22 ਫ਼ਰਵਰੀ

22 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 53ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 312 (ਲੀਪ ਸਾਲ ਵਿੱਚ 313) ਦਿਨ ਬਾਕੀ ਹਨ।

<< ਫ਼ਰਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29

ਵਾਕਿਆ

  • 1784ਚੀਨ ਨਾਲ ਵਪਾਰ ਕਰਨ ਵਾਲਾ ਪਹਿਲਾ ਅਮਰੀਕੀ ਜਹਾਜ਼ 'ਇੰਪ੍ਰੈੱਸ ਆਫ ਚਾਈਨ' ਨਿਊਯਾਰਕ ਤੋਂ ਰਵਾਨਾ ਹੋਇਆ।
  • 1821ਸਪੇਨ ਨੇ 50 ਲੱਖ ਡਾਲਰ 'ਚ (ਉਸ ਸਮੇਂ ਪੂਰਬੀ) ਫ਼ਲੌਰਿਡਾ ਨੂੰ ਅਮਰੀਕਾ ਦੇ ਹੱਥੋਂ ਵੇਚ ਦਿੱਤਾ।
  • 1845– ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਡਚ ਈਸਟ ਇੰਡੀਆ ਕੰਪਨੀ ਨਾਲ ਸੇਰਾਮਪੁਰ ਅਤੇ ਬਾਲਾਸੋਰ ਨੂੰ ਖਰੀਦ ਲਿਆ।
  • 1912– ਜੇ ਵੇਡਰਿੰਗ 100 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਨਾਲ ਤੇਜ਼ ਹਵਾਈ ਜਹਾਜ਼ ਉਡਾਉਣ ਵਾਲੇ ਪਹਿਲੇ ਵਿਅਕਤੀ ਬਣੇ।
  • 1921– ਪੰਜਾਬ ਦਾ ਗਵਰਨਰ ਮੈਕਲੇਗਨ ਨਾਨਕਾਣੇ ਪੁੱਜਾ ਤੇ ਸਾਕਾ ਨਨਕਾਣਾ ਸਾਹਿਬ ਵੇਖ ਕੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤ।
  • 1935– ਅਮਰੀਕੀ ਰਾਸ਼ਟਰਪਤੀ ਭਵਨ ਵਾਈਟ ਹਾਊਸ ਦੇ ਉੱਪਰ ਤੋਂ ਜਹਾਜ਼ਾਂ ਦੇ ਉੱਡਣ ਉੱਤੇ ਪਾਬੰਦੀ ਲਗਾਈ ਗਈ।
  • 1943ਜਰਮਨੀ 'ਚ ਸ਼ਾਂਤੀਪੂਰਵਕ ਨਾਜੀ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਸਮੂਹ (ਵ੍ਹਾਈਟ ਰੋਜ) ਦੇ ਮੈਂਬਰਾਂ ਨੂੰ ਫਾਂਸੀ ਦਿੱਤੀ ਗਈ।
  • 1944ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦਾ ਬ੍ਰਿਟਿਸ਼ ਸਾਮਰਾਜ ਦੀ ਕੈਦ 'ਚ ਦਿਹਾਂਤ।
  • 1958ਆਸਟ੍ਰੇਲੀਆ ਦੇ ਤੈਰਾਕ ਜਾਨ ਕਾਰਨੇਡਸ ਨੇ 2 ਦਿਨਾਂ 'ਚ 6 ਵਿਸ਼ਵਕੀਰਤੀਮਾਨ ਕਾਇਮ ਕੀਤੇ।
  • 1958ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਦਿਹਾਂਤ।
  • 1958ਮਿਸਰ ਅਤੇ ਸੀਰੀਆ ਨੇ ਮਿਲ ਕੇ ਸੰਯੁਕਤ ਅਰਬ ਰਿਪਲਬਿਕ ਬਣਾਇਆ।
  • 2000ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਦੇਸ਼ 'ਚ ਪਹਿਲੀ ਵਾਰ ਵੋਟਿੰਗ ਲਈ ਫੋਟੋਯੁਕਤ ਪਛਾਣ ਪੱਤਰ ਜ਼ਰੂਰੀ ਕੀਤਾ ਗਿਆ।
  • 2006– ਇੰਗਲੈਂਡ ਦੀ ਤਵਾਰੀਖ਼ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਹੋਈ ਜਿਸ ਵਿੱਚ ਪੰਜ ਕਰੋੜ ਤੀਹ ਲੱਖ ਪੌਂਡ ਦੀ ਰਕਮ ਉਡਾਈ।
  • 2011ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ 'ਚ ਭੂਚਾਲ ਨਾਲ 181 ਲੋਕਾਂ ਦੀ ਮੌਤ।

