ਸਾਹਿਤ ਲਈ ਨੋਬਲ ਇਨਾਮ

ਸਾਹਿਤ ਲਈ ਨੋਬਲ ਇਨਾਮ (ਸਵੀਡਨੀ: Error: }: text has italic markup (help)) 1901 ਤੋਂ ਹਰ ਸਾਲ ਕਿਸੇ ਵੀ ਦੇਸ਼ ਦੇ ਅਜਿਹੇ ਲੇਖਕ ਨੂੰ ਦਿੱਤਾ ਜਾਂਦਾ ਹੈ ਜਿਸਨੇ ਅਲਫ਼ਰੈਡ ਨੋਬਲ ਦੀ ਵਸੀਅਤ ਦੇ ਸ਼ਬਦਾਂ ਵਿੱਚ, ਆਦਰਸ਼ ਦਿਸ਼ਾ ਵਿੱਚ ਸਾਹਿਤ ਦੇ ਖੇਤਰ ਦੀ ਸਭ ਤੋਂ ਵਧੀਆ ਕੰਮ (ਮੂਲ ਸਵੀਡਿਸ਼: den som inom litteraturen har producerat det mest framstående verket i en idealisk riktning).

ਕੀਤਾ ਹੋਵੇ। ਭਾਵੇਂ ਕਈ ਵਾਰ ਅੱਡ ਅੱਡ ਰਚਨਾਵਾਂ ਆਲੀਸ਼ਾਨ ਹੋ ਸਕਦੀਆਂ ਹਨ ਪਰ, ਇੱਥੇ "ਕੰਮ" ਦਾ ਮਤਲਬ ਲੇਖਕ ਦੀ ਸਮੁੱਚੀ ਰਚਨਾ ਤੋਂ ਹੈ। ਸਵੀਡਿਸ਼ ਅਕੈਡਮੀ ਕੀ ਕਿਸੇ ਸਾਲ ਇਹ ਇਨਾਮ ਕਿਸ ਲੇਖਕ ਨੂੰ ਦੇਣਾ ਹੈ। ਸ਼ੁਰੂ ਅਕਤੂਬਰ ਵਿੱਚ ਅਕੈਡਮੀ ਚੁਣੇ ਗਏ ਲੇਖਕ ਦਾ ਨਾਮ ਐਲਾਨ ਕਰ ਦਿੰਦੀ ਹੈ।

ਸਾਹਿਤ ਲਈ ਨੋਬਲ ਇਨਾਮ
ਸਾਹਿਤ ਲਈ ਨੋਬਲ ਇਨਾਮ
ਸਾਹਿਤ ਲਈ ਚੁਣੇ ਗਏ ਲੇਖਕ ਦੇ ਨਾਮ ਦਾ ਐਲਾਨ
Descriptionਸਾਹਿਤ ਦੇ ਖੇਤਰ ਵਿੱਚ ਉੱਘਾ ਯੋਗਦਾਨ
ਦੇਸ਼ਸਵੀਡਨ
ਵੱਲੋਂ ਪੇਸ਼ ਕੀਤਾਸਵੀਡਿਸ਼ ਅਕੈਡਮੀ
ਪਹਿਲੀ ਵਾਰ1901
ਵੈੱਬਸਾਈਟnobelprize.org

ਹਵਾਲੇ

Tags:

ਅਲਫ਼ਰੈਡ ਨੋਬਲਸਵੀਡਨੀ ਭਾਸ਼ਾ

🔥 Trending searches on Wiki ਪੰਜਾਬੀ:

ਪੜਨਾਂਵਇੰਟਰਸਟੈਲਰ (ਫ਼ਿਲਮ)ਪੰਜਾਬੀ ਟ੍ਰਿਬਿਊਨਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਮਾਨਸਿਕ ਸਿਹਤਜਹਾਂਗੀਰਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਚਾਰ ਸਾਹਿਬਜ਼ਾਦੇਹੰਸ ਰਾਜ ਹੰਸਮਿਸਲਤਜੱਮੁਲ ਕਲੀਮਰਬਾਬਲੋਕ ਸਭਾਅੰਗਰੇਜ਼ੀ ਬੋਲੀਬੇਰੁਜ਼ਗਾਰੀਸਿੱਧੂ ਮੂਸੇ ਵਾਲਾਵਕ੍ਰੋਕਤੀ ਸੰਪਰਦਾਇਗ਼ਜ਼ਲਮੂਲ ਮੰਤਰਗਿਆਨੀ ਦਿੱਤ ਸਿੰਘਵਿਆਕਰਨਿਕ ਸ਼੍ਰੇਣੀਜਰਮਨੀਗੁਣਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਪੰਜਾਬੀ ਨਾਵਲ ਦਾ ਇਤਿਹਾਸਯੂਨੀਕੋਡਸ਼ਿਵਰਾਮ ਰਾਜਗੁਰੂਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਭਾਰਤ ਵਿੱਚ ਪੰਚਾਇਤੀ ਰਾਜਸਿੱਖ ਧਰਮ ਵਿੱਚ ਮਨਾਹੀਆਂਕਿਰਿਆ-ਵਿਸ਼ੇਸ਼ਣਨਿਤਨੇਮ23 ਅਪ੍ਰੈਲਦਰਿਆਕੋਟ ਸੇਖੋਂਦੇਸ਼ਨਾਂਵਸੇਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਆਸਟਰੇਲੀਆਔਰੰਗਜ਼ੇਬਅਸਾਮਵਰਚੁਅਲ ਪ੍ਰਾਈਵੇਟ ਨੈਟਵਰਕਅਡੋਲਫ ਹਿਟਲਰਪਵਨ ਕੁਮਾਰ ਟੀਨੂੰਸਿੱਖ ਧਰਮਗ੍ਰੰਥਕਾਮਾਗਾਟਾਮਾਰੂ ਬਿਰਤਾਂਤਸ਼ਿਵ ਕੁਮਾਰ ਬਟਾਲਵੀਦਸਮ ਗ੍ਰੰਥਛੋਲੇਕੁਦਰਤਖ਼ਾਲਸਾਸ਼ਬਦਕੋਸ਼ਵਿਗਿਆਨ ਦਾ ਇਤਿਹਾਸਅਕਾਲੀ ਕੌਰ ਸਿੰਘ ਨਿਹੰਗਵਿਸ਼ਵ ਮਲੇਰੀਆ ਦਿਵਸਸਾਕਾ ਨਨਕਾਣਾ ਸਾਹਿਬਪੋਪਨਿਊਜ਼ੀਲੈਂਡਆਧੁਨਿਕ ਪੰਜਾਬੀ ਕਵਿਤਾਚਿਕਨ (ਕਢਾਈ)ਸਦਾਮ ਹੁਸੈਨਆਧੁਨਿਕ ਪੰਜਾਬੀ ਵਾਰਤਕਭਾਰਤ ਵਿੱਚ ਬੁਨਿਆਦੀ ਅਧਿਕਾਰਯਥਾਰਥਵਾਦ (ਸਾਹਿਤ)ਪੰਜਾਬੀ ਕੱਪੜੇਇੰਟਰਨੈੱਟਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਕੋਟਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਆਧੁਨਿਕਤਾਪੰਜਾਬੀ ਵਾਰ ਕਾਵਿ ਦਾ ਇਤਿਹਾਸਜਲ੍ਹਿਆਂਵਾਲਾ ਬਾਗ ਹੱਤਿਆਕਾਂਡਆਮਦਨ ਕਰਭਾਈ ਮਰਦਾਨਾਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ🡆 More