ਗਣਿਤ

ਗਣਿਤ ਜਾਂ ਹਿਸਾਬ (ਅੰਗਰੇਜ਼ੀ: ਮਾਤਰਾ (ਗਿਣਤੀ) ਸੰਰਚਨਾ, ਸਥਾਨ, ਅਤੇ ਪਰਿਵਰਤਨ ਵਰਗੇ ਵਿਸ਼ਿਆਂ ਦਾ ਅਮੂਰਤ ਅਧਿਐਨ ਹੁੰਦਾ ਹੈ। ਹਿਸਾਬਦਾਨਾਂ ਅਤੇ ਦਾਰਸ਼ਨਿਕਾਂ ਵਿੱਚ ਹਿਸਾਬ ਦੀ ਪਰਿਭਾਸ਼ਾ ਅਤੇ ਵਿਸ਼ਾ-ਖੇਤਰ ਬਾਰੇ ਬਹਿਸ ਦਾ ਖੇਤਰ ਬੜਾ ਵੱਡਾ ਹੈ। ਇਹ ਅਮੂਰਤ ਜਾਂ ਨਿਰਾਕਾਰ (abstract) ਅਤੇ ਨਿਗਮਨੀ ਪ੍ਰਣਾਲੀ ਹੈ। ਇਸ ਵਿੱਚ ਮਾਤ੍ਰਾਵਾਂ, ਪਰਿਮਾਣਾਂ ਅਤੇ ਰੂਪਾਂ ਦੇ ਆਪਸੀ ਰਿਸ਼ਤੇ, ਗੁਣ, ਸੁਭਾਉ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ। ਗਣਿਤ ਦੀਆਂ ਕਈ ਸ਼ਾਖਾਵਾਂ ਹਨ: ਅੰਕ-ਗਣਿਤ, ਬੀਜਗਣਿਤ, ਅੰਕੜਾ ਵਿਗਿਆਨ, ਰੇਖਾਗਣਿਤ, ਤਿਕੋਣਮਿਤੀ ਅਤੇ ਕਲਨ ਵਿੱਚ ਨਿਪੁੰਨ ਵਿਅਕਤੀ ਜਾਂ ਖੋਜ ਕਰਨ ਵਾਲੇ ਵਿਗਿਆਨੀ ਨੂੰ ਹਿਸਾਬਦਾਨ ਕਹਿੰਦੇ ਹਨ।

ਵੀਹਵੀਂ ਸਦੀ ਦੇ ਮਸ਼ਹੂਰ ਬ੍ਰਿਟਿਸ਼ ਹਿਸਾਬਦਾਨ ਅਤੇ ਦਾਰਸ਼ਨਿਕ ਬਰਟੇਂਡ ਰਸਲ ਦੇ ਅਨੁਸਾਰ ‘‘ਹਿਸਾਬ ਨੂੰ ਇੱਕ ਅਜਿਹੇ ਵਿਸ਼ੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਅਸੀਂ ਜਾਣਦੇ ਹੀ ਨਹੀਂ ਕਿ ਅਸੀਂ ਕੀ ਕਹਿ ਰਹੇ ਹਾਂ, ਨਾ ਹੀ ਸਾਨੂੰ ਇਹ ਪਤਾ ਹੁੰਦਾ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਸੱਚ ਵੀ ਹੈ ਜਾਂ ਨਹੀਂ।’’ ਹਿਸਾਬ ਕੁੱਝ ਅਮੂਰਤ ਸੰਕਲਪਾਂ ਅਤੇ ਨਿਯਮਾਂ ਦਾ ਸੰਕਲਨ ਮਾਤਰ ਹੀ ਨਹੀਂ ਹੈ, ਸਗੋਂ ਸਦੀਵੀ ਜੀਵਨ ਦਾ ਮੂਲਾਧਾਰ ਹੈ।

ਹਿਸਾਬ ਦੀਆਂ ਕਿਸਮਾਂ

ਹਵਾਲੇ

Tags:

ਅੰਕ-ਗਣਿਤਅੰਕੜਾ ਵਿਗਿਆਨਅੰਗਰੇਜ਼ੀਕੈਲਕੂਲਸਗਿਣਤੀਤਿਕੋਣਮਿਤੀਬੀਜਗਣਿਤਰੇਖਾਗਣਿਤਸੰਰਚਨਾਹਿਸਾਬਦਾਨ

🔥 Trending searches on Wiki ਪੰਜਾਬੀ:

ਗੁੱਲੀ ਡੰਡਾਗਿਆਨੀ ਦਿੱਤ ਸਿੰਘਬਾਬਾ ਫ਼ਰੀਦਸ਼ਬਦ-ਜੋੜਨਾਨਕ ਸਿੰਘਨਨਕਾਣਾ ਸਾਹਿਬਭਾਰਤ ਵਿੱਚ ਦਾਜ ਪ੍ਰਥਾਘਰਜਰਨੈਲ ਸਿੰਘ ਭਿੰਡਰਾਂਵਾਲੇਸੰਤ ਅਤਰ ਸਿੰਘਇੰਗਲੈਂਡਭਗਵਾਨ ਮਹਾਵੀਰਪੰਜਾਬੀ ਲੋਕ ਸਾਹਿਤਲਸਣਪੰਜਾਬੀ ਕਿੱਸਾ ਕਾਵਿ (1850-1950)ਗੁਰਦਿਆਲ ਸਿੰਘਧਨੀ ਰਾਮ ਚਾਤ੍ਰਿਕਆਧੁਨਿਕਤਾਗੁਰਦੁਆਰਾ ਅੜੀਸਰ ਸਾਹਿਬਨਵਾਬ ਕਪੂਰ ਸਿੰਘਫ਼ੇਸਬੁੱਕਡਾ. ਹਰਚਰਨ ਸਿੰਘਇੱਕ ਮਿਆਨ ਦੋ ਤਲਵਾਰਾਂਹੀਰ ਰਾਂਝਾਸੰਮਨਲੋਰੀਆਰਥਿਕ ਵਿਕਾਸਨਾਟਕ (ਥੀਏਟਰ)ਦਿਲਜੀਤ ਦੋਸਾਂਝਦਸਵੰਧਸੁਲਤਾਨ ਬਾਹੂਅਮਰ ਸਿੰਘ ਚਮਕੀਲਾਇੰਸਟਾਗਰਾਮਪੁਆਧਰੂਸੀ ਭਾਸ਼ਾਮਾਤਾ ਖੀਵੀਸੁਰਿੰਦਰ ਛਿੰਦਾਪੰਜਾਬੀ ਲੋਕ ਕਲਾਵਾਂਲੈਸਬੀਅਨਸਕੂਲ ਲਾਇਬ੍ਰੇਰੀਭਗਤ ਪੂਰਨ ਸਿੰਘਆਦਿ ਗ੍ਰੰਥਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰਸਿੱਖ ਧਰਮ ਦਾ ਇਤਿਹਾਸਆਗਰਾਗੁਰੂ ਅਮਰਦਾਸਲੋਕ ਪੂਜਾ ਵਿਧੀਆਂਜਨਮਸਾਖੀ ਪਰੰਪਰਾਪੰਜ ਬਾਣੀਆਂਪੇਰੀਆਰ ਅਤੇ ਔਰਤਾਂ ਦੇ ਅਧਿਕਾਰਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਪੰਜਾਬੀਕੈਨੇਡਾਇਸਲਾਮਕਰਤਾਰ ਸਿੰਘ ਦੁੱਗਲਚਾਰਲਸ ਬ੍ਰੈਡਲੋਧੁਨੀ ਸੰਪ੍ਰਦਾਪੰਜਾਬ, ਭਾਰਤਨੀਤੀਕਥਾਚਿੱਟਾ ਲਹੂਵੈੱਬਸਾਈਟਅਰਜਕ ਸੰਘਛਪਾਰ ਦਾ ਮੇਲਾਨੇਪਾਲਸੁਲਤਾਨਪੁਰ ਲੋਧੀਲੋਕ ਸਭਾਅੰਮ੍ਰਿਤਾ ਪ੍ਰੀਤਮਦੇਵਿੰਦਰ ਸਤਿਆਰਥੀਤਖ਼ਤ ਸ੍ਰੀ ਹਜ਼ੂਰ ਸਾਹਿਬਯੂਨੀਕੋਡਨਿਤਨੇਮਸਫ਼ਰਨਾਮੇ ਦਾ ਇਤਿਹਾਸਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਭਗਵੰਤ ਮਾਨਮੱਧਕਾਲੀਨ ਪੰਜਾਬੀ ਸਾਹਿਤ🡆 More