ਛੁੱਟੀਆਂ

ਜਨਮ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਸਾਫ਼ਟਵੇਅਰਲਾਇਬ੍ਰੇਰੀਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਭਰਿੰਡਯੂਨਾਨਧਮੋਟ ਕਲਾਂਡਾ. ਜਸਵਿੰਦਰ ਸਿੰਘਪੱਥਰ ਯੁੱਗਸੁਖਮਨੀ ਸਾਹਿਬਪੰਜਾਬੀ ਕੈਲੰਡਰਛੱਪੜੀ ਬਗਲਾਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਧੁਨੀ ਵਿਉਂਤਹੇਮਕੁੰਟ ਸਾਹਿਬਬੋਹੜਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਕਾਮਰਸਕਿੱਸਾ ਕਾਵਿਸੱਤਿਆਗ੍ਰਹਿਨੀਰੂ ਬਾਜਵਾਕੋਟਲਾ ਛਪਾਕੀਸਭਿਆਚਾਰੀਕਰਨਭਾਰਤੀ ਪੰਜਾਬੀ ਨਾਟਕਬਾਬਰਪੂਰਨ ਸਿੰਘਨਵਤੇਜ ਭਾਰਤੀਝਨਾਂ ਨਦੀਤਾਪਮਾਨਨਿਰਮਲ ਰਿਸ਼ੀ (ਅਭਿਨੇਤਰੀ)ਪੰਜਾਬ ਦੇ ਲੋਕ ਸਾਜ਼.acਕਿੱਸਾ ਕਾਵਿ ਦੇ ਛੰਦ ਪ੍ਰਬੰਧਪੰਜਾਬੀ ਵਿਆਕਰਨਈਸਾ ਮਸੀਹਵਿਆਹ ਦੀਆਂ ਕਿਸਮਾਂਪ੍ਰਦੂਸ਼ਣਅਰਥ ਅਲੰਕਾਰਪੰਜਾਬੀ ਮੁਹਾਵਰੇ ਅਤੇ ਅਖਾਣਨਿੱਕੀ ਬੇਂਜ਼ਜਨਮਸਾਖੀ ਪਰੰਪਰਾਵਿਸ਼ਵਕੋਸ਼ਅੰਬਸਿੱਖਪੰਜਾਬ ਵਿਧਾਨ ਸਭਾਸ਼ਾਹ ਜਹਾਨਭਾਈ ਵੀਰ ਸਿੰਘਕੁਲਦੀਪ ਮਾਣਕਸਹਾਇਕ ਮੈਮਰੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਪੰਜਾਬੀ ਤਿਓਹਾਰਬੱਬੂ ਮਾਨਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸਿੰਘ ਸਭਾ ਲਹਿਰਟਾਹਲੀਗਿਆਨੀ ਦਿੱਤ ਸਿੰਘਮਾਤਾ ਸੁੰਦਰੀਧਨਵੰਤ ਕੌਰਵੋਟ ਦਾ ਹੱਕਤਖ਼ਤ ਸ੍ਰੀ ਹਜ਼ੂਰ ਸਾਹਿਬਜੁਗਨੀਭਾਈ ਮਰਦਾਨਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਕਲਪਨਾ ਚਾਵਲਾਅਨੁਕਰਣ ਸਿਧਾਂਤਰੋਸ਼ਨੀ ਮੇਲਾਰਿਸ਼ਭ ਪੰਤਪਲਾਸੀ ਦੀ ਲੜਾਈਮਜ਼੍ਹਬੀ ਸਿੱਖਪਰਕਾਸ਼ ਸਿੰਘ ਬਾਦਲਵਿਕੀਪੀਡੀਆਗੁਰੂ ਨਾਨਕ2024 ਭਾਰਤ ਦੀਆਂ ਆਮ ਚੋਣਾਂਵੰਦੇ ਮਾਤਰਮਸਾਹਿਬਜ਼ਾਦਾ ਫ਼ਤਿਹ ਸਿੰਘ🡆 More