ਯੋਸਿਫ਼ ਬਰੋਡਸਕੀ

ਯੋਸਿਫ਼ ਐਲੇਕਸਾਂਡਰੋਵਿੱਚ ਬਰੋਡਸਕੀ (/ˈbrɒdski/; ਰੂਸੀ: Ио́сиф Алекса́ндрович Бро́дский, IPA:  ( ਸੁਣੋ); 24 ਮਈ 1940 – 28 ਜਨਵਰੀ 1996) ਇੱਕ ਰੂਸੀ-ਅਮਰੀਕੀ ਕਵੀ ਅਤੇ ਨਿਬੰਧਕਾਰ ਸੀ।

ਯੋਸਿਫ਼ ਬਰੋਡਸਕੀ
1988 ਵਿੱਚ ਯੋਸਿਫ਼ ਬਰੋਡਸਕੀ
1988 ਵਿੱਚ ਯੋਸਿਫ਼ ਬਰੋਡਸਕੀ
ਜਨਮਯੋਸਿਫ਼ ਐਲੇਕਸਾਂਡਰੋਵਿੱਚ ਬਰੋਡਸਕੀ
(1940-05-24)24 ਮਈ 1940
ਲੈਨਿਨਗਰਾਦ, ਸੋਵੀਅਤ ਸੰਘ
ਮੌਤ28 ਜਨਵਰੀ 1996(1996-01-28) (ਉਮਰ 55)
ਨਿਊ ਯੋਰਕ ਸ਼ਹਿਰ, ਨਿਊ ਯੋਰਕ, ਸੰਯੁਕਤ ਰਾਜ ਅਮਰੀਕਾ
ਕਿੱਤਾਕਵੀ ਅਤੇ ਨਿਬੰਧਕਾਰ
ਭਾਸ਼ਾਰੂਸੀ (ਕਵਿਤਾ), English (prose)
ਰਾਸ਼ਟਰੀਅਤਾਰੂਸੀ, ਅਮਰੀਕੀ
ਨਾਗਰਿਕਤਾਸੋਵੀਅਤ ਸੰਘ (1940–1972)
ਬਿਨਾ ਨਾਗਰਿਕਤਾ ਦੇ(1972–1977)
ਸੰਯੁਕਤ ਰਾਜ ਅਮਰੀਕਾ (1977–1996)
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ (1987)
ਜੀਵਨ ਸਾਥੀਮਾਰੀਆ ਸੋਜ਼ਾਨੀ (1990–1996)
ਸਾਥੀਮਾਰੀਆ ਬਾਸਮਾਨੋਵਾ (1962-1967)
ਬੱਚੇਆਂਡਰੇ ਬਾਸਮਾਨੋਵ, ਆਨਾ ਬਰੋਡਸਕੀ

ਇਸ ਦਾ ਜਨਮ 1940 ਵਿੱਚ ਲੈਨਿਨਗਰਾਦ ਵਿਖੇ ਹੋਇਆ ਪਰ ਇਸਨੂੰ 1972 ਵਿੱਚ ਸੋਵੀਅਤ ਸੰਘ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ(ਪਰਵਾਸ ਕਰਨ ਦੀ "ਸਖ਼ਤ ਹਿਦਾਇਤ")। ਇਹ ਡਬਲਿਊ ਐਚ ਆਡੇਨ ਅਤੇ ਹੋਰ ਸਾਥੀਆਂ ਦੀ ਮਦਦ ਨਾਲ ਅਮਰੀਕਾ ਵਿੱਚ ਜਾਕੇ ਵਸ ਗਿਆ। ਇਸ ਤੋਂ ਬਾਅਦ ਇਸਨੇ ਯੇਲ, ਕੈਂਬਰਿਜ ਅਤੇ ਮਿਚੀਗਨ ਵਿਖੇ ਪੜ੍ਹਾਉਣ ਦਾ ਕੰਮ ਕੀਤਾ।

ਇਸਨੂੰ 1987 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। 1991 ਵਿੱਚ ਇਸਨੂੰ ਸੰਯੁਕਤ ਰਾਜ ਅਮਰੀਕਾ ਦੇ ਰਾਜ-ਕਵੀ ਵਜੋਂ ਚੁਣਿਆ ਗਿਆ।

ਮੁੱਢਲਾ ਜੀਵਨ

ਬਰੋਡਸਕੀ ਦਾ ਜਨਮ ਲੈਨਿਨਗਰਾਦ ਵਿਖੇ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਇਹ ਪੁਰਾਤਨ ਕਾਲ ਤੋਂ ਚੱਲੇ ਆ ਰਹੇ ਇੱਕ ਪ੍ਰਮੁੱਖ ਰਬਾਈ ਵੰਸ਼ ਵਿਚੋਂ ਸੀ। ਇਸ ਦਾ ਪਿਤਾ, ਐਲੇਕਸਾਂਡਰ ਬਰੋਡਸਕੀ, ਸੋਵੀਅਤ ਜਲ-ਸੈਨਾ ਦੇ ਵਿੱਚ ਫੋਟੋਗਰਾਫਰ ਸੀ ਅਤੇ ਇਸ ਦੀ ਮਾਂ, ਮਾਰੀਆ ਵੋਲਪਰਟ ਬਰੋਡਸਕੀ, ਇੱਕ ਇੰਟਰਪਰੈਟਰ ਸੀ। ਯੋਸਿਫ਼ ਬਰੋਡਸਕੀ ਕਹਿਦਾ," ਮੈ ਲੈਨਿਨ ਨੂੰ ਪਹਿਲੀ ਕਲਾਸ ਤੋਂ ਹੀ ਨਾ ਪਸੰਦ ਕਰਦਾ ਸੀ, ਉਸ ਦੇ ਫਲਸਫੇ ਕਰ ਕੇ ਨਹੀਂ ਬਲਕਿ ਉਸ ਦੀ ਸਰਵਵਿਆਪਕ ਹੋਂਦ ਕਰ ਕੇ"। ਓਹ ਛੋਟੇ ਹੁੰਦਾ ਸ਼ਰਾਰਤੀ ਸੀ ਪਹਿਲਾ ਸਮੁੰਦਰੀ ਬੇੜੇ ਫਿਰ ਡਾਕਟਰ ਬਣ ਕੇ ਕ੍ਰਿਸਟੀ ਜੇਲ ਦੇ ਮੁਰਦ ਘਾਟ ਵਿੱਚ ਲਾਸਾਂ ਨੂੰ ਸਇਓਦਾ ਰਿਹਾ। ਪੋਲਸ ਭਾਸਾ ਸਿਖ ਕੇ ਸਜਲੋਂ ਮਿਲੋਜ਼ ਪੋਲਸ ਕਵੀ ਨੂੰ ਪੜ੍ਹਦਾ ਸੀ ਜੋਨ ਡਨ ਅੰਗਰੇਜੀ ਕਵੀ ਨੂੰ ਵੀ ਪੜ੍ਹਿਆ। ਧਰਮ, ਮਿਥਿਹਾਸ, ਅੰਗ੍ਰੇਜ਼ੀ ਤੇ ਅਮਰੀਕਨ ਕਵਿਤਾ ਦੀ ਖੂਬ ਪੜਾਈ ਕੀਤੀ। 1963 ਵਿੱਚ ਇਸ ਦੀ ਕਵਿਤਾ ਤੇ "ਸੋਵੀਅਤ ਵਿਰੋਧੀ ਤੇ ਨੰਗੇਜ " ਤੋਂ ਪ੍ਰਭਾਵਤ ਹੋਣ ਦਾ ਦੋਸ ਲਗਾ। ਮੁਕਦਮੇ ਦੋਰਾਨ ਜਜ ਨੇ ਕਹਿਆ," ਤੈਨੂੰ ਕਵੀ ਕਿਸ ਨੇ ਬਣਾਇਆ ਹੈ? ਤੈਨੂੰ ਕਵੀਆਂ ਦੀ ਕਤਾਰ ਵਿੱਚ ਕਿਸ ਨੇ ਸਵੀਕਾਰ ਕੀਤਾ ਹੈ?" ਤਾਂ ਜਵਾਬ ਸੀ, "ਕਿਸੇ ਨੇ ਨਹੀਂ, ਮੈਂਨੂੰ ਇੰਨਸਾਨ ਦੀ ਜਾਤ ਵਿੱਚ ਕਿਸ ਨੇ ਦਾਖਲ ਕੀਤਾ ਹੈ?" ਉਸ ਵੇਲੇ ਬਰੋਡਸਕੀ ਦੀ ਉਮਰ 24 ਸਾਲ ਦੀ ਸੀ।

ਹਵਾਲੇ

Tags:

Iosif Alyeksandrovich Brodskiy.ru.vorb.ogaਤਸਵੀਰ:Iosif Alyeksandrovich Brodskiy.ru.vorb.ogaਮਦਦ:ਰੂਸੀ ਲਈ IPAਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਜਿਓਰੈਫਮਦਰ ਟਰੇਸਾਸੰਯੋਜਤ ਵਿਆਪਕ ਸਮਾਂਮੋਬਾਈਲ ਫ਼ੋਨਕਲੇਇਨ-ਗੌਰਡਨ ਇਕੁਏਸ਼ਨਏਸ਼ੀਆਸ਼ਿਵ ਕੁਮਾਰ ਬਟਾਲਵੀ9 ਅਗਸਤਅਕਤੂਬਰਸਖ਼ਿਨਵਾਲੀਵਾਲੀਬਾਲਯਿੱਦੀਸ਼ ਭਾਸ਼ਾਸ਼ਿਵਾ ਜੀਅਕਾਲ ਤਖ਼ਤਅਲਵਲ ਝੀਲਆਲਮੇਰੀਆ ਵੱਡਾ ਗਿਰਜਾਘਰ15ਵਾਂ ਵਿੱਤ ਕਮਿਸ਼ਨਸਿੱਖ ਸਾਮਰਾਜਸੰਭਲ ਲੋਕ ਸਭਾ ਹਲਕਾਕਰਤਾਰ ਸਿੰਘ ਸਰਾਭਾ2023 ਓਡੀਸ਼ਾ ਟਰੇਨ ਟੱਕਰਨਵੀਂ ਦਿੱਲੀ2023 ਮਾਰਾਕੇਸ਼-ਸਫੀ ਭੂਚਾਲਐਪਰਲ ਫੂਲ ਡੇਅੰਮ੍ਰਿਤਸਰਅਵਤਾਰ ( ਫ਼ਿਲਮ-2009)ਸੰਰਚਨਾਵਾਦਬਾਲਟੀਮੌਰ ਰੇਵਨਜ਼ਮਾਨਵੀ ਗਗਰੂਪੰਜਾਬਸ਼ਬਦਗ਼ਦਰ ਲਹਿਰਭਾਰਤ ਦਾ ਇਤਿਹਾਸਸੁਜਾਨ ਸਿੰਘਅੰਜੁਨਾਗੁਰੂ ਹਰਿਰਾਇਲੋਕ ਮੇਲੇਵਟਸਐਪਜਨੇਊ ਰੋਗਮਾਰਲੀਨ ਡੀਟਰਿਚ14 ਅਗਸਤਜਗਰਾਵਾਂ ਦਾ ਰੋਸ਼ਨੀ ਮੇਲਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵਿਸਾਖੀਅਜੀਤ ਕੌਰਬਾਲ ਸਾਹਿਤਰਣਜੀਤ ਸਿੰਘ2013 ਮੁਜੱਫ਼ਰਨਗਰ ਦੰਗੇਗੁਰਬਖ਼ਸ਼ ਸਿੰਘ ਪ੍ਰੀਤਲੜੀਅਕਬਰਆੜਾ ਪਿਤਨਮਯੂਰਪੀ ਸੰਘਭੰਗਾਣੀ ਦੀ ਜੰਗਭਾਰਤ ਦਾ ਰਾਸ਼ਟਰਪਤੀਵਰਨਮਾਲਾਡੇਂਗੂ ਬੁਖਾਰ28 ਮਾਰਚਹੁਸਤਿੰਦਰਸੱਭਿਆਚਾਰ ਅਤੇ ਮੀਡੀਆਪੋਲੈਂਡਵਿੰਟਰ ਵਾਰਊਧਮ ਸਿੰਘਤਾਸ਼ਕੰਤਨੂਰ-ਸੁਲਤਾਨਬਸ਼ਕੋਰਤੋਸਤਾਨਪੰਜਾਬੀ ਭਾਸ਼ਾਡੇਵਿਡ ਕੈਮਰਨਗ਼ੁਲਾਮ ਮੁਸਤੁਫ਼ਾ ਤਬੱਸੁਮਪੰਜਾਬੀ ਵਾਰ ਕਾਵਿ ਦਾ ਇਤਿਹਾਸਮਨੋਵਿਗਿਆਨ19 ਅਕਤੂਬਰਅੰਕਿਤਾ ਮਕਵਾਨਾਰਿਆਧ2024 ਵਿੱਚ ਮੌਤਾਂ🡆 More