ਕੋਲੰਬੋ

ਕੋਲੰਬੋ (ਸਿੰਹਾਲਾ: කොළඹ, ਉੱਚਾਰਨ ; ਤਮਿਲ਼: கொழும்பு) ਸ੍ਰੀਲੰਕਾ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ, ਉਦਯੋਗਕ ਅਤੇ ਸੱਭਿਆਚਰਕ ਰਾਜਧਾਨੀ ਹੈ। ਇਹ ਸ੍ਰੀਲੰਕਾ ਦੇ ਪੱਛਮੀ ਤਟ ਉੱਤੇ ਦੇਸ਼ ਦੀ ਸੰਸਦੀ ਰਾਜਧਾਨੀ ਅਤੇ ਉਪ-ਨਗਰ ਸ੍ਰੀ ਜੈਵਰਧਨਪੁਰਾ ਕੋਟੇ ਨਾਲ਼ ਸਥਿਤ ਹੈ। ਇਹ ਦੇਸ਼ ਦੇ ਪੱਛਮੀ ਸੂਬੇ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਕੋਲੰਬੋ ਜ਼ਿਲ੍ਹੇ ਦੀ ਜ਼ਿਲ੍ਹਾਈ ਰਾਜਧਾਨੀ ਹੈ। ਕੋਲੰਬੋ ਨੂੰ ਕਈ ਵਾਰ ਦੇਸ਼ ਦੀ ਰਾਜਧਾਨੀ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਸ੍ਰੀ ਜੈਵਰਧਨਪੁਰਾ ਕੋਟੇ ਇਸ ਦਾ ਸਹਾਇਕ ਸ਼ਹਿਰ ਹੈ। ਇਹ ਇੱਕ ਵਿਅਸਤ ਅਤੇ ਚਹਿਲ-ਪਹਿਲ ਵਾਲੀ ਜਗ੍ਹਾ ਹੈ ਜੋ ਕਿ ਆਧੁਨਿਕ ਜ਼ਿੰਦਗੀ ਅਤੇ ਬਸਤੀਵਾਦੀ ਇਮਾਰਤਾਂ ਅਤੇ ਵੈਰਾਨੀ ਦਾ ਮਿਸ਼ਰਣ ਹੈ ਅਤੇ ਜਿਸਦੀ ਸ਼ਹਿਰੀ ਹੱਦਾਂ ਵਿਚਲੀ ਅਬਾਦੀ ਲਗਭਗ 752,993 ਹੈ। ਇਹ ਸ੍ਰੀ ਜੈਵਰਧਨਪੁਰਾ ਕੋਟੇ ਤੋਂ ਪਹਿਲਾਂ ਸ੍ਰੀਲੰਕਾ ਦੀ ਰਾਜਾਨੀਤਕ ਰਾਜਧਾਨੀ ਸੀ।

ਕੋਲੰਬੋ
ਸਮਾਂ ਖੇਤਰਯੂਟੀਸੀ+05:30

ਹਵਾਲੇ

Tags:

ਤਮਿਲ਼ ਭਾਸ਼ਾਮਦਦ:IPAਸਿੰਹਾਲਾ ਭਾਸ਼ਾਸ੍ਰੀਲੰਕਾ

🔥 Trending searches on Wiki ਪੰਜਾਬੀ:

ਕੋਸ਼ਕਾਰੀਰਾਸ਼ਟਰੀ ਗਾਣਯੂਰਪਵਾਲੀਬਾਲਕਿੱਸਾ ਕਾਵਿਕੌਰ (ਨਾਮ)ਸਰਬੱਤ ਦਾ ਭਲਾਸਰਵਉੱਚ ਸੋਵੀਅਤਸ਼ਾਹ ਮੁਹੰਮਦਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਮੈਨਹੈਟਨਪੰਜਾਬੀ ਸਾਹਿਤਬੁੱਲ੍ਹੇ ਸ਼ਾਹਰੂਸੀ ਰੂਪਵਾਦਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਵਾਕੰਸ਼ਸਾਬਿਤ੍ਰੀ ਹੀਸਨਮਮਾਈਸਰਖਾਨਾ ਮੇਲਾਆਰਟਬੈਂਕਜਰਗ ਦਾ ਮੇਲਾਭਾਈ ਮਨੀ ਸਿੰਘਬਿਸਮਾਰਕਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜ ਤਖ਼ਤ ਸਾਹਿਬਾਨਖੁਰਾਕ (ਪੋਸ਼ਣ)ਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਪ੍ਰਗਤੀਵਾਦਗੁਰੂ ਗ੍ਰੰਥ ਸਾਹਿਬਪੱਤਰਕਾਰੀਮੀਰ ਮੰਨੂੰਸਫ਼ਰਨਾਮੇ ਦਾ ਇਤਿਹਾਸਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਗੁੱਲੀ ਡੰਡਾਬੋਲੇ ਸੋ ਨਿਹਾਲਬਘੇਲ ਸਿੰਘਹਬਲ ਆਕਾਸ਼ ਦੂਰਬੀਨਹੀਰ ਰਾਂਝਾਗੁਰਦਿਆਲ ਸਿੰਘਪੰਜਾਬੀ ਨਾਵਲਬਾਲ ਸਾਹਿਤਅਨੁਪਮ ਗੁਪਤਾਲਿੰਗ ਸਮਾਨਤਾਨਾਸਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਬਜਟਪੁਆਧੀ ਸੱਭਿਆਚਾਰਹਾੜੀ ਦੀ ਫ਼ਸਲਮੌਤ ਦੀਆਂ ਰਸਮਾਂਪਹਿਲੀਆਂ ਉਲੰਪਿਕ ਖੇਡਾਂਗਿਆਨਗਰਾਮ ਦਿਉਤੇਪਿੱਪਲਸਾਬਿਤਰੀ ਅਗਰਵਾਲਾਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀ1944ਅਫ਼ਰੀਕਾਬਲਾਗਮਹਿੰਗਾਈ ਭੱਤਾਫ਼ਾਰਸੀ ਭਾਸ਼ਾਪੰਜਾਬੀ ਵਿਕੀਪੀਡੀਆਅੱਜ ਆਖਾਂ ਵਾਰਿਸ ਸ਼ਾਹ ਨੂੰ61948 ਓਲੰਪਿਕ ਖੇਡਾਂ ਵਿੱਚ ਭਾਰਤਮੱਧਕਾਲੀਨ ਪੰਜਾਬੀ ਸਾਹਿਤਏ.ਪੀ.ਜੇ ਅਬਦੁਲ ਕਲਾਮਹੋਲੀਗਿਆਨੀ ਸੰਤ ਸਿੰਘ ਮਸਕੀਨਉਲੰਪਿਕ ਖੇਡਾਂਭਾਰਤ ਦਾ ਮੁੱਖ ਚੋਣ ਕਮਿਸ਼ਨਰਸੁਖਦੇਵ ਥਾਪਰਦਰਸ਼ਨਅਰਜਨ ਅਵਾਰਡ🡆 More