ਰਿਕਟਰ ਸਕੇਲ

ਰਿਕਟਰ ਸਕੇਲ ਜਿਹੜੀ ਇਹ ਮਿਣਦੀ ਅਤੇ ਦੱਸਦੀ ਹੈ ਕਿ ਭੂਚਾਲ ਦੇ ਝਟਕੇ ਦੀ ਤੀਬਰਤਾ ਕਿੰਨੀ ਸੀ ਅਤੇ ਇਸ ਦਾ ਕੇਂਦਰ ਕਿੱਥੇ ਹੈ। ਇਸ ਯੰਤਰ ਰਾਹੀਂ ਇਹ ਪਤਾ ਲੱਗਦਾ ਹੈ ਕਿ ਭੂਚਾਲ ਦੀ ਗਤੀ ਕੀ ਸੀ। ਸੰਨ 1935 ਵਿੱਚ ਕੈਲੀਫੋਰਨੀਆ ਦੇ ਸੀਸਮੋਲੋਜਿਸਟ ਚਾਰਲਸ ਰਿਕਟਰ (1900-1985ੲੀ:) ਅਤੇ ਬੇਨੋ ਗੁਟੇਨਬੇਰਮ ਨੇ ਰਿਕਟਰ ਸਕੇਲ ਬਣਾਈ ਸੀ ਜੋ ਲਾਗਰਿਥਮ ਦੇ 10 ਅਧਾਰ ਤੇ ਬਣਾਈ ਗਈ ਸੀ। ਜੇ ਰਿਕਟਰ ਸਕੇਲ ਤੇ ਭੂਚਾਲ ਦੀ ਤੀਬਤਾ 5.0 ਹੈ ਤਾਂ 10 ਗੁਣਾ ਜਿਆਦਾ ਹੈ ਜੇ ਇਹ ਭੂਚਾਲ ਦੀ ਤੀਬਰਤਾ 4.0 ਹੈ। ਪੰਜ ਦੀ ਰਿਕਟਰ ਸਕੇਲ ਤੇ ਚਾਰ ਦੀ ਤੀਬਰਤਾ ਨਾਲੋਂ 31.6 ਗੁਣਾ ਜ਼ਿਆਦਾ ਉਰਜਾ ਪੈਦਾ ਹੁੰਦੀ ਹੈ।

ਰਿਕਟਰ ਸਕੇਲ
ਮਾਤਰਾ ਕਿਸਮ ਧਮਾਕਾ ਸਮੱਗਰੀ ਦੀ ਮਾਤਰਾ
ਟੀ ਅੈਨ ਟੀ
ਭੂਚਾਲ ਦਾ ਪ੍ਰਭਾਵ ਗਿਣਤੀ
2.0 ਤੋਂ ਘੱਟ ਬਹੁਤ ਛੋਟਾ 10 ਗਰਾਮ ਤੋਂ 2 ਕਿਲੋਗਰਾਮ ਕੋੲੀ ਨੁਕਸਾਨ ਨਹੀਂ ਬਹੁਤ ਗਿਣਤੀ
2.0–2.9 ਬਹੁਤ ਛੋਟਾ 21 ਕਿਲੋਗਰਾਮ ਤੋਂ 480 ਕਿਲੋਗਰਾਮ ਇਮਾਰਤਾ ਦਾ ਨੁਕਸ਼ਾਨ ਨਹੀਂ ਸਾਲ ਵਿੱਚ ਦਸ ਲੱਖ ਦੀ ਗਿਣਤੀ
3.0–3.9 ਛੋਟਾ 480 ਕਿਲੋਗਰਾਮ ਤੋਂ 11 ਮੀਟਰਿਕ ਟਨ ਲੋਕ ਮਹਿਸੂਸ ਕਰਦੇ ਹਨ ਇਮਾਰਤਾ ਦਾ ਥੋੜਾ ਨੁਕਸ਼ਾਨ ਹੁੰਦਾ ਹੈ। ਹਰ ਸਾਲ ਦਸ ਹਜ਼ਾਰ ਆਉਂਦੇ ਹਨ
4.0–4.9 ਹਲਕਾ 100 ਮੀਟਰਿਕ ਟਨ ਦਰਵਾਜੇ ਖੜਕਣ ਦੀ ਅਵਾਜ, ਨੁਕਸ਼ਾਨ ਹੁੰਦਾ ਹੈ। ਹਰ ਸਾਲ 10,000 ਤੋਂ 15,000
5.0–5.9 ਤੇਜ਼ 130 ਮੀਟਰਿਕ ਟਨ ਕਮਜ਼ੋਰ ਇਮਾਰਤਾ ਦਾ ਨੁਕਸ਼ਾਨ ਹਰ ਸਾਲ 1,000 ਤੋਂ 1,500
6.0–6.9 ਬਹੁਤ ਤੇਜ਼ 15 ਕਿਲੋ ਟਨ ਅਬਾਦੀ ਵਾਲੇ ਇਲਾਕਿਆ ਵਿੱਚ ਇਮਾਰਤਾ ਦਾ ਨੁਕਸ਼ਾਨ ਹਰ ਸਾਲ 100 ਤੋਂ 150
7.0–7.9 ਜ਼ਿਆਦਾ ਤੇਜ਼ 10 ਮੈਗਾ ਟਨ ਇਮਾਰਤਾ ਦਾ ਬਹੁਤ ਨੁਕਸ਼ਾਨ ਜਿਸ ਨੁੰ 250 ਕਿਲੋਮੀਟਰ ਦੀ ਦੁਰੀ ਤੋਂ ਮਹਿਸੁਸ ਕੀਤਾ ਜਾ ਸਕਦਾ ਹੈ। ਹਰ ਸਾਲ 10 ਤੋਂ 20
8.0–8.9 ਬਹੁਤ ਤੇਜ਼ 50 ਮੈਗਾ ਟਨ ਇਮਾਰਤਾ ਦਾ ਬਹੁਤ ਨੁਕਸ਼ਾਨ ਹਰ ਸਾਲ ਇੱਕ
9.0 ਜਾਂ ਜ਼ਿਆਦਾ ਬਹੁਤ ਜ਼ਿਅਾਦ ਤੇਜ਼ 800 ਮੈਗਾ ਟਨ ਬਹੁਤ ਵੱਡਾ ਨੁਕਸ਼ਾਨ 10 ਤੋਂ 50 ਸਾਲਾਂ ਵਿੱਚ ਇੱਕ

