ਤਮਿਲ਼ ਭਾਸ਼ਾ

ਤਮਿਲ਼ (ਫਰਮਾ:Ta), ਜਾਂ ਤਾਮਿਲ਼, ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸ੍ਰੀ ਲੰਕਾ ਦੇ ਤਮਿਲ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ ਤਾਮਿਲ ਨਾਡੂ ਅਤੇ ਸਿੰਘਾਪੁਰ ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀਭਾਸ਼ਾ ਹੈ। ਇਸ ਤੋਂ ਬਿਨਾਂ ਇਹ ਮਲੇਸ਼ੀਆ, ਅਮਰੀਕਾ, ਮਾਰੀਸ਼ਸ ਅਤੇ ਵਿਅਤਨਾਮ ਵਿੱਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿੱਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।

ਤਮਿਲ਼
தமிழ் ਤਮਿਲ਼
ਤਮਿਲ਼ ਭਾਸ਼ਾ
ਜੱਦੀ ਬੁਲਾਰੇਭਾਰਤ, ਸ੍ਰੀ ਲੰਕਾ, ਫਿਲਪੀਨ, ਮਲੇਸ਼ੀਆ, ਸਿੰਘਾਪੁਰ, ਰੀਯੂਨੀਅਨ, ਮਾਰਾਸੀਅਸ, ਪਾਂਡੀਚਰੀ, ਇੰਡੋਨੇਸ਼ੀਆ, ਅੰਡੇਮਾਨ ਅਤੇ ਨਿਕੋਬਾਰ ਟਾਪੂ
ਨਸਲੀਅਤਤਾਮੀਲਾਰ
Native speakers
7 ਕਰੋੜ (2007 ਮੁਤਾਬਕ)
80 ਲੱਖ ਦੀ ਦੂਜੀ ਭਾਸ਼ਾ
ਦ੍ਰਾਵੜੀ
  • ਦੱਖਣੀ
    • ਤਮਿਲ਼–ਕੰਨੜ
      • ਤਮਿਲ਼–ਕੋਡਗੂ
        • ਤਮਿਲ਼–ਮਲਿਆਲਮ
          • ਤਮਿਲ਼ ਭਾਸ਼ਾਵਾਂ
            • ਤਮਿਲ਼
ਲਿਖਤੀ ਪ੍ਰਬੰਧ
ਤਮਿਲ਼ ਲਿਪੀ (ਬ੍ਰਾਹਮੀ)
ਤਮਿਲ਼ ਬਰੇਲ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਤਮਿਲ਼ ਭਾਸ਼ਾ ਭਾਰਤ ਵਿੱਚ: ਤਾਮਿਲਨਾਡੂ ਅਤੇ ਪਾਂਡੀਚਰੀ,
ਫਰਮਾ:Country data ਸ੍ਰੀ ਲੰਕਾ, ਅਤੇ
ਫਰਮਾ:Country data ਸਿੰਘਾਪੁਰ.

ਸਰਕਾਰੀ ਕਾਨੂੰਨੀ

ਤਮਿਲ਼ ਭਾਸ਼ਾ ਮਲੇਸ਼ੀਆ (ਸਿੱਖਿਆ ਦਾ ਮਾਧਿਅਮ)।
ਭਾਸ਼ਾ ਦਾ ਕੋਡ
ਆਈ.ਐਸ.ਓ 639-1ta
ਆਈ.ਐਸ.ਓ 639-2tam
ਆਈ.ਐਸ.ਓ 639-3Either:
tam – ਅਜੋਕੀ ਤਮਿਲ਼
oty – ਪੁਰਾਣੀ ਤਮਿਲ਼
Linguist List
oty ਪੁਰਾਣੀ ਤਮਿਲ਼
ਤਮਿਲ਼ ਭਾਸ਼ਾ
ਸੰਸਾਰਭਰ ਵਿੱਚ ਤਮਿਲ਼ ਬੋਲਣ ਵਾਲ਼ਿਆਂ ਦਾ ਵੇਰਵਾ

ਤਕਰੀਬਨ 7 ਕਰੋੜ ਲੋਕ ਇਸਨੂੰ ਮਾਂ ਬੋਲੀ ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਮਿਲ਼ ਲਿਪੀ ਵਿੱਚ ਲਿਖੀ ਜਾਂਦੀ ਹੈ।

ਤਮਿਲ਼ ਸਾਹਿਤ ਦਾ ਸ਼ੁਰੂਆਤੀ ਸਮਾਂ, ਸੰਗਮ ਸਾਹਿ, ਈਸਾ ਤੋਂ 300 ਸਾਲ ਪਹਿਲਾਂ ਦਾ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਅਮੀਰ ਸਾਹਿਤਾਂ ਵਿੱਚੋਂ ਇੱਕ ਹੈ।[ਸਰੋਤ ਚਾਹੀਦਾ]

