ਵਾਸ਼ਿੰਗਟਨ, ਡੀ.ਸੀ.

ਵਾਸ਼ਿੰਗਟਨ, ਡੀ.ਸੀ., ਰਸਮੀ ਤਰੀਕੇ ਨਾਲ਼ ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ ਅਤੇ ਆਮ ਤੌਰ ਉੱਤੇ ਵਾਸ਼ਿੰਗਟਨ ਜਾਂ ਡੀ.ਸੀ., ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਹੈ। 16 ਜੁਲਾਈ 1790 ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਹੇਠਲਾ ਇਲਾਕਾ ਹੈ ਅਤੇ ਇਸ ਕਰਕੇ ਇਹ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ। ਇਹ ਸ਼ਹਿਰ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਦੇ ਨਾਂ ’ਤੇ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਦੇ ਡੀ.ਸੀ.

ਤੋਂ ਭਾਵ ਡਿਸਟ੍ਰਿਕ ਆਫ ਕੋਲੰਬੀਆ ਹੈ। ਮੈਰੀਲੈਂਡ ਅਤੇ ਵਰਜੀਨੀਆ ਇਸ ਦੇ ਗੁਆਡੀ ਰਾਜ ਹਨ।

ਵਾਸ਼ਿੰਗਟਨ, ਡੀ.ਸੀ.
 • ਘਣਤਾ3,977/km2 (10,298/sq mi)
ਸਮਾਂ ਖੇਤਰਯੂਟੀਸੀ-5
 • ਗਰਮੀਆਂ (ਡੀਐਸਟੀ)ਯੂਟੀਸੀ-4 (ਪੂਰਬੀ ਸਮਾਂ ਜੋਨ)

ਮਸ਼ਹੂਰ ਥਾਵਾਂ

ਸੁਪਰੀਮ ਕੋਰਟ, ਅਮਰੀਕੀ ਸੰਸਦ, ਵਾਈਟ ਹਾਊਸ, ਨੈਸ਼ਨਲ ਮਾਲ, ਲਿੰਕਨ ਮੈਮੋਰੀਅਲ, ਨੈਸ਼ਨਲ ਏਅਰ ਸਪੇਸ ਮਿਊਜ਼ੀਅਮ, ਨੈਸ਼ਨਲ ਜ਼ੋਆਲੋਜੀਕਲ ਪਾਰਕ, ਨੈਸ਼ਨਲ ਮਿਊਜ਼ੀਅਮ ਆਫ ਦਾ ਸਮਿੱਥਸੋਨੀਅਨ ਇੰਸਟੀਚਿਊਸ਼ਨਜ ਸਾਰੇ ਹੀ ਮਸ਼ਹੂਰ ਥਾਵਾਂ ਇੱਥੇ ਹੀ ਹਨ। ਇਹ ਸ਼ਹਿਰ ਪੋਟੋਮਿਕ ਦਰਿਆ ’ਤੇ ਕਿਨਾਰੇ ਤੇ ਵਸਿਆ ਹੋਇਆ ਹੈ। ਇਸ ਦੀ ਲਗਭਗ ਛੇ ਲੱਖ ਦੇ ਨੇੜੇ ਹੈ। ਅਮਰੀਕੇ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ ਵਾੲ੍ਹੀਟ ਹਾਊਸ ਵਿੱਚ ਕੁੱਲ 132 ਕਮਰੇ ਅਤੇ 32 ਬਾਥਰੂਮ ਹਨ।

ਹਵਾਲੇ

Tags:

ਮੈਰੀਲੈਂਡਵਰਜੀਨੀਆਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਗੀਤਖ਼ਾਲਿਸਤਾਨ ਲਹਿਰਬੁੱਲ੍ਹੇ ਸ਼ਾਹ2015 ਨੇਪਾਲ ਭੁਚਾਲਨੂਰ ਜਹਾਂਸਿੱਖ ਸਾਮਰਾਜਢਾਡੀਛੰਦਪੰਜਾਬੀ ਸਾਹਿਤਜਸਵੰਤ ਸਿੰਘ ਖਾਲੜਾਹਨੇਰ ਪਦਾਰਥਗੁਰੂ ਨਾਨਕ ਜੀ ਗੁਰਪੁਰਬਗਿੱਟਾਵਿਟਾਮਿਨਮਾਂ ਬੋਲੀਦੀਵੀਨਾ ਕੋਮੇਦੀਆਪੰਜਾਬੀ ਭੋਜਨ ਸੱਭਿਆਚਾਰਕੁਲਵੰਤ ਸਿੰਘ ਵਿਰਕਕੰਪਿਊਟਰਪ੍ਰਦੂਸ਼ਣਵਿਰਾਸਤ-ਏ-ਖ਼ਾਲਸਾਐਮਨੈਸਟੀ ਇੰਟਰਨੈਸ਼ਨਲਕਿਰਿਆ-ਵਿਸ਼ੇਸ਼ਣ੧੭ ਮਈਗੌਤਮ ਬੁੱਧਬੋਲੀ (ਗਿੱਧਾ)ਚੈਕੋਸਲਵਾਕੀਆਯੂਨੀਕੋਡਸੰਯੁਕਤ ਰਾਜ ਡਾਲਰਗਲਾਪਾਗੋਸ ਦੀਪ ਸਮੂਹਗੁਰਦੁਆਰਾ ਬੰਗਲਾ ਸਾਹਿਬ26 ਅਗਸਤਜੌਰਜੈਟ ਹਾਇਅਰਗੁਡ ਫਰਾਈਡੇਵਾਕੰਸ਼ਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਿਮਰਨਜੀਤ ਸਿੰਘ ਮਾਨ1940 ਦਾ ਦਹਾਕਾਵਿਅੰਜਨਗੁਰੂ ਅਰਜਨਕੌਨਸਟੈਨਟੀਨੋਪਲ ਦੀ ਹਾਰਕੈਥੋਲਿਕ ਗਿਰਜਾਘਰਦਿਲਜੀਤ ਦੁਸਾਂਝਰੂਆਪੀਰ ਬੁੱਧੂ ਸ਼ਾਹਪਾਣੀ ਦੀ ਸੰਭਾਲਅੰਚਾਰ ਝੀਲਆਲਤਾਮੀਰਾ ਦੀ ਗੁਫ਼ਾਸ਼ਬਦਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਪਹਿਲੀ ਐਂਗਲੋ-ਸਿੱਖ ਜੰਗਅੰਤਰਰਾਸ਼ਟਰੀਵਿਗਿਆਨ ਦਾ ਇਤਿਹਾਸਮਨੁੱਖੀ ਸਰੀਰਵਿਆਨਾਸਿੱਖ ਧਰਮਜਾਇੰਟ ਕੌਜ਼ਵੇਕਾਲੀ ਖਾਂਸੀਜਣਨ ਸਮਰੱਥਾ1910ਸਵਰ ਅਤੇ ਲਗਾਂ ਮਾਤਰਾਵਾਂ1911ਤਜੱਮੁਲ ਕਲੀਮਪੰਜਾਬੀ ਬੁਝਾਰਤਾਂਬਿਧੀ ਚੰਦਪਾਣੀਪਤ ਦੀ ਪਹਿਲੀ ਲੜਾਈਡੋਰਿਸ ਲੈਸਿੰਗ1556ਕਿੱਸਾ ਕਾਵਿਨਾਟੋਤੱਤ-ਮੀਮਾਂਸਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਅਮਰ ਸਿੰਘ ਚਮਕੀਲਾ17 ਨਵੰਬਰ🡆 More