ਕਰਤਾਰ ਸਿੰਘ ਬਲੱਗਣ: ਪੰਜਾਬੀ ਕਵੀ

ਕਰਤਾਰ ਸਿੰਘ ਬਲੱਗਣ (5 ਅਕਤੂਬਰ 1904 - 7 ਦਸੰਬਰ 1969) ਪੰਜਾਬੀ ਕਵੀ ਅਤੇ ਸਾਹਿਤਕ ਪੱਤਰਕਾਰ ਸੀ। ਸਾਹਿਤਕ ਮਾਸਕ ਪੱਤਰ, ਕਵਿਤਾ ਦੇ ਸੰਪਾਦਕ ਵਜੋਂ ਪੰਜਾਬੀ ਸਾਹਿਤ ਜਗਤ ਵਿੱਚ ਆਮ ਜਾਣੇ ਜਾਂਦੇ ਹਨ।

ਜੀਵਨੀ

ਕਰਤਾਰ ਸਿੰਘ ਬਲੱਗਣ ਦਾ ਜਨਮ 5 ਅਕਤੂਬਰ 1904 ਨੂੰ ਸ. ਮਿਹਰ ਸਿੰਘ ਦੇ ਘਰ ਬਰਤਾਨਵੀ ਪੰਜਾਬ ਦੇ ਪਿੰਡ ਬਲੱਗਣ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਂ ਲੱਛਮੀ ਦੇਵੀ ਸੀ। 1947 ਵਿੱਚ ਪੰਜਾਬ ਦੀ ਵੰਡ ਤੋਂ ਬਾਅਦ ਉਹ ਆਪਣਾ ਪਿੰਡ ਛੱਡਕੇ ਅੰਮ੍ਰਿਤਸਰ ਆ ਗਏ।

ਕਾਵਿ-ਨਮੂਨਾ

      ਮੇਰੇ ਸੁਫਨੇ ਝੁਲਸ ਕੇ ਤਬਾਹ ਹੋ ਗਏ, ਮੇਰੇ ਅਰਮਾਨ ਸੜ ਕੇ ਸਵਾਹ ਹੋ ਗਏ,
      ਪਰ ਜੇ ਚੁੰਨੀ ਹਿਲਾ,ਕੋਈ ਦੇ ਦੇ ਹਵਾ, ਬੁੱਝੇ ਭਾਂਬੜ ਮਚਾਏ ਤਾਂ ਮੈਂ ਕੀ ਕਰਾਂ ?
      ਜੇ ਕੰਨ ਪੜਵਾ ਕੇ ਵੀ ਸੱਜਣਾ ਦੇ ਦਿਲ ਦਾ ਤਖਤ ਮਿਲ ਜਾਏ
      ਤਾਂ ਫਿਰ ਤਖਤਾਂ ਲਈ ਜਾ ਕੇ ਹਜ਼ਾਰੇ ਕੌਣ ਵੇਹੰਦਾ ਏ।

ਰਚਨਾਵਾਂ

  • ਬਰਖਾ
  • ਆਰਤੀ
  • ਸ਼ਹੀਦੀ
  • ਖੁਮਾਰੀਆਂ
  • ਸੱਚ ਦਾ ਸੂਰਜ(ਗੁਰਬਚਨ ਸਿੰਘ ਮਾਹੀਆ ਦੀ ਬਲੱਗਣ ਤੇ ਲਿਖੀ ਕਿਤਾਬ)

ਬਾਹਰੀ ਲਿੰਕ

ਹਵਾਲੇ

Tags:

ਕਰਤਾਰ ਸਿੰਘ ਬਲੱਗਣ ਜੀਵਨੀਕਰਤਾਰ ਸਿੰਘ ਬਲੱਗਣ ਕਾਵਿ-ਨਮੂਨਾਕਰਤਾਰ ਸਿੰਘ ਬਲੱਗਣ ਰਚਨਾਵਾਂਕਰਤਾਰ ਸਿੰਘ ਬਲੱਗਣ ਬਾਹਰੀ ਲਿੰਕਕਰਤਾਰ ਸਿੰਘ ਬਲੱਗਣ ਹਵਾਲੇਕਰਤਾਰ ਸਿੰਘ ਬਲੱਗਣਪੰਜਾਬੀ ਕਵੀਪੰਜਾਬੀ ਸਾਹਿਤ

🔥 Trending searches on Wiki ਪੰਜਾਬੀ:

ਸਾਮਾਜਕ ਮੀਡੀਆਧਨੀ ਰਾਮ ਚਾਤ੍ਰਿਕਗੁਰੂ ਰਾਮਦਾਸਕਲ ਯੁੱਗਵਾਰਤਕਰਾਮਸਵਰੂਪ ਵਰਮਾਰਾਜਾ ਸਾਹਿਬ ਸਿੰਘਕ੍ਰਿਸ਼ਨਅਨੰਦ ਸਾਹਿਬਪੰਜਾਬੀ ਸੱਭਿਆਚਾਰਪੰਜਾਬ, ਪਾਕਿਸਤਾਨਪੰਜਾਬ ਪੁਲਿਸ (ਭਾਰਤ)ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਚਰਨ ਦਾਸ ਸਿੱਧੂ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਖੰਨਾਪੀਲੂਮਾਤਾ ਸੁੰਦਰੀਆਰੀਆ ਸਮਾਜਸਾਉਣੀ ਦੀ ਫ਼ਸਲਪੇਮੀ ਦੇ ਨਿਆਣੇਲੱਖਾ ਸਿਧਾਣਾਗੁਰਦੁਆਰਾ ਅੜੀਸਰ ਸਾਹਿਬਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਤੂੰਬੀਨਾਰੀਵਾਦਨਿਊਜ਼ੀਲੈਂਡਪ੍ਰੋਫ਼ੈਸਰ ਮੋਹਨ ਸਿੰਘਵੱਲਭਭਾਈ ਪਟੇਲਜਗਤਾਰਖੋ-ਖੋਸਵਰਨ ਸਿੰਘਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਸੰਤ ਅਤਰ ਸਿੰਘਹੈਂਡਬਾਲਚਿੰਤਾਮੇਲਾ ਬੀਬੜੀਆਂਅਨੁਵਾਦਸੂਫ਼ੀ ਕਾਵਿ ਦਾ ਇਤਿਹਾਸਭਾਈ ਸਾਹਿਬ ਸਿੰਘ ਜੀਕਸਿਆਣਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂ20ਵੀਂ ਸਦੀਓਲਧਾਮਭੌਣੀਭਗਵਾਨ ਮਹਾਵੀਰਮਝੈਲਦੰਤ ਕਥਾਬੰਦੀ ਛੋੜ ਦਿਵਸਸੰਸਮਰਣਮੋਰਚਾ ਜੈਤੋ ਗੁਰਦਵਾਰਾ ਗੰਗਸਰਪਿਆਰਪੰਜਾਬੀ ਲੋਕ ਕਲਾਵਾਂਸਰਸਵਤੀ ਸਨਮਾਨਗੁਰ ਹਰਿਰਾਇਸਾਂਸੀ ਕਬੀਲਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਗੂਗਲਉਦਾਸੀ ਸੰਪਰਦਾਯੂਟਿਊਬਪੰਜਾਬੀ ਲੋਕ ਬੋਲੀਆਂਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)ਅਰਦਾਸਕਿੱਸਾ ਕਾਵਿਚਿੱਟਾ ਲਹੂਰਾਮਨੌਮੀਚਿੜੀ-ਛਿੱਕਾਪੰਜਾਬੀ ਨਾਵਲਨਨਕਾਣਾ ਸਾਹਿਬਸੈਣੀਲੋਕ ਸਭਾ ਹਲਕਿਆਂ ਦੀ ਸੂਚੀਕੌਰ (ਨਾਮ)ਪੰਜਾਬੀ ਲੋਕ ਨਾਟ ਪ੍ਰੰਪਰਾਪਾਣੀਫੌਂਟ🡆 More