ਸ੍ਰੀਲੰਕਾ

ਸ੍ਰੀ ਲੰਕਾ (ਜਿਸਨੂੰ ਅਧਿਕਾਰਕ ਤੌਰ 'ਤੇ ਸ੍ਰੀ ਲੰਕਾ ਦਾ ਲੋਕਤੰਤਰਿਕ ਸੋਸ਼ਲਿਸਟ ਗਣਰਾਜ; ਪਹਿਲਾਂ ਸੇਲਨ ਕਿਹਾ ਜਾਂਦਾ ਸੀ) ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਦੱਖਣੀ ਭਾਰਤ ਤੋਂ 31 ਕਿਲੋਮੀਟਰ (19.3 ਮੀਲ) ਦੂਰ ਇੱਕ ਟਾਪੂ ਹੈ। ਉਤਰ-ਪੱਛਮ ਵਿੱਚ ਇਸਦੀ ਸਮੁੰਦਰੀ ਸਰਹੱਦ ਭਾਰਤ ਨਾਲ ਤੇ ਦੱਖਣ-ਪੱਛਮੀ ਸਰਹੱਦ ਮਾਲਦੀਵ ਨਾਲ ਲੱਗਦੀ ਹੈ।

ਸ੍ਰੀ ਲੰਕਾ ਦਾ ਲੋਕਤੰਤਰਿਕ ਸੋਸ਼ਲਿਸਟ ਗਣਰਾਜ
Democratic Socialist Republic of Sri Lanka
ශ්‍රී ලංකාව – ਸ੍ਰੀਲੰਕਾ
இலங்கை ஜனநாயக சமத்துவ குடியரசு
Flag of ਸ੍ਰੀ ਲੰਕਾ
Coat of arms of ਸ੍ਰੀ ਲੰਕਾ
ਝੰਡਾ Coat of arms
ਐਨਥਮ: ਸ੍ਰੀਲੰਕਾ ਮਾਤਾ
Location of ਸ੍ਰੀ ਲੰਕਾ
ਰਾਜਧਾਨੀਸ੍ਰੀ ਜੈਵਰਦਨਪੁਰਾ ਕੋਟੇ
ਸਭ ਤੋਂ ਵੱਡਾ ਸ਼ਹਿਰਕੋਲੰਬੋ
ਅਧਿਕਾਰਤ ਭਾਸ਼ਾਵਾਂਸਿੰਹਾਲੀ, ਤਮਿਲ
ਨਸਲੀ ਸਮੂਹ
(2001)
≈73.9% ਸਿੰਹਾਲੀ
≈13.9% ਤਮਿਲ
≈7.2% ਮੂਰ
≈4.6% ਭਾਰਤੀ ਤਾਮਿਲ
≈0.5% ਬਾਕੀ
ਸਰਕਾਰਲੋਕਤੰਤਰਿਕ ਸੋਸ਼ਲਿਸਟ ਗਣਰਾਜ
• ਰਾਸ਼ਟਰਪਤੀ
ਮਹੀਡਾ ਰਾਜਾਪਾਸਕਾ
• ਪ੍ਰਧਾਨ ਮੰਤਰੀ
ਰਤਨਾਸਿਰੀ ਵਿਕਰਮਨੇਅਕੇ
 ਸਥਾਪਨਾ
• ਸੰਯੁਕਤ ਬਾਦਸ਼ਾਹੀ ਤੋਂ ਸੁਤੰਤਰਤਾ
6 ਫਰਵਰੀ 1948
22 ਮਈ 1972
ਖੇਤਰ
• ਕੁੱਲ
15,610 km2 (6,030 sq mi) (122ਵਾਂ)
• ਜਲ (%)
4.4
ਆਬਾਦੀ
• 2009 ਅਨੁਮਾਨ
20,242,000 (52ਵਾਂ)
• ਜੁਲਾਈ 2008 ਜਨਗਣਨਾ
21,128,773
• ਘਣਤਾ
319/km2 (826.2/sq mi) (35ਵਾਂ)
ਜੀਡੀਪੀ (ਪੀਪੀਪੀ)2008 ਅਨੁਮਾਨ
• ਕੁੱਲ
$920.18 ਕਰੋੜ
• ਪ੍ਰਤੀ ਵਿਅਕਤੀ
$4,581
ਜੀਡੀਪੀ (ਨਾਮਾਤਰ)2008 ਅਨੁਮਾਨ
• ਕੁੱਲ
$386.04 ਕਰੋੜ
• ਪ੍ਰਤੀ ਵਿਅਕਤੀ
$1,972
ਐੱਚਡੀਆਈ (2007)Decrease0.743
Error: Invalid HDI value · 9ਵਾਂ
ਮੁਦਰਾਸ੍ਰੀਲੰਕਾਈ ਰੁਪਿਆ (LKR)
ਸਮਾਂ ਖੇਤਰUTC+5:30 (ਸ੍ਰੀ ਲੰਕਾ ਦਾ ਸਮਾਂ ਖੇਤਰ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ94
ਇੰਟਰਨੈੱਟ ਟੀਐਲਡੀ.lk

