1990 ਦਾ ਦਹਾਕਾ: ਦਹਾਕਾ

1990 ਦਾ ਦਹਾਕਾ ਵਿੱਚ ਸਾਲ 1990 ਤੋਂ 1999 ਤੱਕ ਹੋਣਗੇ|

This is a list of events occurring in the 1990s, ordered by year.

1990

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1987 1988 198919901991 1992 1993

1990 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

1990 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1990 ਦਾ ਦਹਾਕਾ: ਦਹਾਕਾ 

1991

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1988 1989 199019911992 1993 1994

1991 20ਵੀਂ ਸਦੀ ਦਾ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਵਾਕਿਆ

ਜਨਮ

ਮਰਨ

1990 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1990 ਦਾ ਦਹਾਕਾ: ਦਹਾਕਾ 

1992

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1989 1990 199119921993 1994 1995

1992 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 8 ਜਨਵਰੀਟੋਕੀਓ ਵਿੱਚ ਇੱਕ ਡਿਨਰ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੂੰ ਉਲਟੀ ਆਈ, ਜੋ ਉਸ ਨੇ ਨਾਲ ਬੈਠੇ ਜਪਾਨੀ ਮੁੱਖ ਮੰਤਰੀ ਦੇ ਕਪੜਿਆਂ 'ਤੇ ਕਰ ਦਿਤੀ ਅਤੇ ਨੀਮ ਬੇਹੋਸ਼ ਹੋ ਗਿਆ।
  • 3 ਅਪਰੈਲ – ਜਸਟਿਸ ਅਜੀਤ ਸਿੰਘ ਬੈਂਸ ਉੱਤੇ ਝੂਠਾ ਕੇਸ ਪਾ ਕੇ ਉਹਨਾਂ ਨੂੰ ਗੋਲਫ਼ ਕਲਬ ਵਿੱਚੋਂ ਹਥਕੜੀ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ।
  • 8 ਨਵੰਬਰਬਰਲਿਨ (ਜਰਮਨ) ਵਿੱਚ ਨਸਲੀ ਹਿੰਸਾ ਵਿਰੁਧ ਜਲੂਸ 'ਚ ਸਾਢੇ ਤਿੰਨ ਲੱਖ ਲੋਕ ਸ਼ਾਮਲ ਹੋਏ।
  • 11 ਨਵੰਬਰਇੰਗਲੈਂਡ ਦੇ ਚਰਚ ਨੇ ਔਰਤਾਂ ਨੂੰ ਪਾਦਰੀ ਬਣਾਉਣ ਵਾਸਤੇ ਮਨਜ਼ੂਰੀ ਦਿਤੀ।
  • 6 ਦਸੰਬਰ – ਹਜ਼ਾਰਾਂ ਹਿੰਦੂ ਦਹਿਸ਼ਤਗਰਦਾਂ ਨੇ ਅਯੁੱਧਿਆ ਵਿੱਚ ਚੌਧਵੀਂ ਸਦੀ ਦੀ ਬਾਬਰੀ ਮਸਜਿਦ ਢਾਹ ਦਿਤੀ |

ਜਨਮ

ਮਰਨ

1990 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1990 ਦਾ ਦਹਾਕਾ: ਦਹਾਕਾ 

1993

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1990 1991 199219931994 1995 1996

1993 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

1990 ਦਾ ਦਹਾਕਾ: ਦਹਾਕਾ 
ਸਿੱਧੂ ਮੂਸੇ ਆਲਾ

11 ਜੂਨ — ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ।

ਮਰਨ

  • 20 ਫ਼ਰਵਰੀ – ਫ਼ਿਰੂਚੀਓ ਲਾਮਬੋਰਗਿਨੀ, ਇਤਾਲਵੀ ਕਾਰੋਬਾਰੀ, ਲਾਮਬੋਰਗਿਨੀ ਦਾ ਸੰਸਥਾਪਕ ਦੀ ਮੌਤ(ਜ. 1916)।
1990 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1990 ਦਾ ਦਹਾਕਾ: ਦਹਾਕਾ 

1994

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1991 1992 199319941995 1996 1997

1994 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

1990 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1990 ਦਾ ਦਹਾਕਾ: ਦਹਾਕਾ 

1995

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1992 1993 199419951996 1997 1998

