ਨਾਜ਼ੀ ਜਰਮਨੀ

ਜਰਮਨੀ ਦੇ 1933 ਤੋਂ 1945 ਤੱਕ ਅਡੋਲਫ਼ ਹਿਟਲਰ ਦੇ ਰਾਜ ਨੂੰ ਨਾਜ਼ੀ ਜਰਮਨੀ ਆਖਿਆ ਜਾਂਦਾ ਹੈ। ਇਸ ਹਕੂਮਤ ਨੂੰ ਤੀਸਰੀ ਰਾਇਖ਼ ਵੀ ਕਿਹਾ ਜਾਂਦਾ ਹੈ। ਜਰਮਨੀ ਵਿੱਚ ਸਲਤਨਤ ਲਈ 1943 ਤੱਕ ਡੋਇਚੀਸ ਰਾਇਖ਼ ਵਾਕੰਸ਼ ਇਸਤੇਮਾਲ ਕੀਤਾ ਜਾਂਦਾ ਸੀ, ਬਾਦ ਨੂੰ ਬਾਕਾਇਦਾ ਨਾਮ ਜਰਮਨ ਰਾਇਖ਼ ਇਖ਼ਤਿਆਰ ਕੀਤਾ ਗਿਆ।

ਜਰਮਨ ਰਾਇਖ਼
ਡੋਇਚੀਸ ਰਾਇਖ਼ (1933–1943)
Großdeutsches Reich (1943–1945)
1933–1945
ਨਿਸ਼ਾਨ (1935–45) of ਜਰਮਨੀ
Flag (1935–45) ਨਿਸ਼ਾਨ (1935–45)
ਐਨਥਮ: 
  • Das Lied der Deutschen
    Song of the Germans
  • Horst-Wessel-Lied
    Horst Wessel Song
ਨਾਜ਼ੀ ਜਰਮਨੀ
ਧਰੁਵੀ ਸ਼ਕਤੀਆਂ ਦੀ ਸਿਖਰ ਸਮੇਂ ਯੂਰਪ (1941–1942)
  •      ਵਿਸ਼ਾਲ ਜਰਮਨੀ
  •      Areas under German and/or Axis occupation
  •      German allies, co-belligerents, and puppet states
  •      Soviet Union (Allied-held)
  •      Western Allied-held
  •      Neutral countries
ਰਾਜਧਾਨੀਬਰਲਿਨ
ਸਭ ਤੋਂ ਵੱਡਾ ਸ਼ਹਿਰਰਾਜਧਾਨੀ
ਆਮ ਭਾਸ਼ਾਵਾਂਜਰਮਨ
ਸਰਕਾਰਨਾਜ਼ੀ single-party state
Totalitarian dictatorship
ਪ੍ਰਧਾਨ / Führer 
• 1933–1934
ਪਾਲ਼ ਫ਼ਾਨ ਹਿੰਡਨਬਰਗ
• 1934–1945
ਅਡੋਲਫ਼ ਹਿਟਲਰ
• 1945
Karl Dönitz
ਚਾਂਸਲਰ 
• 1933–1945
ਅਡੋਲਫ਼ ਹਿਟਲਰ
• 1945
Joseph Goebbels
• 1945 (ਆਗੂ ਮੰਤਰੀ ਵਜੋਂ)
Lutz Graf Schwerin von Krosigk
ਵਿਧਾਨਪਾਲਿਕਾReichstag
• ਸਟੇਟ ਕੌਂਸਲ
Reichsrat
Historical eraInterwar period/ਦੂਜਾ ਵਿਸ਼ਵ ਯੁੱਧ
• Machtergreifung
30 ਜਨਵਰੀ 1933
• Gleichschaltung
27 ਫਰਵਰੀ 1933
• Anschluss
12 ਮਾਰਚ 1938
1 ਸਤੰਬਰ 1939
• Death of Adolf Hitler
30 ਅਪਰੈਲ 1945
• Surrender of Germany
8 ਮਈ 1945
ਖੇਤਰ
1939633,786 km2 (244,706 sq mi)
ਆਬਾਦੀ
• 1939
69314000
ਮੁਦਰਾReichsmark (ℛℳ)
ਤੋਂ ਪਹਿਲਾਂ
ਤੋਂ ਬਾਅਦ
ਵੈਮਾਰ ਗਣਰਾਜ
Flensburg Government ਨਾਜ਼ੀ ਜਰਮਨੀ
ਅੱਜ ਹਿੱਸਾ ਹੈ
ਇਲਾਕਿਆਂ ਦੀ ਸੂਚੀ
  • ਫਰਮਾ:Country data ਅਲਬਾਨੀਆ
  • ਨਾਜ਼ੀ ਜਰਮਨੀ ਅਲਜੀਰੀਆ
  • ਫਰਮਾ:Country data ਅੰਡੋਰਾ
  • ਨਾਜ਼ੀ ਜਰਮਨੀ ਆਸਟਰੀਆ
  • ਨਾਜ਼ੀ ਜਰਮਨੀ ਬੇਲਾਰੂਸ
  • ਫਰਮਾ:Country data ਬੈਲਜੀਅਮ
  • ਫਰਮਾ:Country data ਬੋਸਨੀਆ ਅਤੇ ਹਰਜ਼ੇਗੋਵਿਨਾ
  • ਫਰਮਾ:Country data ਬੁਲਗਾਰੀਆ
  • ਫਰਮਾ:Country data ਕਰੋਸ਼ੀਆ
  • ਫਰਮਾ:Country data ਚੈੱਕ ਰੀਪਬਲਿਕ
  • ਫਰਮਾ:Country data ਡੈਨਮਾਰਕ
  • ਫਰਮਾ:Country data ਮਿਸਰ
  • ਫਰਮਾ:Country data ਐਸਟੋਨੀਆ
  • ਨਾਜ਼ੀ ਜਰਮਨੀ ਰੂਸ
  • ਨਾਜ਼ੀ ਜਰਮਨੀ ਫ਼ਰਾਂਸ
  • ਨਾਜ਼ੀ ਜਰਮਨੀ ਜਰਮਨੀ
  • ਫਰਮਾ:Country data ਗ੍ਰੀਸ
  • ਫਰਮਾ:Country data ਹੰਗਰੀ
  • ਨਾਜ਼ੀ ਜਰਮਨੀ ਇਟਲੀ
  • ਫਰਮਾ:Country data ਕੋਸੋਵੋ
  • ਫਰਮਾ:Country data ਲਾਤਵੀਆ
  • ਫਰਮਾ:Country data ਲੀਬੀਆ
  • ਫਰਮਾ:Country data ਲਿਯਕਟਸਟੀਨ
  • ਫਰਮਾ:Country data ਲਿਥੂਆਨੀਆ
  • ਫਰਮਾ:Country data ਲਕਸਮਬਰਗ
  • ਫਰਮਾ:Country data ਮੈਸੇਡੋਨੀਆ
  • ਫਰਮਾ:Country data ਮਾਲਡੋਵਾ
  • ਫਰਮਾ:Country data ਮੋਨੈਕੋ
  • ਫਰਮਾ:Country data ਮੋਂਟੇਨੇਗਰੋ
  • ਫਰਮਾ:Country data ਮੋਰੋਕੋ
  • ਫਰਮਾ:Country data ਆਮਸਟਰਡੈਮ
  • ਫਰਮਾ:Country data ਨਾਰਵੇ
  • ਫਰਮਾ:Country data ਹੰਗਰੀ
  • ਫਰਮਾ:Country data ਰੋਮਾਨੀਆ
  • ਨਾਜ਼ੀ ਜਰਮਨੀ ਰੂਸ
  • ਫਰਮਾ:Country data ਸਾਨ ਮਰੀਨੋ
  • ਫਰਮਾ:Country data ਸਰਬੀਆ
  • ਫਰਮਾ:Country data ਸਲੋਵਾਕੀਆ
  • ਫਰਮਾ:Country data ਸਲੋਵੇਨਿਆ
  • ਫਰਮਾ:Country data ਟਿਊਨੀਸ਼ੀਆ
  • ਨਾਜ਼ੀ ਜਰਮਨੀ ਯੂਕਰੇਨ

