ਮੈਰੀਲੈਂਡ

ਮੈਰੀਲੈਂਡ (/ˈmɛrlənd/ ( ਸੁਣੋ)) ਸੰਯੁਕਤ ਰਾਜ ਦੇ ਮੱਧ-ਅੰਧ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਵਰਜਿਨੀਆ, ਪੱਛਮੀ ਵਰਜਿਨੀਆ ਅਤੇ ਕੋਲੰਬੀਆ ਦੇ ਜ਼ਿਲ੍ਹੇ ਨਾਲ਼, ਉੱਤਰ ਵੱਲ ਪੈੱਨਸਿਲਵਾਨੀਆ ਅਤੇ ਪੂਰਬ ਵੱਲ ਡੇਲਾਵੇਅਰ ਨਾਲ਼ ਲੱਗਦੀਆਂ ਹਨ। ਮੈਰੀਲੈਂਡ ਅਮਰੀਕੀ ਸੰਵਿਧਾਨ ਨੂੰ ਤਸਦੀਕ ਕਰਨ ਵਾਲਾ ਸੱਤਵਾਂ ਰਾਜ ਸੀ ਅਤੇ ਆਮ ਤੌਰ ਉੱਤੇ ਤਿੰਨ ਨਾਂਵਾਂ ਨਾਲ਼ ਜਾਣਿਆ ਜਾਂਦਾ ਹੈ: ਪੁਰਾਣੀ ਲਕੀਰ ਰਾਜ, ਅਜ਼ਾਦ ਰਾਜ ਅਤੇ ਚੈਸਪੀਕ ਖਾੜੀ ਰਾਜ।

ਮੈਰੀਲੈਂਡ ਦਾ ਰਾਜ
State of Maryland
Flag of ਮੈਰੀਲੈਂਡ State seal of ਮੈਰੀਲੈਂਡ
ਝੰਡਾ Seal
ਉੱਪ-ਨਾਂ:

"ਪੁਰਾਣੀ ਲਕੀਰ ਰਾਜ", "ਅਜ਼ਾਦ ਰਾਜ", "ਛੋਟਾ ਅਮਰੀਕਾ", "America in Miniature"

ਮਾਟੋ: Fatti maschii, parole femine
(ਮਜ਼ਬੂਤ ਕਿੱਤੇ, ਨਰਮ ਸ਼ਬਦ)

ਮੋਹਰ ਦੇ ਆਲੇ-ਦੁਆਲੇ ਦੀ ਲਾਤੀਨੀ ਲਿਖਤ:
Scuto bonæ voluntatis tuæ coronasti nos (ਤੁਸਾਂ ਆਪਣੀ ਸ਼ੁਭ-ਇੱਛਾ ਨਾਲ਼ ਸਾਨੂੰ ਨਿਵਾਜਿਆ ਹੈ) Ps 5:12

Map of the United States with ਮੈਰੀਲੈਂਡ highlighted
Map of the United States with ਮੈਰੀਲੈਂਡ highlighted
ਦਫ਼ਤਰੀ ਭਾਸ਼ਾਵਾਂ ਕੋਈ ਨਹੀਂ
ਵਸਨੀਕੀ ਨਾਂ ਮੈਰੀਲੈਂਡਰ/ਮੈਰੀਲੈਂਡੀ
ਰਾਜਧਾਨੀ ਐਨਾਪਾਲਿਸ
ਸਭ ਤੋਂ ਵੱਡਾ ਸ਼ਹਿਰ ਬਾਲਟੀਮੋਰ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਬਾਲਟੀਮੋਰ-ਵਾਸ਼ਿੰਗਟਨ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 42ਵਾਂ ਦਰਜਾ
 - ਕੁੱਲ 12,407 sq mi
(32,133 ਕਿ.ਮੀ.)
 - ਚੁੜਾਈ 101 ਮੀਲ (163 ਕਿ.ਮੀ.)
 - ਲੰਬਾਈ 249 ਮੀਲ (400 ਕਿ.ਮੀ.)
 - % ਪਾਣੀ 21
 - ਵਿਥਕਾਰ 37° 53′ N to 39° 43′ N
 - ਲੰਬਕਾਰ 75° 03′ W to 79° 29′ W
ਅਬਾਦੀ  ਸੰਯੁਕਤ ਰਾਜ ਵਿੱਚ 19th ਦਰਜਾ
 - ਕੁੱਲ 5,884,563 (2012 ਦਾ ਅੰਦਾਜ਼ਾ)
 - ਘਣਤਾ 596/sq mi  (230/km2)
ਸੰਯੁਕਤ ਰਾਜ ਵਿੱਚ 5ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $69,272 (ਪਹਿਲਾ)
ਉਚਾਈ  
 - ਸਭ ਤੋਂ ਉੱਚੀ ਥਾਂ ਹੋਈ ਟੀਸੀ
3,360 ft (1024 m)
 - ਔਸਤ 350 ft  (110 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ
sea level
ਸੰਘ ਵਿੱਚ ਪ੍ਰਵੇਸ਼  28 ਅਪਰੈਲ 1788 (7ਵਾਂ)
ਰਾਜਪਾਲ ਮਾਰਟਿਨ ਓ'ਮੈਲੀ (ਲੋ)
ਲੈਫਟੀਨੈਂਟ ਰਾਜਪਾਲ ਐਂਥਨੀ ਗ. ਬ੍ਰਾਊਨ (ਲੋ)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਬਾਰਬਰਾ ਮਿਕੁਲਸਕੀ (ਲੋ)
ਬੈੱਨ ਕਾਰਡਿਨ (ਲੋ)
ਸੰਯੁਕਤ ਰਾਜ ਸਦਨ ਵਫ਼ਦ 7 ਲੋਕਤੰਤਰੀ, 1 ਗਣਤੰਤਰੀ (list)
ਸਮਾਂ ਜੋਨ ਪੂਰਬੀ: UTC-5/-4
ਛੋਟੇ ਰੂਪ MD US-MD
ਵੈੱਬਸਾਈਟ www.maryland.gov

