ਸਿਮਰਨਜੀਤ ਸਿੰਘ ਮਾਨ: ਭਾਰਤੀ ਸਿਆਸਤਦਾਨ

ਸਿਮਰਨਜੀਤ ਸਿੰਘ ਮਾਨ (ਜਨਮ 20 ਮਈ 1945)ਪੰਜਾਬ ਦਾ ਇੱਕ ਸਿਆਸਤਦਾਨ ਹੈ। ਉਹ ਇੱਕ ਸਿੱਖ ਸਿਆਸੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਪ੍ਰਧਾਨ ਹੈ।

ਸਿਮਰਨਜੀਤ ਸਿੰਘ ਮਾਨ
ਮੈਂਬਰ ਲੋਕ ਸਭਾ
ਦਫ਼ਤਰ ਵਿੱਚ
1999–2004
ਤੋਂ ਪਹਿਲਾਂਸੁਰਜੀਤ ਸਿੰਘ ਬਰਨਾਲਾ
ਤੋਂ ਬਾਅਦਸੁਖਦੇਵ ਸਿੰਘ ਢੀਂਡਸਾ
ਹਲਕਾਸੰਗਰੂਰ
ਮੈਂਬਰ ਲੋਕ ਸਭਾ
ਦਫ਼ਤਰ ਵਿੱਚ
1989–1991
ਤੋਂ ਪਹਿਲਾਂਤਰਲੋਚਨ ਸਿੰਘ ਤੁਰ
ਤੋਂ ਬਾਅਦਸੁਰਿੰਦਰ ਸਿੰਘ ਕੈਰੋਂ
ਹਲਕਾਤਰਨ ਤਾਰਨ
ਨਿੱਜੀ ਜਾਣਕਾਰੀ
ਜਨਮਵੈੱਬਸਾਈਟ
(1945-05-20) 20 ਮਈ 1945 (ਉਮਰ 78)
ਸ਼ਿਮਲਾ , ਪੰਜਾਬ, ਬ੍ਰਿਟਿਸ਼ ਇੰਡੀਆ
(present-day ਹਿਮਾਚਲ ਪ੍ਰਦੇਸ਼, ਭਾਰਤ)
ਮੌਤਵੈੱਬਸਾਈਟ
ਕਬਰਿਸਤਾਨਵੈੱਬਸਾਈਟ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਹੋਰ ਰਾਜਨੀਤਕ
ਸੰਬੰਧ
ਸ਼੍ਰੋਮਣੀ ਅਕਾਲੀ ਦਲ (1991 ਤੱਕ)
ਜੀਵਨ ਸਾਥੀਗੀਤਇੰਦਰ ਕੌਰ
ਬੱਚੇ1 ਪੁੱਤ & 2 ਧੀ
ਮਾਪੇ
  • ਵੈੱਬਸਾਈਟ
ਰਿਹਾਇਸ਼ਕਿਲਾ ਹਰਨਾਮ ਸਿੰਘ, ਫਤਹਿਗੜ੍ਹ ਸਾਹਿਬ, ਪੰਜਾਬ
ਸਿੱਖਿਆਬੀ.ਏ. (ਔਨਰ.) (ਗੋਲਡ ਮੈਡਲਿਸਟ)
ਅਲਮਾ ਮਾਤਰਸਰਕਾਰੀ ਕਾਲਜ ਚੰਡੀਗੜ੍ਹ
ਪੇਸ਼ਾਖੇਤੀਬਾੜੀ ਅਤੇ ਪੁਲਸ

ਪਿਛੋਕੜ

ਸਿਮਰਨਜੀਤ ਸਿੰਘ ਮਾਨ ਦਾ ਜਨਮ 1945 ਵਿੱਚ ਸ਼ਿਮਲਾ ਵਿਖੇ ਹੋਇਆ। ਉਹ ਇੱਕ ਸਿਆਸੀ ਪਰਿਵਾਰ ਤੋਂ ਹੈ। ਉਸ ਦਾ ਪਿਤਾ, ਲੈਫ ਕਰਨਲ ਜੋਗਿੰਦਰ ਸਿੰਘ ਮਾਨ, ਪੰਜਾਬ ਦਾ ਇੱਕ ਆਗੂ ਸੀ ਅਤੇ 1967 ਵਿੱਚ ਪੰਜਾਬ ਵਿਧਾਨ ਸਭਾ ਦਾ ਸਪੀਕਰ ਸੀ। ਉਸ ਨੇ ਗੀਤਿੰਦਰ ਕੌਰ ਮਾਨ ਨਾਲ ਵਿਆਹ ਕਰਵਾਇਆ ਹੈ। ਮਾਨ ਦੀ ਪਤਨੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਭੈਣਾਂ ਹਨ।

