ਸੁਖਦੇਵ ਸਿੰਘ ਢੀਂਡਸਾ

ਸੁਖਦੇਵ ਸਿੰਘ ਢੀਂਡਸਾ (ਜਨਮ 9 1936) ਜੋ ਕਿ ਰਾਜ ਸਭਾ ਦੇ ਮੈਂਬਰ ਹਨ। ਉਹਨਾਂ ਨੂੰ ਪਦਮਾ ਭੂਸ਼ਣ ਅਵਾਰਡ ਨਾਲ 26 ਜਨਵਰੀ 2019 ਨੂੰ ਸਨਮਾਨਿਆ ਗਿਆ। ਉਹਨਾਂ ਨੇ ਦਿਸੰਬਰ 2020 'ਚ ਕਿਸਾਾਨੀ ਅੰਦੋਲਨ ਦੀ ਹਮਾਇਤ ਕਰਨ ਲਈ ਇਹ ਅਵਾਰਡ ਵਾਪਸ ਕਰ ਦਿੱਤਾ।

ਸੁਖਦੇਵ ਸਿੰਘ ਢੀਂਡਸਾ
ਸੁਖਦੇਵ ਸਿੰਘ ਢੀਂਡਸਾ
ਪਾਰਲੀਮੈਂਟ ਮੈਂਬਰ ਰਾਜ ਸਭਾ
ਦਫ਼ਤਰ ਸੰਭਾਲਿਆ
9 ਅਪ੍ਰੈਲ 2010
ਹਲਕਾਪੰਜਾਬ
ਪਾਰਲੀਮੈਂਟ ਮੈਂਬਰ ਲੋਕ ਸਭਾ
ਦਫ਼ਤਰ ਵਿੱਚ
2004 - 2009
ਤੋਂ ਪਹਿਲਾਂਸਿਮਰਨਜੀਤ ਸਿੰਘ ਮਾਨ
ਤੋਂ ਬਾਅਦਵਿਜੇ ਇੰਦਰ ਸਿੰਗਲਾ
ਹਲਕਾਸੰਗਰੂਰ
ਨਿੱਜੀ ਜਾਣਕਾਰੀ
ਜਨਮ (1936-04-09) 9 ਅਪ੍ਰੈਲ 1936 (ਉਮਰ 87)
ਸੰਗਰੂਰ, ਪੰਜਾਬ , British India
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ (ਸੰਯੁਕਤ)
ਜੀਵਨ ਸਾਥੀਹਰਜੀਤ ਕੌਰ
ਬੱਚੇ1 ਪੁੱਤ ਅਤੇ 2 ਬੇਟੀਆਂ ਸਮੇਤ ਪਰਮਿੰਦਰ ਸਿੰਘ ਢੀਂਡਸਾ
ਰਿਹਾਇਸ਼ਸੰਗਰੂਰ
ਪੁਰਸਕਾਰਪਦਮ ਭੂਸ਼ਨ (2019)
ਸਰੋਤ: [1]
ਸੁਖਦੇਵ ਸਿੰਘ ਢੀਂਡਸਾ
ਰਾਸ਼ਟਰਪਤੀ Ram Nath Kovind ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਐਵਾਰਡ ਦਿੰਦੇ ਹੋਏ।

ਇਹ ਖੇਡਾਂ ਅਤੇ ਕੈਮੀਕਲ ਫਰਟੀਲਾਈਜ਼ਰ ਦੇ 2000 ਤੋੰ 2004 ਤੱਕ ਵਾਜਪੇਈ ਦੀ ਤੀਜੀ ਕੈਬਨਿਟ ਵਿੱਚ ਕੇਂਦਰੀ ਮੰਤਰੀ ਵੀ ਰਹੇ। ਇਹ 1998 ਤੋਂ 2004 ਤੱੱ ਰਾਜ ਸਭਾ ਮੈਂਬਰ ਵੀ ਰਹੇ।

ਇਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ 2017 ਤੱਕ ਪੰਜਾਬ ਦੇ ਖ਼ਜ਼ਾਨਾ ਮੰਤਰੀ ਵੀ ਰਹੇ।

ਹਵਾਲੇ

Tags:

