ਮਿਆਂਮਾਰ

ਮਿਆਂਮਾਰ ਜਾਂ ਬਰਮਾ ਏਸ਼ੀਆ ਦਾ ਇੱਕ ਦੇਸ਼ ਹੈ। ਇਸ ਦਾ ਭਾਰਤੀ ਨਾਮ 'ਬਰਹਮਦੇਸ਼' ਹੈ। ਇਸ ਦਾ ਪੁਰਾਣਾ ਅੰਗਰੇਜ਼ੀ ਨਾਮ ਬਰਮਾ ਸੀ ਜੋ ਇੱਥੇ ਦੇ ਸਭ ਤੋਂ ਜਿਆਦਾ ਮਾਤਰਾ ਵਿੱਚ ਆਬਾਦ ਨਸਲ ਬਰਮੀ ਦੇ ਨਾਮ ਉੱਤੇ ਰੱਖਿਆ ਗਿਆ ਸੀ। ਇਸ ਦੇ ਉੱਤਰ ਵਿੱਚ ਚੀਨ, ਪੱਛਮ ਵਿੱਚ ਭਾਰਤ, ਬੰਗਲਾਦੇਸ਼, ਹਿੰਦ ਮਹਾਸਾਗਰ ਅਤੇ ਦੱਖਣ, ਪੂਰਬ ਦੀ ਦਿਸ਼ਾ ਵਿੱਚ ਇੰਡੋਨੇਸ਼ੀਆ ਦੇਸ਼ ਸਥਿਤ ਹਨ। ਇਹ ਭਾਰਤ ਅਤੇ ਚੀਨ ਦੇ ਵਿੱਚ ਇੱਕ ਰੋਕਣ ਵਾਲਾ ਰਾਜ ਦਾ ਵੀ ਕੰਮ ਕਰਦਾ ਹੈ। ਇਸ ਦੀ ਰਾਜਧਾਨੀ ਨੇਪੀਡੋ ਅਤੇ ਸਭ ਤੋਂ ਵੱਡਾ ਸ਼ਹਿਰ ਦੇਸ਼ ਦੀ ਪੂਰਵ ਰਾਜਧਾਨੀ ਯਾਂਗੂਨ ਹੈ, ਜਿਸਦਾ ਪਹਿਲਾ ਨਾਮ ਰੰਗੂਨ ਸੀ।

ਸੰਘੀ ਮਿਆਂਮਾਰ ਦਾ ਗਣਤੰਤਰ
Flag of ਮਿਆਂਮਾਰ
Coat of arms of ਮਿਆਂਮਾਰ
ਝੰਡਾ Coat of arms
ਐਨਥਮ: 
  • Kaba Ma Kyei
  • (English: "Till the End of the World")
Location of ਮਿਆਂਮਾਰ (green) in ASEAN (dark grey)  –  [Legend]
Location of ਮਿਆਂਮਾਰ (green)

in ASEAN (dark grey)  –  [Legend]

