ਵਿਆਕਰਨ ਵਚਨ

ਭਾਸ਼ਾ ਵਿਗਿਆਨ ਵਿੱਚ, ਵਚਨ ਇੱਕ ਵਿਆਕਰਨਿਕ ਸ਼੍ਰੇਣੀ ਹੁੰਦੀ ਹੈ ਜੋ ਗਿਣਤੀ ਨਾਲ ਸੰਬੰਧਿਤ ਹੁੰਦੀ ਹੈ(ਜਿਵੇਂ ਇੱਕ, ਦੋ, ਤਿੰਨ ਅਤੇ ਬਹੁਤ) ਅਤੇ ਇਸਦਾ ਅਸਰ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਵਿੱਚ ਦੇਖਣ ਨੂੰ ਮਿਲਦਾ ਹੈ। ਪੰਜਾਬੀ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਦੋ ਵਚਨ ਹਨ; ਇੱਕ ਵਚਨ ਅਤੇ ਬਹੁਵਚਨ। ਕੁਝ ਭਾਸ਼ਾਵਾਂ ਵਿੱਚ ਦੋ ਵਚਨ ਅਤੇ ਤਿੰਨ ਵਚਨ ਵੀ ਵੇਖਣ ਨੂੰ ਮਿਲਦੇ ਹਨ।

ਵਿਆਕਰਨਿਕ ਵਚਨ ਦਾ ਨਾਂਵਾਂ ਦੇ ਅਸਲੀ ਵਚਨ ਨਾਲ ਸਿੱਧਾ ਸਿੱਧਾ ਸੰਬੰਧ ਨਹੀਂ ਹੈ। ਪੰਜਾਬੀ ਵਿੱਚ ਇਕੱਠਵਾਚੀ ਨਾਂਵਾਂ ਇੱਕ ਵਚਨ ਹਨ ਪਰ ਅਸਲ ਵਿੱਚ ਇਹ ਇੱਕ ਤੋਂ ਵੱਧ ਵਸਤਾਂ, ਵਿਅਕਤੀਆਂ, ਜੀਵਾਂ ਆਦਿ ਵੱਲ ਸੰਕੇਤ ਕਰਦੇ ਹਨ। ਮਿਸਾਲ ਵਜੋਂ ਪਰਿਵਾਰ, ਝੁੰਡ, ਕਬੀਲਾ, ਡਾਰ ਆਦਿ।

ਵਚਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ

ਹਵਾਲੇ

Tags:

ਕਿਰਿਆਨਾਂਵਪੜਨਾਂਵਪੰਜਾਬੀ ਭਾਸ਼ਾਭਾਸ਼ਾ ਵਿਗਿਆਨਵਿਆਕਰਨਿਕ ਸ਼੍ਰੇਣੀਵਿਸ਼ੇਸ਼ਣ

🔥 Trending searches on Wiki ਪੰਜਾਬੀ:

ਸਾਊਥਹੈਂਪਟਨ ਫੁੱਟਬਾਲ ਕਲੱਬਦੇਵਿੰਦਰ ਸਤਿਆਰਥੀਅਕਬਰਮੀਂਹਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਮੁਹਾਰਨੀਚਮਕੌਰ ਦੀ ਲੜਾਈਸਦਾਮ ਹੁਸੈਨਟਿਊਬਵੈੱਲਪੰਜਾਬੀ ਵਿਕੀਪੀਡੀਆਆਗਰਾ ਲੋਕ ਸਭਾ ਹਲਕਾ10 ਦਸੰਬਰਡੋਰਿਸ ਲੈਸਿੰਗਇੰਟਰਨੈੱਟਜੀਵਨੀਸੀ. ਰਾਜਾਗੋਪਾਲਚਾਰੀਕਣਕਚੜ੍ਹਦੀ ਕਲਾਵਿਟਾਮਿਨਮਿਆ ਖ਼ਲੀਫ਼ਾਸਾਕਾ ਨਨਕਾਣਾ ਸਾਹਿਬਵਾਰਿਸ ਸ਼ਾਹਏ. ਪੀ. ਜੇ. ਅਬਦੁਲ ਕਲਾਮਫ਼ੇਸਬੁੱਕ17 ਨਵੰਬਰਪੇ (ਸਿਰਿਲਿਕ)ਕਬੱਡੀਯੂਕ੍ਰੇਨ ਉੱਤੇ ਰੂਸੀ ਹਮਲਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ2015ਓਕਲੈਂਡ, ਕੈਲੀਫੋਰਨੀਆਲੋਕ ਸਭਾ ਹਲਕਿਆਂ ਦੀ ਸੂਚੀਲਕਸ਼ਮੀ ਮੇਹਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅਕਬਰਪੁਰ ਲੋਕ ਸਭਾ ਹਲਕਾਖ਼ਬਰਾਂਕਿਰਿਆ-ਵਿਸ਼ੇਸ਼ਣਘੋੜਾਦਰਸ਼ਨ ਬੁੱਟਰਬੁਨਿਆਦੀ ਢਾਂਚਾਸੋਹਣ ਸਿੰਘ ਸੀਤਲਦਿਨੇਸ਼ ਸ਼ਰਮਾਬ੍ਰਾਤਿਸਲਾਵਾਨਾਜ਼ਿਮ ਹਿਕਮਤਆਈ.ਐਸ.ਓ 421726 ਅਗਸਤਹਿੰਦੀ ਭਾਸ਼ਾਪਾਉਂਟਾ ਸਾਹਿਬਜਸਵੰਤ ਸਿੰਘ ਕੰਵਲਅੰਮ੍ਰਿਤ ਸੰਚਾਰਮਿੱਟੀ18 ਸਤੰਬਰਪੰਜਾਬੀ ਕੈਲੰਡਰਡਵਾਈਟ ਡੇਵਿਡ ਆਈਜ਼ਨਹਾਵਰਲੈੱਡ-ਐਸਿਡ ਬੈਟਰੀਮਨੁੱਖੀ ਸਰੀਰਮੇਡੋਨਾ (ਗਾਇਕਾ)ਨੌਰੋਜ਼ਪੰਜਾਬ ਦੇ ਤਿਓਹਾਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਫੀਫਾ ਵਿਸ਼ਵ ਕੱਪ 2006ਹੇਮਕੁੰਟ ਸਾਹਿਬਚੈਕੋਸਲਵਾਕੀਆਮਹਾਨ ਕੋਸ਼ਬਰਮੀ ਭਾਸ਼ਾਅੰਮ੍ਰਿਤਸਰ ਜ਼ਿਲ੍ਹਾਵਿਰਾਸਤ-ਏ-ਖ਼ਾਲਸਾਮਹਿਮੂਦ ਗਜ਼ਨਵੀਪੂਰਬੀ ਤਿਮੋਰ ਵਿਚ ਧਰਮਪੰਜਾਬੀ ਕੱਪੜੇਝਾਰਖੰਡਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ🡆 More