ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ

ਭਾਰਤ ਦਾ ਪ੍ਰਧਾਨ ਮੰਤਰੀ ਭਾਰਤ ਸਰਕਾਰ ਦਾ ਮੁੱਖ ਕਾਰਜਕਾਰੀ ਹੈ। ਹਾਲਾਂਕਿ ਭਾਰਤ ਦਾ ਰਾਸ਼ਟਰਪਤੀ ਸੰਵਿਧਾਨਕ, ਨਾਮਾਤਰ, ਅਤੇ ਰਸਮੀ ਰਾਜ ਦਾ ਮੁਖੀ ਹੁੰਦਾ ਹੈ, ਅਭਿਆਸ ਵਿੱਚ ਅਤੇ ਆਮ ਤੌਰ 'ਤੇ, ਕਾਰਜਕਾਰੀ ਅਧਿਕਾਰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਚੁਣੀ ਹੋਈ ਮੰਤਰੀ ਮੰਡਲ। ਪ੍ਰਧਾਨ ਮੰਤਰੀ ਭਾਰਤੀ ਸੰਸਦ ਦੇ ਹੇਠਲੇ ਸਦਨ, ਲੋਕ ਸਭਾ, ਜੋ ਕਿ ਭਾਰਤੀ ਗਣਰਾਜ ਦੀ ਮੁੱਖ ਵਿਧਾਨਕ ਸੰਸਥਾ ਹੈ, ਵਿੱਚ ਬਹੁਮਤ ਨਾਲ ਪਾਰਟੀ ਦੁਆਰਾ ਚੁਣਿਆ ਗਿਆ ਨੇਤਾ ਹੁੰਦਾ ਹੈ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੈਬਨਿਟ ਹਰ ਸਮੇਂ ਲੋਕ ਸਭਾ ਲਈ ਜ਼ਿੰਮੇਵਾਰ ਹੁੰਦੀ ਹੈ। ਪ੍ਰਧਾਨ ਮੰਤਰੀ ਲੋਕ ਸਭਾ ਜਾਂ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦਾ ਮੈਂਬਰ ਹੋ ਸਕਦਾ ਹੈ। ਪ੍ਰਧਾਨ ਮੰਤਰੀ ਤਰਜੀਹ ਦੇ ਕ੍ਰਮ ਵਿੱਚ ਤੀਜੇ ਨੰਬਰ 'ਤੇ ਹਨ।

ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ
ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ
ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ
ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ
ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ
ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ
ਭਾਰਤ ਦੇ ਪ੍ਰਧਾਨ ਮੰਤਰੀਆਂ ਦੇ ਰਿਕਾਰਡ:

ਸੂਚੀ

ਲੜੀ ਨੰ: ਚਿੱਤਰ ਨਾਮ
(ਜਨਮ ਅਤੇ ਮੌਤ)
ਦਫ਼ਤਰ ਦੀ ਮਿਆਦ ਦਫ਼ਤਰ ਵਿੱਚ ਸਮਾਂ ਲੋਕ ਸਭਾ ਮੰਤਰੀ ਮੰਡਲ ਨਿਯੁਕਤੀ ਕਰਤਾ ਪਾਰਟੀ
ਸੰਭਾਲਿਆ ਛੱਡਿਆ
1 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਜਵਾਹਰ ਲਾਲ ਨਹਿਰੂ
(1889–1964)
15 ਅਗਸਤ 1947 15 ਅਪ੍ਰੈਲ 1952 16 ਸਾਲ, 286 ਦਿਨ ਭਾਰਤ ਦੀ ਸੰਵਿਧਾਨ ਸਭਾ Nehru I ਸੀ. ਰਾਜਾਗੋਪਾਲਚਾਰੀ ਭਾਰਤੀ ਰਾਸ਼ਟਰੀ ਕਾਂਗਰਸ
ਡਾ. ਰਾਜੇਂਦਰ ਪ੍ਰਸਾਦ
15 ਅਪ੍ਰੈਲ 1952 17 ਅਪ੍ਰੈਲ 1957 ਪਹਿਲੀ Nehru II
17 ਅਪ੍ਰੈਲ 1957 2 ਅਪ੍ਰੈਲ 1962 ਦੂਜੀ Nehru III
2 ਅਪ੍ਰੈਲ 1962 27 ਮਈ 1964 ਤੀਜੀ Nehru IV
- ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਗੁਲਜਾਰੀ ਲਾਲ ਨੰਦਾ (ਅੰਤਰਿਮ)
(1898–1998)
27 ਮਈ 1964 9 ਜੂਨ 1964 13 ਦਿਨ Nanda I ਸਰਵੇਪੱਲੀ ਰਾਧਾਕ੍ਰਿਸ਼ਣਨ
2 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਲਾਲ ਬਹਾਦਰ ਸ਼ਾਸਤਰੀ
(1904–1966)
9 ਜੂਨ 1964 11 ਜਨਵਰੀ 1966 1 ਸਾਲ, 216 ਦਿਨ Shastri
- ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਗੁਲਜਾਰੀ ਲਾਲ ਨੰਦਾ (ਅੰਤਰਿਮ)
(1898–1998)
11 ਜਨਵਰੀ 1966 24 ਜਨਵਰੀ 1966 13 ਦਿਨ Nanda I
3 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਇੰਦਰਾ ਗਾਂਧੀ
(1917–1984)
24 ਜਨਵਰੀ 1966 4 ਮਾਰਚ 1967 11 ਸਾਲ, 59 ਦਿਨ Indira I
4 ਮਾਰਚ 1967 15 ਮਾਰਚ 1971 ਚੌਥੀ
15 ਮਾਰਚ 1971 24 ਮਾਰਚ 1977 5ਵੀਂ Indira II ਵੀ ਵੀ ਗਿਰੀ
4 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਮੋਰਾਰਜੀ ਦੇਸਾਈ
(1896–1995)
24 ਮਾਰਚ 1977 28 ਜੁਲਾਈ 1979[RES] 2 ਸਾਲ, 126 ਦਿਨ 6ਵੀਂ Desai ਬੀ. ਡੀ. ਜੱਤੀ
(ਕਾਰਜਕਾਰੀ)
ਜਨਤਾ ਪਾਰਟੀ
5 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਚਰਨ ਸਿੰਘ
(1902–1987)
28 ਜੁਲਾਈ 1979 14 ਜਨਵਰੀ 1980[RES] 170 ਦਿਨ Charan ਨੀਲਮ ਸੰਜੀਵ ਰੈਡੀ ਜਨਤਾ ਪਾਰਟੀ (ਧਰਮ ਨਿਰਪੱਖ)
(3) ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਇੰਦਰਾ ਗਾਂਧੀ
(1917–1984)
14 ਜਨਵਰੀ 1980[§] 31 ਅਕਤੂਬਰ 1984 4 ਸਾਲ, 291 ਦਿਨ 7ਵੀਂ Indira III ਭਾਰਤੀ ਰਾਸ਼ਟਰੀ ਕਾਂਗਰਸ
6 ਰਾਜੀਵ ਗਾਂਧੀ
(1944–1991)
31 ਅਕਤੂਬਰ 1984 31 ਦਸੰਬਰ 1984 5 ਸਾਲ, 32 ਦਿਨ Rajiv ਗਿਆਨੀ ਜ਼ੈਲ ਸਿੰਘ
31 ਦਸੰਬਰ 1984 2 ਦਸੰਬਰ 1989 8ਵੀਂ
7 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਵਿਸ਼ਵਨਾਥ ਪ੍ਰਤਾਪ ਸਿੰਘ
(1931–2008)
2 ਦਸੰਬਰ 1989 10 ਨਵੰਬਰ 1990[NC] 343 ਦਿਨ 9ਵੀਂ Vishwanath ਰਾਮਾਸਵਾਮੀ ਵੇਂਕਟਰਮਣ ਜਨਤਾ ਦਲ
8 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਚੰਦਰ ਸ਼ੇਖਰ
(1927–2007)
10 ਨਵੰਬਰ 1990 21 ਜੂਨ 1991[RES] 223 ਦਿਨ Chandra Shekhar ਸਮਾਜਵਾਦੀ ਜਨਤਾ ਪਾਰਟੀ (ਰਾਸ਼ਟਰੀ)
9 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਪੀ ਵੀ ਨਰਸਿਮਾ ਰਾਓ
(1921–2004)
21 ਜੂਨ 1991 16 ਮਈ 1996 4 ਸਾਲ, 330 ਦਿਨ 10ਵੀਂ Rao ਭਾਰਤੀ ਰਾਸ਼ਟਰੀ ਕਾਂਗਰਸ|
10 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਅਟਲ ਬਿਹਾਰੀ ਬਾਜਪਾਈ
(1924–2018)
16 ਮਈ 1996 1 ਜੂਨ 1996[RES] 16 ਦਿਨ 11ਵੀਂ Vajpayee I ਸ਼ੰਕਰ ਦਯਾਲ ਸ਼ਰਮਾ ਭਾਰਤੀ ਜਨਤਾ ਪਾਰਟੀ
11 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਔਚ. ਡੀ. ਦੇਵ ਗੋੜਾ
(born 1933)
1 ਜੂਨ 1996 21 ਅਪ੍ਰੈਲ 1997[RES] 324 ਦਿਨ Deve Gowda ਜਨਤਾ ਦਲ
12 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਇੰਦਰ ਕੁਮਾਰ ਗੁਜਰਾਲ
(1919–2012)
21 ਅਪ੍ਰੈਲ 1997 19 ਮਾਰਚ 1998[RES] 332 ਦਿਨ Gujral
(10) ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਅਟਲ ਬਿਹਾਰੀ ਬਾਜਪਾਈ
(1924–2018)
19 ਮਾਰਚ 1998[§] 13 ਅਕਤੂਬਰ 1999[NC] 6 ਸਾਲ, 64 ਦਿਨ 12ਵੀਂ Vajpayee II ਕੋਚੇਰਿਲ ਰਮਣ ਨਾਰਾਇਣਨ ਭਾਰਤੀ ਜਨਤਾ ਪਾਰਟੀ
(ਐਨ.ਡੀ.ਏ.)
13 ਅਕਤੂਬਰ 1999 22 ਮਈ 2004 13ਵੀਂ Vajpayee III
13 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਮਨਮੋਹਨ ਸਿੰਘ
(ਜਨਮ 1932)
22 ਮਈ 2004 22 ਮਈ 2009 10 ਸਾਲ, 4 ਦਿਨ 14ਵੀਂ Manmohan I ਏ.ਪੀ.ਜੇ ਅਬਦੁਲ ਕਲਾਮ ਭਾਰਤੀ ਰਾਸ਼ਟਰੀ ਕਾਂਗਰਸ
(ਯੂ.ਪੀ.ਏ.)
22 ਮਈ 2009 26 ਮਈ 2014 15ਵੀਂ Manmohan II ਪ੍ਰਤਿਭਾ ਪਾਟਿਲ
14 ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ  ਨਰਿੰਦਰ ਮੋਦੀ
(ਜਨਮ 1950)
26 ਮਈ 2014 30 ਮਈ 2019 9 ਸਾਲ, 331 ਦਿਨ 16ਵੀਂ Modi I ਪ੍ਰਣਬ ਮੁਖਰਜੀ ਭਾਰਤੀ ਜਨਤਾ ਪਾਰਟੀ
(ਐਨ.ਡੀ.ਏ.)
30 ਮਈ 2019 ਹੁਣ 17ਵੀਂ Modi II ਰਾਮ ਨਾਥ ਕੋਵਿੰਦ

ਹਵਾਲੇ

Tags:

ਪ੍ਰਧਾਨ ਮੰਤਰੀ (ਭਾਰਤ)ਭਾਰਤ ਦਾ ਰਾਸ਼ਟਰਪਤੀ

🔥 Trending searches on Wiki ਪੰਜਾਬੀ:

ਅਮਰ ਸਿੰਘ ਚਮਕੀਲਾਮਲੇਰੀਆਅਜ਼ਰਬਾਈਜਾਨਗ਼ੁਲਾਮ ਖ਼ਾਨਦਾਨਸੰਤ ਸਿੰਘ ਸੇਖੋਂਪੰਜਾਬੀ ਸਵੈ ਜੀਵਨੀਲੈਨਿਨਵਾਦਵੇਅਬੈਕ ਮਸ਼ੀਨਬਾਬਾ ਦੀਪ ਸਿੰਘਛਾਤੀ (ਨਾਰੀ)ਪੰਜਾਬ, ਭਾਰਤਖਿਦਰਾਣਾ ਦੀ ਲੜਾਈਨਿਬੰਧਬਾਬਾ ਬੀਰ ਸਿੰਘਪੰਜਾਬੀ ਕਿੱਸਾ ਕਾਵਿ (1850-1950)ਜੀਵਨੀਸੂਬਾ ਸਿੰਘਗੁਰੂ ਹਰਿਗੋਬਿੰਦਮੋਹਣਜੀਤਗੁਰੂ ਰਾਮਦਾਸਵਿਲੀਅਮ ਸ਼ੇਕਸਪੀਅਰਗੁਰਦਾਸ ਨੰਗਲ ਦੀ ਲੜਾਈਨਾਨਕ ਸਿੰਘਭਾਰਤ ਦੀ ਸੰਵਿਧਾਨ ਸਭਾਮਲਹਾਰ ਰਾਓ ਹੋਲਕਰਛਪਾਰ ਦਾ ਮੇਲਾਪੂਰਨਮਾਸ਼ੀਕਬੀਰਪੰਜਾਬ ਵਿਧਾਨ ਸਭਾਮੁਹਾਰਤਸ਼ਾਹ ਹੁਸੈਨਲੰਮੀ ਛਾਲਭਾਈ ਵੀਰ ਸਿੰਘਪਣ ਬਿਜਲੀਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਜਜ਼ੀਆਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਅਰਥ-ਵਿਗਿਆਨਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਕੰਪਿਊਟਰਸ਼ਰੀਂਹਆਂਧਰਾ ਪ੍ਰਦੇਸ਼ਕਾਂਸੀ ਯੁੱਗਨਾਂਵਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਗੁਰਦਾਸ ਮਾਨਸਿਮਰਨਜੀਤ ਸਿੰਘ ਮਾਨਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਚਾਲੀ ਮੁਕਤੇਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਸਿੱਖ ਧਰਮਦੇਬੀ ਮਖਸੂਸਪੁਰੀਬਾਸਕਟਬਾਲਤਵਾਰੀਖ਼ ਗੁਰੂ ਖ਼ਾਲਸਾਛੰਦਦਲੀਪ ਕੌਰ ਟਿਵਾਣਾਵੇਦਕਿੱਸਾ ਕਾਵਿਸਰਹਿੰਦ ਦੀ ਲੜਾਈਚਮਕੌਰ ਦੀ ਲੜਾਈਜਾਤਔਰੰਗਜ਼ੇਬਨਵਾਬ ਕਪੂਰ ਸਿੰਘਵਿਕੀਆਦਿ ਗ੍ਰੰਥਦਿਨੇਸ਼ ਸ਼ਰਮਾਮੜ੍ਹੀ ਦਾ ਦੀਵਾਕਰਨ ਜੌਹਰਜਸਵੰਤ ਸਿੰਘ ਕੰਵਲਮਹਾਂਸਾਗਰਸਵੈ-ਜੀਵਨੀਖ਼ਾਲਸਾ23 ਅਪ੍ਰੈਲ2024 ਭਾਰਤ ਦੀਆਂ ਆਮ ਚੋਣਾਂਸ਼ਾਹ ਮੁਹੰਮਦ🡆 More