ਸਾਹੀਵਾਲ

ਸਾਹੀਵਾਲ (ਉਰਦੂ : ساہِيوال‎; ਪੱਛਮੀ ਪੰਜਾਬੀ: ساہیوال) ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਸਾਹੀਵਾਲ ਜ਼ਿਲੇ ਦਾ ਵਿਚਕਾਰ ਹੈ। ਇਹ ਲਾਹੌਰ ਸ਼ਹਿਰ ਤੋਂ 180 ਕਿਲੋਮੀਟਰ ਦੂਰ ਹੈ। 1998 ਦੇ ਅੰਕੜਿਆਂ ਅਨੁਸਾਰ ਇਸਦੀ ਆਬਾਦੀ 207,388 ਹੈ। ਇਹ ਪੰਜਾਬ ਦਾ 14 ਵਾਂ ਵੱਡਾ ਸ਼ਹਿਰ ਅਤੇ ਪਾਕਿਸਤਾਨ ਦਾ 22 ਵਾਂ ਵੱਡਾ ਸ਼ਹਿਰ ਹੈ।

ਸਾਹੀਵਾਲ
ساہِيوال
ਸ਼ਹਿਰ
ਸਾਹੀਵਾਲ
ਦੇਸ਼ਪਾਕਿਸਤਾਨ
ਸੂਬਾਪੰਜਾਬ
ਜਿਲ੍ਹਾਸਾਹੀਵਾਲ
ਖੇਤਰ
 • ਕੁੱਲ3,201 km2 (1,236 sq mi)
ਉੱਚਾਈ
152.4 m (500.0 ft)
ਆਬਾਦੀ
 (1998)
 • ਕੁੱਲ18,43,194
ਸਮਾਂ ਖੇਤਰਯੂਟੀਸੀ+5 (PST)
Calling code040

1865 ਈ. ਵਿੱਚ ਕਰਾਚੀ-ਲਾਹੌਰ ਰੇਲਵੇ ਲਾਇਨ ਤੇ ਇੱਕ ਛੋਟਾ ਪਿੰਡ ਸਥਿਤ ਸੀ ਜਿਸਨੂੰ ਮਿੰਟਗੁਮਰੀ ਕਿਹਾ ਜਾਂਦਾ ਸੀ। ਇਹ ਨਾਂ ਸਰ ਰੋਬੇਰਟ ਮਿੰਟਗੁਮਰੀ, ਉਸ ਸਮੇਂ ਪੰਜਾਬ ਦਾ ਗਵਰਨਰ, ਦੇ ਨਾਂ ਤੇ ਪਿਆ। ਇਸਨੂੰ ਮਿੰਟਗੁਮਰੀ ਜਿਲ੍ਹੇ ਦੀ ਰਾਜਧਾਨੀ ਬਣਾਇਆ ਗਇਆ। 1967 ਈ. ਵਿੱਚ ਇਸਦਾ ਨਾਂ ਬਦਲ ਕੇ ਸਾਹੀਵਾਲ ਕਰ ਦਿੱਤਾ ਗਇਆ। ਇਹ ਨਾਂ ਖਰਲ ਰਾਜਪੂਤਾਂ ਦੇ ਸਾਹੀ ਨਾਂ ਦੇ ਖ਼ਾਨਦਾਨ ਤੋਂ ਪਿਆ ਕਿਉਂਕਿ ਉਹ ਇਸ ਜਗ੍ਹਾ ਦੇ ਮੂਲ ਨਿਵਾਸੀ ਸਨ।

ਭਾਸ਼ਾ

ਇੱਥੇ ਮੁੱਖ ਤੌਰ ਤੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਇੱਥੇ ਉਰਦੂ ਅਤੇ ਅੰਗਰੇਜ਼ੀ ਵੀ ਬੋਲੀ ਜਾਂਦੀ ਹੈ।

ਹਵਾਲੇ

ਬਾਹਰੀ ਲਿੰਕ

30°39′52″N 73°06′30″E / 30.6644°N 73.1083°E / 30.6644; 73.1083

Tags:

