ਇੰਦਰਜੀਤ ਸਿੰਘ ਖਾਲਸਾ

ਇੰਦਰਜੀਤ ਸਿੰਘ ਖਾਲਸਾ (11 ਮਈ 1927 - 10 ਦਸੰਬਰ 2023) ਫ਼ਰੀਦਕੋਟ ਦੇ ਰਹਿਣ ਵਾਲੇ ਸਨ ਅਤੇ ਪੇਸ਼ੇ ਵਜੋਂ ਵਕੀਲ ਸਨ।

ਮੁੱਢਲਾ ਜੀਵਨ

ਇੰਦਰਜੀਤ ਸਿੰਘ ਖਾਲਸਾ ਦਾ ਜਨਮ 11 ਮਈ 1927 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿਖੇ ਸ. ਲਾਲ ਸਿੰਘ ਅਤੇ ਮਾਤਾ ਗੁਰਦੀਪ ਕੌਰ ਦੇ ਘਰ ਹੋਇਆ। ਉਹ ਤਿੰਨ ਸਾਲ ਮਾਤਾ-ਪਿਤਾ ਕੋਲ ਧਰਾਂਗ ਵਾਲੇ ਰਹੇ, ਮੁੱਢਲੀ ਵਿੱਦਿਆ ਕੁੰਡਲ ਦੇ ਪ੍ਰਾਇਮਰੀ ਸਕੂਲ ਵਿੱਚੋਂ ਤੇ ਦਸਵੀਂ ਦੀ ਪੜ੍ਹਾਈ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਵਿੱਚ ਦਾਖਲ ਹੋਏ। ਪੜ੍ਹਾਈ ਕਰਨ ਦੇ ਨਾਲ ਫ਼ਰੀਦਕੋਟ ਤੇ ਕੋਟਕਪੂਰੇ ਦੇ ਵਿਚਾਲੇ ਉਨ੍ਹਾਂ ਟਾਂਗਾ ਵੀ ਚਲਾਇਆ।

ਵਿਸ਼ੇਸ਼ ਕਾਰਜ

ਉਨ੍ਹਾਂ ਨੇ ਪੰਜਾਬ ਦੀ ਵੰਡ, ਪੰਜਾਬੀ ਸੂਬਾ ਮੋਰਚਾ, ਨਕਸਲਬਾੜੀ ਲਹਿਰ, ਧਰਮਯੁੱਧ ਮੋਰਚਾ ਆਦਿ ਅਨੇਕਾਂ ਅਹਿਮ ਇਤਿਹਾਸਕ ਵਰਤਾਰਿਆਂ ਵਿਚ ਸਰਗਰਮ ਸ਼ਮੂਲੀਅਤ ਕੀਤੀ। ਆਪਣੇ ਜੀਵਨ ਕਾਲ ਵਿੱਚ ਉਨ੍ਹਾਂ ਦੇ ਭਗਤ ਪੂਰਨ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਬਾਬਾ ਜੋਗਿੰਦਰ ਸਿੰਘ ਸਮੇਤ ਗਿਆਨੀ ਜ਼ੈਲ ਸਿੰਘ , ਸ. ਸਿਮਰਨਜੀਤ ਸਿੰਘ ਮਾਨ ਆਦਿ ਹਸਤੀਆਂ ਨਾਲ ਬਹੁਤ ਨੇੜਲੇ ਨਿੱਜੀ ਅਤੇ ਸਿਆਸੀ ਸਬੰਧ ਰਹੇ। 25 ਸਤੰਬਰ 1969 ਦਾ ਦਿਨ ਇਤਿਹਾਸਕ ਹੈ ਕਿਉਂਕਿ ਇਸ ਦਿਨ ਬਾਬਾ ਫ਼ਰੀਦ ਜੀ ਦੇ ਟਿੱਲੇ ਨੂੰ ਮਹੰਤ ਕਰਤਾਰ ਸਿੰਘ ਦੇ ਚੁੰਗਲ ਤੋਂ ਆਜ਼ਾਦ ਕਰਵਾ ਕੇ ਇਸ ਥਾਂ ਦੀ ਅਧਿਆਤਮਿਕ ਸ਼ਾਨ ਨੂੰ ਬਹਾਲ ਕੀਤਾ ਗਿਆ ਸੀ। ਇਸ ਅਸਥਾਨ ਦੀ ਸ਼ਾਨ ਬਹਾਲੀ ਉਪਰੰਤ ਇਸ ਅਸਥਾਨ ਨੂੰ ਇੱਕ ਵੱਖਰੇ ਵਿਸ਼ੇਸ਼ ਪ੍ਰਬੰਧ ਹੇਠ ਲਿਆਉਣ। ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਖਾਲਸਾ ਜੀ ਨੇ ਆਪਣੀ ਸੂਝ-ਬੂਝ ਅਤੇ ਦਲੇਰੀ ਨਾਲ ਨਾਕਾਮ ਕਰ ਦਿੱਤਾ।

ਮਾਨ ਸਨਮਾਨ

ਇੰਦਰਜੀਤ ਸਿੰਘ ਖਾਲਸਾ ਨੂੰ ਸਮਾਜਿਕ ਸੇਵਾਵਾਂ ਲਈ ਕਈ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਜਿਵੇਂ ਕਿ

  • ਫ਼ਰੀਦਕੋਟ ਰਤਨ ਅਵਾਰਡ 2008
  • ਅਵਾਰਡ ਆਫ ਐਕਸੀਲੈਂਸ 2008
  • ਪੰਜਾਬੀ ਵਿਰਾਸਤ ਅਵਾਰਡ 2011
  • ਡਾ. ਅੰਬੇਡਕਰ ਅਵਾਰਡ 2011