ਸ੍ਰੀਲੰਕਾ ਦਾ ਲਿਖਤੀ ਇਤਿਹਾਸ 3000 ਸਾਲ ਪੁਰਾਣਾ ਹੈ ਅਤੇ ਇੱਥੇ ਪੂਰਵ-ਮਨੁੱਖੀ ਇਤਿਹਾਸ, ਜੋ ਕਿ ਘੱਟੋ-ਘੱਟ 1,25,000 ਸਾਲ ਪੁਰਾਣਾ ਹੈ, ਨਾਲ ਸਬੰਧਤ ਹੋਣ ਦੇ ਸਬੂਤ ਵੀ ਮਿਲਦੇ ਹਨ। ਆਪਣੀ ਭੂਗੋਲਿਕ ਸਥਿਤੀ ਤੇ ਬੰਦਰਗਾਹਾਂ ਕਾਰਣ ਰੇਸ਼ਮ ਮਾਰਗ ਤੋਂ ਦੂਜੀ ਵਿਸ਼ਵ ਜੰਗ ਤੱਕ ਇਸਦੀ ਰਣਨੀਤਕ ਤੌਰ 'ਤੇ ਕਾਫੀ ਮਹੱਤਤਾ ਰਹੀ ਹੈ।

ਇਹ 1948 ਵਿੱਚ ਬ੍ਰਿਟੇਨ ਤੋਂ ਸੁਤੰਤਰ ਹੋਇਆ।

ਤਕਰੀਬਨ ਦੋ ਕਰੋੜ ਦੀ ਅਬਾਦੀ ਵਾਲਾ ਇਹ ਦੇਸ਼ ਚਾਹ, ਕਾਫੀ, ਨਾਰੀਅਲ ਅਤੇ ਰਬੜ ਦੀ ਪੈਦਾਵਾਰ ਲਈ ਜਾਣਿਆ ਜਾਂਦਾ ਹੈ।

ਤਸਵੀਰਾਂ

ਇਤਿਹਾਸ

ਰਾਜਨੀਤੀ

ਆਰਥਿਕਤਾ

ਸਿੱਖਿਆ

ਖੇਡਾਂ

ਕੁਦਰਤੀ ਸਰੋਤ ਅਤੇ ਜੰਗਲੀ ਜੀਵਨ

ਤਮਿਲ ਸੰਕਟ

ਹੋਰ ਵੇਖੋ

ਹਵਾਲੇ

Tags:

ਸ੍ਰੀਲੰਕਾ ਤਸਵੀਰਾਂਸ੍ਰੀਲੰਕਾ ਇਤਿਹਾਸਸ੍ਰੀਲੰਕਾ ਰਾਜਨੀਤੀਸ੍ਰੀਲੰਕਾ ਆਰਥਿਕਤਾਸ੍ਰੀਲੰਕਾ ਸਿੱਖਿਆਸ੍ਰੀਲੰਕਾ ਖੇਡਾਂਸ੍ਰੀਲੰਕਾ ਕੁਦਰਤੀ ਸਰੋਤ ਅਤੇ ਜੰਗਲੀ ਜੀਵਨਸ੍ਰੀਲੰਕਾ ਤਮਿਲ ਸੰਕਟਸ੍ਰੀਲੰਕਾ ਹੋਰ ਵੇਖੋਸ੍ਰੀਲੰਕਾ ਹਵਾਲੇਸ੍ਰੀਲੰਕਾਦੱਖਣੀ ਏਸ਼ੀਆਭਾਰਤਮਾਲਦੀਵ