🔥 Trending searches on Wiki ਪੰਜਾਬੀ:

ਅੰਮ੍ਰਿਤਾ ਪ੍ਰੀਤਮਪਵਿੱਤਰ ਪਾਪੀ (ਨਾਵਲ)ਆਸਾ ਦੀ ਵਾਰ1923ਪ੍ਰਿਅੰਕਾ ਚੋਪੜਾਮੀਡੀਆਵਿਕੀਪਹਿਲੀ ਸੰਸਾਰ ਜੰਗਡਾ. ਹਰਸ਼ਿੰਦਰ ਕੌਰਜਗਜੀਤ ਸਿੰਘ ਡੱਲੇਵਾਲਮਾਤਾ ਸੁੰਦਰੀਮਾਘੀਚੁਮਾਰਲੰਡਨਅੰਮ੍ਰਿਤਸਰਗੁਰੂ ਤੇਗ ਬਹਾਦਰਗੋਰਖਨਾਥਬਹਾਵਲਪੁਰਭਾਸ਼ਾਮੈਟ੍ਰਿਕਸ ਮਕੈਨਿਕਸਈਸਟਰਜਾਹਨ ਨੇਪੀਅਰਲੁਧਿਆਣਾ (ਲੋਕ ਸਭਾ ਚੋਣ-ਹਲਕਾ)ਸੰਯੁਕਤ ਰਾਜਸਤਿਗੁਰੂਸੋਮਾਲੀ ਖ਼ਾਨਾਜੰਗੀਮੇਡੋਨਾ (ਗਾਇਕਾ)ਮਹਿੰਦਰ ਸਿੰਘ ਧੋਨੀਸਿੰਧੂ ਘਾਟੀ ਸੱਭਿਅਤਾਚਰਨ ਦਾਸ ਸਿੱਧੂਮੈਰੀ ਕਿਊਰੀਲੀ ਸ਼ੈਂਗਯਿਨਫ਼ੀਨਿਕਸਵਾਕੰਸ਼ਸੰਯੁਕਤ ਰਾਜ ਡਾਲਰਲਿਪੀਉਜ਼ਬੇਕਿਸਤਾਨਹੱਡੀਜੌਰਜੈਟ ਹਾਇਅਰਅਕਬਰਪੁਰ ਲੋਕ ਸਭਾ ਹਲਕਾਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਪੰਜਾਬੀ ਆਲੋਚਨਾਇੰਗਲੈਂਡ ਕ੍ਰਿਕਟ ਟੀਮ8 ਦਸੰਬਰਅਨੀਮੀਆਦੀਵੀਨਾ ਕੋਮੇਦੀਆਰੂਆਤੰਗ ਰਾਜਵੰਸ਼ਅਕਾਲ ਤਖ਼ਤਮੀਂਹਨਿਬੰਧਬਿਆਂਸੇ ਨੌਲੇਸਭਗਵੰਤ ਮਾਨਇੰਡੋਨੇਸ਼ੀਆਈ ਰੁਪੀਆ2023 ਓਡੀਸ਼ਾ ਟਰੇਨ ਟੱਕਰਕਬੱਡੀਐੱਸਪੇਰਾਂਤੋ ਵਿਕੀਪੀਡਿਆਇਲੈਕਟੋਰਲ ਬਾਂਡਨਰਾਇਣ ਸਿੰਘ ਲਹੁਕੇਵਿਰਾਟ ਕੋਹਲੀਬਰਮੀ ਭਾਸ਼ਾਸਪੇਨਕਰਤਾਰ ਸਿੰਘ ਦੁੱਗਲਗਯੁਮਰੀਜ਼ਨੂਰ ਜਹਾਂਭੰਗਾਣੀ ਦੀ ਜੰਗਮਾਤਾ ਸਾਹਿਬ ਕੌਰਨਿਮਰਤ ਖਹਿਰਾਬਾਲਟੀਮੌਰ ਰੇਵਨਜ਼ਊਧਮ ਸਿਘ ਕੁਲਾਰਨਾਟਕ (ਥੀਏਟਰ)ਗ੍ਰਹਿਗੈਰੇਨਾ ਫ੍ਰੀ ਫਾਇਰ🡆 More