ਲੀਬੀਆ

ਲੀਬੀਆ (Arabic: ‏ليبيا, ਬਰਬਰ: ⵍⵉⴱⵢⴰ) ਉੱਤਰੀ ਅਫ਼ਰੀਕਾ ਦੇ ਮਘਰੇਬ ਖੇਤਰ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਭੂ-ਮੱਧ ਸਾਗਰ, ਪੂਰਬ ਵੱਲ ਮਿਸਰ, ਦੱਖਣ-ਪੂਰਬ ਵੱਲ ਸੂਡਾਨ, ਦੱਖਣ ਵੱਲ ਚਾਡ ਅਤੇ ਨਾਈਜਰ ਅਤੇ ਪੱਛਮ ਵੱਲ ਅਲਜੀਰੀਆ ਅਤੇ ਤੁਨੀਸੀਆ ਨਾਲ ਲੱਗਦੀਆਂ ਹਨ। ਤਕਰੀਬਨ ੧੮ ਲੱਖ ਵਰਗ ਕਿ.ਮੀ.

ਦੇ ਖੇਤਰਫਲ ਨਾਲ ਇਹ ਦੁਨੀਆਂ ਦਾ ੧੭ਵਾਂ ਸਭ ਤੋਂ ਵੱਡਾ ਦੇਸ਼ ਹੈ।

ليبيا
ⵍⵉⴱⵢⴰ
ਲੀਬੀਆ
Flag of ਲੀਬੀਆ
ਝੰਡਾ
ਐਨਥਮ: 
ليبيا ليبيا ليبيا
(ਪੰਜਾਬੀ: "ਲੀਬੀਆ, ਲੀਬੀਆ, ਲੀਬੀਆ")
Location of ਲੀਬੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਤ੍ਰਿਪੋਲੀ
ਅਧਿਕਾਰਤ ਭਾਸ਼ਾਵਾਂਅਰਬੀ[ਅ]
ਬੋਲੀਆਂ ਜਾਂਦੀਆਂ ਭਾਸ਼ਾਵਾਂਲੀਬੀਆਈ ਅਰਬੀ, ਹੋਰ ਅਰਬੀ ਉਪ-ਬੋਲੀਆਂ, ਬਰਬਰ
ਵਸਨੀਕੀ ਨਾਮਲੀਬੀਆਈ
ਸਰਕਾਰਆਰਜ਼ੀ ਸੰਸਦੀ ਗਣਰਾਜ
• ਰਾਸ਼ਟਰਪਤੀ
ਮੁਹੰਮਦ ਮਗਰਿਆਫ਼
• ਪ੍ਰਧਾਨ ਮੰਤਰੀ
ਅਲੀ ਜ਼ੇਦਨ
ਵਿਧਾਨਪਾਲਿਕਾਜਨਰਲ ਰਾਸ਼ਟਰੀ ਕਾਂਗਰਸ
 ਨਿਰਮਾਣ
• ਇਟਲੀ ਵੱਲੋਂ ਤਿਆਗ
੧੦ ਫਰਵਰੀ ੧੯੪੭
• ਬਰਤਾਨੀਆ ਅਤੇ ਫ਼ਰਾਂਸ ਤੋਂ ਸੁਤੰਤਰਤਾ[ਬ]
੨੪ ਦਸੰਬਰ ੧੯੫੧
• ਮੁਅੰਮਰ ਗੱਦਾਫ਼ੀ ਵੱਲੋਂ ਰਾਜ-ਪਲਟਾ
੧ ਸਤੰਬਰ ੧੯੬੯
• ਕ੍ਰਾਂਤੀ ਦਿਹਾੜਾ
੧੭ ਫਰਵਰੀ ੨੦੧੧
ਖੇਤਰ
• ਕੁੱਲ
1,759,541 km2 (679,363 sq mi) (੧੭ਵਾਂ)
ਆਬਾਦੀ
• ੨੦੦੬ ਜਨਗਣਨਾ
੫,੬੭੦,੬੮੮[ਸ]
• ਘਣਤਾ
[convert: invalid number] (੨੧੮ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੩੭.੪੯੨ ਬਿਲੀਅਨ (੯੫ਵਾਂ)
• ਪ੍ਰਤੀ ਵਿਅਕਤੀ
$੫,੭੮੭ (੧੦੯ਵਾਂ)
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੩੬.੮੭੪ ਬਿਲੀਅਨ (੮੪ਵਾਂ)
• ਪ੍ਰਤੀ ਵਿਅਕਤੀ
$੫,੬੯੧ (੮੭ਵਾਂ)
ਐੱਚਡੀਆਈ (੨੦੧੧)Decrease ੦.੭੬੦
Error: Invalid HDI value · ੬੪ਵਾਂ
ਮੁਦਰਾਦਿਨਾਰ (LYD)
ਸਮਾਂ ਖੇਤਰUTC+੧ (ਮੱਧ ਯੂਰਪੀ ਵਕਤ)
• ਗਰਮੀਆਂ (DST)
UTC+੨ (CEST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ੨੧੮
ਇੰਟਰਨੈੱਟ ਟੀਐਲਡੀ.ly
ਅ. ^ ਲੀਬੀਆਈ ਅਰਬੀ ਅਤੇ ਹੋਰ ਅਰਬੀ ਉਪ-ਬੋਲੀਆਂ। ਕੁਝ ਘੱਟ ਅਬਾਦੀ ਵਾਲੇ ਇਲਾਕਿਆਂ ਵਿੱਚ ਬਰਬਰ। ਅਧਿਕਾਰਕ ਭਾਸ਼ਾ ਸਿੱਧੇ ਤੌਰ 'ਤੇ ਅਰਬੀ ਮੰਨੀ ਜਾਂਦੀ ਹੈ(ਸੰਵਿਧਾਨਕ ਘੋਸ਼ਣਾ, ਧਾਰਾ ੧)।
ਬ. ^ ਬਰਤਾਨੀਆ ਅਤੇ ਫ਼ਰਾਂਸ ਲੀਬੀਆ ਉੱਤੇ ਸੰਯੁਕਤ ਰਾਸ਼ਟਰ ਟਰੱਸਟੀਸ਼ਿਪ ਕੌਂਸਲ ਰਾਹੀਂ ਸਾਂਝਾ ਰਾਜ ਕਰਦੇ ਸਨ।
ਸ. ^ ਲੀਬੀਆਈ ਅਰਬ ਜਮਹੂਰੀਆ ਵਿੱਚ ਰਹਿੰਦੇ ੩੫੦,੦੦੦ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ।