🔥 Trending searches on Wiki ਪੰਜਾਬੀ:

ਗੁਰੂਦੁਆਰਾ ਸ਼ੀਸ਼ ਗੰਜ ਸਾਹਿਬਡਰੱਗਪੰਜਾਬੀ ਮੁਹਾਵਰੇ ਅਤੇ ਅਖਾਣਅਕਾਲ ਤਖ਼ਤਕਹਾਵਤਾਂਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਘੋੜਾਹਾਰਮੋਨੀਅਮਭਾਰਤ ਦੀ ਰਾਜਨੀਤੀਹਮੀਦਾ ਬਾਨੂ ਬੇਗਮਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਆਰੀਆ ਸਮਾਜਕਰਤਾਰ ਸਿੰਘ ਦੁੱਗਲਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂਸਵਰਜਨਤਕ ਛੁੱਟੀਰਾਏ ਸਿੱਖਆਨੰਦਪੁਰ ਸਾਹਿਬ ਦਾ ਮਤਾਪੰਜਾਬੀ ਕੱਪੜੇਛਪਾਰ ਦਾ ਮੇਲਾਲਿਪੀਸਰਵ ਸਿੱਖਿਆ ਅਭਿਆਨਹੋਲਾ ਮਹੱਲਾਕਾਮਾਗਾਟਾਮਾਰੂ ਬਿਰਤਾਂਤਗੁਰੂ ਗਰੰਥ ਸਾਹਿਬ ਦੇ ਲੇਖਕਅਨੁਵਾਦਪੰਜਾਬੀ ਲੋਕ ਸਾਹਿਤਏਡਜ਼ਪੰਜਾਬੀ ਅਖ਼ਬਾਰਖੋਜਵਟਸਐਪਗਿੱਧਾਸਿਮਰਨਜੀਤ ਸਿੰਘ ਮਾਨਕਣਕਪੰਜਾਬੀ ਕਹਾਣੀਹੋਮ ਰੂਲ ਅੰਦੋਲਨਜੂਲੀਆ ਕ੍ਰਿਸਤੇਵਾਨਿਰਮਲ ਰਿਸ਼ੀ (ਅਭਿਨੇਤਰੀ)ਪਿਆਰਬਾਲ ਵਿਕਾਸਭੰਗੜਾ (ਨਾਚ)ਸਮਾਜ ਸ਼ਾਸਤਰਬਾਬਾ ਬੀਰ ਸਿੰਘਮੱਧਕਾਲ ਦੇ ਅਣਗੌਲੇ ਕਿੱਸਾਕਾਰਭਗਤ ਪੂਰਨ ਸਿੰਘਕੰਨੜਮਨੀਕਰਣ ਸਾਹਿਬਭਾਰਤ ਦੀ ਵੰਡਕਾਰਕਥਰਮੋਡਾਇਨਾਮਿਕਸ ਦਾ ਦੂਜਾ ਨਿਯਮ8 ਮਈਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਰੋਹਿਤ ਸ਼ਰਮਾਗੀਤਾਂਜਲੀਪੰਜਾਬ ਵਿਧਾਨ ਸਭਾਡਾ. ਹਰਿਭਜਨ ਸਿੰਘਰਾਜਪਾਲ (ਭਾਰਤ)ਸਰਮਾਇਆਹੜੱਪਾਜਲੰਧਰ (ਲੋਕ ਸਭਾ ਚੋਣ-ਹਲਕਾ)ਊਧਮ ਸਿੰਘਭਗਤ ਰਵਿਦਾਸਮਲਵਈਸ਼ਰਾਬ ਦੇ ਦੁਰਉਪਯੋਗਇਟਲੀਇੰਟਰਨੈੱਟਮੁੰਡੀਆਂ ਜੱਟਾਂਸਮਾਜਿਕ ਸੰਰਚਨਾਗੁੱਗਾ ਜ਼ਾਹਰ ਪੀਰਵਿਧੀ ਵਿਗਿਆਨਰੱਖੜੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਚਿੰਨ੍ਹ-ਵਿਗਿਆਨਗੂਗਲਹਾੜੀ ਦੀ ਫ਼ਸਲਪੰਜਾਬੀ ਲੋਕ ਬੋਲੀਆਂ🡆 More