Location of ਮਿਆਂਮਾਰ
ਰਾਜਧਾਨੀਨੇਪੀਡੋ
ਸਭ ਤੋਂ ਵੱਡਾ ਸ਼ਹਿਰਯਾਂਗੋਨ
ਅਧਿਕਾਰਤ ਭਾਸ਼ਾਵਾਂਬਰਮੀ ਭਾਸ਼ਾ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
  • ਕਾਚੀਨ
  • ਕਾਯਾਹ
  • ਕਾਰੇਨ
  • ਚਿਨ
  • ਮੋਨ
  • ਰਾਖੀਨ
  • ਸ਼ਾਨ
ਲਿਪੀਬਰਮੀ ਲਿਪੀ
ਨਸਲੀ ਸਮੂਹ
()
  • 68% ਬਾਮਰ ਲੋਕ
  • 9% ਸ਼ਾਨ ਲੋਕ
  • 7% ਕਾਰੇਨ ਲੋਕ
  • 4% ਰਾਖੀਨ ਲੋਕ
  • 3% ਚੀਨੀ ਲੋਕ
  • 2% ਭਾਰਤੀ ਲੋਕ
  • 2% ਮੋਨ ਲੋਕ
  • 5% ਹੋਰ
ਧਰਮ
ਥੇਰਵਾੜਾ ਬੁੱਧ ਧਰਮ
ਵਸਨੀਕੀ ਨਾਮਬਰਮੀ/ਮਿਆਂਮਾ
ਸਰਕਾਰਯੂਨੀਟਰੀ ਰਾਜ, ਸੰਸਦੀ ਗਣਤੰਤਰ
• ਰਾਸ਼ਟਰਪਤੀ
ਹਤਿਨ ਕਯਾ
• ਰਾਜ ਸਭਾਪਤੀ
ਆਂਗ ਸਾਨ ਸੂ ਕਯੀ
• ਪਹਿਲਾ ਸਾਬਕਾ ਰਾਸ਼ਟਰਪਤੀ
ਮਯਿੰਤ ਸਵੀ
• ਦੂਸਰਾ ਸਾਬਕਾ ਰਾਸ਼ਟਰਪਤੀ
ਹੈਨਰੀ ਵਾਨ ਥੀਓ
ਵਿਧਾਨਪਾਲਿਕਾਸੰਘੀ ਸਭਾ
ਰਾਸ਼ਟਰੀਅਤਾ ਭਵਨ
ਨੁਮਾਇੰਦਿਆਂ ਦਾ ਭਵਨ
 ਸਥਾਪਨਾ
• ਪਗਾਨ ਰਾਜ
23 ਦਸੰਬਰ 849
• ਤੁੰਗੂ ਸਾਮਰਾਜ
16 ਅਕਤੂਬਰ 1510
• ਕੋਂਬਾਉਂਗ ਸਾਮਰਾਜ
29 ਫਰਵਰੀ 1752
• ਆਜ਼ਾਦੀ
(ਇੰਗਲੈਂਡ ਤੋਂ)
4 ਜਨਵਰੀ 1948
• ਕੂਪ ਦੀ'ਤਾਤ
2 ਮਾਰਚ 1962
• ਨਵਾਂ ਸੰਵਿਧਾਨ
30 ਮਾਰਚ 2011
ਖੇਤਰ
• ਕੁੱਲ
676,578 km2 (261,228 sq mi) (40ਵਾਂ)
• ਜਲ (%)
3.06
ਆਬਾਦੀ
• 2014 ਜਨਗਣਨਾ
51,486,253 (25ਵਾਂ)
• ਘਣਤਾ
76/km2 (196.8/sq mi) (125ਵਾਂ)
ਜੀਡੀਪੀ (ਪੀਪੀਪੀ)2016 ਅਨੁਮਾਨ
• ਕੁੱਲ
$311 billion
• ਪ੍ਰਤੀ ਵਿਅਕਤੀ
$5,952
ਜੀਡੀਪੀ (ਨਾਮਾਤਰ)2016 ਅਨੁਮਾਨ
• ਕੁੱਲ
$74.012 billion
• ਪ੍ਰਤੀ ਵਿਅਕਤੀ
$1,416
ਐੱਚਡੀਆਈ (2016)Increase 0.538
ਘੱਟ · 143ਵਾਂ
ਮੁਦਰਾKyat (K) (MMK)
ਸਮਾਂ ਖੇਤਰUTC+06:30 (ਮਿਆਂਮਾਰ ਮਿਆਰੀ ਸਮਾਂ)
ਡਰਾਈਵਿੰਗ ਸਾਈਡਸੱਜੇ ਪਾਸੇ
ਕਾਲਿੰਗ ਕੋਡ+95
ਆਈਐਸਓ 3166 ਕੋਡMM
ਇੰਟਰਨੈੱਟ ਟੀਐਲਡੀ.mm
ਮਿਆਂਮਾਰ
ਬਰਮਾ ਦਾ ਝੰਡਾ
ਮਿਆਂਮਾਰ
ਬਰਮਾ ਦਾ ਨਿਸ਼ਾਨ
ਮਿਆਂਮਾਰ