ਪੰਜਾਬ, ਪਾਕਿਸਤਾਨਲਾਹੌਰ

🔥 Trending searches on Wiki ਪੰਜਾਬੀ:

ਦੂਜੀ ਸੰਸਾਰ ਜੰਗਕਣਕਮਾਰਕਸਵਾਦਭਾਸ਼ਾਮਨੁੱਖੀ ਸਰੀਰਪੂਰਨ ਸਿੰਘISBN (identifier)ਸ਼ਬਦਅਨੰਦ ਕਾਰਜਸ਼ਿਵ ਕੁਮਾਰ ਬਟਾਲਵੀਕਰਨ ਔਜਲਾਰੋਲਾਂ ਬਾਰਥਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਥਾਇਰਾਇਡ ਰੋਗਕਿਰਿਆਸੀ.ਐਸ.ਐਸਜਾਤਪੀਲੂਗੁਰਦੁਆਰਾ ਕਰਮਸਰ ਰਾੜਾ ਸਾਹਿਬਜੱਸ ਮਾਣਕਗੁਰ ਰਾਮਦਾਸਆਧੁਨਿਕਤਾਵਾਦਪੌਦਾਗ਼ਦਰ ਲਹਿਰਬਹਾਦੁਰ ਸ਼ਾਹ ਜ਼ਫ਼ਰਸ਼ਿਵਾ ਜੀਸਿੱਠਣੀਆਂਵਿਆਕਰਨਿਕ ਸ਼੍ਰੇਣੀਗੁਰਮੁਖੀ ਲਿਪੀ1967ਅਮਰ ਸਿੰਘ ਚਮਕੀਲਾਪੰਜਾਬੀ ਸਾਹਿਤ ਦਾ ਇਤਿਹਾਸਵਿਗਿਆਨਪ੍ਰਦੂਸ਼ਣ18 ਅਪ੍ਰੈਲਮੂਲ ਮੰਤਰਹੀਰਾ ਸਿੰਘ ਦਰਦਰਾਜ (ਰਾਜ ਪ੍ਰਬੰਧ)ਰੱਖੜੀਸਾਹਿਤਦੇਸ਼ਸਿਕੰਦਰ ਮਹਾਨਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਚਿੱਟਾ ਲਹੂਵਿਰਾਟ ਕੋਹਲੀਗੁਰੂ ਨਾਨਕ ਜੀ ਗੁਰਪੁਰਬਸੰਤ ਅਤਰ ਸਿੰਘਦੁਆਬੀਪਰੰਪਰਾਪਰਿਵਰਤਨ ਕਾਲ ਦੀ ਵਾਰਤਕਅਰਜਨ ਅਵਾਰਡਜਗਰਾਵਾਂ ਦਾ ਰੋਸ਼ਨੀ ਮੇਲਾਗੂਗਲ ਕ੍ਰੋਮਦਿੱਲੀਇਸ਼ਤਿਹਾਰਬਾਜ਼ੀਭਾਰਤ ਵਿਚ ਗਰੀਬੀਮੁਹਾਰਨੀਪੰਜਾਬੀ ਅਖਾਣਸਵਰਮਹਿਮੂਦ ਗਜ਼ਨਵੀਵਿਆਕਰਨਪੰਜਾਬੀ ਵਾਰ ਕਾਵਿ ਦਾ ਇਤਿਹਾਸਗੜ੍ਹਸ਼ੰਕਰਅਲੰਕਾਰ (ਸਾਹਿਤ)ਮਹੀਨਾਪੋਸਤਸੱਭਿਆਚਾਰਸਾਹਿਤ ਅਤੇ ਮਨੋਵਿਗਿਆਨਭਾਰਤ ਦੇ ਸੰਵਿਧਾਨ ਦੀ ਸੋਧਗੂਗਲਦੁਸਹਿਰਾਭਾਰਤ ਦੀ ਵੰਡਬਹਾਦੁਰ ਸ਼ਾਹ ਪਹਿਲਾਮਹਿੰਗਾਈਦਲੀਪ ਕੌਰ ਟਿਵਾਣਾਕੁੰਮੀਜਹਾਂਗੀਰ🡆 More