ਹਵਾਲੇ

Tags:

ਕੈਲੀਫੋਰਨੀਆ

🔥 Trending searches on Wiki ਪੰਜਾਬੀ:

ਬੰਗਲੌਰਸਮਾਂਪੰਜਾਬ, ਪਾਕਿਸਤਾਨਬਠਿੰਡਾਵਹਿਮ-ਭਰਮਸ਼ਾਹ ਹੁਸੈਨਸਿੱਖ ਸਾਮਰਾਜਗੁਰਬਖ਼ਸ਼ ਸਿੰਘ ਫ਼ਰੈਂਕਸੰਰਚਨਾਵਾਦਮਜ਼ਦੂਰ-ਸੰਘਕਵਿ ਦੇ ਲੱਛਣ ਤੇ ਸਰੂਪਸਿਰਮੌਰ ਰਾਜਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਧੁਨੀ ਵਿਗਿਆਨ1991 ਦੱਖਣੀ ਏਸ਼ਿਆਈ ਖੇਡਾਂਬੁਣਾਈਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਇਟਲੀਪੰਜ ਕਕਾਰਸਿੰਧੂ ਘਾਟੀ ਸੱਭਿਅਤਾਸਾਹਿਬਜ਼ਾਦਾ ਅਜੀਤ ਸਿੰਘਉਪਵਾਕਮੇਰਾ ਦਾਗ਼ਿਸਤਾਨਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਪੂਰਾ ਨਾਟਕਪੰਜਾਬੀ ਕਿੱਸਾਕਾਰਮਨੁੱਖੀ ਦਿਮਾਗਔਰੰਗਜ਼ੇਬਡਾ. ਹਰਸ਼ਿੰਦਰ ਕੌਰਭਾਰਤ ਦਾ ਆਜ਼ਾਦੀ ਸੰਗਰਾਮਭਾਰਤੀ ਰਾਸ਼ਟਰੀ ਕਾਂਗਰਸਸਾਂਸੀ ਕਬੀਲਾਕੰਬੋਜਫ਼ਾਰਸੀ ਕਿਰਿਆਵਾਂਨਿਸ਼ਾ ਕਾਟੋਨਾਸਿੱਖਦਲੀਪ ਸਿੰਘਲੋਕ ਪੂਜਾ ਵਿਧੀਆਂਮੀਰੀ-ਪੀਰੀਹਰੀ ਸਿੰਘ ਨਲੂਆਬਿਰਤਾਂਤਅਕਾਲ ਤਖ਼ਤਸ਼ਿਲਾਂਗਯੂਟਿਊਬਭਾਰਤ ਦੀ ਵੰਡਸੋਨਾਮਹਿਲਾ ਸਸ਼ਕਤੀਕਰਨਲੋਕ ਵਿਸ਼ਵਾਸ/ਲੋਕ ਮੱਤਸਿਕੰਦਰ ਮਹਾਨਜਲੰਧਰਬਲਾਗਉਰਦੂਪੰਜਾਬੀ ਵਾਰ ਕਾਵਿ ਦਾ ਇਤਿਹਾਸਹਿਜਾਬਸਵਰ ਅਤੇ ਲਗਾਂ ਮਾਤਰਾਵਾਂਤੂੰ ਮੱਘਦਾ ਰਹੀਂ ਵੇ ਸੂਰਜਾਕੌਰ (ਨਾਮ)ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਵੇਦਸਕੂਲ25 ਜੁਲਾਈਚਾਰਲਸ ਬ੍ਰੈਡਲੋਗੁਰੂ ਰਾਮਦਾਸਪੰਜਾਬ ਦੇ ਮੇਲੇ ਅਤੇ ਤਿਓੁਹਾਰਹੁਸਤਿੰਦਰਸੂਰਜ ਮੰਡਲਸੱਸੀ ਪੁੰਨੂੰਕ੍ਰਿਕਟਵੱਲਭਭਾਈ ਪਟੇਲਸਾਹਿਤ ਅਤੇ ਮਨੋਵਿਗਿਆਨਗੁਰਦੁਆਰਾ ਬਾਬਾ ਬਕਾਲਾ ਸਾਹਿਬਵੋਟ ਦਾ ਹੱਕ🡆 More