ਭੂਗੋਲ

ਰਾਜ ਅਤੇ ਮੰਡਲ

ਮਿਆਂਮਾਰ 

ਬਰਮਾ ਨੂੰ ਸੱਤ ਰਾਜ ਅਤੇ ਸੱਤ ਮੰਡਲ ਵਿੱਚ ਵੰਡਿਆ ਗਿਆ ਹੈ। ਜਿਸ ਖੇਤਰ ਵਿੱਚ ਬਰਮੀ ਲੋਕਾਂ ਦੀ ਜਨਸੰਖਿਆ ਜਿਆਦਾ ਹੈ ਉਸਨੂੰ ਮੰਡਲ ਕਿਹਾ ਜਾਂਦਾ ਹੈ। ਰਾਜ ਉਹ ਮੰਡਲ ਹੈ, ਜੋ ਕਿਸੇ ਵਿਸ਼ੇਸ਼ ਜਾਤੀ ਅਲਪ-ਸੰਖਿਅਕਾਂ ਦਾ ਘਰ ਹੋਵੇ।

ਮੰਡਲ

ਰਾਜ

ਤਸਵੀਰਾਂ

ਧਰਮ

ਮਿਆਂਮਾਰ ਇੱਕ ਬਹੁ-ਭਾਸ਼ਾਈ ਦੇਸ਼ ਹੈ। ਇਸ ਦੇਸ਼ ਵਿੱਚ ਕਾਨੂੰਨੀ ਤੌਰ 'ਤੇ ਕਿਸੇ ਖਾਸ ਧਰਮ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ, ਪਰੰਤੂ ਬਹੁਗਿਣਤੀ ਦੇ ਆਧਾਰ 'ਤੇ ਬੁੱਧ ਧਰਮ ਨੂੰ ਮਹੱਤਵ ਦਿੱਤਾ ਜਾਂਦਾ ਹੈ। 2014 ਵਿੱਚ ਬਰਮੀ ਸਰਕਾਰ ਵੱਲੋ ਹੋਈ ਮਰਦਮਸ਼ੁਮਾਰੀ ਅਨੁਸਾਰ 88% ਲੋਕ ਬੁੱਧ ਧਰਮ ਨੂੰ ਮੰਨਦੇ ਹਨ ਅਤੇ ਕੁਝ ਲੋਕ ਹੌਲੀ-ਹੌਲੀ ਇਸ ਧਰਮ ਨੂੰ ਅਪਣਾ ਰਹੇ ਹਨ। ਨਵੇਂ ਬਣੇ ਸੰਵਿਧਾਨ ਮੁਤਾਬਿਕ ਲੋਕਾਂ ਨੂੰ ਕੋਈ ਵੀ ਧਰਮ ਮੰਨਣ ਜਾਂ ਨਾ-ਮੰਨਣ ਦੀ ਆਜ਼ਾਦੀ ਹੈ। ਇਸ ਤੋਂ ਇਲਾਵਾ ਹੋਰ ਜਾਤੀ ਸਮੂਹ ਇਸਾਈ ਧਰਮ ਅਤੇ ਇਸਲਾਮ ਨੂੰ ਵੀ ਮੰਨਦੇ ਹਨ। ਮਿਆਂਮਾਰ ਦੀ ਕੁੱਲ ਜਨਸੰਖਿਆ ਦਾ 0.5% ਭਾਗ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾ ਦਾ ਹੈ ਅਤੇ ਇਹ ਲੋਕ ਬਰਮੀ-ਭਾਰਤੀ (ਭਾਰਤ ਤੋਂ ਆ ਕੇ ਵਸੇ ਲੋਕ) ਹਨ।

ਹੋਰ ਵੇਖੋ

ਹਵਾਲੇ

Tags:

ਮਿਆਂਮਾਰ ਭੂਗੋਲਮਿਆਂਮਾਰ ਤਸਵੀਰਾਂਮਿਆਂਮਾਰ ਧਰਮਮਿਆਂਮਾਰ ਹੋਰ ਵੇਖੋਮਿਆਂਮਾਰ ਹਵਾਲੇਮਿਆਂਮਾਰਇੰਡੋਨੇਸ਼ੀਆਏਸ਼ੀਆਚੀਨਬੰਗਲਾਦੇਸ਼ਭਾਰਤਰੰਗੂਨ

