15 ਅਕਤੂਬਰ

15 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 288ਵਾਂ (ਲੀਪ ਸਾਲ ਵਿੱਚ 289ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 77 ਦਿਨ ਬਾਕੀ ਹਨ।

<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

ਵਾਕਿਆ

15 ਅਕਤੂਬਰ 
ਗਾਮਾ ਪਹਿਲਵਾਨ
  • 1592ਇਟਲੀ, ਫ਼ਰਾਂਸ, ਸਪੇਨ ਅਤੇ ਪੁਰਤਗਾਲ ਨੇ ਵੀ ਗਰੈਗੋਰੀਅਨ ਕੈਲੰਡਰ (ਯਾਨਿ ਨਵਾਂ ਕੌਮਾਂਤਰੀ ਕੈਲੰਡਰ) ਅਪਣਾ ਲਿਆ ਅਤੇ ਤਾਰੀਖ਼ ਨੂੰ 10 ਦਿਨ ਅੱਗੇ ਕਰ ਦਿਤਾ ਯਾਨਿ ਅਗਲਾ ਦਿਨ 26 ਅਕਤੂਬਰ ਹੋ ਗਿਆ।
  • 1860 – 11 ਸਾਲ ਦੇ ਇੱਕ ਮੁੰਡੇ ਗਰੇਸ ਬੈਡਲ ਨੇ ਅਮਰੀਕਨ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਖ਼ਤ ਲਿਖਿਆ ਕਿ ਜੇ ਉਹ (ਲਿੰਕਨ) ਦਾੜ੍ਹੀ ਰੱਖ ਲਵੇ ਤਾਂ ਉਹ ਵਧੇਰੇ ਸੁਹਣਾ ਲਗੇਗਾ। ਇਸ ਮਗਰੋਂ ਲਿੰਕਨ ਨੇ ਦਾੜ੍ਹੀ ਕਟਣੀ ਬੰਦ ਕਰ ਦਿਤੀ।
  • 1910ਗਾਮਾ ਪਹਿਲਵਾਨ ਨੂੰ ਸੰਸਾਰ ਹੈਵੀਵੇਟ ਚੈੰਪਿਅਨਸ਼ਿਪ (ਦੱਖਣ ਏਸ਼ੀਆ) ਵਿੱਚ ਜੇਤੂ ਘੋਸ਼ਿਤ।
  • 1940ਚਾਰਲੀ ਚੈਪਲਿਨ ਦੀ ਅਮਰੀਕੀ ਕਮੇਡੀ- ਡਰਾਮਾ ਫ਼ਿਲਮ ਦ ਗ੍ਰੇਟ ਡਿਕਟੇਟਰ ਰਲੀਜ ਹੋਈ।
  • 1946ਨਾਜ਼ੀ ਜਰਮਨੀ ਵਿੱਚ ਖ਼ੁਫ਼ੀਆ ਪੁਲਿਸ 'ਗੇਸਟਾਪੋ' ਦੇ ਮੁਖੀ ਹਰਮਨ ਗੋਰਿੰਗ ਨੇ ਫਾਂਸੀ ਤੋਂ ਬਚਣ ਵਾਸਤੇ ਇੱਕ ਦਿਨ ਪਹਿਲਾਂ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ।
  • 1964 – ਲਿਓਨਿਡ ਬ੍ਰੈਜ਼ਨਫ਼ ਦੀ ਜਗ੍ਹਾ ਨਿਕੀਤਾ ਖਰੁਸ਼ਚੇਵ ਰੂਸ ਦਾ ਨਵਾਂ ਰਾਸ਼ਟਰਪਤੀ ਬਣਿਆ।
  • 1981ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਰਿਹਾਅ ਕੀਤੇ ਗਏ।
  • 1982 – ਧਰਮ ਯੁੱਧ ਮੋਰਚਾ ਦੌਰਾਨ ਅਕਾਲੀਆਂ ਦੀਆਂ ਬਿਨਾਂ ਸ਼ਰਤ ਰਿਹਾਈਆਂ ਸ਼ੁਰੂ।