ਚੋਣ ਪ੍ਰਦਰਸ਼ਨ

2022 ਲੋਕ ਸਭਾ ਉਪ-ਚੌਣ

ਸੰਗਰੂਰ ਲੋਕ ਸਭਾ ਉਪ-ਚੋਣ: ਸੰਗਰੂਰ
ਪਾਰਟੀ ਉਮੀਦਵਾਰ ਵੋਟਾਂ % ±%
SAD(A) ਸਿਮਰਨਜੀਤ ਸਿੰਘ ਮਾਨ 253154 35.61 ਸਿਮਰਨਜੀਤ ਸਿੰਘ ਮਾਨ: ਪਿਛੋਕੜ, ਚੋਣ ਪ੍ਰਦਰਸ਼ਨ, ਹਵਾਲੇ 31.24
ਆਪ ਗੁਰਮੇਲ ਸਿੰਘ 247332 34.79 ਸਿਮਰਨਜੀਤ ਸਿੰਘ ਮਾਨ: ਪਿਛੋਕੜ, ਚੋਣ ਪ੍ਰਦਰਸ਼ਨ, ਹਵਾਲੇ 1.79
INC ਦਲਵੀਰ ਸਿੰਘ ਗੋਲਡੀ 79668 11.21 ਸਿਮਰਨਜੀਤ ਸਿੰਘ ਮਾਨ: ਪਿਛੋਕੜ, ਚੋਣ ਪ੍ਰਦਰਸ਼ਨ, ਹਵਾਲੇ 16.22
ਭਾਜਪਾ ਕੇਵਲ ਸਿੰਘ ਢਿੱਲੋਂ 66298 9.33 ਨਵੇਂ
SAD ਬੀਬੀ ਕਮਲਦੀਪ ਕੌਰ ਰਾਜੋਆਣਾ 44428 6.25 ਸਿਮਰਨਜੀਤ ਸਿੰਘ ਮਾਨ: ਪਿਛੋਕੜ, ਚੋਣ ਪ੍ਰਦਰਸ਼ਨ, ਹਵਾਲੇ 17.58
ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 2471 0.35 ਸਿਮਰਨਜੀਤ ਸਿੰਘ ਮਾਨ: ਪਿਛੋਕੜ, ਚੋਣ ਪ੍ਰਦਰਸ਼ਨ, ਹਵਾਲੇ 0.24
ਬਹੁਮਤ 5822 0.81 ਸਿਮਰਨਜੀਤ ਸਿੰਘ ਮਾਨ: ਪਿਛੋਕੜ, ਚੋਣ ਪ੍ਰਦਰਸ਼ਨ, ਹਵਾਲੇ 9.16
ਮਤਦਾਨ 710919 45.30% ਸਿਮਰਨਜੀਤ ਸਿੰਘ ਮਾਨ: ਪਿਛੋਕੜ, ਚੋਣ ਪ੍ਰਦਰਸ਼ਨ, ਹਵਾਲੇ 27.10
SAD(A) ਨੂੰ ਆਪ ਤੋਂ ਲਾਭ ਸਵਿੰਗ

ਪੰਜਾਬ ਵਿਧਾਨ ਸਭਾ ਚੋਣਾਂ 2022 ਅਮਰਗੜ੍ਹ

ਪੰਜਾਬ ਵਿਧਾਨ ਸਭਾ ਚੋਣਾਂ 2022: ਅਮਰਗੜ੍ਹ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ 44523 34.28
SAD(A) ਸਿਮਰਨਜੀਤ ਸਿੰਘ ਮਾਨ 38480 29.63
SAD ਇਕਬਾਲ ਸਿੰਘ ਝੂੰਡਨ 26068 20.07
INC ਸੁਮੀਤ ਸਿੰਘ ਮਾਨ 16923 13.03
ਭਾਰਤੀ ਕਮਿਊਨਿਸਟ ਪਾਰਟੀ ਪ੍ਰੀਤਮ ਸਿੰਘ 696 0.53
ਅਜ਼ਾਦ ਦੇਵਿਦਰ ਕੌਰ 637 0.49
ਲੋਕਤੰਤਰ ਸਵਰਾਜ ਪਾਰਟੀ ਗੁਰਦਰਸ਼ਨ ਸਿੰਘ 600 0.46
ਅਜ਼ਾਦ ਮਨਜਿੰਦਰ ਸਿੰਘ 578 0.44
ਬਹੁਜਨ ਸਮਾਜ ਪਾਰਟੀ ਤਰਸੇਮ ਸਿੰਘ 534 0.41
ਅਜ਼ਾਦ ਹਰਪਿੰਦਰ ਸਿੰਘ 287 0.22
ਅਜ਼ਾਦ ਅਮਰ ਸਿੰਘ 251 0.19
ਨੋਟਾ ਨੋਟਾ 850 0.65

