰਿਅੰਕਾ ਚੋਪੜਾਤਾਨਸੇਨਪੰਜਾਬੀ ਤਿਓਹਾਰਕੈਲੀਫ਼ੋਰਨੀਆਤਖਤੂਪੁਰਾਪੰਜਾਬ, ਭਾਰਤਗੁਰਮੁਖੀ ਲਿਪੀ ਦੀ ਸੰਰਚਨਾਪਾਉਂਟਾ ਸਾਹਿਬਅੰਤਰਰਾਸ਼ਟਰੀ ਮਜ਼ਦੂਰ ਦਿਵਸਕੁਲਵੰਤ ਸਿੰਘ ਵਿਰਕਫ਼ਰੀਦਕੋਟ ਸ਼ਹਿਰਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਵਚਨ (ਵਿਆਕਰਨ)🡆 More