ਜਰਮਨ ਪ੍ਰਧਾਨ 'ਪਾਲ਼ ਫ਼ਾਨ ਹਿੰਡਨਬਰਗ' ਨੇ 30 ਜਨਵਰੀ 1933 ਨੂੰ ਹਿਟਲਰ ਨੂੰ ਜਰਮਨ ਚਾਂਸਲਰ ਬਣਾਇਆ। ਚਾਂਸਲਰ ਬਣਨ ਤੇ ਹਿਟਲਰ ਨੇ ਸਾਰੇ ਸਿਆਸੀ ਵੈਰੀਆਂ ਨੂੰ ਮੁਕਾਇਆ ਅਤੇ ਉਹ ਜਰਮਨੀ ਦਾ ਤਾਨਾਸ਼ਾਹ ਬਣ ਗਿਆ। 2 ਅਗਸਤ 1934 ਨੂੰ ਉਹਨੇ ਪ੍ਰਧਾਨਗੀ ਦੀ ਕੁਰਸੀ ਤੇ ਵੀ ਮੱਲ ਮਾਰ ਲਈ ਸੀ। 19 ਅਗਸਤ 1934 ਨੂੰ ਹੋਏ ਰੈਫ਼ਰੰਡਮ ਵਿੱਚ ਉਹਦੇ ਏਸ ਕੰਮ ਨੂੰ ਕਨੂੰਨੀ ਮਾਨਤਾ ਦਿੱਤੀ। ਹਿਟਲਰ ਨੂੰ ਫ਼ਿਊਹਰਰ (Fuherer) ਵੀ ਕਿਹਾ ਜਾਣ ਲੱਗਿਆ।