ਹਵਾਲੇ

Tags:

ਸਿਮਰਨਜੀਤ ਸਿੰਘ ਮਾਨ ਪਿਛੋਕੜਸਿਮਰਨਜੀਤ ਸਿੰਘ ਮਾਨ ਚੋਣ ਪ੍ਰਦਰਸ਼ਨਸਿਮਰਨਜੀਤ ਸਿੰਘ ਮਾਨ ਹਵਾਲੇਸਿਮਰਨਜੀਤ ਸਿੰਘ ਮਾਨਪੰਜਾਬ, ਭਾਰਤਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਿੱਖ

🔥 Trending searches on Wiki ਪੰਜਾਬੀ:

ਲੂਣਾ (ਕਾਵਿ-ਨਾਟਕ)ਨਵਤੇਜ ਭਾਰਤੀਭੰਗੜਾ (ਨਾਚ)ਸ਼ਿਵਰਾਮ ਰਾਜਗੁਰੂਅੰਨ੍ਹੇ ਘੋੜੇ ਦਾ ਦਾਨਲੋਕ ਸਭਾਰੇਖਾ ਚਿੱਤਰਪੰਜਾਬੀ ਸਾਹਿਤ ਆਲੋਚਨਾਪੱਤਰਕਾਰੀਜ਼ਸਿੱਖ ਧਰਮ ਦਾ ਇਤਿਹਾਸਦਰਿਆਸੰਸਮਰਣਮੁੱਖ ਮੰਤਰੀ (ਭਾਰਤ)ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਰਸਾਇਣਕ ਤੱਤਾਂ ਦੀ ਸੂਚੀਮੀਂਹਨੇਕ ਚੰਦ ਸੈਣੀਸੁਖਵੰਤ ਕੌਰ ਮਾਨਧੁਨੀ ਵਿਗਿਆਨਸਿੱਖ ਗੁਰੂਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਗੂਗਲਕਮੰਡਲਤਰਨ ਤਾਰਨ ਸਾਹਿਬਹੁਮਾਯੂੰਕਲਾਵਿਅੰਜਨਫਗਵਾੜਾਅਨੀਮੀਆਡਾ. ਦੀਵਾਨ ਸਿੰਘ23 ਅਪ੍ਰੈਲਦਿਵਾਲੀਪੰਜਾਬ (ਭਾਰਤ) ਦੀ ਜਨਸੰਖਿਆਪਾਣੀਪਤ ਦੀ ਪਹਿਲੀ ਲੜਾਈਆਧੁਨਿਕਤਾਪੰਜਾਬੀ ਜੀਵਨੀ ਦਾ ਇਤਿਹਾਸਮੌਲਿਕ ਅਧਿਕਾਰਅੱਕਅੰਮ੍ਰਿਤਾ ਪ੍ਰੀਤਮਜਰਮਨੀਰਾਮਪੁਰਾ ਫੂਲਮਨੁੱਖੀ ਦਿਮਾਗਫੁੱਟਬਾਲਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਤਜੱਮੁਲ ਕਲੀਮਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਹਵਾ ਪ੍ਰਦੂਸ਼ਣਰੋਸ਼ਨੀ ਮੇਲਾਜਪੁਜੀ ਸਾਹਿਬਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਆਧੁਨਿਕ ਪੰਜਾਬੀ ਵਾਰਤਕਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਮਿਆ ਖ਼ਲੀਫ਼ਾਲਾਲਾ ਲਾਜਪਤ ਰਾਏਜਲੰਧਰ (ਲੋਕ ਸਭਾ ਚੋਣ-ਹਲਕਾ)ਵਾਰਹਾਰਮੋਨੀਅਮਪਿਸ਼ਾਬ ਨਾਲੀ ਦੀ ਲਾਗਸੁਭਾਸ਼ ਚੰਦਰ ਬੋਸਕੈਥੋਲਿਕ ਗਿਰਜਾਘਰਹਿੰਦਸਾਮਾਰਕਸਵਾਦਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਊਠਕਿਸ਼ਨ ਸਿੰਘਆਸਾ ਦੀ ਵਾਰਵਿਸ਼ਵ ਸਿਹਤ ਦਿਵਸਪੰਜਾਬੀ ਭੋਜਨ ਸੱਭਿਆਚਾਰਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਜਰਗ ਦਾ ਮੇਲਾਜਨ ਬ੍ਰੇਯ੍ਦੇਲ ਸਟੇਡੀਅਮਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਭਗਤੀ ਲਹਿਰਸੰਗਰੂਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਬੋਲੀਆਂ🡆 More