ਸਟੀਵ ਜੌਬਜ਼

ਸਟੀਵਨ ਪੌਲ ਸਟੀਵ ਜੌਬਜ਼ (/ˈdʒɒbz/; 24 ਫਰਵਰੀ 1955 –5 ਅਕਤੂਬਰ 2011) ਸਟੀਵਨ ਪੌਲ ਸਟੀਵ ਜੌਬਜ਼ ਇੱਕ ਅਮਰੀਕੀ ਉਦਯੋਗੀ ਅਤੇ ਖੋਜੀ ਸੀ। ਇਸਨੂੰ ਐਪਲ ਦੇ ਸੀ.ਈ.ਓ.

(ਮੁੱਖ ਕਾਰਜਕਾਰੀ ਅਧਿਕਾਰੀ) ਵਜੋਂ ਜਾਣਿਆ ਜਾਂਦਾ ਹੈ। ਅਗਸਤ 2011 ਵਿੱਚ ਉਨ੍ਹਾਂ ਨੇ ਇਸ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਾਬਸ ਪਿਕਸਰ ਏਨੀਮੇਸ਼ਨ ਸਟੂਡੀਓਜ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹੇ। 2006 ਵਿੱਚ ਉਹ ਦ ਵਾਲਟ ਡਿਜਨੀ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਵੀ ਰਹੇ, ਜਿਸਦੇ ਬਾਅਦ ਡਿਜਨੀ ਨੇ ਪਿਕਸਰ ਦਾ ਅਧਿਗਰਹਣ ਕਰ ਲਿਆ ਸੀ। 1995 ਵਿੱਚ ਆਈ ਫਿਲਮ ਟੁਆਏ ਸਟੋਰੀ ਵਿੱਚ ਉਨ੍ਹਾਂ ਨੇ ਬਤੋਰ ਕਾਰਜਕਾਰੀ ਨਿਰਮਾਤਾ ਕੰਮ ਕੀਤਾ। ਜੌਬਜ਼ ਦੇ ਅਧਿਕਾਰਿਤ ਜੀਵਨੀਕਾਰ, ਵਾਲਟਰ ਆਇਜ਼ੈਕਸਨ ਨੇ ਉਸ ਨੂੰ "ਰਚਨਾਤਮਕ ਉਦਯੋਗਪਤੀ" ਦੱਸਿਆ ਹੈ," ਜਿਸਦੇ ਸੰਪੂਰਨਤਾ ਲਈ ਜਨੂੰਨ ਅਤੇ ਉਸਦੀ ਜ਼ੋਰਦਾਰ ਡਰਾਈਵ ਨੇ ਛੇ ਉਦਯੋਗਾਂ- ਨਿੱਜੀ ਕੰਪਿਊਟਰ, ਐਨੀਮੇਟਡ ਫਿਲਮ, ਸੰਗੀਤ, ਫੋਨ, ਗੋਲੀ ਕੰਪਿਊਟਿੰਗ ਅਤੇ ਡਿਜ਼ੀਟਲ ਪ੍ਰਕਾਸ਼ਨ ਵਿੱਚ ਇਨਕਲਾਬ ਲੈ ਆਂਦਾ।"

ਸਟੀਵ ਜੌਬਜ਼
Shoulder-high portrait of smiling man in his fifties wearing a black turtle neck shirt with a day-old beard holding a phone facing the viewer in his left hand
ਜਨਮ
ਸਟੀਵਨ ਪੌਲ ਜੌਬਜ਼

(1955-02-24)24 ਫਰਵਰੀ 1955
ਮੌਤ5 ਅਕਤੂਬਰ 2011(2011-10-05) (ਉਮਰ 56)
ਪਾਲੋ ਆਲਟੋ, ਕੈਲੀਫ਼ੋਰਨੀਆ, ਅਮਰੀਕਾ
ਮੌਤ ਦਾ ਕਾਰਨਮੈਟਾਸਟੈਟਿਕ ਇਨਸੁਲਿਨੋਮਾ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਰੀਡ ਕਾਲਜ (dropped out)
ਪੇਸ਼ਾਕੋ-ਫਾਊਂਡਰ, ਚੇਅਰਮੈਨ ਅਤੇ ਸੀਈਓ,
ਐਪਲ ਇੰਕ
ਕੋ-ਫਾਊਂਡਰ ਅਤੇ ਸੀਈਓ,
ਪਿਕਸਾਰ
ਫਾਉਂਡਰ ਅਤੇ ਸੀਈਓ,
ਨੈਕਸਟ ਇੰਕ
ਸਰਗਰਮੀ ਦੇ ਸਾਲ1974–2011
ਬੋਰਡ ਮੈਂਬਰਵਾਲਟ ਡਿਜ਼ਨੀ ਕੰਪਨੀ
ਐਪਲ
ਜੀਵਨ ਸਾਥੀਲੌਰੇਨ ਪਾਵੇਲ
(1991–2011, his death)
ਬੱਚੇਲੀਸਾ ਬ੍ਰੇਨਾਨ-ਜੌਬਜ਼
ਰੀਡ ਜੌਬਜ਼
ਏਰਿਨ ਜੌਬਜ਼
ਈਵ ਜੌਬਜ਼
ਰਿਸ਼ਤੇਦਾਰPatricia Ann Jobs (adoptive sister), Mona Simpson (biological sister)
ਦਸਤਖ਼ਤ
ਸਟੀਵ ਜੌਬਜ਼

