ਰਾਜੀਵ ਗਾਂਧੀ

ਰਾਜੀਵ ਗਾਂਧੀ (/ˈrɑːdʒiːv ˈɡɑːndiː/ ( ਸੁਣੋ); 20 ਅਗਸਤ 1944 – 21 ਮਈ 1991) ਭਾਰਤ ਦੇ 7ਵੇਂ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ 31 ਅਕਤੂਬਰ 1984 ਨੂੰ ਆਪਣੀ ਮਾਂ ਦੀ ਹੱਤਿਆ ਦੇ ਬਾਅਦ ਇਹ ਪਦ ਗ੍ਰਹਿਣ ਕੀਤਾ। ਉਹਨਾਂ ਦੀ ਵੀ 21 ਮਈ 1991 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਹ 40 ਸਾਲ ਦੀ ਉਮਰ ਵਿੱਚ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ।

ਰਾਜੀਵ ਗਾਂਧੀ
ਰਾਜੀਵ ਗਾਂਧੀ
ਭਾਰਤ ਦੇ 7ਵੇਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
31 ਅਕਤੂਬਰ 1984 – 2 ਦਸੰਬਰ 1989
ਰਾਸ਼ਟਰਪਤੀਗਿਆਨੀ ਜ਼ੈਲ ਸਿੰਘ
ਰਾਮਾਸਵਾਮੀ ਵੇਂਕਟਰਮਣ
ਤੋਂ ਪਹਿਲਾਂਇੰਦਰਾ ਗਾਂਧੀ
ਤੋਂ ਬਾਅਦਵੀ. ਪੀ. ਸਿੰਘ
Leader of the Opposition
ਦਫ਼ਤਰ ਵਿੱਚ
18 ਦਸੰਬਰ 1989 – 23 ਦਸੰਬਰ 1990
ਪ੍ਰਧਾਨ ਮੰਤਰੀਵੀ. ਪੀ. ਸਿੰਘ
ਤੋਂ ਪਹਿਲਾਂਖਾਲੀ
ਤੋਂ ਬਾਅਦਲਾਲ ਕ੍ਰਿਸ਼ਨ ਅਡਵਾਨੀ
ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ
ਦਫ਼ਤਰ ਵਿੱਚ
1985–1991
ਤੋਂ ਪਹਿਲਾਂਇੰਦਰਾ ਗਾਂਧੀ
ਤੋਂ ਬਾਅਦਪੀ ਵੀ ਨਰਸਿਮਾ ਰਾਓ
ਲੋਕ ਸਭਾ ਮੈਂਬਰ
for ਅਮੇਠੀ
ਦਫ਼ਤਰ ਵਿੱਚ
1981–1991
ਤੋਂ ਪਹਿਲਾਂਸੰਜੇ ਗਾਂਧੀ
ਤੋਂ ਬਾਅਦਸਤੀਸ਼ ਸ਼ਰਮਾ
ਨਿੱਜੀ ਜਾਣਕਾਰੀ
ਜਨਮ
ਰਾਜੀਵ (ਸ਼ਰਮਾ) ਗਾਂਧੀ

20 ਅਗਸਤ 1944
ਬੰਬਈ, ਬੰਬਈ ਪ੍ਰੈਜੀਡੈਂਟ, ਬਰਤਾਨਵੀ ਭਾਰਤ
(ਹੁਣ ਮੁੰਬਈ , ਮਹਾਰਾਸ਼ਟਰ, ਭਾਰਤ)
ਮੌਤ21 ਮਈ 1991 (ਉਮਰ 46)
ਸਰੀਪੇਰਮਬਦੂਰ, ਤਮਿਲਨਾਡੂ, ਭਾਰਤ
ਕੌਮੀਅਤIndian
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਜੀਵਨ ਸਾਥੀਸੋਨੀਆ ਗਾਂਧੀ
ਬੱਚੇਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ
ਮਾਪੇਫ਼ਿਰੋਜ਼ ਗਾਂਧੀ
ਇੰਦਰਾ ਗਾਂਧੀ

ਰਾਜੀਵ ਗਾਂਧੀ, ਇੰਦਰਾ ਅਤੇ ਫਿਰੋਜ਼ ਗਾਂਧੀ ਦੇ ਸਭ ਤੋਂ ਵੱਡੇ ਪੁੱਤਰ ਸਨ। ਉਹਨਾਂ ਨੇ ਟਰਿਨਿਟੀ ਕਾਲਜ, ਕੈੰਬਰਿਜ ਅਤੇ ਬਾਅਦ ਵਿੱਚ ਇੰਪੀਰਿਅਲ ਕਾਲਜ ਲੰਦਨ ਵਿੱਚ ਦਾਖਲਾ ਲਿਆ ਪਰ ਦੋਨਾਂ ਵਿੱਚ ਇੱਕ ਵੀ ਡਿਗਰੀ ਪੂਰੀ ਨਹੀਂ ਕੀਤੀ। ਕੈੰਬਰਿਜ ਵਿੱਚ ਉਨ੍ਹਾਂ ਨੇ ਦੀ ਮੁਲਾਕਾਤ ਇਟਲੀ ਦੀ ਜੰਮ ਪਲ ਏੰਟੋਨਿਆ ਅਲਬਿਨਾ ਮੈਨਾਂ ਨਾਲ ਹੋਈ ਜਿਨਾਂ ਨਾਲ ਬਾਅਦ ਵਿੱਚ ਉਹਨਾ ਨੇ ਵਿਆਹ ਕਰ ਲਿਆ। ਯੂਨੀਵਰਸਿਟੀ ਛੱਡਣ ਦੇ ਬਾਅਦ ਉਨ੍ਹਾਂ ਨੇ ਇੰਡੀਅਨ ਏਅਰਲਾਈਨਸ ਵਿੱਚ ਇੱਕ ਪੇਸ਼ੇਵਰ ਪਾਇਲਟ ਵਜੋਂ ਨੌਕਰੀ ਕੀਤੀ। ਉਹ ਆਪਣੇ ਪਰਵਾਰ ਦੀ ਰਾਜਨੀਤਕ ਸ਼ੁਹਰਤ ਦੇ ਬਾਵਜੂਦ, ਰਾਜਨੀਤੀ ਤੋਂ ਦੂਰ ਬਣੇ ਰਹੇ। 1980 ਵਿੱਚ ਆਪਣੇ ਛੋਟੇ ਭਰਾ ਸੰਜੇ ਗਾਂਧੀ ਦੀ ਮੌਤ ਦੇ ਬਾਅਦ ਉਹ ਰਾਜਨੀਤੀ ਵਿੱਚ ਆਏ। 1984 ਵਿੱਚ ਆਪਰੇਸ਼ਨ ਬਲੂ ਸਟਾਰ ਦੇ ਬਾਅਦ, ਉਨਾਂ ਦੀ ਮਾਂ ਦੀ ਹੱਤਿਆ ਉੱਪਰੰਤ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਹੋਣ ਲਈ ਨਾਮਜਦ ਕੀਤਾ।

