ਸਤਿੰਦਰ ਨਾਥ ਬੋਸ

ਸਤੇਂਦਰ ਨਾਥ ਬੋਸ ਦਾ ਨਾਂ ਭਾਰਤ ਦੇ ਮਹਾਨ ਭੌਤਿਕ ਵਿਗਿਆਨੀਆਂ ਅਤੇ ਗਣਿਤ ਸ਼ਾਸਤਰੀਆਂ 'ਚ ਆਉਂਦਾ ਹੈ। ਕੁਦਰਤ ਦੇ ਡੂੰਘੇ ਭੇਦਾਂ ਨੂੰ ਜਾਨਣ ਲਈ ਅੱਠ ਹਜ਼ਾਰ ਵਿਗਿਆਨੀਆਂ ਦੀ ਟੀਮ ਕੰਮ ਕਰ ਰਹੀ ਹੈ। ਉਸੇ ਮਹਾਨ ਤਜਰਬੇ 'ਚ ਹਿਗਸ ਬੋਸੋਨ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ਗੌਡ ਪਾਰਟੀਕਲ ਵੀ ਕਿਹਾ ਜਾਂਦਾ ਹੈ। ਦਰਅਸਲ,ਬੋਸੋਨ' ਨਾਂ ਸਤੇਂਦਰ ਨਾਥ ਬੋਸ ਦੇ ਨਾਂ ਤੋਂ ਲਿਆ ਗਿਆ ਹੈ। ਇਹ ਭਾਰਤ ਲਈ ਮਾਣ ਵਾਲੀ ਗੱਲ ਹੈ।

ਸਤੇਂਦਰ ਨਾਥ ਬੋਸ
সত্যেন্দ্র নাথ বসু
ਸਤਿੰਦਰ ਨਾਥ ਬੋਸ
1925,ਵਿੱਚ ਸਤੇਂਦਰ ਨਾਥ ਬੋਸ
ਜਨਮ(1894-01-01)1 ਜਨਵਰੀ 1894
ਮੌਤ4 ਫਰਵਰੀ 1974(1974-02-04) (ਉਮਰ 80)
ਕੋਲਕਾਤਾ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਕੋਲਕਾਤਾ ਯੂਨੀਵਰਸਿਟੀ
ਲਈ ਪ੍ਰਸਿੱਧਬੋਸ-ਆਈਨਸਟਾਈਨ ਸਟੈਟਿਸਟੀਕਲ
ਜੀਵਨ ਸਾਥੀਉਸ਼ਾਬਤੀ ਬੋਸ
ਪੁਰਸਕਾਰਪਦਮ ਵਿਭੂਸ਼ਨ
ਰੋਆਇਲ ਸੋਸਾਇਟੀ ਦੀ ਫੈਲੋਸਿਪ
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ ਅਤੇ ਗਣਿਤ
ਅਦਾਰੇਕੋਲਕਾਤਾ ਯੂਨੀਵਰਸਿਟੀ ਅਤੇ ਢਾਕਾ ਯੂਨੀਵਰਸਿਟੀ

ਜੀਵਨ

ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦਾ ਜਨਮ 1 ਜਨਵਰੀ 1894 ਨੂੰ ਕੋਲਕਾਤਾ 'ਚ ਹੋਇਆ ਸੀ। ਉਨ੍ਹਾਂ ਦੀ ਮੁੱਢਲ ਸਿੱਖਿਆ ਕੋਲਕਾਤਾ 'ਚ ਹੀ ਹੋਈ ਸੀ। ਸਕੂਲੀ ਸਿੱਖਿਆ ਪੂਰੀ ਕਰਨ ਪਿਛੋਂ ਉਹਨਾਂ ਨੇ ਕੋਲਕਾਤਾ ਦੇ ਪ੍ਰਸਿੱਧ ਪ੍ਰੈਜੀਡੈਂਸੀ ਕਾਲਜ ਵਿੱਚ ਦਾਖਲਾ ਲਿਆ। ਉਹਨਾਂ ਨੇ ਐਮਐਸਸੀ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ। ਉਹਨਾਂ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਪ੍ਰਾਅਧਿਆਪਕ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ।

ਬੋਸ-ਆਈਨਸਟਾਈਨ ਸਟੈਟਿਸਟੀਕਲ

ਉਹਨੀ ਦਿਨੀ ਭੌਤਿਕ ਵਿਗਿਆਨ 'ਚ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਸਨ। ਜਰਮਨ ਭੋਤਿਕ ਸ਼ਾਸਤਰੀ ਮੈਕਸ ਪਲਾਂਕ ਨੇ ਕਵਾਂਟਮ ਸਿਧਾਂਤ ਦੀ ਕਾਢ ਕੱਢੀ ਜਿਸ ਅਨੁਸਾਰ ਊਰਜਾ ਨੂੰ ਛੋਟੇ ਛੋਟੇ ਹਿੱਸਿਆ 'ਚ ਵੰਡਿਆ ਜਾ ਸਕਦਾ ਹੈ। ਜਦ ਬੋਸ ਨੇ ਅਲਬਰਟ ਆਈਨਸਟਾਈਨ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਮਿਲ ਕੇ ਦੁਨੀਆ ਦੇ ਸਾਹਮਣੇ ਨਵੀਂ ਸਟੈਟਿਸਟੀਕਲ ਥਿਊਰੀ ਪੇਸ਼ ਕੀਤੀ, ਜੋ ਇੱਕ ਖਾਸ ਤਰ੍ਹਾਂ ਦੇ ਕਣਾਂ ਦੇ ਗੁਣ ਦਸਦੀ ਹੈ। ਅਜਿਹੇ ਕਣ 'ਬੋਸੋਨ' ਅਖਵਾਉਂਦੇ ਹਨ। ਇਸ ਨੂੰ ਬੋਸ-ਆਈਨਸਟਾਈਨ ਸਟੈਟਿਸਟੀਕਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੇ ਸਿਧਾਂਤ ਦੇ ਅਧਾਰ ਤੇ 2001 ਦਾ ਭੌਤਿਕ ਵਿਗਿਆਨ 'ਚ ਦਿਤਾ ਨੋਬਲ ਪੁਰਸਕਾਰ ਦਿੱਤਾ ਗਿਆ।

ਸਨਮਾਨ

  • ਪਦਮ ਭੂਸ਼ਣ
  • 1937 ਵਿੱਚ ਰਾਬਿੰਦਰਨਾਥ ਟੈਗੋਰ ਨੇ ਆਪਣੀ ਕਿਤਾਬ ਸਤੇਂਦਰ ਨਾਥ ਬੋਸ ਨੂੰ ਸਮਰਪਤ ਕੀਤੀ।
  • 1959, ਵਿੱਚ ਆਪ ਨੂੰ ਕੌਮੀ ਪ੍ਰੋਫੈਸ਼ਰ ਨਿਯੁਕਤ ਕੀਤਾ।
  • 1986 ਵਿੱਚ ਸਤੇਂਦਰ ਨਾਥ ਬੋਸ ਨੈਸ਼ਨਲ ਸੈਟਰ ਫਾਰ ਬੇਸਿਕ ਸਾਇੰਸ ਸਥਾਪਿਤ ਕੀਤੀ।
  • ਕੋਂਸ਼ਲ ਆਫ ਸਾਇੰਟੇਫਿਕ ਐੰਡ ਇੰਨਡੰਸਟਰੀਅਲ ਦੇ ਸਲਾਕਾਰ ਰਹੇ।
  • ਭਾਰਤੀ ਭੌਤਿਕ ਸੁਸਾਇਟੀ ਅਤੇ ਨੈਸ਼ਨਲ ਸਾਇੰਸ ਸੰਸਥਾ ਦੇ ਪ੍ਰਧਾਨ ਰਹੇ।
  • ਭਾਰਤੀ ਸਾਇੰਸ ਕਾਗਰਸ ਦੇ ਪ੍ਰਧਾਨ
  • ਭਾਰਤੀ ਸਟੈਟਿਸਟੀਕਲ ਸੰਸਥਾ ਦੇ ਓਪ ਪ੍ਰਧਾਨ ਅਤੇ ਪ੍ਰਧਾਨ
  • ਰਾਜ ਸਭਾ ਦੇ ਮੈਂਬਰ
  • ਰੋਆਇਲ ਸੋਸਾਇਟੀ ਦੀ ਫੈਲੋਸਿਪ

ਹੋਰ ਦੇਖੋ

ਪਦਮ ਵਿਭੂਸ਼ਨ ਸਨਮਾਨ (1954-59)

ਹਵਾਲੇ

Tags:

ਸਤਿੰਦਰ ਨਾਥ ਬੋਸ ਜੀਵਨਸਤਿੰਦਰ ਨਾਥ ਬੋਸ ਬੋਸ-ਆਈਨਸਟਾਈਨ ਸਟੈਟਿਸਟੀਕਲਸਤਿੰਦਰ ਨਾਥ ਬੋਸ ਸਨਮਾਨਸਤਿੰਦਰ ਨਾਥ ਬੋਸ ਹੋਰ ਦੇਖੋਸਤਿੰਦਰ ਨਾਥ ਬੋਸ ਹਵਾਲੇਸਤਿੰਦਰ ਨਾਥ ਬੋਸਭਾਰਤ

🔥 Trending searches on Wiki ਪੰਜਾਬੀ:

ਖੀਰਾਪੂਰਨਮਾਸ਼ੀਖ਼ਲੀਲ ਜਿਬਰਾਨ1951–52 ਭਾਰਤ ਦੀਆਂ ਆਮ ਚੋਣਾਂਰਮਨਦੀਪ ਸਿੰਘ (ਕ੍ਰਿਕਟਰ)ਬਾਬਾ ਦੀਪ ਸਿੰਘਹਲਫੀਆ ਬਿਆਨਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਪੰਜਾਬ ਦਾ ਇਤਿਹਾਸਵਿਅੰਜਨਡਿਸਕਸ ਥਰੋਅਅਮਰ ਸਿੰਘ ਚਮਕੀਲਾਮੌਲਿਕ ਅਧਿਕਾਰਅਮਰ ਸਿੰਘ ਚਮਕੀਲਾ (ਫ਼ਿਲਮ)ਟਰਾਂਸਫ਼ਾਰਮਰਸ (ਫ਼ਿਲਮ)ਅਤਰ ਸਿੰਘਗੁਰੂ ਗੋਬਿੰਦ ਸਿੰਘ ਮਾਰਗਸੰਸਦ ਮੈਂਬਰ, ਲੋਕ ਸਭਾਕਾਮਾਗਾਟਾਮਾਰੂ ਬਿਰਤਾਂਤਪ੍ਰਗਤੀਵਾਦਫ਼ਰੀਦਕੋਟ (ਲੋਕ ਸਭਾ ਹਲਕਾ)ਚੰਦ ਕੌਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਗੁਰੂ ਹਰਿਰਾਇਚੱਪੜ ਚਿੜੀ ਖੁਰਦਗਾਡੀਆ ਲੋਹਾਰਸਿੰਚਾਈਪੰਜਾਬੀ ਕੱਪੜੇਗੌਤਮ ਬੁੱਧਸਿੱਖਹਰਿਮੰਦਰ ਸਾਹਿਬਆਧੁਨਿਕ ਪੰਜਾਬੀ ਵਾਰਤਕਸਮਾਜਿਕ ਸੰਰਚਨਾਰਵਿਦਾਸੀਆਬਲਾਗਭਗਤੀ ਲਹਿਰਦਿੱਲੀ ਸਲਤਨਤਸਿਕੰਦਰ ਮਹਾਨਕਣਕਗ਼ਦਰ ਲਹਿਰਪਰਿਵਾਰਪੋਲਟਰੀਲੋਕਧਾਰਾ ਪਰੰਪਰਾ ਤੇ ਆਧੁਨਿਕਤਾਪੰਜਾਬੀ ਲੋਕ ਕਲਾਵਾਂਇਸਲਾਮਯਥਾਰਥਵਾਦ (ਸਾਹਿਤ)ਨਾਰੀਵਾਦਵੱਲਭਭਾਈ ਪਟੇਲਪੰਜਾਬ (ਭਾਰਤ) ਦੀ ਜਨਸੰਖਿਆਪਿੰਡਫੁੱਟਬਾਲਲਤਮਿਆ ਖ਼ਲੀਫ਼ਾਸਿੰਘ ਸਭਾ ਲਹਿਰਚਰਨ ਸਿੰਘ ਸ਼ਹੀਦਗੁਰਮਤਿ ਕਾਵਿ ਦਾ ਇਤਿਹਾਸਗੁਰਮੀਤ ਬਾਵਾਤਰਸੇਮ ਜੱਸੜਬਿਰਤਾਂਤ-ਸ਼ਾਸਤਰਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਸਦਾਚਾਰਤੀਆਂਪੰਜਾਬੀ ਸਾਹਿਤ ਦਾ ਇਤਿਹਾਸਰਾਣੀ ਲਕਸ਼ਮੀਬਾਈਰੋਸ਼ਨੀ ਮੇਲਾਰਾਤਬਾਬਾ ਵਜੀਦਕਬੀਰਇਸ਼ਤਿਹਾਰਬਾਜ਼ੀਪੰਜਾਬੀ ਬੁਝਾਰਤਾਂਸਿੱਖ ਸਾਮਰਾਜਮਨੁੱਖਵਰਨਮਾਲਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪੰਜਾਬੀ ਨਾਟਕਗਿੱਧਾਪਲਾਸੀ ਦੀ ਲੜਾਈਹਵਾਈ ਜਹਾਜ਼🡆 More