ਪ੍ਰਸ਼ਾਸਕੀ ਵਿਭਾਗ ਅਤੇ ਸ਼ਹਿਰ

ਲੀਬੀਆ 

ਅਰਬੀ ਲਿਪਾਂਤਰਨ ਅਬਾਦੀ (੨੦੦੬) ਖੇਤਰਫਲ (ਕਿ.ਮੀ.) ਸੰਖਿਆ
(ਨਕਸ਼ੇ ਉੱਤੇ)
البطنان ਬੁਤਨਨ ੧੫੯,੫੩੬ ੮੩,੮੬੦ 1
درنة ਦੇਰਨਾ ੧੬੩,੩੫੧ ੧੯,੬੩੦ 2
الجبل الاخضر ਜਬਲ ਅਲ ਅਖ਼ਦਰ ੨੦੬,੧੮੦ ੭,੮੦੦ 3
المرج ਮਰਜ ੧੮੫,੮੪੮ ੧੦,੦੦੦ 4
بنغازي ਬੇਂਘਾਜ਼ੀ ੬੭੦,੭੯੭ ੪੩,੫੩੫ 5
الواحات ਅਲ ਵਹਤ ੧੭੭,੦੪੭ 6
الكفرة ਕੁਫ਼ਰ ੫੦,੧੦੪ ੪੮੩,੫੧੦ 7
سرت ਸਿਰਤੇ ੧੪੧,੩੭੮ ੭੭,੬੬੦ 8
مرزق ਮੁਰਜ਼ੁਕ ੭੮,੬੨੧ ੩੪੯,੭੯੦ 22
سبها ਸਭਾ ੧੩੪,੧੬੨ ੧੫,੩੩੦ 19
وادي الحياة ਵਾਦੀ ਅਲ ਹਯਾ ੭੬,੮੫੮ ੩੧,੮੯੦ 20
مصراتة ਮਿਸਰਤ ੫੫੦,੯੩੮ 9
المرقب ਮੁਰਕੁਬ ੪੩੨,੨੦੨ 10
طرابلس ਤ੍ਰਿਪੋਲੀ ੧,੦੬੫,੪੦੫ 11
الجفارة ਜਫ਼ਰ ੪੫੩,੧੯੮ ੧,੯੪੦ 12
الزاوية ਜ਼ਵੀਆ ੨੯੦,੯੯੩ ੨,੮੯੦ 13
النقاط الخمس ਨੁਕਤ ਅਲ ਖਮਸ ੨੮੭,੬੬੨ ੫,੨੫੦ 14
الجبل الغربي ਜਬਲ ਅਲ ਘਰਬੀ ੩੦੪,੧੫੯ 15
نالوت ਨਲੂਤ ੯੩,੨੨੪ 16
غات ਘਾਟ ੨੩,੫੧੮ ੭੨,੭੦੦ 21
الجفرة ਜੁਫ਼ਰ ੫੨,੩੪੨ ੧੧੭,੪੧੦ 17
وادي الشاطئ ਵਾਦੀ ਅਲ ਸ਼ਤੀ ੭੮,੫੩੨ ੯੭,੧੬੦ 18

Libyan districts are further subdivided into Basic People's Congresses which act as townships or boroughs. The following table shows the largest cities, in this case with population size being identical with the surrounding district (see above).

