ਤਰਸੇਮ ਜੱਸੜ (ਤਰਸੇਮ ਸਿੰਘ ਜੱਸੜ) (ਜਨਮ ਜੁਲਾਈ 4, 1986) ਇੱਕ ਪੰਜਾਬੀ ਗੀਤਕਾਰ, ਗਾਇਕ ਅਤੇ ਪ੍ਰੋਡਿਊਸਰ ਹੈ। ਤਰਸੇਮ ਜੱਸੜ ਨੇ ਆਪਣਾ ਕੰਮ 2012 ਵਿੱਚ ਵਿਹਲੀ ਜਨਤਾ ਐਲਬਮ ਨਾਲ ਕੀਤਾ ਸੀ।. ਤਰਸੇਮ ਜੱਸੜ ਦੀ ਆਪਣੀ ਕੰਪਨੀ ਵਿਹਲੀ ਜਨਤਾ ਰਿਕਾਰਡਸ ਹੈ।
ਤਰਸੇਮ ਜੱਸੜ | |
---|---|
ਜਾਣਕਾਰੀ | |
ਜਨਮ | 4 ਜੁਲਾਈ 1986 |
ਮੂਲ | ਪਿੰਡ ਨਰੈਣਗੜ੍ਹ ਅਮਲੋਹ, ਪੰਜਾਬ, ਭਾਰਤ |
ਸਾਲ ਸਰਗਰਮ | 2012–ਹੁਣ ਤੱਕ |
ਵੈਂਬਸਾਈਟ | ਫੇਸਬੁੱਕ |
† | ਇਹ ਫਿਲਮ ਹਾਲੇ ਰਿਲੀਜ ਨਹੀਂ ਹੋਈ। |
ਸਾਲ | ਫਿਲਮ | ਭੂਮਿਕਾ | ਨੋਟਸ | ਨਿਰਦੇਸ਼ਕ |
---|---|---|---|---|
2017 | ਰੱਬ ਦਾ ਰੇਡੀਓ | ਮਨਜਿੰਦਰ ਸਿੰਘ | ਜੇਤੂ ਫਿਲਮਫੇਅਰ ਅਵਾਰਡ ਲਈ ਬੈਸਟ ਡੇਬਿਉ ਐਕਟਰ | ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ |
ਸਰਦਾਰ ਮੁਹੰਮਦ | ਸੁਰਜੀਤ/ਸਰਦਾਰ ਮੁਹੰਮਦ | ਹੈਰੀ ਭੱਟੀ | ||
2018 | ਦਾਣਾ ਪਾਣੀ | ਫੌਜ ਮੁਖੀ | ਮਹਿਮਾਨ ਭੂਮਿਕਾ | ਤਰਨਵੀਰ ਸਿੰਘ ਜਗਪਾਲ |
ਅਫਸਰ | ਜਸਪਾਲ ਸਿੰਘ | ਗੁਲਸ਼ਨ ਸਿੰਘ | ||
2019 | ਓ ਅ | ਸ਼ਿਤਿਜ ਚੌਧਰੀ | ||
ਰੱਬ ਦਾ ਰੇਡੀਓ 2 | ਮਨਜਿੰਦਰ ਸਿੰਘ | ਰੱਬ ਦਾ ਰੇਡੀਓ ਦਾ ਅਗਲਾ ਭਾਗ | ਸ਼ਰਨ ਆਰਟ | |
2020 | ਗਲਵੱਕੜੀ | ਜਗਤੇਸ਼ਵਰ ਸਿੰਘ | ਸ਼ਰਨ ਆਰਟ | |
ਮਾਂ ਦਾ ਲਾਡਲਾ | ਗੋਰਾ | ਉਦੈ ਪ੍ਰਤਾਪ ਸਿੰਘ | ||
2023 | ਮਸਤਾਨੇ | ਜ਼ਹੂਰ | ਸ਼ਰਨ ਆਰਟ |
This article uses material from the Wikipedia ਪੰਜਾਬੀ article ਤਰਸੇਮ ਜੱਸੜ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.