ਮੇਘਾਲਿਆ: ਉੱਤਰ-ਪੂਰਬੀ ਭਾਰਤ ਵਿੱਚ ਰਾਜ

ਮੇਘਾਲਿਆ ਭਾਰਤ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਰਾਜ ਹੈ। ਮੇਘਾਲਿਆ ਦਾ ਸ਼ਾਬਦਿਕ ਅਰਥ ਹੈ 'ਬੱਦਲਾਂ ਦਾ ਘਰ'। ਇਸ ਦਾ ਖੇਤਰਫਲ ਲਗਭਗ 22,429 ਵਰਗ ਕਿਲੋਮੀਟਰ ਹੈ। ਇੱਥੇ ਦੀ ਜਨਸੰਖਿਆ 2011ਵਿੱਚ 2,964,007 ਸੀ ਅਤੇ ਇਹ ਵਧ ਜਨਸੰਖਿਆ ਵਾਲਾ 23ਵਾਂ ਰਾਜ ਹੈ। ਇਸ ਦੇ ਉੱਤਰ ਵਿੱਚ ਅਸਮ, ਜੋ ਬ੍ਰਹਮਪੁਤਰ ਨਦੀ ਨਾਲ ਵੱਖ ਹੁੰਦਾ ਹੈ, ਅਤੇ ਦੱਖਣ ਵਿੱਚ ਬੰਗਲਾ ਦੇਸ਼ ਹੈ। ਇਸ ਦੀ ਰਾਜਧਾਨੀ ਸ਼ਿਲਾਂਗ ਹੈ ਜਿਸ ਦੀ ਜਨਸੰਖਿਆ ਲਗਭਗ 260,000 ਹੈ। ਮੇਘਾਲਿਆ ਪਹਿਲਾਂ ਅਸਮ ਰਾਜ ਦਾ ਹਿੱਸਾ ਸੀ ਜਿਸ ਨੂੰ 21 ਜਨਵਰੀ 1972 ਨੂੰ ਵੰਡ ਕੇ ਨਵਾਂ ਪ੍ਰਾਂਤ ਬਣਾਇਆ ਗਿਆ।

ਮੇਘਾਲਿਆ: ਉੱਤਰ-ਪੂਰਬੀ ਭਾਰਤ ਵਿੱਚ ਰਾਜ
ਮੇਘਾਲਿਆ ਦਾ ਨਕਸ਼ਾ

ਹਵਾਲੇ

Tags:

ਅਸਮਭਾਰਤਸ਼ਿਲਾਂਗ

🔥 Trending searches on Wiki ਪੰਜਾਬੀ:

ਕਾਕਾਅਲੋਪ ਹੋ ਰਿਹਾ ਪੰਜਾਬੀ ਵਿਰਸਾਪਾਕਿਸਤਾਨਭਾਰਤੀ ਰੁਪਈਆਕੁਲਦੀਪ ਮਾਣਕਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਗੁਰਦੁਆਰਾ ਅੜੀਸਰ ਸਾਹਿਬਸ਼ੁਭਮਨ ਗਿੱਲਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਮੋਹਣਜੀਤਨਾਨਕ ਸਿੰਘਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਰੂਸਭੰਗਾਣੀ ਦੀ ਜੰਗਮੋਹਨ ਭੰਡਾਰੀਸਾਹਿਬਜ਼ਾਦਾ ਅਜੀਤ ਸਿੰਘਮਨੁੱਖੀ ਅਧਿਕਾਰ ਦਿਵਸਲਹੌਰਭਾਈ ਮਨੀ ਸਿੰਘਗੁਰੂ ਰਾਮਦਾਸਕਬੂਤਰਭਾਰਤ ਦਾ ਆਜ਼ਾਦੀ ਸੰਗਰਾਮਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੋਹਣ ਸਿੰਘ ਥੰਡਲਮੱਧ ਪੂਰਬਪੰਜਾਬੀ ਨਾਵਲ ਦਾ ਇਤਿਹਾਸਕੈਲੰਡਰ ਸਾਲਇਕਾਂਗੀਜੱਟਜ਼ਫ਼ਰਨਾਮਾ (ਪੱਤਰ)ਫੌਂਟਕਲਪਨਾ ਚਾਵਲਾਵਿਸਾਖੀਖ਼ਾਲਸਾਭੰਗੜਾ (ਨਾਚ)22 ਅਪ੍ਰੈਲਸਚਿਨ ਤੇਂਦੁਲਕਰਕੀਰਤਪੁਰ ਸਾਹਿਬਆਧੁਨਿਕਤਾਭਾਰਤ ਦਾ ਉਪ ਰਾਸ਼ਟਰਪਤੀਭਾਰਤ ਦੀ ਵੰਡਭਗਤੀ ਲਹਿਰਪੰਜਾਬੀ ਜੰਗਨਾਮਾਟੱਪਾਦਸਮ ਗ੍ਰੰਥਵਚਨ (ਵਿਆਕਰਨ)ਸੂਰਜਕਣਕਕਰਨ ਜੌਹਰਚਾਲੀ ਮੁਕਤੇਵੈਦਿਕ ਕਾਲਸ੍ਰੀ ਚੰਦਵਿਅੰਜਨ ਗੁੱਛੇਲਾਲਜੀਤ ਸਿੰਘ ਭੁੱਲਰਜਪੁਜੀ ਸਾਹਿਬਆਧੁਨਿਕ ਪੰਜਾਬੀ ਸਾਹਿਤਮਝੈਲਧਰਤੀ ਦਾ ਇਤਿਹਾਸਬੂਟਾ ਸਿੰਘਮਹਿੰਦਰ ਸਿੰਘ ਧੋਨੀਕਾਫ਼ੀਭਾਰਤ ਦਾ ਪ੍ਰਧਾਨ ਮੰਤਰੀਬ੍ਰਹਿਮੰਡਭਗਵੰਤ ਮਾਨਦਿਨੇਸ਼ ਸ਼ਰਮਾਭਗਤ ਸਿੰਘਆਮਦਨ ਕਰਗੁਰੂ ਅੰਗਦਭਾਸ਼ਾ ਵਿਗਿਆਨਪੰਜਾਬ ਦੇ ਲੋਕ-ਨਾਚਵਰਚੁਅਲ ਪ੍ਰਾਈਵੇਟ ਨੈਟਵਰਕਨਿਬੰਧ ਅਤੇ ਲੇਖਮਹਾਂਸਾਗਰਸਭਿਆਚਾਰਕ ਆਰਥਿਕਤਾ🡆 More