ਸੰਖਿਆ ਸ਼ਹਿਰ ਅਬਾਦੀ (੨੦੧੦)
1 ਤ੍ਰਿਪੋਲੀ 1,800,000
2 ਬੇਂਘਾਜ਼ੀ 650,000
3 ਮਿਸਰਤ 350,000
4 ਬਾਇਦਾ 250,000
5 ਜ਼ਵੀਆ 200,000
ਸਰੋਤ:

ਬਾਹਰੀ ਕੜੀਆਂ

Tags:

ਅਲਜੀਰੀਆਚਾਡਤੁਨੀਸੀਆਨਾਈਜਰਮਿਸਰਸੂਡਾਨ

🔥 Trending searches on Wiki ਪੰਜਾਬੀ:

ਬਿਰਤਾਂਤਪੰਜਾਬੀ ਕਹਾਵਤਾਂਭਾਈ ਵੀਰ ਸਿੰਘਭਾਈ ਮਰਦਾਨਾਮੁਹੰਮਦ ਬਿਨ ਤੁਗ਼ਲਕਨਾਵਲਉਰਦੂ-ਪੰਜਾਬੀ ਸ਼ਬਦਕੋਸ਼ਬ੍ਰਹਿਮੰਡਫ਼ਜ਼ਲ ਸ਼ਾਹਵਿਸਾਖੀਭਾਈ ਹਿੰਮਤ ਸਿੰਘ ਜੀਖੜਕ ਸਿੰਘਗੁੱਲੀ ਡੰਡਾਬਾਸਕਟਬਾਲਪੰਜਾਬੀ ਅਖਾਣਸੱਸੀ ਪੁੰਨੂੰਰਬਾਬਚਰਨ ਦਾਸ ਸਿੱਧੂਭੌਣੀਦਮਦਮੀ ਟਕਸਾਲਤਖ਼ਤ ਸ੍ਰੀ ਦਮਦਮਾ ਸਾਹਿਬਧਾਰਾ 370ਆਧੁਨਿਕ ਪੰਜਾਬੀ ਵਾਰਤਕਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਲੋਕ ਖੇਡਾਂਇੰਗਲੈਂਡਗੁਰੂ ਗ੍ਰੰਥ ਸਾਹਿਬਲਤਾ ਮੰਗੇਸ਼ਕਰਊਧਮ ਸਿੰਘਸਕੂਲ ਲਾਇਬ੍ਰੇਰੀਜਲੰਧਰਕੰਬੋਜਮੋਰਚਾ ਜੈਤੋ ਗੁਰਦਵਾਰਾ ਗੰਗਸਰਪੰਜਾਬ (ਭਾਰਤ) ਵਿੱਚ ਖੇਡਾਂਕੁੱਕੜਵਰ ਘਰਮੋਹਨਜੀਤਤੂੰ ਮੱਘਦਾ ਰਹੀਂ ਵੇ ਸੂਰਜਾਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਮੁਗ਼ਲ ਸਲਤਨਤਜੀਵ ਵਿਗਿਆਨਪੰਜਾਬੀ ਨਾਟਕਸੱਭਿਆਚਾਰਪੰਜਾਬੀ ਲੋਕ ਨਾਟਕਪੋਸਤਪੂਰਾ ਨਾਟਕਗੁਰੂ ਨਾਨਕ ਦੇਵ ਯੂਨੀਵਰਸਿਟੀਗਿੱਧਾਭਾਰਤ ਛੱਡੋ ਅੰਦੋਲਨਸੂਫ਼ੀ ਕਾਵਿ ਦਾ ਇਤਿਹਾਸਘਰਓਸ਼ੋਜਗਤਾਰਜਾਨ ਲੌਕਪਾਸ਼ਬਾਬਾ ਬੁੱਢਾ ਜੀਵੱਲਭਭਾਈ ਪਟੇਲਹੀਰ ਰਾਂਝਾਸਿੱਠਣੀਆਂਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਧੁਨੀ ਸੰਪਰਦਾਇ ( ਸੋਧ)ਅਜੀਤ ਕੌਰਚਿੰਤਾਮਦਰ ਟਰੇਸਾਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਮਾਂ ਬੋਲੀਕਿਰਿਆ-ਵਿਸ਼ੇਸ਼ਣਫੁੱਟਬਾਲਸੁਲਤਾਨ ਬਾਹੂਪੇਰੀਯਾਰਭਾਸ਼ਾਲੋਹਾਕ੍ਰਿਸ਼ਨਦੂਰਦਰਸ਼ਨ ਕੇਂਦਰ, ਜਲੰਧਰਵਿਸ਼ਵ ਵਾਤਾਵਰਣ ਦਿਵਸਸਵਰ ਅਤੇ ਲਗਾਂ ਮਾਤਰਾਵਾਂ🡆 More