ਹਵਾਲੇ

Tags:

En-us-Maryland.oggਡੇਲਾਵੇਅਰਤਸਵੀਰ:En-us-Maryland.oggਪੈੱਨਸਿਲਵਾਨੀਆਪੱਛਮੀ ਵਰਜਿਨੀਆਵਰਜਿਨੀਆਵਾਸ਼ਿੰਗਟਨ, ਡੀ.ਸੀ.ਸੰਯੁਕਤ ਰਾਜ

🔥 Trending searches on Wiki ਪੰਜਾਬੀ:

ਵਿਰਾਟ ਕੋਹਲੀਵਿਕੀਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਭਾਰਤ ਦਾ ਮੁੱਖ ਚੋਣ ਕਮਿਸ਼ਨਰਮਨੁੱਖੀ ਅਧਿਕਾਰ ਦਿਵਸਰਵਿਸ਼੍ਰੀਨਿਵਾਸਨ ਸਾਈ ਕਿਸ਼ੋਰਜਰਨੈਲ ਸਿੰਘ (ਕਹਾਣੀਕਾਰ)ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਜਸਵੰਤ ਸਿੰਘ ਕੰਵਲਸ਼ਿਮਲਾਸਾਹ ਪ੍ਰਣਾਲੀਪੰਜਾਬ ਦੀ ਕਬੱਡੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭਗਤ ਪੀਪਾ ਜੀਹਰੀ ਖਾਦਭਗਤੀ ਲਹਿਰਜੱਸਾ ਸਿੰਘ ਆਹਲੂਵਾਲੀਆਦਲੀਪ ਸਿੰਘਅਨੰਦ ਸਾਹਿਬਖਾਦਦੋ ਟਾਪੂ (ਕਹਾਣੀ ਸੰਗ੍ਰਹਿ)ਚਾਰ ਸਾਹਿਬਜ਼ਾਦੇਸੈਣੀਬੰਦਾ ਸਿੰਘ ਬਹਾਦਰਗੌਤਮ ਬੁੱਧਮਨੁੱਖੀ ਦਿਮਾਗਭੌਣੀਪੰਜਾਬੀ ਮੁਹਾਵਰੇ ਅਤੇ ਅਖਾਣਕਬੱਡੀਭਾਰਤੀ ਜਨਤਾ ਪਾਰਟੀਪਾਉਂਟਾ ਸਾਹਿਬਪ੍ਰੋਫ਼ੈਸਰ ਮੋਹਨ ਸਿੰਘਚਾਰਲਸ ਬ੍ਰੈਡਲੋਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਪੰਜਾਬੀ ਰੀਤੀ ਰਿਵਾਜਧੁਨੀ ਵਿਉਂਤਅਲੈਗਜ਼ੈਂਡਰ ਵਾਨ ਹੰਬੋਲਟਛੱਤਬੀੜ ਚਿੜ੍ਹੀਆਘਰਆਇਜ਼ਕ ਨਿਊਟਨਨਿਸ਼ਾ ਕਾਟੋਨਾਪੁਆਧਪੇਰੀਯਾਰ ਈ ਵੀ ਰਾਮਾਸਾਮੀਪੰਜਾਬੀ ਵਿਕੀਪੀਡੀਆਪੰਜ ਬਾਣੀਆਂਮਾਈ ਭਾਗੋਦੁਆਬੀਪੰਜਾਬੀ ਲੋਕ ਬੋਲੀਆਂਮੇਰਾ ਦਾਗ਼ਿਸਤਾਨਅਧਿਆਪਕਰਣਜੀਤ ਸਿੰਘਪੰਜਾਬ ਦੇ ਮੇਲੇ ਅਤੇ ਤਿਓੁਹਾਰਸੱਭਿਆਚਾਰਪੰਜਾਬੀ ਲੋਕ ਸਾਹਿਤਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਰਸ (ਕਾਵਿ ਸ਼ਾਸਤਰ)ਪੰਜਾਬੀ ਲੋਕ ਨਾਟਕਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਭਾਈ ਘਨੱਈਆਅਕਬਰਖਾਣਾਬੀਬੀ ਭਾਨੀਸਿੱਖ ਧਰਮਬਿਰਤਾਂਤਕਾਨ੍ਹ ਸਿੰਘ ਨਾਭਾਮਾਤਾ ਸੁੰਦਰੀਜੀਵ ਵਿਗਿਆਨਕਲਪਨਾ ਚਾਵਲਾਲਾਲ ਕਿਲ੍ਹਾਭਾਰਤ ਦਾ ਚੋਣ ਕਮਿਸ਼ਨਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਟਿਕਾਊ ਵਿਕਾਸ ਟੀਚੇਗੁਰੂ ਗੋਬਿੰਦ ਸਿੰਘਅਫ਼ੀਮਲੈਸਬੀਅਨ🡆 More