ਜ਼ਿੰਦਗੀ

ਕੈਲਿਫੋਰਨੀਆ ਦੇ ਸੇਨ ਫਰਾਂਸਿਸਕੋ ਵਿੱਚ ਪੈਦਾ ਹੋਏ ਸਟੀਵ ਨੂੰ ਪਾਉਲ ਅਤੇ ਕਾਲੜਾ ਜਾਬਸ ਨੇ ਉਸ ਦੀ ਮਾਂ ਤੋਂ ਗੋਦ ਲਿਆ ਸੀ। ਜਾਬਸ ਨੇ ਕੈਲਿਫੋਰਨੀਆ ਵਿੱਚ ਹੀ ਪੜ੍ਹਾਈ ਕੀਤੀ।

ਹਵਾਲੇ

Tags:

ਅਮਰੀਕਾ

🔥 Trending searches on Wiki ਪੰਜਾਬੀ:

ਗੂਗਲਵੇਦਨਿਬੰਧ ਅਤੇ ਲੇਖਪਿਸ਼ਾਚਗੁਰੂ ਅੰਗਦਬੰਦਾ ਸਿੰਘ ਬਹਾਦਰਨਿੱਕੀ ਕਹਾਣੀਪਾਕਿਸਤਾਨੀ ਸਾਹਿਤਮਿਸਲਪੰਜਾਬੀ ਬੁਝਾਰਤਾਂਜੌਂਕਾਦਰਯਾਰਡੈਕਸਟਰ'ਜ਼ ਲੈਬੋਰਟਰੀਗੰਨਾਅਲੰਕਾਰ ਸੰਪਰਦਾਇਤਰਲਜਾਵਾ (ਪ੍ਰੋਗਰਾਮਿੰਗ ਭਾਸ਼ਾ)ਸੰਗਰੂਰ (ਲੋਕ ਸਭਾ ਚੋਣ-ਹਲਕਾ)ਮੰਗੂ ਰਾਮ ਮੁਗੋਵਾਲੀਆਭਾਰਤ ਦੀ ਸੰਵਿਧਾਨ ਸਭਾਸ਼ਿਵ ਕੁਮਾਰ ਬਟਾਲਵੀਦਸਵੰਧਮਹਾਕਾਵਿਮੁਗ਼ਲ ਸਲਤਨਤਸੁਲਤਾਨ ਬਾਹੂਦਿਨੇਸ਼ ਸ਼ਰਮਾਆਸਾ ਦੀ ਵਾਰਯੋਨੀਗੁਰੂ ਨਾਨਕਲਹੂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਐਚ.ਟੀ.ਐਮ.ਐਲਟਕਸਾਲੀ ਭਾਸ਼ਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੁਰੂ ਹਰਿਰਾਇਪੰਜਾਬੀ ਵਿਆਕਰਨਸਾਰਾਗੜ੍ਹੀ ਦੀ ਲੜਾਈਰਸਾਇਣ ਵਿਗਿਆਨਜੈਮਲ ਅਤੇ ਫੱਤਾਚਾਲੀ ਮੁਕਤੇਭਾਰਤੀ ਰਾਸ਼ਟਰੀ ਕਾਂਗਰਸਲੋਕ ਸਭਾਕਾਗ਼ਜ਼ਸਭਿਆਚਾਰਕ ਆਰਥਿਕਤਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਸਚਿਨ ਤੇਂਦੁਲਕਰਚਮਾਰਮਾਰਕਸਵਾਦੀ ਪੰਜਾਬੀ ਆਲੋਚਨਾਨਰਿੰਦਰ ਮੋਦੀਨਾਦੀਆ ਨਦੀਮਖਿਦਰਾਣਾ ਦੀ ਲੜਾਈਹੱਡੀਵਾਰਿਸ ਸ਼ਾਹਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਖ਼ਾਲਸਾਸਿੱਖਿਆਪ੍ਰਿੰਸੀਪਲ ਤੇਜਾ ਸਿੰਘਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਚੌਪਈ ਸਾਹਿਬਸਾਹਿਬਜ਼ਾਦਾ ਜ਼ੋਰਾਵਰ ਸਿੰਘਬੋਹੜਕਿਲ੍ਹਾ ਮੁਬਾਰਕਅਮਰ ਸਿੰਘ ਚਮਕੀਲਾ (ਫ਼ਿਲਮ)ਵੇਅਬੈਕ ਮਸ਼ੀਨਨਾਂਵਭਾਰਤ ਦਾ ਇਤਿਹਾਸਕਾਂਸੀ ਯੁੱਗਨਵੀਂ ਦਿੱਲੀਦਿੱਲੀਕਵਿਤਾ ਅਤੇ ਸਮਾਜਿਕ ਆਲੋਚਨਾਪਾਕਿਸਤਾਨੀ ਪੰਜਾਬਮੜ੍ਹੀ ਦਾ ਦੀਵਾਸਵਰਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਰਾਜਾ ਪੋਰਸ🡆 More