🔥 Trending searches on Wiki ਪੰਜਾਬੀ:

ਭਾਰਤ ਦੀ ਸੰਸਦਪਿੰਡਇਸਲਾਮਮੇਖਬਾਬਾ ਬੀਰ ਸਿੰਘਮਾਰਕਸਵਾਦਅਨੰਦ ਸਾਹਿਬਬਸੰਤ ਪੰਚਮੀਬਾਤਾਂ ਮੁੱਢ ਕਦੀਮ ਦੀਆਂਐਨੀਮੇਸ਼ਨਵਿਕੀਈਸ਼ਵਰ ਚੰਦਰ ਨੰਦਾਵਿਸ਼ਵਕੋਸ਼ਆਰ ਸੀ ਟੈਂਪਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਜਾਪੁ ਸਾਹਿਬਛੰਦਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਸ਼ਹਾਦਾਗ਼ਜ਼ਲਮਾਤਾ ਖੀਵੀਤੇਜਾ ਸਿੰਘ ਸੁਤੰਤਰਬਲਾਗਪ੍ਰੋਫ਼ੈਸਰ ਮੋਹਨ ਸਿੰਘਲੰਮੀ ਛਾਲਹੀਰ ਰਾਂਝਾਭਾਰਤ ਦੇ ਸੰਵਿਧਾਨ ਦੀ 42ਵੀਂ ਸੋਧਸੰਰਚਨਾਵਾਦਟੋਂਗਾਅਰਥ-ਵਿਗਿਆਨਗਿਆਨੀ ਦਿੱਤ ਸਿੰਘਵਾਲਪੰਜ ਕਕਾਰਛਾਤੀ (ਨਾਰੀ)ਗ਼ਦਰ ਲਹਿਰਵਿਰਾਟ ਕੋਹਲੀਅੱਗਕੁੱਪਜਨਮਸਾਖੀ ਅਤੇ ਸਾਖੀ ਪ੍ਰੰਪਰਾਨਾਮਕਬੀਰਸੋਹਣ ਸਿੰਘ ਥੰਡਲਪ੍ਰਦੂਸ਼ਣਭਾਰਤ ਦਾ ਇਤਿਹਾਸਮਾਨੂੰਪੁਰ, ਲੁਧਿਆਣਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਦ ਵਾਰੀਅਰ ਕੁਈਨ ਆਫ਼ ਝਾਂਸੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਮੀਰ ਮੰਨੂੰਲੋਕ ਸਭਾਗੌਤਮ ਬੁੱਧਕਾਗ਼ਜ਼ਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਦਲਿਤਸਾਹਿਤਬੁੱਧ (ਗ੍ਰਹਿ)ਗੂਰੂ ਨਾਨਕ ਦੀ ਪਹਿਲੀ ਉਦਾਸੀਚੌਪਈ ਸਾਹਿਬਫ਼ਾਰਸੀ ਭਾਸ਼ਾਟੀਬੀਪੰਜਾਬੀ ਨਾਟਕਦੱਖਣਵਰਨਮਾਲਾਭਾਸ਼ਾ ਵਿਗਿਆਨਗੁਰੂ ਨਾਨਕਹਾੜੀ ਦੀ ਫ਼ਸਲਪੰਜਾਬੀ ਜੰਗਨਾਮਾਜੌਂਮੁਹਾਰਤਕਾਂਗਰਸ ਦੀ ਲਾਇਬ੍ਰੇਰੀਪੰਜਾਬ ਦੀ ਕਬੱਡੀਗਲਪਸਾਹਿਬਜ਼ਾਦਾ ਜ਼ੋਰਾਵਰ ਸਿੰਘਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਚਾਲੀ ਮੁਕਤੇਭਾਸ਼ਾਅਲੰਕਾਰ🡆 More