ਹਵਾਲੇ

Tags:

ਅਮਰੀਕਾਤਾਮਿਲ ਨਾਡੂਮਲੇਸ਼ੀਆਮਾਰੀਸ਼ਸਵਿਅਤਨਾਮਸਿੰਘਾਪੁਰਸ੍ਰੀ ਲੰਕਾ

🔥 Trending searches on Wiki ਪੰਜਾਬੀ:

ਭਾਰਤ ਦਾ ਆਜ਼ਾਦੀ ਸੰਗਰਾਮਮੌਤ ਦੀਆਂ ਰਸਮਾਂਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗੁਰਦਾਸ ਮਾਨਉੱਚਾਰ-ਖੰਡਫ਼ਰੀਦਕੋਟ (ਲੋਕ ਸਭਾ ਹਲਕਾ)ਗਲਪਸ਼ਹਾਦਾਇਟਲੀਆਧੁਨਿਕ ਪੰਜਾਬੀ ਸਾਹਿਤਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਤਾਜ ਮਹਿਲਰਾਮਨੌਮੀਮੱਧਕਾਲੀਨ ਪੰਜਾਬੀ ਸਾਹਿਤਭਾਰਤ ਦਾ ਝੰਡਾਸ਼ਾਹ ਮੁਹੰਮਦਪੰਜਾਬ ਦੇ ਲੋਕ-ਨਾਚਪੰਜਾਬੀ ਸਾਹਿਤ ਦਾ ਇਤਿਹਾਸ2024 ਫ਼ਾਰਸ ਦੀ ਖਾੜੀ ਦੇ ਹੜ੍ਹਜਲ੍ਹਿਆਂਵਾਲਾ ਬਾਗਆਮਦਨ ਕਰਸ਼ੁੱਕਰ (ਗ੍ਰਹਿ)ਮਿਆ ਖ਼ਲੀਫ਼ਾਬੈਅਰਿੰਗ (ਮਕੈਨੀਕਲ)ਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਕੁਇਅਰ ਸਿਧਾਂਤਵਹਿਮ ਭਰਮਸਿੱਖਪੰਜਾਬ ਦੀ ਰਾਜਨੀਤੀਮਧੂ ਮੱਖੀਇੰਸਟਾਗਰਾਮਕੇਂਦਰੀ ਸੈਕੰਡਰੀ ਸਿੱਖਿਆ ਬੋਰਡਆਤਮਜੀਤਅਜ਼ਰਬਾਈਜਾਨਲੋਕ ਸਭਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸੈਣੀਭਾਰਤ ਦਾ ਰਾਸ਼ਟਰਪਤੀਮਹਾਂਸਾਗਰਕੁਦਰਤਅਮਰਿੰਦਰ ਸਿੰਘਸਿੱਖ ਧਰਮਪੰਜਾਬੀ ਵਿਆਕਰਨਸੀ++ਭਾਸ਼ਾਵਰਨਮਾਲਾਦਸਮ ਗ੍ਰੰਥਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਲੈਨਿਨਵਾਦਸਮਾਜ ਸ਼ਾਸਤਰਪੰਜਾਬੀ ਸੂਫ਼ੀ ਕਵੀਖ਼ਬਰਾਂਇਸਲਾਮਬ੍ਰਹਿਮੰਡ ਵਿਗਿਆਨਸਿੰਧੂ ਘਾਟੀ ਸੱਭਿਅਤਾਵਿਅੰਗਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਗੁਰੂ ਅਰਜਨਸਾਹਿਬਜ਼ਾਦਾ ਜ਼ੋਰਾਵਰ ਸਿੰਘਜਵਾਹਰ ਲਾਲ ਨਹਿਰੂਭੀਮਰਾਓ ਅੰਬੇਡਕਰਮਨੀਕਰਣ ਸਾਹਿਬਸਿੱਖਿਆਪੰਜਾਬੀ ਸਾਹਿਤਬਾਤਾਂ ਮੁੱਢ ਕਦੀਮ ਦੀਆਂਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸੱਸੀ ਪੁੰਨੂੰਬਾਬਾ ਜੀਵਨ ਸਿੰਘਖੋਜਈਸਟ ਇੰਡੀਆ ਕੰਪਨੀਕੁੱਤਾਪਾਣੀਜਲਵਾਯੂ ਤਬਦੀਲੀ🡆 More