14ਵੇਂ ਦਲਾਈ ਲਾਮਾ

14ਵੇਂ ਦਲਾਈ ਲਾਮਾ (ਧਾਰਮਿਕ ਨਾਮ: ਤੇਨਜ਼ਿਨ ਗਿਆਤਸੋ (ਜਨਮ: 6 ਜੁਲਾਈ 1935 - ਵਰਤਮਾਨ) ਤਿੱਬਤ ਦੇ ਰਾਸ਼ਟਰ ਮੁਖੀ ਅਤੇ ਰੂਹਾਨੀ ਗੁਰੂ ਹਨ। ਦਲਾਈ ਲਾਮਾ ਤਿੱਬਤੀ ਬੋਧੀਆਂ ਦੇ ਨਵੀਨਤਮ ਸਕੂਲ ਗੇਲੁਗ ਦੇ ਭਿਕਸ਼ੂ ਹੁੰਦੇ ਹਨ। ਉਹਨਾਂ ਨੇ 1989 ਵਿੱਚ ਨੋਬਲ ਅਮਨ ਪੁਰਸਕਾਰ ਹਾਸਲ ਕੀਤਾ ਸੀ, ਅਤੇ ਉਹਨਾਂ ਨੂੰ ਤਿੱਬਤ ਦੇ ਅੰਦਰ ਅਤੇ ਬਾਹਰ ਤਿੱਬਤੀਆਂ ਲਈ ਪੂਰੀ ਜ਼ਿੰਦਗੀ ਵਕਾਲਤ ਕਰਨ ਲਈ ਜਾਣਿਆ ਜਾਂਦਾ ਹੈ।

ਤੇਨਜ਼ਿਨ ਗਿਆਤਸੋ Gyatso
14ਵੇਂ ਦਲਾਈ ਲਾਮਾ
14ਵੇਂ ਦਲਾਈ ਲਾਮਾ
ਹਕੂਮਤ17 ਨਵੰਬਰ 1950
ਪੂਰਵਜਥੁਬਤੇਨ ਗਿਆਤਸੋ
ਪਿਤਾਚੋਕਯੋਂਗ ਤਸੇਰਿੰਗ
ਮਾਂਡਿਕੀ ਤਸੇਰਿੰਗ
ਜਨਮ6 ਜੁਲਾਈ 1935 (ਵਰਤਮਾਨ ਉਮਰ 77)
ਤਾਕਤਸੇਰ, ਸ਼ੰਘਾਈ, ਚੀਨ
ਹਸਤਾਖਰ14ਵੇਂ ਦਲਾਈ ਲਾਮਾ's signature

ਜੀਵਨ

ਉਹਨਾਂ ਦਾ ਜਨਮ 6 ਜੁਲਾਈ 1935 ਨੂੰ ਉੱਤਰ - ਪੂਰਬੀ ਤਿੱਬਤ ਦੇ ਤਾਕਸਤੇਰ ਖੇਤਰ ਵਿੱਚ ਰਹਿਣ ਵਾਲੇ ਯੇਓਮਾਨ ਪਰਵਾਰ ਵਿੱਚ ਹੋਇਆ ਸੀ। ਦੋ ਸਾਲ ਦੀ ਉਮਰ ਵਿੱਚ ਬਾਲਕ ਲਹਾਮੋ ਧੋਂਡੁਪ ਦੀ ਪਹਿਚਾਣ 13ਵੇਂ ਦਲਾਈ ਲਾਮਾ ਥੁਬਟੇਨ ਗਿਆਤਸੋ ਦੇ ਅਵਤਾਰ ਦੇ ਰੂਪ ਵਿੱਚ ਕੀਤੀ ਗਈ। ਦਲਾਈ ਲਾਮਾ ਇੱਕ ਮੰਗੋਲਿਆਈ ਪਦਵੀ ਹੈ ਜਿਸਦਾ ਮਤਲਬ ਹੁੰਦਾ ਹੈ ਗਿਆਨ ਦਾ ਮਹਾਸਾਗਰ ਅਤੇ ਦਲਾਈ ਲਾਮਾ ਦੇ ਵੰਸ਼ਜ ਕਰੁਣਾ, ਅਵਿਲੋਕਤੇਸ਼ਵਰ ਦੇ ਬੁੱਧ ਦੇ ਗੁਣਾਂ ਦੇ ਸਾਕਾਰ ਰੂਪ ਮੰਨੇ ਜਾਂਦੇ ਹਨ। ਬੋਧੀਸਤਵ ਅਜਿਹੇ ਗਿਆਨੀ ਲੋਕ ਹੁੰਦੇ ਹਨ ਜਿਹਨਾਂ ਨੇ ਆਪਣੇ ਨਿਰਵਾਣ ਨੂੰ ਟਾਲ ਦਿੱਤਾ ਹੋਵੇ ਅਤੇ ਮਨੁੱਖਤਾ ਦੇ ਕਲਿਆਣ ਲਈ ਦੁਬਾਰਾ ਜਨਮ ਲੈਣ ਦਾ ਫ਼ੈਸਲਾ ਲਿਆ ਹੋਵੇ। ਉਹਨਾਂ ਨੂੰ ਸਨਮਾਨ ਨਾਲ ਪਰਮਪਾਵਨ ਵੀ ਕਿਹਾ ਜਾਂਦਾ ਹੈ।

