ਲੀਓਨਿਦ ਓਸੀਪੋਵਿੱਚ ਪਾਸਤਰਨਾਕ (born Yitzhok-Leib, or Isaak Iosifovich, Pasternak; ਰੂਸੀ: Леони́д О́сипович Пастерна́к, 3 ਅਪਰੈਲ 1862 N.S.
– 31 ਮਈ 1945) ਇੱਕ ਰੂਸੀ ਉੱਤਰ-ਪ੍ਰਭਾਵਵਾਦੀ ਚਿੱਤਰਕਾਰ ਸੀ। ਉਹ ਕਵੀ ਅਤੇ ਨਾਵਲਕਾਰ ਬੋਰਿਸ ਪਾਸਤਰਨਾਕ ਦਾ ਪਿਤਾ ਸੀ।
ਲੀਓਨਿਦ ਪਾਸਤਰਨਾਕ 4 ਅਪ੍ਰੈਲ 1862 ਨੂੰ ਇੱਕ ਆਰਥੋਡਾਕਸ ਯਹੂਦੀ ਪਰਿਵਾਰ ਵਿੱਚ ਓਡੇਸਾ ਵਿੱਚ ਪੈਦਾ ਹੋਇਆ ਸੀ।
This article uses material from the Wikipedia ਪੰਜਾਬੀ article ਲੀਓਨਿਦ ਪਾਸਤਰਨਾਕ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.