1995 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 1 ਜਨਵਰੀਯੂਰਪੀ ਸੰਘ ਵਿੱਚ ਆਸਟਰਿਆ, ਸਵੀਡਨ ਅਤੇ ਫਿਨਲੈਂਡ ਵੀ ਆ ਜੁੜੇ।
  • 17 ਜਨਵਰੀਕੋਬੇ, ਜਾਪਾਨ ਵਿੱਚ ਜ਼ਬਰਦਸਤ ਭੂਚਾਲ ਨਾਲ 6433 ਲੋਕ ਮਰੇ, 27 ਹਜ਼ਾਰ ਜ਼ਖ਼ਮੀ ਹੋਏ ਤੇ 45 ਹਜ਼ਾਰ ਘਰ ਤਬਾਹ ਹੋਏ।
  • 26 ਮਾਰਚਯੂਰਪ ਦੇ 15 ਵਿੱਚੋਂ 7 ਦੇਸ਼ਾਂ ਨੇ ਆਪਣੀ ਸਰਹੱਦਾਂ ਉੱਤੇ ਬਾਰਡਰ ਕੰਟਰੋਲ ਖ਼ਤਮ ਕੀਤਾ। ਮਗਰੋਂ ਇੰਗਲੈਂਡ ਅਤੇ ਆਇਰਲੈਂਡ ਨੂੰ ਛੱਡ ਕੇ ਸਾਰੇ ਦੇਸ਼ਾਂ ਨੇ ਬਾਰਡਰ ਕੰਟਰੋਲ ਖ਼ਤਮ ਕਰ ਦਿਤਾ ਸੀ। ਇਸ ਨੂੰ ਸ਼ੈਨੇਗਨ ਸਮਝੋਤਾ ਕਹਿੰਦੇ ਹਨ ਤੇ ਇਸ ਹੇਠ ਮਿਲੇ ਵੀਜ਼ੇ ਨਾਲ ਯੂਰਪ ਆਉਣ ਵਾਲਾ ਹਰ ਇੱਕ ਸ਼ਖ਼ਸ ਕਿਸੇ ਵੀ ਮੁਲਕ ਵਿੱਚ ਆ ਜਾ ਸਕਦਾ ਹੈ।
  • 23 ਦਸੰਬਰਡੱਬਵਾਲੀ ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੇ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।
  • 30 ਜੁਲਾਈ – ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਨੀਂਹ ਰੱਖਣ ਵਾਲੇ ਸ. ਅਮਰ ਸਿੰਘ ਅੰਬਾਲਵੀ ਦੀ ਮੌਤ ਹੋ।
  • 4 ਨਵੰਬਰਇਜ਼ਰਾਈਲ ਦੇ ਪ੍ਰਧਾਨ ਮੰਤਰੀ ਇਸ਼ਤਾਕ ਰਬੀਨ (7 ਨੂੰ ਤੈਲ ਅਵੀਵ ਵਿੱਚ ਯਿਗਲ ਅਮੀਰ ਨਾਂ ਦੇ ਇੱਕ ਇਜ਼ਰਾਇਲੀ ਮੁਖ਼ਾਲਿਫ਼ ਨੇ ਕਤਲ ਕਰ ਦਿਤਾ।
  • 24 ਨਵੰਬਰਆਇਰਲੈਂਡ ਵਿੱਚ ਤਲਾਕ ਦੇ ਹੱਕ ਸਬੰਧੀ ਵੋਟਾਂ ਪਾਈਆਂ ਗਈਆਂ।
  • 2 ਦਸੰਬਰਨਾਸਾ ਨੇ ਇੱਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
  • 21 ਦਸੰਬਰਇਜ਼ਰਾਈਲ ਨੇ ਬੈਥਲਹਮ ਨਗਰ ਦਾ ਕੰਟਰੋਲ ਫ਼ਿਲਸਤੀਨੀਆਂ ਦੇ ਹਵਾਲੇ ਕਰ ਦਿਤਾ।

ਜਨਮ

ਮਰਨ

  • 31 ਜੁਲਾਈ– ਅਮਰ ਸਿੰਘ ਅੰਬਾਲਵੀ ਦੀ ਮੌਤ ਹੋ।
1990 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1990 ਦਾ ਦਹਾਕਾ: ਦਹਾਕਾ 

1996

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1993 1994 199519961997 1998 1999