ਹਵਾਲੇ

Tags:

ਤਿੱਬਤਦਲਾਈ ਲਾਮਾ

🔥 Trending searches on Wiki ਪੰਜਾਬੀ:

ਗੁਰਮੇਲ ਸਿੰਘ ਢਿੱਲੋਂਗੁਰਮੀਤ ਕੌਰਪੰਜਾਬੀ ਨਾਟਕ ਦਾ ਦੂਜਾ ਦੌਰਵਿਕੀਪੀਡੀਆਮਾਝਾ27 ਅਪ੍ਰੈਲਔਰੰਗਜ਼ੇਬਗੁਰਦੁਆਰਾ ਪੰਜਾ ਸਾਹਿਬਵਿਆਕਰਨਿਕ ਸ਼੍ਰੇਣੀਦਲਿਤਗੁਰਦੁਆਰਾ ਬੰਗਲਾ ਸਾਹਿਬਸਿੰਧੂ ਘਾਟੀ ਸੱਭਿਅਤਾਪੂੰਜੀਵਾਦਖ਼ਾਲਸਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਦ੍ਰੋਪਦੀ ਮੁਰਮੂਬੇਬੇ ਨਾਨਕੀਮੱਧਕਾਲੀਨ ਪੰਜਾਬੀ ਸਾਹਿਤਪੰਜਾਬ ਵਿਧਾਨ ਸਭਾਦੇਵੀਵਿਰਾਸਤਪੰਜਾਬ ਵਿੱਚ ਕਬੱਡੀਕੈਲੀਫ਼ੋਰਨੀਆਭਗਤ ਪੂਰਨ ਸਿੰਘਪ੍ਰਦੂਸ਼ਣਪੰਜਾਬੀ ਨਾਟਕਭਗਤੀ ਲਹਿਰਫ਼ਜ਼ਲ ਸ਼ਾਹਪੰਜਾਬੀ ਨਾਵਲਾਂ ਦੀ ਸੂਚੀਤ੍ਰਿਜਨਉਰਦੂ ਗ਼ਜ਼ਲਸੱਪਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਉਦਾਰਵਾਦਸਮਕਾਲੀ ਪੰਜਾਬੀ ਸਾਹਿਤ ਸਿਧਾਂਤਅਲ ਨੀਨੋਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਅਤਰ ਸਿੰਘਜਾਮਨੀਵਰਚੁਅਲ ਪ੍ਰਾਈਵੇਟ ਨੈਟਵਰਕਪਾਸ਼ਜਲੰਧਰ (ਲੋਕ ਸਭਾ ਚੋਣ-ਹਲਕਾ)ਧਾਰਾ 370ਵਰਿਆਮ ਸਿੰਘ ਸੰਧੂਛਪਾਰ ਦਾ ਮੇਲਾਸਿੱਖ ਧਰਮਕਾਦਰਯਾਰਫੁੱਟਬਾਲਪੰਥ ਪ੍ਰਕਾਸ਼ਪੰਜਾਬੀ ਯੂਨੀਵਰਸਿਟੀਭਾਖੜਾ ਡੈਮਅਰਜਨ ਢਿੱਲੋਂਵਰਨਮਾਲਾਹਾਸ਼ਮ ਸ਼ਾਹਦਵਾਈਨਾਂਵਨਾਨਕ ਸਿੰਘਧਾਲੀਵਾਲਇਤਿਹਾਸਭਾਰਤ ਦਾ ਇਤਿਹਾਸਰਾਧਾ ਸੁਆਮੀਸਾਹਿਬਜ਼ਾਦਾ ਅਜੀਤ ਸਿੰਘਸੰਯੁਕਤ ਰਾਸ਼ਟਰਰਾਣੀ ਲਕਸ਼ਮੀਬਾਈਅਜ਼ਾਦਰਣਜੀਤ ਸਿੰਘ ਕੁੱਕੀ ਗਿੱਲਬੁਖ਼ਾਰਾਸੀ.ਐਸ.ਐਸਵਿਰਾਟ ਕੋਹਲੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮੌਲਿਕ ਅਧਿਕਾਰਹੇਮਕੁੰਟ ਸਾਹਿਬਪੰਜਾਬੀ ਸੂਫੀ ਕਾਵਿ ਦਾ ਇਤਿਹਾਸਦਿਲਸ਼ਾਦ ਅਖ਼ਤਰਨਾਥ ਜੋਗੀਆਂ ਦਾ ਸਾਹਿਤ🡆 More