7 ਫ਼ਰਵਰੀ

7 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 38ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 327 (ਲੀਪ ਸਾਲ ਵਿੱਚ 328) ਦਿਨ ਬਾਕੀ ਹਨ। ਅੱਜ ਦਿਨ 'ਵੀਰਵਾਰ' ਹੈ ਅਤੇ ਨਾਨਕਸ਼ਾਹੀ ਜੰਤਰੀ ਮੁਤਾਬਕ ਅੱਜ '25 ਮਾਘ' ਬਣਦਾ ਹੈ।

<< ਫ਼ਰਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

  • ਆਜ਼ਾਦੀ ਦਿਵਸ(1974 ਤੋਂ ਗ੍ਰੇਨਾਡਾ ਇਹ ਦਿਨ ਬਰਤਾਨੀਆ ਤੋਂ ਆਜ਼ਾਦੀ ਦੇ ਜਸ਼ਨ ਦੇ ਰੂਪ 'ਚ ਮਨਾਉਂਦਾ ਹੈ) - ਗ੍ਰੇਨਾਡਾ।
  • ਨੈਸ਼ਨਲ ਬਲੈਕ ਐਚ.ਆਈ.ਵੀ./ਏਡਜ਼ ਜਾਗਰੂਕਤਾ ਦਿਵਸ - ਸੰਯੁਕਤ ਰਾਜ।
  • ਗੁਲਾਬ ਦਿਵਸ(Rose Day)- ਵੈਲੇਨਟਾਈਨ ਹਫ਼ਤੇ ਦਾ ਪਹਿਲਾ ਦਿਨ ਹੈ।

ਵਾਕਿਆ

ਜਨਮ

7 ਫ਼ਰਵਰੀ 
ਚਾਰਲਸ ਡਿਕਨਜ਼

ਦਿਹਾਂਤ

  • 1939 – ਰੂਸੀ ਚਿੱਤਰਕਾਰ ਬੋਰਿਸ ਗਰੀਗੋਰੀਏਵ ਦਾ ਦਿਹਾਂਤ।
  • 1942 – ਕ੍ਰਾਂਤੀਕਾਰੀ ਸਚਿੰਦਰ ਸਨਿਆਲ(ਬੰਗਾਲ) ਦੀ ਜੇਲ੍ਹ ਵਿੱਚ ਸ਼ਹਾਦਤ।
  • 1944 – ਇਤਾਲਵੀ ਓਪੇਰਾ ਤੇ ਸੋਪਰਾਨੋ ਗਾਇਕਾ ਲੀਨਾ ਕਾਵਾਲੀਏਰੀ ਦਾ ਦਿਹਾਂਤ।
  • 1978ਉਰਦੂ, ਪੰਜਾਬੀ, ਅਤੇ ਫ਼ਾਰਸੀ ਦੇ ਕਵੀ 'ਗ਼ੁਲਾਮ ਮੁਸਤੁਫ਼ਾ ਤਬੱਸੁਮ' ਦਾ ਦਿਹਾਂਤ।
  • 2003 – ਗੁਆਤੇਮਾਲਨ ਲੇਖਕ ਔਗੋਸਤੋ ਮੋਂਤੇਰੋਸੋ ਦਾ ਦਿਹਾਂਤ।

Tags:

7 ਫ਼ਰਵਰੀ ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ7 ਫ਼ਰਵਰੀ ਵਾਕਿਆ7 ਫ਼ਰਵਰੀ ਜਨਮ7 ਫ਼ਰਵਰੀ ਦਿਹਾਂਤ7 ਫ਼ਰਵਰੀਗ੍ਰੈਗਰੀ ਕਲੰਡਰਨਾਨਕਸ਼ਾਹੀ ਜੰਤਰੀਲੀਪ ਸਾਲਵੀਰਵਾਰ

🔥 Trending searches on Wiki ਪੰਜਾਬੀ:

ਹਿੰਦੁਸਤਾਨ ਟਾਈਮਸਲੱਖਾ ਸਿਧਾਣਾਪੰਚਕਰਮਸਿੱਖ ਸਾਮਰਾਜਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਸੰਖਿਆਤਮਕ ਨਿਯੰਤਰਣਨਾਂਵਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਜਪੁਜੀ ਸਾਹਿਬਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਬਲਵੰਤ ਗਾਰਗੀਵਕ੍ਰੋਕਤੀ ਸੰਪਰਦਾਇਸਰਪੰਚਪੰਜਾਬੀ ਸਵੈ ਜੀਵਨੀਗੁਰਦੁਆਰਾਬੇਰੁਜ਼ਗਾਰੀਰਬਾਬਰਾਧਾ ਸੁਆਮੀਭਾਰਤ ਦੀ ਸੰਵਿਧਾਨ ਸਭਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਮਸੰਦਭਾਰਤ ਦੀ ਸੁਪਰੀਮ ਕੋਰਟਸਿੱਖਮੌਰੀਆ ਸਾਮਰਾਜਵਾਲੀਬਾਲ2020-2021 ਭਾਰਤੀ ਕਿਸਾਨ ਅੰਦੋਲਨਚਿੱਟਾ ਲਹੂਮਾਰਕਸਵਾਦੀ ਪੰਜਾਬੀ ਆਲੋਚਨਾਗੁਰੂ ਹਰਿਰਾਇਨਾਂਵ ਵਾਕੰਸ਼ਸਿੱਖ ਧਰਮ ਦਾ ਇਤਿਹਾਸਬੀ ਸ਼ਿਆਮ ਸੁੰਦਰਸੰਯੁਕਤ ਰਾਜਕੁਦਰਤਗੁਰੂ ਗਰੰਥ ਸਾਹਿਬ ਦੇ ਲੇਖਕਮੋਟਾਪਾਫਿਲੀਪੀਨਜ਼ਸੋਨਾਭਾਰਤੀ ਰਾਸ਼ਟਰੀ ਕਾਂਗਰਸਕੌਰ (ਨਾਮ)ਲੋਕ-ਨਾਚ ਅਤੇ ਬੋਲੀਆਂਨਾਗਰਿਕਤਾਮੁਗ਼ਲ ਸਲਤਨਤਗੂਰੂ ਨਾਨਕ ਦੀ ਪਹਿਲੀ ਉਦਾਸੀਗ਼ਦਰ ਲਹਿਰਪੰਜਾਬੀ ਆਲੋਚਨਾਪੰਜਨਦ ਦਰਿਆਮੱਧ ਪ੍ਰਦੇਸ਼ਪੰਜਾਬੀ ਅਖ਼ਬਾਰਹੇਮਕੁੰਟ ਸਾਹਿਬਪੰਜਾਬੀ ਨਾਵਲਗੁਰੂ ਅਮਰਦਾਸਜੈਵਿਕ ਖੇਤੀਗੁਰੂ ਗੋਬਿੰਦ ਸਿੰਘਭਗਤੀ ਲਹਿਰਪਿਆਜ਼ਨਿਊਜ਼ੀਲੈਂਡਫ਼ਿਰੋਜ਼ਪੁਰਮਨੁੱਖੀ ਦਿਮਾਗਅਰਜਨ ਢਿੱਲੋਂਮੌੜਾਂਰਾਸ਼ਟਰੀ ਪੰਚਾਇਤੀ ਰਾਜ ਦਿਵਸਕਿੱਸਾ ਕਾਵਿਚੇਤਮੀਂਹਮੁੱਖ ਮੰਤਰੀ (ਭਾਰਤ)ਸਫ਼ਰਨਾਮੇ ਦਾ ਇਤਿਹਾਸਵਰਨਮਾਲਾਵੀਡੀਓਇੰਟਰਸਟੈਲਰ (ਫ਼ਿਲਮ)ਅਲੰਕਾਰ ਸੰਪਰਦਾਇਛੱਲਾਹੀਰ ਰਾਂਝਾਸੁੱਕੇ ਮੇਵੇਨਿਬੰਧ🡆 More