ਜਨਮ

15 ਅਕਤੂਬਰ 
ਏ.ਪੀ.ਜੇ ਅਬਦੁਲ ਕਲਾਮ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਮਾਰਕਸਵਾਦਸੁਖਦੇਵ ਥਾਪਰਲੋਕ ਕਾਵਿਸੀਐਟਲਓਸ਼ੋਨਾਥ ਜੋਗੀਆਂ ਦਾ ਸਾਹਿਤਸਪੇਨਨਾਨਕ ਕਾਲ ਦੀ ਵਾਰਤਕਪੰਜਾਬੀ ਖੋਜ ਦਾ ਇਤਿਹਾਸਰਿਸ਼ਤਾ-ਨਾਤਾ ਪ੍ਰਬੰਧਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਗੁਰੂ ਹਰਿਰਾਇ6ਊਧਮ ਸਿੰਘਪਹਿਲੀ ਐਂਗਲੋ-ਸਿੱਖ ਜੰਗਜਨ-ਸੰਚਾਰਪੰਜਾਬੀ ਭਾਸ਼ਾ27 ਮਾਰਚਜ਼ੋਰਾਵਰ ਸਿੰਘ ਕਹਲੂਰੀਆਮੋਲਸਕਾਪੂੰਜੀਵਾਦਵਿਸਾਖੀਟਰੱਕਵਿਆਕਰਨਵੱਲਭਭਾਈ ਪਟੇਲਭਾਰਤ ਵਿੱਚ ਬੁਨਿਆਦੀ ਅਧਿਕਾਰਸਾਬਿਤ੍ਰੀ ਹੀਸਨਮਊਸ਼ਾਦੇਵੀ ਭੌਂਸਲੇਮੌਤ ਦੀਆਂ ਰਸਮਾਂਮੈਕਸਿਮ ਗੋਰਕੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗ਼ਦਰ ਪਾਰਟੀਅਰਸਤੂ ਦਾ ਅਨੁਕਰਨ ਸਿਧਾਂਤਨਵਾਬ ਕਪੂਰ ਸਿੰਘਸੁਰਜੀਤ ਪਾਤਰਪ੍ਰਦੂਸ਼ਣਪਾਣੀਪਤ ਦੀ ਪਹਿਲੀ ਲੜਾਈਚੰਡੀ ਦੀ ਵਾਰਗੁਰੂ ਰਾਮਦਾਸਖੁਰਾਕ (ਪੋਸ਼ਣ)ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਹੱਡੀਗੁਰਦੇਵ ਸਿੰਘ ਕਾਉਂਕੇਛੱਲ-ਲੰਬਾਈਹਰੀ ਸਿੰਘ ਨਲੂਆਚੈਟਜੀਪੀਟੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਬਲਰਾਜ ਸਾਹਨੀਪਰਵਾਸੀ ਪੰਜਾਬੀ ਨਾਵਲਮਾਈਸਰਖਾਨਾ ਮੇਲਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬੀ ਆਲੋਚਨਾਲੋਕ ਵਿਸ਼ਵਾਸ਼ਪੰਜ ਪਿਆਰੇਭਾਰਤੀ ਉਪਮਹਾਂਦੀਪਸਤਿ ਸ੍ਰੀ ਅਕਾਲਜੇਮਸ ਕੈਮਰੂਨ੨੭੭ਝਾਂਡੇ (ਲੁਧਿਆਣਾ ਪੱਛਮੀ)ਬਾਬਾ ਫਰੀਦਨਿਸ਼ਾਨ ਸਾਹਿਬਤਾਪਸੀ ਮੋਂਡਲਖਾਲਸਾ ਰਾਜਸਾਖਰਤਾਸ਼ਾਹ ਮੁਹੰਮਦਪੰਜਾਬੀ ਲੋਕਗੀਤਜਥੇਦਾਰਇਲਤੁਤਮਿਸ਼ਮਹਾਤਮਾ ਗਾਂਧੀਹਿਮਾਚਲ ਪ੍ਰਦੇਸ਼🡆 More