ਰਾਮ ਨਾਥ ਕੋਵਿੰਦ

ਰਾਮ ਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਹਨ ਜੋ 65.65 ਫੀਸਦੀ ਵੋਟਾਂ ਹਾਸਲ ਕਰਕੇ ਮਿਤੀ 20 ਜੁਲਾਈ 2017 ਨੂੰ ਰਾਸ਼ਟਰਪਤੀ ਦੇ ਅਹੁਦੇ ਲੲੀ ਚੁਣੇ ਗੲੇ। ਰਾਮ ਨਾਥ ਕੋਵਿੰਦ (1 ਅਕਤੂਬਰ 1945) ਦਾ ਜਨਮ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਪਾਰੁਖ ਵਿਖੇ ਹੋਇਆ। ਉਨ੍ਹਾਂ ਨੇ ਆਪਣੀ ਸਕੂਲ ਦੀ ਸਿੱਖਿਆ ਪੂਰੀ ਕਰਨ ਉਪਰੰਤ ਕਾਨੂੰਨ ਦੀ ਪੜ੍ਹਾਈ ਕਰਕੇ ਪਹਿਲਾਂ ਤਾਂ ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਕਰਕੇ ਦੇਸ਼ ਦੀ ਸੇਵਾ ਕਰਨ ਦੀ ਸੋਚੀ,ਪਰ ਫਿਰ 1971 ਵਿੱਚ ਵਕਾਲਤ ਸ਼ੁਰੂ ਕੀਤੀ। ਵਕਾਲਤ ਦੇ ਸਮੇਂ ਦੌਰਾਨ ਉਨ੍ਹਾਂ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ।

ਰਾਮ ਨਾਥ ਕੋਵਿੰਦ
ਰਾਮ ਨਾਥ ਕੋਵਿੰਦ
14ਵਾਂ ਰਾਸ਼ਟਰਪਤੀ
ਦਫ਼ਤਰ ਸੰਭਾਲਿਆ
25 ਜੁਲਾਈ, 2017
ਪ੍ਰਧਾਨ ਮੰਤਰੀਨਰਿੰਦਰ ਮੋਦੀ
ਉਪ ਰਾਸ਼ਟਰਪਤੀਮਹੰਮਦ ਹਾਮਿਦ ਅੰਸਾਰੀ
ਬਾਅਦ ਵਿੱਚਪ੍ਰਣਬ ਮੁਖਰਜੀ
35ਵਾਂ ਬਿਹਾਰ ਦਾ ਗਵਰਨਰ
ਦਫ਼ਤਰ ਵਿੱਚ
16 ਅਗਸਤ 2015 – 20 ਜੂਨ, 2017
ਤੋਂ ਪਹਿਲਾਂਕੇਸ਼ਰੀ ਨਾਥ ਤ੍ਰਿਪਾਠੀ
ਤੋਂ ਬਾਅਦਕੇਸ਼ਰੀ ਨਾਥ ਤ੍ਰਿਪਾਠੀ
ਰਾਜ ਸਭਾ ਦਾ ਮੈਂਬਰ
ਦਫ਼ਤਰ ਵਿੱਚ
3 ਅਪਰੈਲ 1994 – 2 ਅਪਰੈਲ, 2006
ਨਿੱਜੀ ਜਾਣਕਾਰੀ
ਜਨਮ (1945-10-01) 1 ਅਕਤੂਬਰ 1945 (ਉਮਰ 78)
ਪਾਰੁਖ, ਦੇਰਾਪੁਰ, ਬਰਤਾਨੀਵੀ ਭਾਰਤ ਹੁਣ
(ਹੁਣ ਉੱਤਰ ਪ੍ਰਦੇਸ਼, ਭਾਰਤ)
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਸਵਿਤਾ ਕੋਵਿੰਦ (m. 1974)
ਬੱਚੇ2
ਅਲਮਾ ਮਾਤਰਛੱਤਰਪਤੀ ਸ਼ਾਹੂ ਜੀ ਮਹਾਰਾਜ ਯੂਨੀਵਰਸਿਟੀ
ਪੇਸ਼ਾਵਕੀਲ, ਰਾਜਨੇਤਾ, ਸਮਾਜ ਸੇਵੀ

ਰਾਜਨੀਤਿਕ ਸਫਰ

1991 ਵਿੱਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੋਂ ਆਪਣਾ ਰਾਜਨੀਤਕ ਸਫ਼ਰ ਸ਼ੁਰੂ ਕੀਤਾ ਅਤੇ ਇਸ ਪਾਰਟੀ ਦੇ ਵਫ਼ਾਦਾਰ ਮੈਂਬਰ ਵਜੋਂ ਕੰਮ ਕਰਦਿਆਂ ਕਈ ਵੱਕਾਰੀ ਅਹੁਦਿਆ ’ਤੇ ਕੰਮ ਕੀਤਾ। ਉਹ ਦੋ ਵਾਰ ਰਾਜ ਸਭਾ ਦਾ ਮੈਂਬਰ ਚੁਣੇ ਗਏ। 8 ਅਗਸਤ 2015 ਨੂੰ ਉਹ ਬਿਹਾਰ ਪ੍ਰਾਂਤ ਦੇ ਰਾਜਪਾਲ ਬਣੇ। ਸੰਵਿਧਾਨ ਅਨੁਸਾਰ ਸਾਡੇ ਦੇਸ਼ ਦਾ ਰਾਸ਼ਟਰਪਤੀ ਦੇਸ਼ ਦੀਆਂ ਤਿੰਨੋਂ ਸੈਨਾਵਾਂ ਭਾਰਤੀ ਫੌਜ, ਸਮੁੰਦਰੀ ਫ਼ੌਜ ਅਤੇ ਭਾਰਤੀ ਹਵਾਈ ਸੈਨਾ ਦਾ ਮੁਖੀ ਹੁੰਦਾ ਹੈ।