Tags:

Hi-RajivGandhi.oggਤਸਵੀਰ:Hi-RajivGandhi.oggਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ

🔥 Trending searches on Wiki ਪੰਜਾਬੀ:

ਲੋਕ ਸਭਾ ਦਾ ਸਪੀਕਰਲੋਕਰਾਜਪੰਜਾਬੀ ਕੱਪੜੇਸੋਨਮ ਬਾਜਵਾਪਾਕਿਸਤਾਨਸਾਕਾ ਨੀਲਾ ਤਾਰਾਬੀਬੀ ਭਾਨੀਪੰਜਾਬ ਦੇ ਲੋਕ-ਨਾਚਤੂੰ ਮੱਘਦਾ ਰਹੀਂ ਵੇ ਸੂਰਜਾਗੁਰੂ ਅਮਰਦਾਸਭੰਗਾਣੀ ਦੀ ਜੰਗਅੰਨ੍ਹੇ ਘੋੜੇ ਦਾ ਦਾਨਜੀਵਨਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸਾਹਿਤ ਅਕਾਦਮੀ ਇਨਾਮਕੈਥੋਲਿਕ ਗਿਰਜਾਘਰਘੋੜਾਉਪਵਾਕਗੂਰੂ ਨਾਨਕ ਦੀ ਪਹਿਲੀ ਉਦਾਸੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਸਫ਼ਰਨਾਮਾਗੂਗਲਕਰਤਾਰ ਸਿੰਘ ਸਰਾਭਾਅਰਥ-ਵਿਗਿਆਨਗ਼ਜ਼ਲਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਸਮਾਣਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਜਿੰਮੀ ਸ਼ੇਰਗਿੱਲਲਾਲਾ ਲਾਜਪਤ ਰਾਏਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਧਰਮਕੰਪਿਊਟਰਵਿਆਕਰਨਿਕ ਸ਼੍ਰੇਣੀਮਾਰਕਸਵਾਦੀ ਪੰਜਾਬੀ ਆਲੋਚਨਾਅਸਾਮਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਹਿੰਦੂ ਧਰਮਸੰਪੂਰਨ ਸੰਖਿਆਪੰਜਾਬ ਦਾ ਇਤਿਹਾਸਪੰਛੀਬਾਜਰਾਪਦਮਾਸਨਵਰਚੁਅਲ ਪ੍ਰਾਈਵੇਟ ਨੈਟਵਰਕਗੁਰਚੇਤ ਚਿੱਤਰਕਾਰਬਚਪਨਮਨੋਵਿਗਿਆਨਮਹਾਨ ਕੋਸ਼ਪੰਚਕਰਮਸਾਹਿਤ ਅਤੇ ਇਤਿਹਾਸਨਿਊਕਲੀ ਬੰਬਗੁਰਮੁਖੀ ਲਿਪੀਅੰਤਰਰਾਸ਼ਟਰੀ ਮਹਿਲਾ ਦਿਵਸਮੰਜੀ ਪ੍ਰਥਾਡਾ. ਹਰਸ਼ਿੰਦਰ ਕੌਰਜਰਨੈਲ ਸਿੰਘ ਭਿੰਡਰਾਂਵਾਲੇਸਾਕਾ ਗੁਰਦੁਆਰਾ ਪਾਉਂਟਾ ਸਾਹਿਬਦਿਲਅਜਮੇਰ ਸਿੰਘ ਔਲਖਰਾਧਾ ਸੁਆਮੀ ਸਤਿਸੰਗ ਬਿਆਸਗਿੱਦੜ ਸਿੰਗੀਸਰੀਰ ਦੀਆਂ ਇੰਦਰੀਆਂਪੰਜਾਬੀ ਨਾਟਕਪ੍ਰਗਤੀਵਾਦਨਰਿੰਦਰ ਮੋਦੀਵਾਹਿਗੁਰੂਯੋਗਾਸਣਨਾਟਕ (ਥੀਏਟਰ)ਅਮਰਿੰਦਰ ਸਿੰਘ ਰਾਜਾ ਵੜਿੰਗਬਾਬਾ ਦੀਪ ਸਿੰਘਕਾਨ੍ਹ ਸਿੰਘ ਨਾਭਾਜਾਮਨੀਸਾਹਿਤ ਅਤੇ ਮਨੋਵਿਗਿਆਨਵਿਸਾਖੀ🡆 More