ਹਵਾਲੇ


Tags:

ਅਡੋਲਫ਼ ਹਿਟਲਰ

🔥 Trending searches on Wiki ਪੰਜਾਬੀ:

ਅੱਕਰੋਮਾਂਸਵਾਦੀ ਪੰਜਾਬੀ ਕਵਿਤਾਇੰਡੋਨੇਸ਼ੀਆਬਠਿੰਡਾ (ਲੋਕ ਸਭਾ ਚੋਣ-ਹਲਕਾ)ਲੋਕ ਸਭਾਲੱਖਾ ਸਿਧਾਣਾਗੁਰਦਾਸਪੁਰ ਜ਼ਿਲ੍ਹਾਸੋਹਿੰਦਰ ਸਿੰਘ ਵਣਜਾਰਾ ਬੇਦੀਡੂੰਘੀਆਂ ਸਿਖਰਾਂਮਹਾਰਾਸ਼ਟਰਪੰਜਾਬੀ ਜੀਵਨੀ ਦਾ ਇਤਿਹਾਸਜਨੇਊ ਰੋਗਮਜ਼੍ਹਬੀ ਸਿੱਖਸਿੱਖ ਗੁਰੂਅਰਜਨ ਢਿੱਲੋਂਪੰਜਾਬੀ ਭੋਜਨ ਸੱਭਿਆਚਾਰਕਾਲੀਦਾਸਚੀਨਵੱਡਾ ਘੱਲੂਘਾਰਾਗ਼ਜ਼ਲਜੱਸਾ ਸਿੰਘ ਰਾਮਗੜ੍ਹੀਆਪੰਜਾਬ ਲੋਕ ਸਭਾ ਚੋਣਾਂ 2024ਲੋਕ ਸਭਾ ਦਾ ਸਪੀਕਰਮਸੰਦਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਕੋਟਲਾ ਛਪਾਕੀਗੁਰਮੁਖੀ ਲਿਪੀਰਬਿੰਦਰਨਾਥ ਟੈਗੋਰਮਿਲਖਾ ਸਿੰਘਇਤਿਹਾਸਜੈਵਿਕ ਖੇਤੀਭਾਰਤ ਦਾ ਉਪ ਰਾਸ਼ਟਰਪਤੀਕਾਰਕਪੰਜਾਬੀ ਨਾਵਲਪੰਜਾਬੀ ਧੁਨੀਵਿਉਂਤਤਾਰਾਵਿਆਕਰਨਿਕ ਸ਼੍ਰੇਣੀਲੋਹੜੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਸਾਹਿਤ ਆਲੋਚਨਾਐਵਰੈਸਟ ਪਹਾੜਅਸਾਮਸੁੱਕੇ ਮੇਵੇਕਿਸਾਨਭਾਰਤ ਦੀ ਸੁਪਰੀਮ ਕੋਰਟਭਾਸ਼ਾ ਵਿਗਿਆਨਫ਼ਿਰੋਜ਼ਪੁਰਕੈਨੇਡਾਅੰਮ੍ਰਿਤਸਰਜਿੰਦ ਕੌਰਨਾਮਵੇਦਮੁਹੰਮਦ ਗ਼ੌਰੀਭਾਰਤ ਦੀ ਸੰਵਿਧਾਨ ਸਭਾਖਡੂਰ ਸਾਹਿਬਫੁੱਟਬਾਲਕੇਂਦਰੀ ਸੈਕੰਡਰੀ ਸਿੱਖਿਆ ਬੋਰਡਮੁਗ਼ਲ ਸਲਤਨਤਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਤਖ਼ਤ ਸ੍ਰੀ ਦਮਦਮਾ ਸਾਹਿਬਰਸ (ਕਾਵਿ ਸ਼ਾਸਤਰ)ਸੁਖਜੀਤ (ਕਹਾਣੀਕਾਰ)ਸਰੀਰ ਦੀਆਂ ਇੰਦਰੀਆਂਪ੍ਰੀਤਮ ਸਿੰਘ ਸਫ਼ੀਰਰਾਜਨੀਤੀ ਵਿਗਿਆਨਭੌਤਿਕ ਵਿਗਿਆਨਹਵਾ ਪ੍ਰਦੂਸ਼ਣਸੰਗਰੂਰ ਜ਼ਿਲ੍ਹਾਕ੍ਰਿਸ਼ਨਬੋਹੜਫੁਲਕਾਰੀਹੇਮਕੁੰਟ ਸਾਹਿਬਕਾਰਅੰਤਰਰਾਸ਼ਟਰੀਅਜਮੇਰ ਸਿੰਘ ਔਲਖਪੋਹਾਸਮਾਜਵਾਦ🡆 More