ਹਵਾਲੇ

Tags:

20 ਜੁਲਾਈ2017ਉੱਤਰ ਪ੍ਰਦੇਸ਼ਰਾਸ਼ਟਰਪਤੀ

🔥 Trending searches on Wiki ਪੰਜਾਬੀ:

ਪੰਜਾਬਭਾਈ ਵੀਰ ਸਿੰਘ ਸਾਹਿਤ ਸਦਨਪੰਜਾਬ, ਭਾਰਤਰਾਵਣਅਰਸਤੂ ਦਾ ਅਨੁਕਰਨ ਸਿਧਾਂਤਬੁਗਚੂਸ਼ਰਧਾ ਰਾਮ ਫਿਲੌਰੀਮਹਿਮੂਦ ਗਜ਼ਨਵੀਰਾਮਨੌਮੀਸ਼ਰੀਂਹਅੰਮ੍ਰਿਤਪਾਲ ਸਿੰਘ ਖ਼ਾਲਸਾਮਝੈਲਛੋਲੇਦਿਲਇਸ਼ਾਂਤ ਸ਼ਰਮਾਵੋਟ ਦਾ ਹੱਕਬੰਦਾ ਸਿੰਘ ਬਹਾਦਰਪੰਜਾਬੀ ਆਲੋਚਨਾਪ੍ਰਿਅੰਕਾ ਚੋਪੜਾਸਾਰਕਨਾਰੀਵਾਦੀ ਆਲੋਚਨਾਗੁਰਮੁਖੀ ਲਿਪੀਓਸਟੀਓਪਰੋਰੋਸਿਸਅਰਵਿੰਦ ਕੇਜਰੀਵਾਲਦਿਓ, ਬਿਹਾਰਗੁਰਦੁਆਰਾ ਬੰਗਲਾ ਸਾਹਿਬਧਿਆਨਵੋਟਰ ਕਾਰਡ (ਭਾਰਤ)ਮਨੁੱਖਸ਼੍ਰੋਮਣੀ ਅਕਾਲੀ ਦਲਮੁਹਾਰਨੀਪੰਜਾਬ ਦੀਆਂ ਪੇਂਡੂ ਖੇਡਾਂਗੁਰੂ ਅਮਰਦਾਸਰਾਧਾ ਸੁਆਮੀ ਸਤਿਸੰਗ ਬਿਆਸਪੰਜਾਬ ਦੇ ਮੇਲੇ ਅਤੇ ਤਿਓੁਹਾਰਸੂਰਜ ਮੰਡਲਬਾਬਾ ਵਜੀਦਪਿਸ਼ਾਬ ਨਾਲੀ ਦੀ ਲਾਗਪੰਜਾਬੀ ਲੋਕ ਖੇਡਾਂਮਿੳੂਚਲ ਫੰਡਬੋਲੇ ਸੋ ਨਿਹਾਲ17 ਅਪ੍ਰੈਲਹਵਾ ਪ੍ਰਦੂਸ਼ਣਜਸਵੰਤ ਸਿੰਘ ਨੇਕੀਭਾਰਤ ਦਾ ਉਪ ਰਾਸ਼ਟਰਪਤੀਵਾਹਿਗੁਰੂਕੁਦਰਤਜਲੰਧਰਦੰਦਕਿਰਨ ਬੇਦੀਜੀ ਆਇਆਂ ਨੂੰ (ਫ਼ਿਲਮ)ਸਿੰਘਲੂਣਾ (ਕਾਵਿ-ਨਾਟਕ)ਦੋਆਬਾਕਣਕਚਲੂਣੇਚੰਡੀਗੜ੍ਹਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸਮਾਰਟਫ਼ੋਨਡਾ. ਹਰਿਭਜਨ ਸਿੰਘਗੁਰਦਿਆਲ ਸਿੰਘਨੰਦ ਲਾਲ ਨੂਰਪੁਰੀਗੁਰਦਾਸ ਮਾਨਪਾਣੀ ਦਾ ਬਿਜਲੀ-ਨਿਖੇੜਮਾਨੀਟੋਬਾਸਫ਼ਰਨਾਮਾਬਾਜ਼ਪੰਜਾਬੀ ਲੋਕ ਬੋਲੀਆਂਵਿਕੀਪੀਡੀਆਬਾਬਾ ਫ਼ਰੀਦਜਲ੍ਹਿਆਂਵਾਲਾ ਬਾਗਇਕਾਂਗੀ🡆 More