ਮਾਨ ਸਨਮਾਨ ਮਿਲੇ।

ਦਿਹਾਂਤ

ਆਪ 97 ਵਰ੍ਹੇ ਦੀ ਉਮਰ ਵਿੱਚ 10 ਦਸੰਬਰ 2023 ਨੂੰ ਅਕਾਲ ਚਲਾਣਾ ਕਰ ਗਏ।

ਹਵਾਲੇ

Tags:

ਇੰਦਰਜੀਤ ਸਿੰਘ ਖਾਲਸਾ ਮੁੱਢਲਾ ਜੀਵਨਇੰਦਰਜੀਤ ਸਿੰਘ ਖਾਲਸਾ ਵਿਸ਼ੇਸ਼ ਕਾਰਜਇੰਦਰਜੀਤ ਸਿੰਘ ਖਾਲਸਾ ਮਾਨ ਸਨਮਾਨਇੰਦਰਜੀਤ ਸਿੰਘ ਖਾਲਸਾ ਦਿਹਾਂਤਇੰਦਰਜੀਤ ਸਿੰਘ ਖਾਲਸਾ ਹਵਾਲੇਇੰਦਰਜੀਤ ਸਿੰਘ ਖਾਲਸਾਫ਼ਰੀਦਕੋਟ

🔥 Trending searches on Wiki ਪੰਜਾਬੀ:

ਮੜ੍ਹੀ ਦਾ ਦੀਵਾਸਿੱਖਿਆ (ਭਾਰਤ)ਅਲੰਕਾਰ (ਸਾਹਿਤ)ਪੜਨਾਂਵਜਗਦੀਸ਼ ਚੰਦਰ ਬੋਸਪੰਜਾਬੀ ਰੀਤੀ ਰਿਵਾਜਹਿੰਦੁਸਤਾਨੀ ਭਾਸ਼ਾਸਿੰਬਲ ਰੁੱਖਆਸਟਰੀਆਬਾਬਾ ਫਰੀਦਗਤੀਔਰੰਗਜ਼ੇਬਆਧੁਨਿਕ ਪੰਜਾਬੀ ਕਵਿਤਾਪੰਜਾਬੀ ਟ੍ਰਿਬਿਊਨਅਨੁਵਾਦਜੱਸਾ ਸਿੰਘ ਆਹਲੂਵਾਲੀਆਵਹਿਮ ਭਰਮਜਾਪੁ ਸਾਹਿਬਜਲੰਧਰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਪੂਰਾ ਨਾਟਕਪਹਿਲੀ ਸੰਸਾਰ ਜੰਗਪੰਜਾਬੀ ਲੋਕ ਸਾਜ਼ਭੂਮਿਕਲ ਊਰਜਾਭਗਵੰਤ ਮਾਨਆਸਟਰੋਏਸ਼ੀਆਈ ਭਾਸ਼ਾਵਾਂਉਪਮਾ ਅਲੰਕਾਰਸਿੰਧੂ ਘਾਟੀ ਸੱਭਿਅਤਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਫ਼ਾਈਟ ਕਲੱਬਮੱਕਾਮੂਸਾਪੰਜਾਬ (ਬਰਤਾਨਵੀ ਭਾਰਤ)ਮਾਂ ਬੋਲੀਤੀਆਂਅਕੀਰਾ ਕੁਰੋਸਾਵਾਮੱਧਕਾਲੀਨ ਪੰਜਾਬੀ ਸਾਹਿਤਅਰਬੀ ਲਿਪੀਸਵਾਮੀ ਵਿਵੇਕਾਨੰਦਸਿਕੰਦਰ ਲੋਧੀਚਾਲੀ ਮੁਕਤੇਨੌਜਵਾਨ ਭਾਰਤ ਸਭਾਅਨੁਕਰਣ ਸਿਧਾਂਤਪੰਜਾਬ ਦਾ ਲੋਕ ਵਿਰਸਾ (ਕਿਤਾਬ)ਪਾਣੀਪਤ ਦੀ ਪਹਿਲੀ ਲੜਾਈਗੌਤਮ ਬੁੱਧਨਾਮਕੌਮੀ ਸਿੱਖਿਆ ਨੀਤੀ 2020ਅਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀ (1704)ਪੋਠੋਹਾਰੀਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬ ਦੀ ਰਾਜਨੀਤੀਪੇਨੇਲੋਪੇ ਕਰੂਜ਼ਅਰੈਸਟਿਡ ਡਿਵੈਲਪਮੈਨਟਸੰਰਚਨਾਵਾਦਦ ਟਰਮੀਨੇਟਰਵਿਅੰਜਨਮਨੁੱਖੀ ਸਰੀਰਕੌਰ ਸਿੰਘਅਰਸਤੂ ਦਾ ਅਨੁਕਰਨ ਸਿਧਾਂਤਅਕਾਲ ਤਖ਼ਤਫ਼ਾਰਨਹਾਈਟਸ਼ਿਵਭਗਤੀ ਲਹਿਰਉਚਾਰਨ ਸਥਾਨਗੁਰੂ ਅਰਜਨਕਾਟੋ (ਸਾਜ਼)ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਪੰਜਾਬ, ਪਾਕਿਸਤਾਨਕੌਮਾਂਤਰੀ ਸੰਸਕ੍ਰਿਤ ਲਿਪੀਅੰਤਰਨ ਵਰਨਮਾਲਾਦਲੀਪ ਸਿੰਘ ਤਲਵੰਡੀਪੂਰਨ ਸਿੰਘਸਿੱਖਜਹਾਂਗੀਰ🡆 More