1996 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 31 ਜਨਵਰੀਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਤਾਮਿਲਾਂ ਵਲੋਂ ਇੱਕ ਬੰਬ ਚਲਾਏ ਜਾਣ ਕਾਰਨ 50 ਲੋਕ ਮਾਰੇ ਗਏ।
  • 9 ਮਾਰਚ – ਪੁਲਾੜ ਯਾਨ ਐਸ. ਟੀ. ਐਸ-75, ਕੋਲੰਬੀਆ 19, ਪ੍ਰਿਥਵੀ 'ਤੇ ਪਰਤਿਆ।
  • 2 ਅਪਰੈਲ – 1990 ਤੋਂ 1995 ਤਕ ਪੋਲੈਂਡ ਦਾ ਰਾਸ਼ਟਰਪਤੀ ਰਹਿਣ ਵਾਲਾ ਲੇਚ ਵਾਲੇਸਾ ਰਾਸ਼ਟਰਪਤੀ ਜੋ ਦੂਜੀ ਚੋਣ ਵਿੱਚ ਮਾਮੂਲੀ ਫ਼ਰਕ ਨਾਲ ਹਾਰ ਗਿਆ ਸੀ, ਉਹ ਗਡਾਂਸਕ ਵਿੱਚ ਇੱਕ ਸਾਧਾਰਣ ਇਲੈਕਟ੍ਰੀਸ਼ੀਅਨ ਵਜੋਂ ਆਪਣੀ ਪੁਰਾਣੀ ਨੌਕਰੀ ਉੱਤੇ ਫਿਰ ਹਾਜ਼ਰ ਹੋ ਗਿਆ।
  • 29 ਨਵੰਬਰਯੂ.ਐਨ.ਓ. ਦੀ ਅਦਾਲਤ ਨੇ ਬੋਸਨੀਆ ਦੀ ਸਰਬ ਫ਼ੌਜ ਦੇ ਇੱਕ ਸਿਪਾਹੀ ਡਰੈਜ਼ਨ ਐਰਡੇਮੋਵਿਕ ਨੂੰ 1200 ਮੁਸਲਮਾਨ ਸ਼ਹਿਰੀਆਂ ਦੇ ਕਤਲ ਵਿੱਚ ਸ਼ਮੂਲੀਅਤ ਕਾਰਨ 10 ਸਾਲ ਕੈਦ ਦੀ ਸਜ਼ਾ ਸੁਣਾਈ
  • 16 ਦਸੰਬਰਇੰਗਲੈਂਡ ਵਿੱਚ 'ਮੈਡ-ਕਾਓ' ਬੀਮਾਰੀ ਫੈਲਣ ਕਰ ਕੇ ਸਰਕਾਰ ਨੇ ਇੱਕ ਲੱਖ ਗਊਆਂ ਮਾਰਨ ਦਾ ਹੁਕਮ ਜਾਰੀ ਕੀਤਾ |

ਜਨਮ

ਮੌਤ

1990 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1990 ਦਾ ਦਹਾਕਾ: ਦਹਾਕਾ 

1997

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1994 1995 199619971998 1999 2000

1997 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 12 ਫ਼ਰਵਰੀਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ।
  • 28 ਫ਼ਰਵਰੀਅਮਰੀਕਾ ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤਮਾਕੂ ਵੇਚਣ 'ਤੇ ਪਾਬੰਦੀ ਲਾਈ।
  • 4 ਮਾਰਚਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਰਕਾਰੀ ਖ਼ਰਚ 'ਤੇ ਇਨਸਾਨੀ ਕਲੋਨਿੰਗ ਦੀ ਖੋਜ 'ਤੇ ਪਾਬੰਦੀ ਲਾਈ।
  • 26 ਮਾਰਚਅਮਰੀਕਾ ਦੇ ਸ਼ਹਿਰ ਰਾਂਚੋ ਸਾਂਤਾ (ਸੈਨ ਡੀਏਗੋ, ਕੈਲੀਫ਼ੋਰਨੀਆ) ਵਿੱਚ 'ਹੈਵਨਜ਼ ਗੇਟ' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਹਨਾਂ ਦੇ ਮੁਖੀ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇੱਕ ਸਪੇਸ-ਸ਼ਿਪ ਉਹਨਾਂ ਨੂੰ ਹਾਲੇ-ਬੌਪ ਕਾਮੇਟ ਉੱਤੇ ਲੈ ਜਾਵੇਗਾ।
  • 25 ਮਈਪੋਲੈਂਡ ਨੇ ਕਾਨੂੰਨ ਪਾਸ ਕਰ ਕੇ ਮੁਲਕ ਵਿੱਚੋਂ ਕਮਿਊਨਿਜ਼ਮ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖ਼ਤਮ ਕਰ ਦਿਤਾ
  • 1 ਜੁਲਾਈਬਰਤਾਨੀਆ ਨੇ ਹਾਂਗਕਾਂਗ ਦਾ ਸਾਰਾ ਕੰਟਰੋਲ ਚੀਨ ਨੂੰ ਸੌਂਪ ਦਿਤਾ।
  • 10 ਜੁਲਾਈਲੰਡਨ ਵਿੱਚ ਸਾਇੰਸਦਾਨਾਂ ਨੇ ਦਾਅਵਾ ਕੀਤਾ ਕਿ ਇਨਸਾਨ ਦਾ ਜਨਮ ਇੱਕ ਤੋਂ ਦੋ ਲੱਖ ਸਾਲ ਪਹਿਲਾਂ ‘ਅਫ਼ਰੀਕਨ ਈਵ’ ਤੋਂ ਸ਼ੁਰੂ ਹੋਇਆ ਸੀ। ਉਹਨਾਂ ਨੇ ਇਹ ਦਾਅਵਾ ਨੀਂਦਰਥਾਲ ਪਿੰਜਰ ਦੇ ਡੀ.ਐੱਨ.ਏ. ਟੈਸਟ ਦੇ ਆਧਾਰ ‘ਤੇ ਕੀਤਾ ਸੀ।
  • 11 ਦਸੰਬਰ – ਸਿੱਨ ਫ਼ੇਨ ਦਾ ਆਗੂ ਗੇਰੀ ਐਡਮਜ਼ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਮਿਲਿਆ | ਪਿਛਲੇ 76 ਸਾਲ ਵਿੱਚ ਉਹ ਸਿੱਨ ਫ਼ੇਨ ਦਾ ਪਹਿਲਾ ਆਗੂ ਸੀ ਜਿਸ ਨੇ ਕਿਸੇ ਬਰਤਾਨਵੀ ਆਗੂ ਨਾਲ ਗੱਲਬਾਤ ਕੀਤੀ ਸੀ।
  • 11 ਦਸੰਬਰ – ਕਯੋਟੋ (ਜਾਪਾਨ) ਵਿੱਚ 150 ਮੁਲਕਾਂ ਦੇ ਨੁਮਾਇੰਦਿਆਂ ਨੇ ਗਲੋਬਲ ਵਾਰਮਿੰਗ ਦੇ ਖ਼ਤਰਨਾਕ ਨਤੀਜਿਆਂ ਬਾਰੇ ਮੀਟਿੰਗ ਕੀਤੀ ਤੇ ਗਰੀਨਹਾਊਸ ਗੈਸ ਦੇ ਕੰਟਰੋਲ ਬਾਰੇ ਵਿਚਾਰਾਂ ਕੀਤੀਆਂ।
  • 12 ਦਸੰਬਰਅਮਰੀਕਾ ਦੀ ਜਸਟਿਸ ਮਨਿਸਟਰੀ ਨੇ ਮਾਈਕਰੋਸਾਫ਼ਟ ਨੂੰ ਹੁਕਮ ਜਾਰੀ ਕੀਤਾ ਕਿ ਉਹ ਇੰਟਰਨੈੱਟ ਬਰਾਊਜ਼ਰ ਨੂੰ ਵਿੰਡੋ ਤੋਂ ਵਖਰਾ ਵੇਚੇ ਤਾਂ ਜੋ ਵੈੱਬ ਪ੍ਰੋਗਰਾਮ ਵਿੱਚ ਉਸ ਦੀ ਮਨਾਪਲੀ ਨਾ ਬਣ ਸਕੇ।

ਜਨਮ

ਮਰਨ

1990 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1990 ਦਾ ਦਹਾਕਾ: ਦਹਾਕਾ 

1998

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1995 1996 199719981999 2000 2001

1998 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 27 ਮਾਰਚ – ਨਾਮਰਦੀ ਦਾ ਇਲਾਜ ਕਰਨ ਵਾਲੀ ਗੋਲੀ 'ਵਿਆਗਰਾ' ਨੂੰ ਅਮਰੀਕਾ ਦੇ ਸਿਹਤ ਮਹਿਕਮੇ ਨੇ ਪਹਿਲੀ ਵਾਰ ਮਨਜ਼ੂਰੀ ਦਿਤੀ।
  • 28 ਮਈਪਾਕਿਸਤਾਨ ਨੇ ਇਕੱਠੇ 5 ਨਿਊਕਲਰ ਤਜਰਬੇ ਕੀਤੇ।
  • 30 ਜੁਲਾਈਓਹਾਇਓ (ਅਮਰੀਕਾ) ਵਿੱਚ ‘ਲੱਕੀ 13′ ਨਾਂ ਦੇ ਇੱਕ ਗਰੁੱਪ ਨੇ 29 ਕਰੋੜ 57 ਲੱਖ ਡਾਲਰ ਦਾ ਪਾਵਰਬਾਲ ਜੈਕਪਾਟ ਜਿੱਤਿਆ। ਇਹ ਦੁਨੀਆ ਦਾ ਸਭ ਤੋਂ ਵੱਧ ਰਕਮ ਦਾ ਜੈਕਪਾਟ ਹੈ।
  • 29 ਨਵੰਬਰਸਵਿਟਜ਼ਰਲੈਂਡ ਦੇ ਲੋਕਾਂ ਦੀ ਇੱਕ ਵੱਡੀ ਅਕਸਰੀਅਤ ਨੇ ਹੈਰੋਇਨ ਅਤੇ ਹੋਰ ਡਰੱਗਜ਼ ਦੀ ਕਾਨੂੰਨੀ ਇਜਾਜ਼ਤ ਦੇਣ ਵਿਰੁਧ ਵੋਟਾਂ ਪਾਇਆਂ |
  • 2 ਦਸੰਬਰਮਾਈਕਰੋਸਾਫ਼ਟ ਦੇ ਮਾਲਕ ਬਿਲ ਗੇਟਸ ਨੇ ਦੁਨੀਆ ਦੇ ਵਿਕਾਸਸ਼ੀਲ ਮੁਲਕਾਂ ਦੇ ਬੱਚਿਆਂ ਦੀ ਡਾਕਟਰੀ ਮਦਦ ਵਾਸਤੇ ਇੱਕ ਅਰਬ ਡਾਲਰ ਦਾਨ ਦਿਤੇ |
  • 11 ਦਸੰਬਰਬਿਲ ਕਲਿੰਟਨ ਦੇ ਮੋਨਿਕਾ ਲਵਿੰਸਕੀ ਨਾਂ ਦੀ ਕੁੜੀ ਨਾਲ ਸੈਕਸ ਸਬੰਧਾਂ ਕਾਰਨ, ਅਮਰੀਕਾ ਦੀ ਕਾਂਗਰਸ ਵਿੱਚ ਰਾਸ਼ਟਰਪਤੀ ਬਿਲ ਕਲਿੰਟਨ ਤੇ ਮਹਾਂ ਮੁਕੱਦਮਾ (ਇਮਪੀਚਮੈਂਟ) ਦੀ ਕਾਰਵਾਈ ਸ਼ੁਰੂ ਹੋਈ।
  • 16 ਦਸੰਬਰਕੁਵੈਤ ਤੋਂ ਕਬਜ਼ਾ ਨਾ ਛੱਡਣ ਕਰ ਕੇ ਅਮਰੀਕਾ ਨੇ ਇਰਾਕ 'ਤੇ ਹਮਲਾ ਕਰ ਦਿਤਾ |
  • 19 ਦਸੰਬਰਅਮਰੀਕਨ ਕਾਂਗਰਸ ਨੇ ਬਿਲ ਕਲਿੰਟਨ ਨੂੰ ਮਹਾਂਦੋਸ਼ੀ (ਇੰਪੀਚਮੈਂਟ) ਠਹਿਰਾਇਆ | ਅਮਰੀਕਾ ਦੀ ਤਵਾਰੀਖ਼ ਵਿੱਚ ਇਹ ਦੂਜੀ ਇੰਪੀਚਮੈਂਟ ਸੀ |

ਜਨਮ

ਮਰਨ

1990 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1990 ਦਾ ਦਹਾਕਾ: ਦਹਾਕਾ 

1999

ਸਦੀ: 19ਵੀਂ ਸਦੀ20ਵੀਂ ਸਦੀ21ਵੀਂ ਸਦੀ
ਦਹਾਕਾ: 1960 ਦਾ ਦਹਾਕਾ  1970 ਦਾ ਦਹਾਕਾ  1980 ਦਾ ਦਹਾਕਾ  – 1990 ਦਾ ਦਹਾਕਾ –  2000 ਦਾ ਦਹਾਕਾ  2010 ਦਾ ਦਹਾਕਾ  2020 ਦਾ ਦਹਾਕਾ
ਸਾਲ: 1996 1997 199819992000 2001 2002

1999 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

1990 ਦਾ ਦਹਾਕਾ: ਦਹਾਕਾ  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। 1990 ਦਾ ਦਹਾਕਾ: ਦਹਾਕਾ 

Tags:

19901999

🔥 Trending searches on Wiki ਪੰਜਾਬੀ:

ਮਹਿਤਾਬ ਸਿੰਘ ਭੰਗੂਬਘੇਲ ਸਿੰਘਭਾਰਤ ਦਾ ਰਾਸ਼ਟਰਪਤੀਭਾਰਤ ਦੀਆਂ ਰਾਜਧਾਨੀਆਂ ਦੀ ਸੂਚੀਅਬਰਾਹਮ ਲਿੰਕਨਸਾਕਾ ਸਰਹਿੰਦਸੱਭਿਆਚਾਰਸੋਵੀਅਤ ਯੂਨੀਅਨਭਾਸ਼ਾਬਸੰਤ ਪੰਚਮੀਗੁਰੂ ਹਰਿਗੋਬਿੰਦਅੰਮ੍ਰਿਤਸਰਔਚਿਤਯ ਸੰਪ੍ਰਦਾਇਸ਼ਿਵਰਾਮ ਰਾਜਗੁਰੂਵਿਜੈਨਗਰਸ੍ਰੀ ਮੁਕਤਸਰ ਸਾਹਿਬਗੁੱਲੀ ਡੰਡਾਗੁਰਦੁਆਰਾ ਬਾਓਲੀ ਸਾਹਿਬਨਵਤੇਜ ਸਿੰਘ ਪ੍ਰੀਤਲੜੀਕੁਲਦੀਪ ਮਾਣਕਨਾਂਵਜਪੁਜੀ ਸਾਹਿਬਰਾਮਨੌਮੀਗੂਗਲਸਾਹਿਤਭਾਈ ਤਾਰੂ ਸਿੰਘਸਦਾ ਕੌਰਪੰਜਾਬੀ ਸਾਹਿਤ ਆਲੋਚਨਾਬੱਕਰੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਕਿੱਸਾ ਕਾਵਿਸਾਉਣੀ ਦੀ ਫ਼ਸਲਸੋਹਿੰਦਰ ਸਿੰਘ ਵਣਜਾਰਾ ਬੇਦੀਨੀਰੋਮਾਘੀਰੁੱਖਭਾਰਤ ਛੱਡੋ ਅੰਦੋਲਨਹਾੜੀ ਦੀ ਫ਼ਸਲਅਲੰਕਾਰ ਸੰਪਰਦਾਇਸਤਿੰਦਰ ਸਰਤਾਜਹਾਰਮੋਨੀਅਮਡਰਾਮਾਗੁਰਦੁਆਰਾ ਗੁਰੂ ਕਾ ਬਾਗਅਮਰੀਕੀ ਇਨਕਲਾਬਸਭਿਆਚਾਰਕ ਖੇਤਰਮਹਿੰਦਰ ਸਿੰਘ ਧੋਨੀਭਾਈ ਵੀਰ ਸਿੰਘਮੁਗ਼ਲ ਬਾਦਸ਼ਾਹਜਰਮਨੀਹਿਮਾਲਿਆਕ੍ਰਿਕਟਅਕਬਰਕੀਰਤਪੁਰ ਸਾਹਿਬਦਿਨੇਸ਼ ਕਾਰਤਿਕਵਲਾਦੀਮੀਰ ਪੁਤਿਨਮਿਲਖਾ ਸਿੰਘਵਰਲਡ ਵਾਈਡ ਵੈੱਬਆਤਮਜੀਤਭੀਮਰਾਓ ਅੰਬੇਡਕਰਬਾਸਕਟਬਾਲਕੰਬੋਜਲੋਕ ਕਾਵਿਭਾਰਤ ਦਾ ਝੰਡਾਜਾਤਇਸਲਾਮਜੋੜਆਲਮੀ ਤਪਸ਼ਯੂਟਿਊਬਤੂੰ ਮੱਘਦਾ ਰਹੀਂ ਵੇ ਸੂਰਜਾਨਾਨਕ ਸਿੰਘਮੀਡੀਆਵਿਕੀਮਹਿਮੂਦ ਗਜ਼ਨਵੀਜ਼ੁਲੂ ਭਾਸ਼ਾਸ੍ਰੀ ਚੰਦਵਿਨਾਇਕ ਦਮੋਦਰ ਸਾਵਰਕਰ🡆 More