ਮੈਕਸ ਪਲਾਂਕ: ਜਰਮਨ ਦਾ ਭੌਤਿਕ ਵਿਗਿਆਨੀ

ਮੈਕਸ ਕਾਰਲ ਅਰਨਸਟ ਲੂਡਵਿਗ ਪਲਾਂਕ, ਐਫ਼.ਆਰ.ਐਸ (23 ਅਪ੍ਰੈਲ 1858 – 4 ਅਕਤੂਬਰ 1947) ਇੱਕ ਜਰਮਨ ਭੌਤਿਕ ਵਿਗਿਆਨੀ ਸੀ, ਜਿਸਨੇ ਮਿਕਦਾਰ ਮਕੈਨਕੀ ਦੇ ਸਿਧਾਂਤ ਨੂੰ ਜਨਮ ਦਿੱਤਾ ਅਤੇ ਜਿਸ ਲਈ ਉਹਨੂੰ 1918 ਵਿੱਚ ਨੋਬਲ ਇਨਾਮ ਮਿਲਿਆ। ਗਰੈਜੂਏਸ਼ਨ ਮਗਰੋਂ ਜਦੋਂ ਉਸਨੇ ਭੌਤਿਕੀ ਦਾ ਖੇਤਰ ਚੁਣਿਆ ਤਾਂ ਇੱਕ ਅਧਿਆਪਕ ਨੇ ਸਲਾਹ ਦਿੱਤੀ ਕਿ ਇਸ ਖੇਤਰ ਵਿੱਚ ਲਗਭਗ ਸਭ ਕੁਝ ਖੋਜਿਆ ਜਾ ਚੁੱਕਿਆ ਹੈ। ਸੋ ਇਸ ਵਿੱਚ ਕਾਰਜ ਕਰਨਾ ਅਰਥਹੀਣ ਹੈ। ਪਲਾਂਕ ਨੇ ਜਵਾਬ ਦਿੱਤਾ ਕਿ ਮੈਂ ਪੁਰਾਣੀਆਂ ਚੀਜ਼ਾਂ ਹੀ ਸਿੱਖਣਾ ਚਾਹੁੰਦਾ ਹਾਂ।

ਮੈਕਸ ਪਲਾਂਕ
ਮੈਕਸ ਪਲਾਂਕ: ਜਰਮਨ ਦਾ ਭੌਤਿਕ ਵਿਗਿਆਨੀ
ਪਲਾਂਕ 1933 ਵਿੱਚ
ਜਨਮ
ਮੈਕਸ ਕਾਰਲ ਅਰਨਸਟ ਲੁਡਵਿਸ ਪਲਾਂਕ

(1858-04-23)23 ਅਪ੍ਰੈਲ 1858
ਮੌਤ4 ਅਕਤੂਬਰ 1947(1947-10-04) (ਉਮਰ 89)
ਰਾਸ਼ਟਰੀਅਤਾਮੈਕਸ ਪਲਾਂਕ: ਜਰਮਨ ਦਾ ਭੌਤਿਕ ਵਿਗਿਆਨੀ ਜਰਮਨੀ
ਸਿੱਖਿਆਲੁਡਵਿਗ ਮੈਕਸੀਮਿਲੀਅਨ ਯੂਨੀਵਰਸਿਟੀ, ਮਿਊਨਿਖ਼
ਜੀਵਨ ਸਾਥੀਮੈਰੀ ਮਰਕ (1887–1909)
ਮਾਰਗਾ ਵਾਨ ਹੌਸਲਿਨ (1911–1947)
ਪੁਰਸਕਾਰਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ (1918)
ਲੌਰੈਂਟਜ਼ ਮੈਡਲ (1927)
ਮੈਕਸ ਪਲੈਂਕ ਮੈਡਲ (1929)
ਕੋਪਲੇ ਮੈਡਲ (1929)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਦਸਤਖ਼ਤ
ਮੈਕਸ ਪਲਾਂਕ: ਜਰਮਨ ਦਾ ਭੌਤਿਕ ਵਿਗਿਆਨੀ

ਹਵਾਲੇ

Tags:

18581947ਕੁਆਂਟਮ ਮਕੈਨਿਕਸਜਰਮਨੀਨੋਬਲ ਇਨਾਮਭੌਤਿਕ ਵਿਗਿਆਨ

🔥 Trending searches on Wiki ਪੰਜਾਬੀ:

ਪੰਜਾਬੀ ਅਖਾਣਭਗਵੰਤ ਮਾਨਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਲਾਤੀਨੀ ਭਾਸ਼ਾਵਲਾਦੀਮੀਰ ਲੈਨਿਨਵਿਆਕਰਨਬੁੱਧ ਧਰਮਜੀਵਨੀਸਤਿ ਸ੍ਰੀ ਅਕਾਲਕੁੱਤਾਗੁਰਦੁਆਰਾ ਕਰਮਸਰ ਰਾੜਾ ਸਾਹਿਬਸ੍ਰੀ ਚੰਦਕੰਨਸ਼ਾਹ ਹੁਸੈਨਬੋਹੜਪੰਜਾਬ ਦੇ ਲੋਕ ਧੰਦੇਭਾਰਤੀ ਰਾਸ਼ਟਰੀ ਕਾਂਗਰਸਦਿਲਡਾ. ਮੋਹਨਜੀਤਪਾਕਿਸਤਾਨੀ ਪੰਜਾਬਗੁਰੂ ਤੇਗ ਬਹਾਦਰਗੁਰਚੇਤ ਚਿੱਤਰਕਾਰਮੁਦਰਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਲੋਕ ਸਭਾਮੋਟਾਪਾਕੁਈਰ ਅਧਿਐਨਟੱਪਾਕਾਂਗਰਸ ਦੀ ਲਾਇਬ੍ਰੇਰੀਆਨੰਦਪੁਰ ਸਾਹਿਬਅਥਲੈਟਿਕਸ (ਖੇਡਾਂ)ਅਮਰਜੀਤ ਕੌਰਨਰਿੰਦਰ ਮੋਦੀਪਿਸ਼ਾਚਐਸੋਸੀਏਸ਼ਨ ਫੁੱਟਬਾਲਭਾਰਤੀ ਮੌਸਮ ਵਿਗਿਆਨ ਵਿਭਾਗਜ਼ਫ਼ਰਨਾਮਾ (ਪੱਤਰ)ਧੁਨੀ ਸੰਪਰਦਾਇ ( ਸੋਧ)ਸਾਰਾਗੜ੍ਹੀ ਦੀ ਲੜਾਈਪੰਜਾਬਪੰਜਾਬੀਹਰਿਮੰਦਰ ਸਾਹਿਬਹਾਸ਼ਮ ਸ਼ਾਹਚਾਲੀ ਮੁਕਤੇਬੱਬੂ ਮਾਨਤਰਾਇਣ ਦੀ ਪਹਿਲੀ ਲੜਾਈਚਾਰ ਸਾਹਿਬਜ਼ਾਦੇ (ਫ਼ਿਲਮ)ਮਹਾਤਮਾ ਗਾਂਧੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਚਿੜੀ-ਛਿੱਕਾਟਕਸਾਲੀ ਭਾਸ਼ਾਪਿੰਡਚਿੱਟਾ ਲਹੂਫ਼ਰੀਦਕੋਟ (ਲੋਕ ਸਭਾ ਹਲਕਾ)ਪੰਜਾਬੀ ਨਾਟਕਬਾਰਸੀਲੋਨਾਭਾਰਤ ਦਾ ਰਾਸ਼ਟਰਪਤੀਪੰਜਾਬ ਦਾ ਇਤਿਹਾਸਕਿਰਿਆ-ਵਿਸ਼ੇਸ਼ਣਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਤਾਜ ਮਹਿਲਸਾਉਣੀ ਦੀ ਫ਼ਸਲਸੂਫ਼ੀ ਕਾਵਿ ਦਾ ਇਤਿਹਾਸਵਰ ਘਰਬਵਾਸੀਰਲੁਧਿਆਣਾਦਸਵੰਧਸਵਰਐਚ.ਟੀ.ਐਮ.ਐਲਮੇਰਾ ਦਾਗ਼ਿਸਤਾਨਕਾਦਰਯਾਰਫੁੱਟਬਾਲਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਤਖ਼ਤ ਸ੍ਰੀ ਕੇਸਗੜ੍ਹ ਸਾਹਿਬਪੰਜਾਬ, ਭਾਰਤਕਿਬ੍ਹਾ🡆 More