ਕੈਂਬਰਿਜ ਯੂਨੀਵਰਸਿਟੀ

ਕੈਂਬਰਿਜ ਯੂਨੀਵਰਸਿਟੀ (Cambridge University) ਇੰਗਲੈਂਡ ਦੇ ਕੈਂਬਰਿਜ ਸ਼ਹਿਰ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਇਹ ਅੰਗਰੇਜ਼ੀ ਭਾਸ਼ੀ ਦੇਸ਼ਾਂ ਵਿੱਚ ਦੂਜੀ ਸਭ ਤੋਂ ਪੁਰਾਣੀ ਅਤੇ ਯੂਰਪ ਵਿੱਚ ਚੌਥੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਵਰਤਮਾਨ ਸਮਾਂ ਵਿੱਚ ਇਸ ਦੇ ਨਾਲ 31 ਕਾਲਜ, 100 ਵਿਭਾਗ, ਫੈਕਲਟੀਜ ਅਤੇ ਸਿੰਡੀਕੇਟ ਅਤੇ 6 ਸਕੂਲ ਜੁੜੇ ਹਨ। ਇਸ ਵਿੱਚ 17000 ਵਿਦਿਆਰਥੀ ਦਾਖਲ ਹਨ, ਜਿਹਨਾਂ ਵਿੱਚ 120 ਵੱਖ-ਵੱਖ ਦੇਸ਼ਾਂ ਦੇ 1000 ਅੰਤਰ-ਰਾਸ਼ਟਰੀ ਵਿਦਿਆਰਥੀ ਸ਼ਾਮਿਲ ਹਨ।

ਕੈਂਬਰਿਜ ਯੂਨੀਵਰਸਿਟੀ
University of Cambridge
ਕੈਂਬਰਿਜ ਯੂਨੀਵਰਸਿਟੀ
ਕੈਮਬ੍ਰਿਜ ਯੂਨੀਵਰਸਿਟੀ ਦਾ ਕੋਟ ਆਫ਼ ਆਰਮਜ
ਲਾਤੀਨੀ: [Universitas Cantabrigiensis] Error: {{Lang}}: text has italic markup (help)
ਮਾਟੋHinc lucem et pocula sacra (ਲਾਤੀਨੀ)
ਅੰਗ੍ਰੇਜ਼ੀ ਵਿੱਚ ਮਾਟੋ
ਸ਼ਾਬਦਿਕ:
ਇੱਥੇ, ਚਾਨਣ ਅਤੇ ਰੂਹਾਨੀ ਜਾਮ
ਗ਼ੈਰ-ਸ਼ਾਬਦਿਕ:
ਇੱਥੇ ਮਿਲੇ ਸਾਨੂੰ ਪ੍ਰਕਾਸ਼ ਅਤੇ ਕੀਮਤੀ ਗਿਆਨ
ਕਿਸਮਪਬਲਿਕ
ਸਥਾਪਨਾc. 1209
Endowment£4.1 ਬਿਲੀਅਨ (2006, ਕਾਲਜ ਸ਼ਾਮਲ) ($ 7.9 ਬਿਲੀਅਨ)
ਚਾਂਸਲਰਪ੍ਰਿੰਸ ਫ਼ਿਲਿਪੁੱਸ, ਡਿਊਕ ਆਫ਼ ਐਡਿਨਬਰੋ
ਵਾਈਸ-ਚਾਂਸਲਰਐਲੀਸਨ ਰਿਚਰਡ
ਵਿੱਦਿਅਕ ਅਮਲਾ
5,999
ਵਿਦਿਆਰਥੀ18,396
ਅੰਡਰਗ੍ਰੈਜੂਏਟ]]12,018
ਪੋਸਟ ਗ੍ਰੈਜੂਏਟ]]6,378
ਟਿਕਾਣਾ
ਕੈਮਬਰਿਜ
,
ਇੰਗਲੈਂਡ, ਯੂ.ਕੇ.
ਰੰਗਕੈਮਬਰਿਜ ਨੀਲਾ   
ਮਾਨਤਾਵਾਂਰਸੇਲ ਗਰੁੱਪ
ਕੋਈਬਰਾ ਗਰੁੱਪ
ਯੂਰਪੀ ਯੂਨੀਵਰਸਿਟੀ ਐਸੋਸੀਏਸ਼ਨ
ਲੇਰੂ
ਖੋਜ ਯੂਨੀਵਰਸਿਟੀਆਂ ਦਾ ਅੰਤਰਰਾਸ਼ਟਰੀ ਗਠਜੋੜ
ਵੈੱਬਸਾਈਟwww.cam.ac.uk
ਤਸਵੀਰ:UniCamLogo.png

ਹਵਾਲੇ

Tags:

ਅੰਗਰੇਜ਼ੀਇੰਗਲੈਂਡਕਾਲਜਕੈਂਬਰਿਜਯੂਨੀਵਰਸਿਟੀਯੂਰਪਸਕੂਲ

🔥 Trending searches on Wiki ਪੰਜਾਬੀ:

ਫੌਂਟਪ੍ਰਦੂਸ਼ਣਬਾਬਾ ਦੀਪ ਸਿੰਘਪੀਲੀ ਟਟੀਹਰੀਰੂਪਵਾਦ (ਸਾਹਿਤ)ਨਰਿੰਦਰ ਸਿੰਘ ਕਪੂਰਪੰਜਾਬ ਦੀਆਂ ਵਿਰਾਸਤੀ ਖੇਡਾਂਰਾਜਾ ਸਾਹਿਬ ਸਿੰਘਪੰਜਾਬ, ਪਾਕਿਸਤਾਨਪੰਜਾਬੀ ਆਲੋਚਨਾਕੋਹਿਨੂਰਭਾਰਤ ਦਾ ਪ੍ਰਧਾਨ ਮੰਤਰੀਵਾਈ (ਅੰਗਰੇਜ਼ੀ ਅੱਖਰ)ਜਨਮਸਾਖੀ ਅਤੇ ਸਾਖੀ ਪ੍ਰੰਪਰਾਲੋਕਗੀਤਡੇਂਗੂ ਬੁਖਾਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸ਼ਾਹ ਮੁਹੰਮਦਕਿੱਸਾ ਕਾਵਿ ਦੇ ਛੰਦ ਪ੍ਰਬੰਧਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੋਲਟਰੀਪੜਨਾਂਵਗਿਆਨਦਾਨੰਦਿਨੀ ਦੇਵੀਪੰਜਾਬੀ ਇਕਾਂਗੀ ਦਾ ਇਤਿਹਾਸਮੁਹਾਰਨੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਅੰਮ੍ਰਿਤਾ ਪ੍ਰੀਤਮਭਾਈ ਲਾਲੋਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਦੋਸਤ ਮੁਹੰਮਦ ਖ਼ਾਨਗੁਰਚੇਤ ਚਿੱਤਰਕਾਰਕਵਿਤਾਕਾਫ਼ੀਪੀ ਵੀ ਨਰਸਿਮਾ ਰਾਓਪੰਜਾਬ ਦੀਆਂ ਪੇਂਡੂ ਖੇਡਾਂਅਰਥ ਅਲੰਕਾਰਅਜੀਤ ਕੌਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਰੂਸੋ-ਯੂਕਰੇਨੀ ਯੁੱਧਉਮਰਪ੍ਰੋਫ਼ੈਸਰ ਮੋਹਨ ਸਿੰਘਕੁਲਵੰਤ ਸਿੰਘ ਵਿਰਕਭਗਤ ਪੂਰਨ ਸਿੰਘਦਿਲਜੀਤ ਦੋਸਾਂਝਪ੍ਰਸ਼ਾਂਤ ਮਹਾਂਸਾਗਰਪ੍ਰਿੰਸੀਪਲ ਤੇਜਾ ਸਿੰਘਫਲਪ੍ਰਗਤੀਵਾਦਮੁਹੰਮਦ ਗ਼ੌਰੀਵਲਾਦੀਮੀਰ ਪੁਤਿਨਪਰੀ ਕਥਾਮੈਰੀ ਕੋਮਨਰਿੰਦਰ ਬੀਬਾਬੁਝਾਰਤਾਂਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਜਸਵੰਤ ਸਿੰਘ ਕੰਵਲਵਿਕੀਮੀਡੀਆ ਤਹਿਰੀਕਤਖ਼ਤ ਸ੍ਰੀ ਕੇਸਗੜ੍ਹ ਸਾਹਿਬਰੇਤੀਪਾਲਦੀ, ਬ੍ਰਿਟਿਸ਼ ਕੋਲੰਬੀਆਗਾਡੀਆ ਲੋਹਾਰਗੁਰੂਕਹਾਵਤਾਂਪਰਕਾਸ਼ ਸਿੰਘ ਬਾਦਲਪਾਲੀ ਭਾਸ਼ਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸ਼੍ਰੋਮਣੀ ਅਕਾਲੀ ਦਲਗੁਰਦਿਆਲ ਸਿੰਘਗਿਆਨੀ ਦਿੱਤ ਸਿੰਘਪੁਰਾਤਨ ਜਨਮ ਸਾਖੀ ਅਤੇ ਇਤਿਹਾਸਭਾਈ ਅਮਰੀਕ ਸਿੰਘਸੁਕਰਾਤਗੁਰਮੇਲ ਸਿੰਘ ਢਿੱਲੋਂ🡆 More