4 ਅਕਤੂਬਰ: ਮਿਤੀ

4 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 277ਵਾਂ (ਲੀਪ ਸਾਲ ਵਿੱਚ 278ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 88 ਦਿਨ ਬਾਕੀ ਹਨ।

<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

ਵਾਕਿਆ

  • ਵਿਸ਼ਵ ਪਸ਼ੂ ਸੁਰੱਖਿਅਤ ਦਿਵਸ
  • 1535 – ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਖ 'ਚ ਬਾਈਬਲ ਦੀ ਪਹਿਲੀ ਇੰਗਲਿਸ਼ ਟਰਾਂਸਲੇਸ਼ਨ ਛਪੀ।
  • 1745ਅਕਾਲ ਤਖ਼ਤ ਤੇ ਗੁਰਮਤਾ ਕਰਕੇ ਖਾਲਸੇ ਦੀ 25 ਜੱਥਿਆਂ ਵਿੱਚ ਵੰਡ ਕੀਤੀ ਗਈ।
  • 1905ਔਰਵਿਲ ਰਾਈਟ ਨੇ ਪਹਿਲੀ ਵਾਰ 30 ਮਿੰਟ ਤੋਂ ਵੱਧ ਸਮੇਂ ਵਾਸਤੇ ਹਵਾਈ ਉਡਾਨ ਭਰੀ।
  • 1930ਗ਼ਦਰ ਪਾਰਟੀ ਸਾਜ਼ਸ਼ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਰਣਧੀਰ ਸਿੰਘ ਨਾਰੰਗਵਾਲ ਨੂੰ ਰਿਹਾਅ ਕਰ ਦਿਤਾ ਗਿਆ।
  • 1957ਰੂਸ ਨੇ ਸਪੂਤਨਿਕ-1 ਨੂੰ ਪੁਲਾੜ ਵਿੱਚ ਭੇਜਿਆ ਜੋ ਕਿ ਪੁਲਾੜ ਵਿੱਚ ਦੁਨੀਆ ਦਾ ਪਹਿਲਾ ਸੈਟੇਲਾਈਟ ਸੀ। ਇਸ ਨੂੰ ਵਾਲੈਨਤਿਨ ਗਲੂਸਕੋ ਨੇ ਬਣਾਇਆ ਸੀ।
  • 1985 – ਪੰਜਾਬ 'ਚ ਭਾਰਤੀ ਫ਼ੌਜ ਦੀ ਨਵੀਂ ਛਾਉਣੀ ਕਾਇਮ।
  • 1992 – ਭਾਰਤ ਦਾ ਇੱਕ ਰਾਜਨੀਤਕ ਦਲ ਸਮਾਜਵਾਦੀ ਪਾਰਟੀ ਦੀ ਸਥਾਪਨਾ ਹੋਈ।
  • 1993ਸੋਮਾਲੀਆ ਵਿੱਚ ਦਰਜਨਾਂ ਲੋਕਾਂ ਨੇ ਮਾਈਕਲ ਡੂਰਾਂ ਨਾਂ ਦੇ ਇੱਕ ਅਮਰੀਕਨ ਫ਼ੌਜੀ ਨੂੰ ਕਾਬੂ ਕਰ ਕੇ, ਰੱਸੀਆਂ ਨਾਲ ਬੰਨ੍ਹ ਕੇ, ਮੋਗਾਦੀਸ਼ੂ ਦੀਆਂ ਗਲੀਆਂ ਵਿੱਚ ਘਸੀਟਿਆ ਤੇ ਇਸ ਦੀ ਫ਼ਿਲਮ ਬਣਾ ਕੇ ਰੀਲੀਜ਼ ਕੀਤੀ।
  • 2012ਪਾਕਿਸਤਾਨ ਸਰਕਾਰ ਨੇ ਪੰਜਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ।

ਜਨਮ

4 ਅਕਤੂਬਰ: ਮਿਤੀ 
ਸ਼ਿਆਮਜੀ ਕ੍ਰਿਸਨ ਵਰਮਾ

ਦਿਹਾਂਤ

  • 1947 – ਜਰਮਨ ਭੌਤਿਕ ਵਿਗਿਆਨੀ, ਮਿਕਦਾਰ ਮਕੈਨਕੀ ਦੇ ਸਿਧਾਂਤ ਨੂੰ ਜਨਮਦਾਤਾ ਮੈਕਸ ਪਲਾਂਕ ਦਾ ਦਿਹਾਂਤ।
  • 2003 – ਫ਼ਾਰਸੀ ਤੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਗ਼ਜ਼ਲਗੋ ਅਤੇ ਆਲੋਚਕ ਪ੍ਰੋ. ਦੀਵਾਨ ਸਿੰਘ ਦਾ ਦਿਹਾਂਤ।

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਨਿਰਮਲ ਰਿਸ਼ੀਦਾਣਾ ਪਾਣੀਤਰਨ ਤਾਰਨ ਸਾਹਿਬਨਾਟਕ (ਥੀਏਟਰ)ਵਿਸਾਖੀਕਬੀਰਯਾਹੂ! ਮੇਲਚੌਥੀ ਕੂਟ (ਕਹਾਣੀ ਸੰਗ੍ਰਹਿ)ਮਾਤਾ ਜੀਤੋਸਿੱਖ ਗੁਰੂਅਨੁਵਾਦਸਿੰਘ ਸਭਾ ਲਹਿਰਪੂਨਮ ਯਾਦਵਜਾਮਣਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਆਪਰੇਟਿੰਗ ਸਿਸਟਮਲੂਣਾ (ਕਾਵਿ-ਨਾਟਕ)ਮਹਾਤਮਅਮਰ ਸਿੰਘ ਚਮਕੀਲਾਦਿਨੇਸ਼ ਸ਼ਰਮਾਬਾਸਕਟਬਾਲਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਬੁਢਲਾਡਾ ਵਿਧਾਨ ਸਭਾ ਹਲਕਾਡੇਰਾ ਬਾਬਾ ਨਾਨਕਪਿਸ਼ਾਚਸ਼ਖ਼ਸੀਅਤਦਸਮ ਗ੍ਰੰਥਰਣਜੀਤ ਸਿੰਘਬੀਬੀ ਭਾਨੀਜਨਤਕ ਛੁੱਟੀਸਰੀਰਕ ਕਸਰਤਤੁਰਕੀ ਕੌਫੀਮਮਿਤਾ ਬੈਜੂਲੰਗਰ (ਸਿੱਖ ਧਰਮ)ਨਿਊਕਲੀ ਬੰਬਯੂਨਾਈਟਡ ਕਿੰਗਡਮਅੰਬਾਲਾਸੱਸੀ ਪੁੰਨੂੰਮੀਂਹਮਲੇਰੀਆਡੂੰਘੀਆਂ ਸਿਖਰਾਂਕਿਰਤ ਕਰੋਸ਼ਾਹ ਹੁਸੈਨਚੀਨਪੰਜਾਬੀ ਨਾਟਕਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਮਦਰੱਸਾਵਿਕੀਸਰੋਤ24 ਅਪ੍ਰੈਲਰਾਧਾ ਸੁਆਮੀ ਸਤਿਸੰਗ ਬਿਆਸਚੜ੍ਹਦੀ ਕਲਾਸੁਰਜੀਤ ਪਾਤਰਜੰਗਇੰਸਟਾਗਰਾਮਜਲੰਧਰ (ਲੋਕ ਸਭਾ ਚੋਣ-ਹਲਕਾ)ਲਾਲ ਕਿਲ੍ਹਾਭਾਰਤ ਦਾ ਪ੍ਰਧਾਨ ਮੰਤਰੀਪਿੱਪਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅੰਨ੍ਹੇ ਘੋੜੇ ਦਾ ਦਾਨਅਜਮੇਰ ਸਿੰਘ ਔਲਖਵੋਟ ਦਾ ਹੱਕਕਾਗ਼ਜ਼ਗੁਰਦੁਆਰਾ ਕੂਹਣੀ ਸਾਹਿਬਗਰਭਪਾਤਗੁਰਦੁਆਰਾ ਬਾਓਲੀ ਸਾਹਿਬਗੁਰਦੁਆਰਿਆਂ ਦੀ ਸੂਚੀਅਕਾਲੀ ਫੂਲਾ ਸਿੰਘਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਅਧਿਆਪਕਮਾਰਕਸਵਾਦੀ ਪੰਜਾਬੀ ਆਲੋਚਨਾਕਲਪਨਾ ਚਾਵਲਾ🡆 More