ਪਦਮ ਭੂਸ਼ਣ

ਪਦਮ ਭੂਸ਼ਨ ਭਾਰਤ ਦਾ ਤੀਸਰਾ ਵੱਡਾ ਸਨਮਾਨ ਹੈ ਜੋ ਭਾਰਤ ਰਤਨ ਅਤੇ ਪਦਮ ਵਿਭੂਸ਼ਨ ਤੋਂ ਬਾਅਦ ਅਤੇ ਪਦਮ ਸ਼੍ਰੀ ਤੋਂ ਪਹਿਲਾ ਆਉਦਾ ਹੈ। ਇਹ ਸਨਮਾਨ ਦਾ ਹਰ ਸਾਲ ਗਣਤੰਤਰ ਦਿਵਸ ਸਮੇਂ ਐਲਾਨ ਕੀਤਾ ਜਾਂਦਾ ਹੈ ਅਤੇ ਭਾਰਤ ਦਾ ਰਾਸਟਰਪਤੀ ਹਰ ਸਾਲ ਮਾਰਚ ਜਾਂ ਅਪਰੈਲ ਦੇ ਮਹੀਨੇ ਸਨਮਾਨਿਤ ਵਿਅਕਤੀਆਂ ਨੂੰ ਇਹ ਸਨਮਾਨ ਪ੍ਰਦਾਨ ਕਰਦਾ ਹੈ।

ਪਦਮ ਭੂਸ਼ਣ
ਪਦਮ ਭੂਸ਼ਣ
ਇਨਾਮ ਸਬੰਧੀ ਜਾਣਕਾਰੀ
ਕਿਸਮ ਅਸੈਨਿਕ
ਸ਼੍ਰੇਣੀ ਰਾਸ਼ਟਰੀ
ਸਥਾਪਨਾ 1954
ਪਹਿਲਾ 1954
ਆਖਰੀ 2013
ਕੁੱਲ 1111
ਪ੍ਰਦਾਨ ਕਰਤਾ ਭਾਰਤ ਦਾ ਰਾਸ਼ਟਰਪਤੀ
ਰਿਬਨ ਪਦਮ ਭੂਸ਼ਣ
ਇਨਾਮ ਦਾ ਦਰਜਾ
ਪਦਮ ਵਿਭੂਸ਼ਣਪਦਮ ਭੂਸ਼ਣਪਦਮ ਸ਼੍ਰੀ

ਇਤਿਹਾਸ

ਭਾਰਤ ਦੇ ਰਾਸ਼ਟਰਤਪਤੀ ਨੇ ਪਦਮ ਭੂਸ਼ਨ ਸਨਮਾਨ ਨੂੰ 2 ਜਨਵਰੀ 1954 ਨੂੰ ਸਥਾਪਿਤ ਕੀਤਾ। ਸ਼ਿਵਮ ਸ਼ੈਟੀ ਮਨੋਹਰ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਹੈ ਜਿਹਨਾਂ ਨੂੰ ਇਹ ਸਨਮਾਨ ਮਿਲਿਆ। ਇਹ ਸਨਮਾਨ ਵਿਸ਼ੇਸ਼ ਸੇਵਾ ਕਰਨ ਵਾਲਿਆ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਹਜ਼ਾਰਾਂ ਹੀ ਵਿਅਕਤੀ ਇਸ ਸਨਮਾਨ ਨਾਲ ਸਨਮਾਨਿਤ ਹੋ ਚੁਕੇ ਹਨ। 2013 ਵਿੱਚ ਪਿੱਠਵਰਤੀ ਗਾਇਕਾ ਐਸ. ਜਾਨਕੀ ਨੇ ਇਸ ਸਨਮਾਨ ਨੂੰ ਠੁਕਰਾ ਦਿਤਾ ਸੀ ਇਸ ਦਾ ਕਾਰਨ ਇਹ ਸੀ ਕਿ ਇਹ ਸਨਮਾਨ ਉਸਨੂੰ ਬਹੁਤ ਲੇਟ ਦਿਤਾ ਗਿਆ ਹੈ ਅਤੇ ਸਨਮਾਨ ਦੇਣ ਸਮੇਂ ਦੱਖਣੀ ਭਾਰਤ ਦੇ ਲੋਕਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ।

ਹੋਰ ਦੇਖੋ

ਹਵਾਲੇ

ਹੋਰ ਦੇਖੋ

ਫਰਮਾ:ਨਾਗਰਿਕ ਸਨਮਾਨ

Tags:

ਪਦਮ ਭੂਸ਼ਣ ਇਤਿਹਾਸਪਦਮ ਭੂਸ਼ਣ ਹੋਰ ਦੇਖੋਪਦਮ ਭੂਸ਼ਣ ਹਵਾਲੇਪਦਮ ਭੂਸ਼ਣ ਹੋਰ ਦੇਖੋਪਦਮ ਭੂਸ਼ਣਗਣਤੰਤਰ ਦਿਵਸਪਦਮ ਭੂਸ਼ਨਪਦਮ ਵਿਭੂਸ਼ਨਪਦਮ ਸ਼੍ਰੀਭਾਰਤਭਾਰਤ ਰਤਨ

🔥 Trending searches on Wiki ਪੰਜਾਬੀ:

ਸ੍ਰੀ ਮੁਕਤਸਰ ਸਾਹਿਬ25 ਸਤੰਬਰਪੰਢਰਪੁਰ ਵਾਰੀਬੁਲੇ ਸ਼ਾਹ ਦਾ ਜੀਵਨ ਅਤੇ ਰਚਨਾਵਾਂਪਾਣੀਪਤ ਦੀ ਪਹਿਲੀ ਲੜਾਈਮੁਗ਼ਲ ਸਲਤਨਤਮਿੱਤਰ ਪਿਆਰੇ ਨੂੰ14 ਅਗਸਤਅੰਮ੍ਰਿਤਾ ਪ੍ਰੀਤਮਨੀਰਜ ਚੋਪੜਾਛੰਦਪੰਜਾਬੀ ਕਿੱਸਾ ਕਾਵਿ (1850-1950)ਰਵਨੀਤ ਸਿੰਘਦਹੀਂਭਾਈ ਮਰਦਾਨਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਭਾਸ਼ਾਦਲੀਪ ਕੌਰ ਟਿਵਾਣਾਪੇਂਡੂ ਸਮਾਜ5 ਜੁਲਾਈਗੁਰਦੁਆਰਿਆਂ ਦੀ ਸੂਚੀਮੁਦਰਾਬਲਬੀਰ ਸਿੰਘਪਿਆਰ19 ਅਕਤੂਬਰਸੋਚਿਤਜੱਮੁਲ ਕਲੀਮਡੈਡੀ (ਕਵਿਤਾ)ਸਵਰਾਜਬੀਰਅਨੁਵਾਦਸੁਖਵਿੰਦਰ ਅੰਮ੍ਰਿਤਢੱਡਕਿਲ੍ਹਾ ਰਾਏਪੁਰ ਦੀਆਂ ਖੇਡਾਂਕੇਂਦਰੀ ਲਾਇਬ੍ਰੇਰੀ, ਆਈਆਈਟੀ ਬੰਬੇਗੁਰੂ ਅੰਗਦਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਮੈਕਸੀਕੋਲਾਇਬ੍ਰੇਰੀਰਾਧਾ ਸੁਆਮੀਸਿੱਖ ਸਾਮਰਾਜ2015ਡੱਡੂਖੰਡਾਅਨੰਦਪੁਰ ਸਾਹਿਬਗਿੱਧਾਸੰਚਾਰਪਾਣੀਸਰਗੁਣ ਕੌਰ ਲੂਥਰਾਸੰਸਾਰ ਇਨਕਲਾਬਯੂਕ੍ਰੇਨ ਉੱਤੇ ਰੂਸੀ ਹਮਲਾਤਬਲਾਵਿਸ਼ਵ ਜਲ ਦਿਵਸਸਨਅਤੀ ਇਨਕਲਾਬਲੋਕਧਾਰਾਨਮਰਤਾ ਦਾਸਬੱਬੂ ਮਾਨਨਵਾਬ ਕਪੂਰ ਸਿੰਘ1951ਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀ7 ਜੁਲਾਈਪੰਜਾਬੀ ਆਲੋਚਨਾ28 ਅਕਤੂਬਰਹਰਿੰਦਰ ਸਿੰਘ ਮਹਿਬੂਬਚੰਦਰਮਾਲੋਕ ਸਭਾ ਦਾ ਸਪੀਕਰਸੁਬੇਗ ਸਿੰਘਅੱਜ ਆਖਾਂ ਵਾਰਿਸ ਸ਼ਾਹ ਨੂੰਵਿਆਹ ਦੀਆਂ ਰਸਮਾਂਓਪਨਹਾਈਮਰ (ਫ਼ਿਲਮ)ਸਾਕੇਤ ਮਾਈਨੇਨੀਪੰਜ ਪਿਆਰੇ🡆 More